ਅੱਜ ਗਏ ਸਿੱਧੂ ਮੂਸੇ ਵਾਲੇ ਦੇ ਘਰ ,ਉਹਨਾਂ ਦੀ ਮੰਮੀ ਨੂੰ ਮਿਲ ਕੇ ਆਏ😢😢 | Sidhu Moosewala di Haveli |

Поделиться
HTML-код
  • Опубликовано: 19 окт 2024

Комментарии • 325

  • @SatnamSingh-uw5fn
    @SatnamSingh-uw5fn 2 года назад +15

    ਸਿੱਧੂ ਬਾਈ ਦੁਨੀਆ ਦਾ ਐਸਾ ਪਹਿਲਾ ਇਨਸਾਨ ਐ ੍ ਜਿਸ ਦੀਆਂ ਐਨੀਆ ਤਸਵੀਰਾਂ ਛਪੀਆਂ ੍ ਵਿਕੀਆਂ ਅਤੇ ਐਨੀਆ ਗੱਲਾਂ ਹੁੰਦੀਆਂ ੍ ਐਨੇ ਇਕੱਠ ਹੋਏ ਼ ਰਹਿੰਦੀ ਦੁਨੀਆ ਤੱਕ ਸਲੂਟ ਐ. ਧੰਨਵਾਦ ਜੀ.

  • @gaviustad5342
    @gaviustad5342 2 года назад +19

    ਰੱਬ ਤਾਂ ਹੈ ਨਹੀ ਜੇ ਹੋਵੇ ਤਾਂ ਉਹਨਾਂ ਪਾਪਿਆ ਨੂੰ ਹੁਣ ਤੱਕ ਕੋਈ ਇਹੋ ਜਿਹੇ ਸਜ਼ਾ ਦਿੰਦਾ ਕਿ ਸਿੱਧੂ ਬਾਈ ਦੇ ਮਾਂ ਬਾਪ ਤੇ ਸਾਰੇ ਸਿੱਧੂ ਬਾਈ ਨੂੰ ਪਿਆਰਾ ਕਰਨ ਵਾਲਿਆਂ ਦੀ ਇੱਕ ਵਾਰ ਤਾਂ ਸੁਣਦਾ ਬਹੁਤ ਯਾਦ ਆਉਂਦੀ ਏ ਬਾਈ ਦੀ ਵੋਟਾ ਸਮੇਂ ਬਹੁਤੇ ਵਾਰ ਮਿਲੇ ਸੀ ਸਾਡੇ ਘਰ ਵੀ ਆਇਆ ਸੀ 😭😭😭❤️❤️❤️❤️

  • @GurvinderSingh-jg4nn
    @GurvinderSingh-jg4nn 2 года назад +111

    ਹੱਸਦਾ ਵੱਸਦਾ ਘਰ ਉਜਾੜ ਤਾਂ ਕੁੱਤਿਆਂ ਨੇ।ਦਿਲ ਘਟਦਾ ਹੈ ਭੈਣੇ ਹਵੇਲੀ ਵੇਖ ਕੇ।ਪਰਮਾਤਮਾ ਬਾਈ ਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖਿਓ।🙏🙏

    • @harpreetkaur4535
      @harpreetkaur4535 2 года назад +2

      Tusi apna mashur hon li dukh ta ohda maa bapp nu a vedio Banun vala sab fukra

  • @gamingwithlegend1680
    @gamingwithlegend1680 2 года назад +35

    ਹੱਸਦੇ ਵੱਸਦੇ ਘਰ ਉਜਾੜ ਦਿੱਤਾ ਬਹੁਤ ਦੁੱਖ ਹੁੰਦਾ ਮਾਂ ਪਿਉ ਨੂੰ ਦੇਖ ਕੇ ਵਾਹਿਗੁਰੂ ਵੀਰ ਨੂੰ ਜਲਦੀ ਵਾਪਸ ਭੇਜ ਦਿਉਂ🙏🙏🙏

