ਚੰਡੀਗੜ ਵਾਲੀ ਭੈਣ ਨੇ ਬਹੁਤ ਕੀਮਤੀ ਗੱਲ ਦੱਸੀ ਜੋ ਸਾਰਿਆਂ ਦੇ ਕੰਮ ਦੀ ਆ, Very important thing

Поделиться
HTML-код
  • Опубликовано: 2 дек 2024

Комментарии • 50

  • @ramanpreetkaur9950
    @ramanpreetkaur9950 День назад +2

    ਠੀਕ ਹੋਜੇ ਵਾਹਿਗੁਰੂ ਮੇਰੀ ਸੋਹਣੀ ਭੈਣ ਛੇਤੀ

  • @BaljitKaur-ok2ct
    @BaljitKaur-ok2ct День назад +1

    ਸਤਿ ਸ੍ਰੀ ਆਕਾਲ ਦੀਦੀ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🙏🙏🌹🌹

  • @Paramjeetkaur34567
    @Paramjeetkaur34567 День назад +2

    ਮੈਨੂੰ ਵੀ ਆਪਣੀ ਬੀਬੀ ਦੀ ਬਹੁਤ ਯਾਦ ਆਈ ਕਿਉਕਿ ਮੇਰੀ ਬੀਬੀ 2ਜਨਵਰੀ24 ਵਿਚ ਚਲੀ ਗਈ ਬਹੁਤ ਹੀ ਪਿਆਰ ਕਰਨ ਵਾਲੀ ਸੀ ਬਲੋਗ ਵਿਚ ਬੀਬੀ ਨੂੰ ਦੇਖ ਕੇ ਮਨ ਲਗ ਜਾਂਦਾ ਹੈ ਬੀਬੀ ਤੰਦਰੁਸਤ ਰਹਿਣ ❤❤ਪ੍ਰਮਾਤਮਾ ਮੇਹਰ ਭਰਿਆ ਹਥ ਰੱਖਣ

  • @kanwalsingh2616
    @kanwalsingh2616 День назад +1

    ਚਿੜੀਆਂ ਦੀ ਆਵਾਜ਼ ਬਹੁਤ ਵਧੀਆ ਲੱਗੀ ਦਵਾਈ ਲਵੋ ਵਧੀਆ ਭੈਣੇ ਮੇਰੀ ਬੀਬੀ ਵੀ ਬਾਦਾਮ ਰੋਗਣ ਬਹੁਤ ਵਰਤਿਆ ਕਰਦੀ ਸੀ ਮੇਰੀ ਬੀਬੀ ਬੀਬੀ ਵਰਗੀ ਸੀ ਭੈਣੇ ਆਪਣਾ ਧਿਆਨ ਰੱਖੋ ਜਸਪਾਲ ਕੌਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ ਭੈਣ

  • @Jashanchahalz99
    @Jashanchahalz99 День назад +1

    ਦੀਦੀ ਜੀ ਸਤਿ ਸ੍ਰੀ ਆਕਾਲ ਬਹੁਤ ਬਹੁਤ ਧੰਨਵਾਦ ਜੀ

  • @RupinderKaur-nv4il
    @RupinderKaur-nv4il 4 часа назад

    Cow de milk ton ghee bna lo g desi cow da veham na kro m use krdi hn 4 years ton menu jukam shekan headpain mygrain bhout kuj c eh bhout vadia chees g nose vich siun lga pao kdi kdi ear vich v pao bhout good h g

  • @jasmeenkaur1692
    @jasmeenkaur1692 День назад +1

    Waheguru ji tuhanu tandrusti baksan ❤

  • @KantaKhurana-s1j
    @KantaKhurana-s1j День назад +1

    Bibi ji bot Cheney Dekh ke manu meri maa yaad and I ha g b bibi ji

  • @ramanpreetkaur9950
    @ramanpreetkaur9950 День назад +1

    ਦਵਾਈ ਬਿਨਾਂ ਗੱਲ ਨੀ ਬਣਨੀ ਭੈਣੇ ਭੱਜ ਦੌੜ ਬਹੁਤ ਰਹਿੰਦੀ ਤੁਹਾਨੂੰ ਧਿਆਨ ਰੱਖੋ ਆਪਣਾ

  • @baljitkaur6940
    @baljitkaur6940 День назад

    Sat shri akal didi ji bibi ji nu v Sat Shri Akal. Please take care of yourself nd take rest. Jinni rest Kroger onni jaldi thik hovoge.didi so please..

