Child Artist on Historical Movies, Should Films Feature Sikh Warriors? SS TalkShow - 26

Поделиться
HTML-код
  • Опубликовано: 18 окт 2024

Комментарии • 34

  • @sanmeetsinghtalks
    @sanmeetsinghtalks  4 месяца назад

    ਦੋਸਤੋ ਕਿੰਵੇ ਲੱਗਿਆ ਤੁਹਾਨੂੰ ਅੱਜ ਦਾ ਪੋਡਕੈਸਟ ? ਚੰਗਾ ਲੱਗਿਆ ਤਾਂ ਆਵਦੇ WhatsApp ਗਰੁੱਪ ਵਿਚ ਸਾਂਝਾ ਜਰੂਰ ਕਰਿਓ
    ਅਗਲੇ ਪੋਡਕੈਸਟ ਦੇਖਣ ਲਈ ਚੈਨਲ Subscribe ਕਰਿਓ #ਚੜ੍ਹਦੀਕਲਾ #subscribe #share

  • @rajwantkaur4257
    @rajwantkaur4257 6 месяцев назад +3

    Nimrat veera you are so nice . Dhan dhan baba deep Singh ji chardikala bakshan ji🙏

  • @TarsemAtwal-vv1dd
    @TarsemAtwal-vv1dd 6 месяцев назад

    ਵਧੀਆ ਗੱਲ ਪੁੱਤ ਦੁਨੀਆਂ ਤੇ ਇਕ ਗੱਲ ਵਾਹਿਗੁਰੂ ਜੀ ਤੋਂ ਉਪਰ ਕੁਸ਼ ਨੀ ਜਦੋ ਆਪਾ ਨੂੰ ਪਤਾ ਇਥੋਂ ਸਾਨੂੰ ਸੁੱਖ ਮਿਲ਼ਦਾ ਦੁੱਖ ਕੋਈ ਨੀ ਪੱਗ ਸਾਡੀ ਸ਼ਾਨ ਮੈਂ ਵੀ ਸਿੱਧੂ ਤੇ ਦਲਜੀਤ ਦਾ ਫੈਨ ਆ ਵਾਹਿਗੁਰੂ ਜੀ ਚੜਦੀਕਲਾ ਚ ਰੱਖੇ

  • @sharandeepkaursharry5825
    @sharandeepkaursharry5825 6 месяцев назад +3

    Bahut vadiya

  • @gurmailkainth4068
    @gurmailkainth4068 6 месяцев назад +2

    ਪੁੱਤਰ ਨਿਮਰਤ ਪ੍ਰਤਾਪ ਸਿੰਘ ਮੈਂ ਆਪ ਦੀਆਂ ਸਾਰੀਆਂ ਵੀਡੀਓ ਦੇਖਦਾ ਹਾਂ ਤੇ ਬਹੁਤ ਮਨ ਨੂੰ ਖੁਸ਼ੀ ਮਿਲਦੀ ਹੈ ਛੋਟੀ ਉਮਰ ਦੇ ਵਿੱਚ ਬਹੁਤ ਵੱਡੀਆਂ ਬੁਲੰਦੀਆਂ ਨੂੰ ਛੂਹ ਰਿਹਾ ਪੁੱਤਰ ਅੱਗੇ ਉਸਦਾ ਆਉਣ ਵਾਲਾ ਭਵਿੱਖ ਬਾਰੇ ਵੀ ਮੈਨੂੰ ਸੋਚ ਪੈਂਦੀ ਹੈ ਉਸ ਸਮੇਂ ਮੈਨੂੰ ਗੁਰੂ ਨਾਨਕ ਦੇਵ ਜੀ ਦੀ ਸਾਖੀ ਵੀ ਚੇਤੇ ਆਉਂਦੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਬਾਬਾ ਬੁੱਢਾ ਜੀ ਨੂੰ ਮਿਲੇ ਉਸ ਵੇਲੇ ਉਨਾਂ ਦੀ ਉਮਰ ਬਹੁਤ ਛੋਟੀ ਸੀ ਉਸ ਸਮੇਂ ਉਹਨਾਂ ਦਾ ਨਾਂ ਬੂੜਾ ਸੀ ਜਦੋਂ ਬਾਬਾ ਜੀ ਨਾਲ ਉਨਾਂ ਦੀ ਗੱਲ ਹੋਈ ਤਾਂ ਗੱਲ ਉਹ ਆਪਦੀ ਉਮਰ ਤੋਂ ਬਹੁਤ ਵੱਡੀ ਕਰ ਜਾਂਦੇ ਸੀ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਬੂੜੇ ਤੋਂ ਬਾਬਾ ਬੁੱਢਾ ਸਿੰਘ ਦਾ ਨਾਂ ਰੱਖਿਆ ਜੋ ਜਿੰਨਾ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬਹੁਤ ਸੇਵਾ ਸੇਵਾ ਕੀਤੀ ਤੇ ਬਹੁਤ ਹੀ ਲੰਮੀ ਉਮਰ ਦੇ ਵਿੱਚ ਸਾਨੂੰ ਬਹੁਤ ਸਾਰਾ ਸੰਦੇਸ਼ ਦੇ ਕੇ ਗਏ ਮੈਨੂੰ ਇਹ ਸਾਖੀ ਤੁਹਾਡੀ ਇੰਟਰਵਿਊ ਜਦੋਂ ਮੈਂ ਸੁਣਦਾ ਹਾਂ ਤਾਂ ਉਹ ਚੇਤੇ ਆਉਂਦੀ ਹੈ ਕਿ ਤੁਸੀਂ ਵੀ ਉਮਰ ਤੋਂ ਬਹੁਤ ਵੱਡੀ ਗੱਲ ਕਰਕੇ ਜਾਂਦੇ ਹੋ ਤੇ ਮੈਨੂੰ ਸੋਚਾਂ ਵਿੱਚ ਪਾ ਜਾਂਦੇ ਹੋ ਪਰਮਾਤਮਾ ਕਰੇ ਹਮੇਸ਼ਾ ਤਰੱਕੀਆ ਕਰੋ ਬੁਲੰਦੀਆਂ ਨੂੰ ਛੋਂਹਦੇ ਰਹੋ ਪਰਮਾਤਮਾ ਭਲੀ ਕਰੇ