  • @gurleen614
    @gurleen614 2 года назад +35

    ਹਵੇਲੀ ਤੇ ਮਾਤਾ ਪਿਤਾ ਨੂੰ ਵੇਖ ਕੇ ਮਨ ਬਹੁਤ ਦੁਖੀ ਹੁੰਦਾ ਕਿ ਰੱਬ ਨੂੰ ਤਰਸ ਨਹੀਂ ਆਇਆ ਇਹਨਾਂ ਤੇ

  • @Cookingofpunjab
    @Cookingofpunjab 2 года назад +38

    Sat Shri akal didi ji 🙏🙏 ਬਹੁਤ ਵਧੀਆ ਜੀ ਤੁਸੀਂ ਸਿੱਧੂ ਬਾਈ ਦੇ ਘਰ ਗੇੜਾ ਮਰਿਆ 😭😭😭😭

  • @kaurjasbir2758
    @kaurjasbir2758 2 года назад +26

    Legends never die 💔
    Miss you sidhu moosewala veer 😭
    Waheguru ji mehar krn sidhu bai de parents te 🙏

  • @jaspreetsinghkhalsa5162
    @jaspreetsinghkhalsa5162 2 года назад +19

    ਸਤਿ ਸ੍ਰੀ ਆਕਾਲ ਭੈਣ ਜੀ ਬੁਹਤ ਵਧੀਆ ਵੀਡੀਓ ਹੈ ਬੁਹਤ ਧੰਨਵਾਦ ਭੈਣ ਜੀ ਸਿੱਧੂ ਮੂਸੇ ਵਾਲੇ ਪਿੰਡ ਜਾਣ ਲਈ 🙏🙏🙏🙏🙏🙏

  • @Sukhmaniboutique7
    @Sukhmaniboutique7 2 года назад +7

    ਜ਼ਰੂਰ ਵਾਪਸ ਆਉਗਾ ਸਿੱਧੂ ਵੀਰਾ।

  • @ParmjeetSingh-ts1of
    @ParmjeetSingh-ts1of 2 года назад +15

    ਸ੍ਤਿ ਸ਼੍ਰੀ ਅਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @jatinderkumar4538
    @jatinderkumar4538 2 года назад +7

    video dekh ke menu rona aa gaya kini Mari ghadi si oh jado marya si rehem tak nahi kita main nahi sidhu bhi nu bhula sakda kothi bhai di suni hi reh gayi miss u Sidhu bhai sachi miss u big fan jatinder Kumar from gurdaspur punjab 😭😔😔😔😔🙏

  • @ramandeepkaurdhillon8333
    @ramandeepkaurdhillon8333 2 года назад +4

    ਵਾਹਿਗੁਰੂ ਜੀ ਇਨਸਾਫ਼ ਦਿਵਾਉਣਾ ਬਾਈ ਨੂੰ ਬਹੁਤ ਮਨ ਦੁਖੀ ਹੁੰਦਾ।

  • @Punjabi312
    @Punjabi312 2 года назад +13

    ਮਾਂ ਪਿਓ ਵੱਲ ਵੇਖਿਆ ਨਹੀਂ ਜਾਂਦਾ
    ਸਿੱਧੂ ਸਦਾ ਲਈ ਅਮਰ ਹੈ
    ਮਾਰਨ ਵਾਲਿਆਂ ਨੂੰ ਕੀੜੇ ਪੈਣਗੇ

  • @rajvirkaur1712
    @rajvirkaur1712 2 года назад +23

    ਬਹੁਤ ਹੀ ਵਧੀਆ ਦੀਦੀ ਜੀ ਮੇਰੇ ਮੰਨ ਦੀ ਗੱਲ ਪੂਰੀ ਕਰ ਦਿੱਤੀ ਤੁਸੀਂ

  • @sanjumehra4552
    @sanjumehra4552 2 года назад +1

    Waheguru ji Sidhu veer ji nu dubaara ohnan de ghar hi bhej devo.chote jihe roop vich Waheguru ji je tusi de ke le vi sakde ho ta dubaara ohnan di maa di khukho bhej vi sakde ho saara world roya saariyan ne ardaadan kiti tan ke vapis bhej devo Waheguru ji eh tuhaade hath vich vi tusi bhej sakde ho jo hun haveli sunni ho gyi hai dubaara to khushiyan naal bhar jaave.Waheguru ji jinniyan ardaasan saariyan ne kiti tan hun tan kehnde hun ke Waheguru jaroor sunday hai asi tan ummed de sahaare khare han.🙏🙏🙏🙏🙏🙏

