MANPREET SACH BOLDA SI K PEEPA KHAALI KHARKADAI IS DE HISAB NAAL CHALLEA JAYE PAR HUN WALE KEHINDE TAA EH NE B PEEPA FUll AA. JE PEEPA FULL AA FER HARE PEN DI SIYAHI SUKK QUN GYI TE HAR CHEEJ TE SESS QUN LAGAA RAHE NE GALL SAHI KAHI KISE PUNJAB CH IMANDAARI VI SARAAP HI AA JHOOTHE BEIMAAN SABH TON BADDE GAPPI DI HI JAI JAI HUNDI AA
Mtlb bjp de agge gode tek deo. Hor koi bolda nhi. States da jhugga chour krta BJP ne. Drdian sarkaran boldian nhi. Ik kisan bolde c uhna nu TUC ulta smjh k bjp nu jita k apne peri ap kuhari mar rhe ho. Time balwan a ape pta lg Jana . Pr udo sbh kujh ujr gya hona
So long B J P don't change their attitude towards Sikhs the party will not come to power in Punjab.Their discrimination towards Punjab will not help the party
Randhawa ji hit the nail at right place by stating that Kejriwal ji should test his popularity in Punjab by himself contesting any election from Punjab.
Aaj kal sardar hamir singh ji a nahi rahe ,ohna di jagah Randhawa Saab ne jagah le lyi ,,, mukh bulara Akali dal or soft corner for akali dal,, ohna de bol and labo labaab , body language Akali dal de lyi hai..😊😊😊
Samooh Punjab television anchors ne dhiyan nahi ditta Bhaskar ji bittu de biyaan ware Jo keha ,,, Bhaskar ji ne keha ki bittu ne mandbhudhi shabad keha,, par asal vich ohna ne mandbhudhi nahi man budhi keha hai ,, matlab Jo man vich a reha hai ,, na ki mand budhi ,, Jo ki appan pagal ya bole ,, insaan lyi vartde han ,, difference between man budhi and mandbhudhi ,,,,🙏🙏🙏
Randhawa Sahib , Jekar ManYog Akal Takhat Sahib De Jathedar Ne Kisey Dabayo De Adheen Sukhbeer Badal Nu Najayez Dhill De Ditti, Taan Oh Akalidal de Hit Wich Nahi Howega. Sagon Punjab De Loke Hore Akalidal De Wirudh Ho Jaangay. Sagon Jekar Sukhbeer Badal Nu Bandi Saja Mil Gayie, Taan Akalidal, Te Sikh Kaum De Loke Jaroor Akalidal Nu Dubara Stand Karngay. Akalidal Di Party Sikh Kaum Ne Bahut Shaheediyan De K Banayie C. Jo Ajj Kallah de Leaderan Ne Apne Sawarth Layie Warat K Party Da Hi Berha Bitha Ditta Hai. Badal Ne Taan Sharomni Akalidal Nu Kalidal Bana Ditta. Parkas Singh Badal Aap C.M., Putter Deputy C.M., Nuh Center Wich Manister, Jawayie Cabnit Montri, Putter Da Sala Cabnit Mantri , Te Hore Rishtedar V Cabnit Mantri Bana K Sharomni Akalidal Nu Parivate Limted Party Bana K Rakh Ditta. Hun Punjab De Loke Jagruk Ho Chuckey Han, Jo Chheti Chheti Ehnah Nu Muh Nahi Laungay.