  • @dhillonsingh1350
    @dhillonsingh1350 День назад +2

    ਤੁਸੀਂ ਖਸਖਸ ਦੋ ਤਿੰਨ ਚਮਚ ਰੋਜ਼ ਦੇ ਪਹਿਲਾਂ ਰਗੜ ਲਿਓ ਫਿਰ ਇਕ ਗਿਲਾਸ ਦੁੱਧ ਦਾ ਪਾਕੇ ਵਿਚੇ ਰਗੜੀ ਹੋਈ ਖਸ ਖਸ ਪਾ ਲਿਓ ਜਦੋ ਵਾਹਵਾ ਸੰਘਣਾ ਜਾ ਹੋ ਗਿਆ ਉਦੋ ਨਿੱਘਾ ਨਿੱਘਾ ਪੀਕੇ ਸੋ ਜਾਣਾ ਹੈ ਬਾਅਦ ਵਿੱਚ ਪਾਣੀ ਨਹੀਂ ਪੀਣਾ ਦੋ ਤਿੰਨ ਦਿਨ ਪੀਓ ਰੇਸਾ ਤੇ ਸਿਰ ਦਰਦ ਵੀ ਠੀਕ ਹੋ ਜਾਵੇਗਾ

  • @NarinderpalSingh-nb8uf
    @NarinderpalSingh-nb8uf День назад +1

    ਸਤਿ ਸ੍ਰੀ ਅਕਾਲ ਜੀ 🙏🙏

  • @GurmailkaurGurmailkaur-d5h
    @GurmailkaurGurmailkaur-d5h День назад

    ਇੱਕ ਕੱਪ ਪਾਣੀ ਲੈ ਕੇ 7ਕਾਲੀਮਿਰਚਾਂ 2ਲੋਗ 4ਤੁਲਸੀ ਦੇ ਪਤੇ 1ਇਲਚੀ ਥੋੜ੍ਹਾ aadhrk ਪਾ ਕੇ ਚੰਗੀ ਤਰਾਂ ਉਬਾਲ ਕੇ ਵਿੱਚ 1ਚਮਚ ਚਾਹ ਪੱਤੀ ਪਾ ਲੋ ਤੇ 3 ਚਮਚ ਚੀਨੀ ਪਾ ਲੋ ਫਿਰ ਜਿਨ੍ਹਾਂ ਪਾਣੀ ਆ ਉਨ੍ਹਾਂ ਹੀ ਦੁੱਧ ਪਾ ਲੋ ਤੇ 10 ਮਿਟ ਪੀ ਕੇ ਪੈ ਜੋਵੋ ਬੱਸ ਨਾਲ ਦੀ ਨਾਲ ਠੀਕ ਹੋ ਜਾਵੋਗੇ ਬਹੁਤ ਹੀ ਵਧੀਆ ਆ

  • @harminderkaurdhillon3864
    @harminderkaurdhillon3864 22 часа назад

    Jukaam d sb ton wadhia ilaaj-raat nu son lagian Vesa da parshaad liquid form, ch wahva dry fruits.paa k , tin rat peo. Kaali mirh kut k 5,6. Hvaa nahi niklna. Alophethy medicine naal resha jm jaanda hai.

  • @Sitalkaur-h6d
    @Sitalkaur-h6d День назад

    Kali mirch honey Leo Jan honey te dalcheeni mix krke leo

  • @6zrtzt
    @6zrtzt День назад

    Me VieenaAustria tho likh Rahi ha.menu jad cold hove me red paprika khani ha.or gajer , orange apple grapes da juice fresh Kade ke Hindi ha or jaldi tikk ho Jandi ha

  • @ranbirkaur3414
    @ranbirkaur3414 День назад +1

    Besan da parshaad kha k raat nu cover la k rest kro , 70% theek ho javogay dear❤❤❤

  • @khushbrar2496
    @khushbrar2496 День назад

    homeopathy dr the name dso ji please

  • @jaswinderkauraujla1056
    @jaswinderkauraujla1056 День назад +1

    ਦੇਸੀ ਘਿਓ ਨੱਕ ਵਿਚ ਪਾਓ ਜੀ ਗਾ ਦਾ ਘਿਓ ਪਾ ਲੈਣਾ ਜੀ 🌹🙏🙏

  • @GurcharanKBrar
    @GurcharanKBrar 22 часа назад

    Azee 500 not Ezee
    Antibiotic medicine hai
    Every day one lvo

  • @ManjitMaanManjit
    @ManjitMaanManjit День назад +1

    🙏🙏🙏🙏

  • @gagan9591
    @gagan9591 День назад

    ਦੀਦੀ ਜੀ ਸਰਦੀਆਂ ਵਿੱਚ ਹੱਥ ਬਹੁਤ ਖਰਾਬ ਹੂੰਦੇ ਆ ਬਹੁਤ ਜਾਂਦਾ ਰੂਖੇ ਤੇ ਵਯਾਇਆ ਜਿਆ ਹੋ ਜਾਂਦਿਆਂ ਪਲੀਜ਼ ਦਸੳ