  • @gurditsinghgurdit104
    @gurditsinghgurdit104 2 года назад +2

    Waheguru g mehra Rakhyo Sidhu de mammi papa te miss u Sidhu bache😭😭😭😭😭

  • @Punjabi312
    @Punjabi312 2 года назад +21

    ਬਹੁਤ ਵਧੀਆ ਕੀਤਾ ਕਾਰੋਬਾਰ ਚਲਦੇ ਹੀ ਰਹਿੰਦੇ
    ਇਹ ਵੀ ਜਾਣ ਵਾਲੀ ਜਗ੍ਹਾ ਹੈ ਇਹ ਜ਼ਿਆਦਾ ਜ਼ਰੂਰੀ ਹੈ

  • @Suhkimaan
    @Suhkimaan 2 года назад +4

    ਅੱਜ ਤੁਸੀਂ ਪਹਿਲੀ ਵਾਰ ਚੰਗੀ ਵੀਡੀਓ ਬਣਾਈ ਆ

  • @damannamol2451
    @damannamol2451 2 года назад +11

    Very nyc vlog and sidhu veer miss u 😭😭💔💔

  • @pind21punjab_de14
    @pind21punjab_de14 2 года назад +3

    Miss u Sidhu veer miss u love you brother 😭😭😭😭🇵🇰🇵🇰🇵🇰🇵🇰

  • @JasvirSingh-sl2zg
    @JasvirSingh-sl2zg 2 года назад +3

    Didi ji putt da vichorra Maa papa ਲਈ ਬਹੁਤ aukha ho gya ghar ਦੇਖ ਕੇ dil bar aunda

  • @parmjeet344
    @parmjeet344 2 года назад +2

    ਦੀ ਜਦੋਂ ਸਿੱਧੂ ਵੀਰ ਦੀ ਹਵੇਲੀ ਗਏ ਤਾਂ ਮਨ ਬਹੁਤ ਉਦਾਸ ਹੋਇਆਂ

  • @mandeepsingh1013
    @mandeepsingh1013 2 года назад +4

    Justice for sidhu moose wala 💔

  • @GurdeepSingh-hr7nl
    @GurdeepSingh-hr7nl 2 года назад +8

    ਬਹੁਤ ਮਿਹਰਬਾਨੀ
    ਤੁਹਾਡੀ ਜੀ😭😭😭😭😭

  • @InderjitSingh-hl6qk
    @InderjitSingh-hl6qk 2 года назад +2

    ਨਫ਼ਰਤ ਦੀ ਭੇਂਟ ਚੜ੍ਹ ਗਿਆ ਦੁਨੀਆਂ ਦਾ ਹੀਰਾ, ਬਹੁਤ ਚੰਗਾ ਕੀਤਾ ਤੁਸੀਂ ਜਾਂ ਕੇ ਆਏ ਹੋ, ਧੰਨਵਾਦ,

  • @deepiashish9384
    @deepiashish9384 2 года назад +6

    3:04 te deyn nl dekho Sare didi de lipstick💄 nhi lgii.. Evee kyu ohna nu preshn krde ho. Oh b samajdar ne.. Ohna nu pta ki kehde tym ki krna

  • @GSRVLOGS1982
    @GSRVLOGS1982 2 года назад

    good job tusi sara record kita
    bout jada dukh aa har Punjabi nu balki sari duniya nu.
    har koi roya wa ki chota ki wada sidhu 22 nu.