ਇਨਸਾਨ ਉਦੋਂ ਬੁਰਾ ਬਣਦਾ ਹੈ ਜਦੋਂ ਉਹ
*ਖੁਦ ਨੂੰ ਸਭਤੋਂ ਚੰਗਾ ਸਮਝਣ ਲੱਗਦਾ ਹੈ*
ਅਕਾਲੀ ਦਲ ਜਦ ਤੱਕ ਬਾਦਲ ਦਲ ਤੋਂ ਬਾਦਲ ਸ਼ਬਦ ਤੋਂ ਆਪਣਾ ਖਹਿੜਾ ਨਹੀਂ ਛਡਾਉਂਦਾ ,ਅਕਾਲੀ ਦਲ ਦੀ ਮੁੜ ਸੁਰਜੀਤੀ ਨਾ ਮੁਮਕਨ ਹੈ। ਸਿੱਖ ਮਾਨਸਿਕਤਾ ਅੰਦਰ ਬਾਦਲ ਨਾਮ ਕਰੋਨਾਂ ਵਾਂਗ ਡਰਾਉਣਾ ਲੱਗਦਾ॥
ਬਾਈ ਹਰਜਿੰਦਰ ਸਿੰਘ ਜੀ ਤੁਹਾਡੇ ਨਾਲ ਬੈਠੇ ਮਹਿਮਾਨਾਂ ਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਸਿਰਫ ਕਣਕ ਅਤੇ ਚੌਲ ਦੋ ਹੀ ਫਸਲਾਂ ਐਮਐਸਪੀ ਦੇ ਰੇਟ ਤੇ ਵਿਕਦੀਆਂ ਨੇ ਇਹਨਾਂ ਤੋਂ ਬਿਨਾਂ ਕੋਈ ਵੀ ਫਸਲ ਦੀ ਐਮਐਸਪੀ ਨਹੀਂ ਮਿਲ ਰਹੀ ਹੈ ਜੇ ਕੋਈ ਮਿਲਦੀ ਹੋਵੇਗੀ ਤਾਂ ਦੋ ਚਾਰ ਸ ਹੀ ਫਸਲ ਐਮਐਸਪੀ ਤੇ ਵਿਕੀ ਹੋਵੇਗੀ ਵਰਨਾ ਦੋ ਫਸਲਾਂ ਨੂੰ ਛੱਡ ਕੇ ਕੋਈ ਵੀ ਐਮਐਸਪੀ ਪੰਜਾਬ ਵਿੱਚ ਨਹੀਂ ਮਿਲਦੀ ਹੈ
ਲੋਕ ਗਦਾਰਾਂ ਨੂੰ ਪਛਾੜਨ ਲਗ ਗਏ ਹਨ ਕਿਉਕਿ ਇਨਾ ਲੋਕਾਂ ਨੇ ਹੀ ਪੰਜਾਬ ਬਰਬਾਦ ਕੀਤਾ ਹੈ
ਮਨਪ੍ਰੀਤ ਬਾਦਲ ਚੱਲਿਆ ਹੋਇਆ ਕਾਰਤੂਸ ਹੈ,ਇਸ ਨੂੰ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ।ਇਸ ਦੀ ਪੰਜਾਬ ਨੂੰ ਕੋਈ ਦੇਣ ਨਹੀਂ ਹੈ।
MANPREET SACH BOLDA SI K PEEPA KHAALI KHARKADAI IS DE HISAB NAAL CHALLEA JAYE
PAR HUN WALE KEHINDE TAA EH NE B PEEPA FUll AA. JE PEEPA FULL AA FER HARE PEN DI SIYAHI SUKK QUN GYI TE HAR CHEEJ TE SESS QUN LAGAA RAHE NE
GALL SAHI KAHI KISE PUNJAB CH IMANDAARI VI SARAAP HI AA JHOOTHE BEIMAAN SABH TON BADDE GAPPI DI HI JAI JAI HUNDI AA
@BhagwaansingnChahal you are right g
ਆਪਣੇ ਅੰਦਰ ਝਾਕਣ ਦੀ ਹਿੰਮਤ ਹੋਣੀ ਚਾਹੀਦੀ ਹੈ
*ਹਰ ਕੋਈ ਦੂਜਿਆਂ ਚ ਕਮੀਆਂ ਕੱਢਣ ਚ ਮਾਹਰ ਹੈ*