  • @jagdishraijagdishrai753
    @jagdishraijagdishrai753 День назад

    Sat Sri akal g

  • @Kamaljeet-id7xk
    @Kamaljeet-id7xk День назад

    Ssa di dhiyaan rakho apna eh mosam ee eho jeha a kamal patiala

  • @JashandeepSukhdevSingh-zl6ob
    @JashandeepSukhdevSingh-zl6ob День назад

    Sat Sri akal didi ji amandeep kaur khara

  • @haripalsingh437
    @haripalsingh437 День назад

    Ammoxylene 625 and Methylene predinesole 8 mg two time leo 5 day

  • @Varinder.buttar
    @Varinder.buttar День назад

    ❤❤❤❤❤❤

  • @parminderkaur7304
    @parminderkaur7304 День назад

    ਭੈਣ ਖੁਰਕ ਦਾ ਇਲਾਜ ਦਸੋ

  • @swarnbrar-dn1ps
    @swarnbrar-dn1ps День назад

    Dee tusi ajemen di bhaaf leo gharm pani leo jina chir pesana nea aunda ajma ke wakho gurtee thik ho jo gee

  • @varinderkaur_bhullar
    @varinderkaur_bhullar День назад +1

    Viks lao nak noo

  • @SarabjitkaurSandhu-yt3ql
    @SarabjitkaurSandhu-yt3ql День назад +1

    Tci ta hassae he vida lggda oo

  • @SukhjeetKaur-u2g
    @SukhjeetKaur-u2g 22 часа назад

    Steam dio mam ji

  • @SarabjitkaurSandhu-yt3ql
    @SarabjitkaurSandhu-yt3ql День назад

    Didi ssa sati theek hojo ava vida ni lggdae

  • @ramanpreetkaur9950
    @ramanpreetkaur9950 День назад

    ਗੋਲੀ ਮਾਰੋ ਸ਼ੌਪ ਨੂੰ ਦਵਾਈ ਲੳਉ ਪਹਿਲਾਂ

  • @RajwantkaurJatanta
    @RajwantkaurJatanta День назад

    ਭੈਣੇ ਰਾਤ ਨੂੰ ਪੈਣ ਲੱਗੀ ਖ਼ਸਖ਼ਸ ਨੂੰ ਕੁੱਟ ਥੋੜ੍ਹਾ ਜਿਹਾ ਘਿਉ ਪਾ ਕੇ ਤੜਕ ਕੇ ਵਿੱਚ ਥੋੜੀ ਜਿਹੀ ਹਲਦੀ ਪਾ ਲੈਣੀ ਉਸ ਨਾਲ ਬਹੁਤ ਅਰਾਮ ਮਿਲੇਗਾ ਤੇ ਨਾਲ ਪਾਣੀ ਗਰਮ ਵਿੱਚ ਲੂਣ ਪਾਕੇ ਗਰਾਰੇ ਕਰੋ

  • @kuldipkaur6760
    @kuldipkaur6760 День назад

    ਜੇਕਰ ਤੁਸੀਂ ਠੀਕ ਨਹੀਂ ਸੀ ਤਾਂ ਵਿਡੀਉ ਨਾਂ ਬਣਾਉਂਦੇ ਠੀਕ ਹੋ ਕੇ ਬਣਾ ਲੈਂਦੇ

  • @Rimipoonia
    @Rimipoonia День назад

    Steam Lao

  • @ravinderkaur-wr1qq
    @ravinderkaur-wr1qq День назад

    ਸਤਿ ਸ੍ਰੀ ਆਕਾਲ ਜੀ ਚਾਹ ਬਣਾਉਣ ਵੇਲੇ ਅਮਰੂਦ ਪੱਤੇ ਪਾ ਕੇ ਚਾਹ ਪੀਓ

  • @dilpreetkaur5069
    @dilpreetkaur5069 День назад +1

    You should try basan in hot milk you will feel better❤❤

  • @mukhtarsingh7847
    @mukhtarsingh7847 День назад

    Bhaf Lau kale march Hani Lau non vich game da ghe pau

  • @AmanjitSingh-yb9gh
    @AmanjitSingh-yb9gh День назад

    Didi ji basan ta halva bnaki kha lo ji

  • @karamjitkaur1711
    @karamjitkaur1711 День назад

    Madison Lao g tusi ame vadya ni Lagde

  • @pupinderdadwal619
    @pupinderdadwal619 День назад

    Take a suhga with honey

  • @HarpreetKaur-zw9is
    @HarpreetKaur-zw9is День назад

    Ezee 500 le lo di..100% result

  • @GurcharanKBrar
    @GurcharanKBrar 22 часа назад

    Azee 500 not Ezee
    Antibiotic medicine hai
    Every day one lvo