  • @balwindersaggu982
    @balwindersaggu982 2 года назад +4

    ਕਿਧਰ ਨੂੰ ਤੁਰ ਗਿਆ ਸਿੱਧੂ ਆ ਆਪ ਤੂੰ ਪਿੰਡ ਵਿੱਚ ਐਨੀਆਂ ਰੋਣਕਾਂ ਲਾ ਕੇ ਮੁੜ ਕੇ ਆ ਜਾ ਪੁੱਤ ਨਹੀਂ ਸਰਦਾ ਤੇਰੇ ਬਿਨਾਂ ਕਿੰਨੀ ਦੁਨੀਆਂ ਤੜਫ਼ਦੀ ਹੈ

  • @safiaraja7340
    @safiaraja7340 2 года назад +5

    Miss You sidhu 😭🇵🇰

  • @satwantbrar7370
    @satwantbrar7370 2 года назад +10

    ਸਤਿ ਸ੍ਰੀ ਆਕਾਲ ਜੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਜੀ ਦਾ ਦੁੱਖ ਦੇਖਿਆ ਨੀ ਜਾਂਦਾ 😔😔

  • @RajinderKaur-gr1bk
    @RajinderKaur-gr1bk 2 года назад +1

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਤੁਹਾਨੂੰ ਸਾਰੀਆਂ ਨੂੰ ਸਿਧੂ ਪੁੱਤਰ ਦੇ ਮਾਤਾ ਪਿਤਾ ਨੂੰ ਵੀ ਵਾਹਿਗੁਰੂ ਜੀ ਦਾ ਖਾਲਸਾਜੀ

  • @fardoschaudhary6166
    @fardoschaudhary6166 2 года назад +1

    sindu mosee wale ki har insaan ko bhaot tklif hoi hain Allah pak oaske maa baap ko sabr de Aameen

  • @arjunsidhu7669
    @arjunsidhu7669 2 года назад

    ਚੰਗੀ ਗੱਲ ਟਾਈਮ dasta ਕਦੋ ਤੁਰੇ ਘਰੋਂ 🙏🙏🙏

  • @tarangill9798
    @tarangill9798 2 года назад +8

    Waheguru ji. Maa baap ni vekh hunde

  • @iqbalbhuller1164
    @iqbalbhuller1164 2 года назад +10

    Sat Sri Akal bhainji. Thanks for sharing a very emotional and memorable vlog. With love and kind regards 😊🇩🇪🙏

  • @khushkaransingh2194
    @khushkaransingh2194 2 года назад +10

    ਦੀਦੀ ਜੀ ਜਿੱਡੇ ਘਰ ਤੇ ਕੈਮਰਾ ਲਗਿਆ ਓਹੋ ਮੇਰੇ ਮਾਮਾ ਜੀ ਦਾ ਘਰ ਆ ਮੇਰੇ ਮਾਮਾ ਜੀ Jwarke ਪਿੰਡ ਦੇ mamber aa ਉਨ੍ਹਾਂ ਦੇ ਸਾਮਣੇ sidhu ਵੀਰ ਨੂੰ ਮਾਰੀ ਗੋਲੀਆ

  • @navanghuman7603
    @navanghuman7603 2 года назад +6

    Sat shiri akal di di g🙏very emotional vlog g 😭😭😭😭

  • @designchanl4300
    @designchanl4300 2 года назад +5

    ਸਾਡਾ ਪਿੰਡ ਮੂਸੇ ਦੇ ਨਾਲ ਹੈ ਜੀ ਇੱਕ ਕਿਲੋਮੀਟਰ ਦੂਰ ਹੈ ਜੀ

  • @gurmeetgill2575
    @gurmeetgill2575 2 года назад +3

    Sempal ban ka jo dukh da time ta

  • @jassakhan558
    @jassakhan558 2 года назад +7

    ਵਾਹਿਗੁਰੂ ਜੀ

  • @deolcookingchannel5570
    @deolcookingchannel5570 2 года назад +1

    My favorite Sidhu. Miss u love u Sidhu moose wala

  • @ManpreetSingh-tf4zg
    @ManpreetSingh-tf4zg 2 года назад

    Hlo g tusi Sade pind barnala vichde Lange c jo jawaharke kol aa ji Sanu phela ds Dede asi sonu mill lande sidhu veer ji g de Sade pind masi aa ohna kol e ohna nu mlan aounda c ji miss u sidhu veer

  • @gagan8157
    @gagan8157 2 года назад +1

    Waheguru kade kise dushman nl v na hove eho jeha km,,, aj v sach ne onda k sidhu nhi reha.