  • @Gurjotbhangraofficial
    @Gurjotbhangraofficial 6 месяцев назад +1

    Waheguru chardikalah ch rkhe❤❤❤

  • @Alivebaby573
    @Alivebaby573 5 месяцев назад +1

    Waheguru ❤

  • @SimranpreetKaur-ft9el
    @SimranpreetKaur-ft9el 6 месяцев назад +1

    Vry gud thinking GBU ❤🎉❤

  • @entertainmenttv9856
    @entertainmenttv9856 23 дня назад

    Best wishes ❤❤❤❤❤

  • @amandeepkaur6507
    @amandeepkaur6507 5 месяцев назад +1

    nimrat partap puttar main sara interview sunya tera boht sohne vichar ne bache tere te waheguru g di kirpa hai.. Baba deep singh g tenu chardikala ch rakhn par bura eh lagda ke changi gal nu koi promote nhi kar da... Jad ki sadi duty bandi hai appa isnu vad to vad share kariye kyonki tohadi umar de bache tohadi gal sunke jada samjange.. Par main dekhrahi c Sare gippy grewal de bete nu promote karan nu lage hai... Sare pase......

  • @EntertainingPlus-jv3ft
    @EntertainingPlus-jv3ft 5 месяцев назад +1

    Bht vadia

  • @ifccbhangraacademy390
    @ifccbhangraacademy390 6 месяцев назад +1

    Nice god bless u

  • @GURMEHER_9
    @GURMEHER_9 6 месяцев назад +1

    ❤❤❤ love and share

  • @arhythmofdance7163
    @arhythmofdance7163 6 месяцев назад +1

    very nice god bless you ❤

  • @sardulsingh3598
    @sardulsingh3598 5 месяцев назад +1

    Nimrat ji your greatest young boy l love you're personality don't lesson those people

  • @baljidersingh-ep1ef
    @baljidersingh-ep1ef 6 месяцев назад +1

    God bless you

  • @gurbilassinghsidhu2331
    @gurbilassinghsidhu2331 6 месяцев назад +1

    Baba ji da tuhade upper pura hath eh talent kise chmatkar nalo ghat ni🙏🙏🙏

  • @entertainmenttv9856
    @entertainmenttv9856 23 дня назад

    Very nice and beautiful ❤️❤️❤️❤️❤️ love ❤❤❤❤❤

  • @harjeetrandhawa1322
    @harjeetrandhawa1322 5 месяцев назад +1

    ❤❤

  • @GurjeetSingh-jt7vv
    @GurjeetSingh-jt7vv 6 месяцев назад +1

    Very nice 👍👍

  • @sanmeetsinghtalks
    @sanmeetsinghtalks  5 месяцев назад

    Switch to 1.25x for a faster viewing experience

  • @amandeepkour7751
    @amandeepkour7751 6 месяцев назад +1

    Good ❤

  • @RobinSingh-sg1xi
    @RobinSingh-sg1xi 6 месяцев назад +1

    ਵਧੀਆ

  • @amandeepamandeep6669
    @amandeepamandeep6669 5 месяцев назад +1

    ✌️✌️😀😊

  • @another_noob_gamer
    @another_noob_gamer 6 месяцев назад +1

    😊😊

  • @khushwinderbrar68
    @khushwinderbrar68 6 месяцев назад +1

    Good

  • @sourabh_joshi-01
    @sourabh_joshi-01 6 месяцев назад +1

    Naci ❤️

  • @amarjitsingh2775
    @amarjitsingh2775 5 месяцев назад

    ਬਹੁਤ ਵਧੀਆ, ਇਥੇ ਤਾ ਤੁਹਾਨੂੰ ਨਹੀਂ ਗੱਪੀ ਗਰੇਵਾਲ ਦੇ ਕਾਕੇ ਨੂੰ ਪ੍ਰਮੋਟ ਕਰਨ ਤੇ ਲੱਗੇ ਆ,

  • @neutrality_456
    @neutrality_456 6 месяцев назад

    Hope he used this age for medal preparation not just bhangra Comedy preparation

  • @gagangill8831
    @gagangill8831 6 месяцев назад

    reela ne pate hoe saarey

  • @avtarsinghavtar1307
    @avtarsinghavtar1307 6 месяцев назад +1

    ❤❤

  • @jogasingh6323
    @jogasingh6323 6 месяцев назад +1

    ❤❤❤

  • @HarsimarSaran
    @HarsimarSaran 6 месяцев назад +1

    ❤❤