  • @preetkaur-ox5gp
    @preetkaur-ox5gp 2 года назад +1

    Waheguru ji waheguru ji 🙏🙏🙏

  • @manubajwa6703
    @manubajwa6703 2 года назад +4

    Miss you sidhu bai 😭😭😭😭😂

  • @daljeetkaurkhalsa5737
    @daljeetkaurkhalsa5737 2 года назад +3

    ਕਾਂਵਾਂ ਵੇ ਸੁਣ ਕਾਂਵਾਂ ਲਿਖ ਅਰਜ਼ੀ ਹਥ ਫੜਾਵਾ ਆਖੀਂ ਮੇਰੇ ਡਾਢੇ ਰੱਬ ਨੂੰ ਦੂਰ ਕਰੀ ਨਾਂ ਪੁਤਾਂ ਦਾ ਪਰਛਾਵਾਂ ਕਾਂਵਾਂ ਵੇ ਸੁਣ ਕਾਂਵਾਂ ਲਿਖ ਅਰਜ਼ੀ ਹਥ ਫੜਾਵਾ

  • @daljeetkaur4121
    @daljeetkaur4121 2 года назад +1

    Justice for sidhu Moosewala plz

  • @CryptoGujjarG
    @CryptoGujjarG 2 года назад

    buht madi ghatna hoi
    sidhu bai miss you

  • @deolcookingchannel5570
    @deolcookingchannel5570 2 года назад +2

    We want justice for Sidhu moose wala

  • @SinghAvtar7
    @SinghAvtar7 2 года назад +1

    Sidhu de mata pita te taras aunda bechare kalle reh gay ne

  • @happymaan7717
    @happymaan7717 2 года назад +1

    ਵਾਹਿਗੁਰੂ ਜੀ ਦਿਲ ਬਹੁਤ ਦੁੱਖੀ ਹੁੰਦਾ ਸਿੱਧੂ ਦੇ ਪਰਿਵਾਰ ਨੂੰ ਦੇਖ ਕੇ😥😥😥😥😥🙏🏻🙏🏻

    • @jatinderkumar4538
      @jatinderkumar4538 2 года назад +1

      Sahi keha tusi bhut jayada hunda h jad main geet sunda ha ta mere aankha Cho aathru nikli jande ne bhut mara kita miss u Sidhu bhai 😭

  • @jyotidhiman7322
    @jyotidhiman7322 2 года назад +1

    Hye rbba mera veer vapis de de 🙏🙏🙏🙏🙏

  • @shalinisingh725
    @shalinisingh725 2 года назад +2

    Miss you legend 🥺 always

  • @ajkhanna00017
    @ajkhanna00017 2 года назад

    ਅੰਤ ਨੂੰ ਤੁ ਵੇਖ
    ਤਸਵੀਰਾਂ ਵਿਕਿਆ ❤️

  • @ਦੀਪਗਿੱਲ-ਨ8ਤ
    @ਦੀਪਗਿੱਲ-ਨ8ਤ 2 года назад +5

    ਵਾਹਿਗੁਰੂ🙏🙏😭😭😭

  • @BSpunjabi599
    @BSpunjabi599 2 года назад +1

    ਵੀਰ ਜੀ ਦੇ ਮਾਤਾ ਜੀ ਪਿਤਾ ਜੀ ਦਾ ਦੁੱਖ ਦੇਖਿਆ ਨਹੀ ਜਾਦਾ

  • @beantkaur7227
    @beantkaur7227 2 года назад +11

    Nihe lay hoye didi da surkhi

    • @PindPunjabde
      @PindPunjabde  2 года назад +6

      ਬਸ ਭੈਣੇ ਇਹਨਾਂ ਲੋਕਾਂ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ . ਜਹਿਰ ਉਗਲਦੇ ਨੇ ਇਹ । ਪਹਿਲਾਂ ਸਿੱਧੂ ਨੂੰ ਜਿਓਣ ਦਿੱਤਾ , ਇਹ ਨਹੀਂ ਕਿਸੇ ਨੂੰ ਜਿਓਣ ਦਿੰਦੇ

    • @parthamsingh8547
      @parthamsingh8547 2 года назад +2

      @@PindPunjabde shi gal aa didi ji tension na laina tusi duniya di

    • @palwindersinghmann1562
      @palwindersinghmann1562 2 года назад +1

      @@PindPunjabde shi gal a didi g kio tensen na lavo es duniea de ena na ta boli jana g

  • @riarpunjabivlog6254
    @riarpunjabivlog6254 2 года назад +1

    Nice sharing legends never die

  • @jasdeepchahal9850
    @jasdeepchahal9850 2 года назад +2

    ਸਿੰਧੂ ਵੀਰ ਸਾਡੇ ਪਿੰਡ ਖੇਡਣ ਆਇਆ ਸੀ

  • @hardevgill3257
    @hardevgill3257 2 года назад +4

    ਸਤਿ ਸ੍ਰੀ ਆਕਾਲ ਜੀ

  • @GurpreetSingh-fo1eg
    @GurpreetSingh-fo1eg 2 года назад +4

    Sidhu Bhai Miss you

  • @grewalvlogs2716
    @grewalvlogs2716 2 года назад +2

    Sara kush dekh ke Ronna awnda, bhul da hi ni veere 😭😭

  • @sukhjitkaur2393
    @sukhjitkaur2393 2 года назад

    Di bhut vadia kita tusi ja ke veer de ghar dekh ke bhut 😭😭😭 aya ji miss you veer 😭😭

  • @Paramjeetkaur-zo7lg
    @Paramjeetkaur-zo7lg 2 года назад +1

    Sat sari akil gurmeet kour ji 🙏 miss you shidu ji

  • @amandeepkaurgill5475
    @amandeepkaurgill5475 2 года назад +2

    Sat Shri akal ji all family

  • @mukhtarsinghbhinder9989
    @mukhtarsinghbhinder9989 2 года назад +2

    Satsri akal ji you and your family bohat vdya video share kiti a g tusi waheguru ji pariwar nu hamesha chardi kalan ch rakhe ji from mukhtar Singh bhinder gurdaspur ghoman

  • @aman6990
    @aman6990 2 года назад +3

    Waheguru ji 🙏🏻

  • @SatnamSingh-nz5uq
    @SatnamSingh-nz5uq 2 года назад +4

    Waheguru ji 😭😭😭😭👏👏👏👏👏

  • @sehajpreetsanghasehajpreet756
    @sehajpreetsanghasehajpreet756 2 года назад +5

    😭😭😭😭😭😭wehguru ji mehar kre o maa bapp te

  • @sarabjeetsingh5459
    @sarabjeetsingh5459 2 года назад

    Love you SIDHU 22

  • @GeetaDevi-pg5uv
    @GeetaDevi-pg5uv 2 года назад +1

    Justice for moosewala

  • @hshsgssbhs6130
    @hshsgssbhs6130 2 года назад

    Didi Jadon Kare FIR Aaye Ek Din pahla video picture Jarur Das dena Sada Pind Ramdevra

  • @kulwantsinghchahal412
    @kulwantsinghchahal412 2 года назад +1

    Satshriakal ji

  • @amanchahal3353
    @amanchahal3353 2 года назад

    Hello Sat Shri kal didi ji tussi Sade pind nede aakar mud Gaye main dhanu Milana si jarur jarur pata nahin chalya Mera bahut Dil karda si thaunu Milana vaste

  • @mandeepsekhon6153
    @mandeepsekhon6153 2 года назад +3

    Waheguru 😭😭😭😭😭😭😭

  • @ekamnoor9928
    @ekamnoor9928 2 года назад +1

    Ona de mape da bhuat aokha ho gye g miss u

  • @gurleenjattigurleen8862
    @gurleenjattigurleen8862 2 года назад +1

    Legend sidhu moosvale 🥺

  • @Karan_Brar008
    @Karan_Brar008 2 года назад +5

    Miss u veer

  • @shhindersingh9098
    @shhindersingh9098 2 года назад +4

    Waheguru g

  • @SHIVANI-gs5lh
    @SHIVANI-gs5lh 2 года назад +6

    LEGEND NEVER DIE

  • @Princekumar-yy5yu
    @Princekumar-yy5yu 2 года назад +2

    Miss u sidhu 😭

  • @SehajMadhar
    @SehajMadhar Год назад

    ਗੁਰਲੀਨ ਤੇ ਮਨਵੀਰ ਦੋਨੋਂ ਹੀ ਸਿਆਣੀਆਂ ਨੇ

  • @innocent.girl.
    @innocent.girl. 2 года назад +5

    First comment very nice gurmeet didi❤️🙏🏼we are daily watching your vlogs

  • @mannsingh9272
    @mannsingh9272 2 года назад +1

    Dil bhut dukhda sidhuu de mma papa nu vekh k

  • @ranjitkaur33
    @ranjitkaur33 2 года назад +4

    Duniyan da pehla singar aa jinde ghare mout to 4 month baad v duniyan bhut vaddi ਤਦਾਰ ch aa rhe jina ikath aje tk ho rha ona ta kise di mout vale din nhi hundA kina sona changa veer c sidhu sach banda c veer sidhu Tu kyu changa c 😭😭😭😭😭

  • @shokeenjattz1107
    @shokeenjattz1107 2 года назад

    😭😭😭🙏 WAHEGURU ji waheguru ji miss you veer g

  • @beantsinghsandhu_u.a.e5390
    @beantsinghsandhu_u.a.e5390 2 года назад +2

    Waheguru ji parwar te mehar rakhna

  • @jasneetkaur3604
    @jasneetkaur3604 2 года назад +12

    ਸਤਿ ਸ੍ਰੀ ਅਕਾਲ ਦੀਦੀ ਜੀ🙏🙏

  • @meenakshijoshi6679
    @meenakshijoshi6679 2 года назад

    Thanks for sharing this video 🙏🙏

  • @RamandeepKaur-ni4ij
    @RamandeepKaur-ni4ij 2 года назад +4

    Pta ni ki rista ban gyaaa bai nal har din soch k holl painde aaa yakeen hi ni hunda v hani hun yy

  • @amarjotsinghmander6982
    @amarjotsinghmander6982 2 года назад +1

    Ave lagda jive assi v thode nl Sidhu de Ghar ja aaye

  • @zafarkhan7287
    @zafarkhan7287 2 года назад

    Nice visit n enjoyable long drive journey.

  • @malikmushtaq1227
    @malikmushtaq1227 2 года назад

    AsaLamAlukum sat shree Akal gurmet bayte or master g or bacah sab salamat Raho Ameen bohet he zabardast video banae hy jalnay walay jaltay rahain Ap apna velog banate rahain Salamat Raho Ameen

  • @designchanl4300
    @designchanl4300 2 года назад +1

    ਬਹੁਤ ਵਧੀਆ ਸੀ ਸਿੱਧੂ ਵਾਈ

  • @jasdeepchahal9850
    @jasdeepchahal9850 2 года назад +2

    ਦੀਦੀ ਮੇਰੇ ਪਿੰਡ ਕੋਲ ਆ ਮੂਸਾ ਪਿੰਡ

  • @kuldeepkaurubha323
    @kuldeepkaurubha323 2 года назад +4

    ਸਤਿ ਸ੍ਰੀ ਆਕਾਲ ਜੀ ਦੀਦੀ ਜੀ 🙏🙏

  • @harbanskhattra584
    @harbanskhattra584 2 года назад

    Miss.you sidhu veere

  • @ovepreetkaurhahal2918
    @ovepreetkaurhahal2918 2 года назад +2

    Miss you Sidhu veere💔😢😢

  • @jobanpreetsinghrandhawa8076
    @jobanpreetsinghrandhawa8076 2 года назад

    ਅਸੀ ਡੇਰਾ ਬਾਬਾ ਨਾਨਕ ਤੇ ਸਾਨੂੰ ਬਹੁਤ ਦੁੱਖ ਲੱਗਾ

  • @Lifebros991
    @Lifebros991 2 года назад +4

    Dil hi ronda aa bas hor kuch nahi bol sakde 😢