ਜਦੋਂ ਮਤਲਬ ਨਿੱਕਲ ਜਾਂਦਾ ਹੈ
*ਉਦੋਂ ਹਾਲ ਵੀ ਨਹੀਂ ਪੁੱਛਦੇ ਲੋਕ*
ਭਾਸਕਰ ਜੀ ਨੂੰ ਸਨਿਮਰ ਸਵਾਲ 7 ਲਁਖ ਮੰਗਣ ਵਾਲੇ ਵਰਤਾਰੇ ਬਾਰੇ ਵੀ ਦੱਸਣ
ਖਾਲੀ ਪੀਪਾ ਹੁਣ ਹਮੇਸ਼ਾ ਖਾਲੀ ਹੀ ਰਹੇਗਾ । ਹੁਣ ਆਲਾ ਵੀ ਖਾਲੀ ਡਰੰਮ ਬਣਨ ਲਈ ਖਾਲੀ ਪੀਪੇ ਦੇ ਰਸਤੇ ਤੇ ਹੀ ਚੱਲ ਰਿਹਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏🙏
ਭਾਜਪਾ ਪੰਜਾਬ ਵਿੱਚ ਚੋਣ ਜਿੱਤਣ ਲਈ ਨਹੀਂ ਲੜ ਰਹੀ ,ਸਗੋਂ ਆਪਣੀ ਹੋਂਦ ਦਰਸਾਉਣ ਲਈ ਲੜਦੀ ਹੈ ਜਾਂ ਖੜਦੀ ਹੈ॥
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਇੰਦਰਪ੍ਰੀਤ ਸਿੰਘ ਜੀ ਤੇ ਸ੍ਰੀ ਭਾਸਕਰ ਸਹਿਬ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 🙏🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️✍️✍️💯💯
Watching from UK.
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
Cong ਠੀਕ ਹੈ ਉਸ ਦਾ ਵੋਟ ਬੈਂਕ ਘਟਿਆ ਨਹੀਂ
ਰੰਧਾਵਾ ਜੀ ਕਿਉਂ ਤੁਸੀਂ ਪ੍ਰਤਾਪ ਸਿੰਘ ਬਾਜਵਾ ਦੀ ਰੋਟੀ ਵਿੱਚ ਲੱਤ ਮਾਰਨ ਨੂੰ ਫਿਰਦੇ ਹੋ।
ਸੱਤਾ ਧਿਰ ਵਿੱਚ ਭਾਵੇਂ ਕਿਸੇ ਨੂੰ ਯਾਦ ਨਾ ਹੋਵੇ ਪਰ ਤੁਸੀਂ ਇਹ ਐਪੀਸੋਡ ਕਰਕੇ ਉਹਨਾਂ ਨੂੰ ਯਾਦ ਕਰਾ ਦਿਓਗੇ
Waheguru ji bless you all.
ਅਗਰ LOP ਬਾਜਵੇ ਨੂੰ ਬਦਲ ਦੇਣ, ਪਾਰਟੀ ਦੋਬਾਰਾ ਖੜੀ ਹੋ ਸਕਦੀ ਹੈ ਜੀ॥
ਧਰਨਿਆਂ ਵਾਲੇ ਕਿਸਾਨ ਧਰਨਿਆਂ ਚ ਦਿਖਾਈ ਦਿੰਦੇ ਨੇ ਵੋਟਾ ਚ ਨਹੀ ...
ਤੇਲ ਵੇਖੋ ਤੇਲ ਦੀ ਧਾਰ ਵੇਖੋ, ਜੇ ਪੰਜਾਬ ਦਾ ਮਾਹੌਲ ਇਸੇ ਤਰਾਂ ਰਿਹਾ ਤਾਂ 2032 ਜਾਂ 2037 ਚ ਭਾਜਪਾ ਦੀ ਸਰਕਾਰ ਬਣੇਗੀ,ਕਿਉਂਕਿ ਓਦੋਂ ਤੱਕ ਪੰਜਾਬ ਵਿੱਚੋ ਪੰਜਾਬੀ ਘੱਟ ਜਾਣਗੇ ਤੇ ਪ੍ਰਵਾਸੀ ਵੱਧ ਜਾਣਗੇ!
ਮਨਪ੍ਰੀਤ ਬਾਦਲ ਸਿੱਖ ਨਹੀ ਹੈ ਸਿੱਖ ਪਰਵਾਰ ਸਬੰਦ ਰੱਖਦੇ ਹਨ
ਸਿਰਫ ਲੀਡਰ ਹੋਣਾ ਕਾਫੀ ਨਹੀਂ,
*ਲੀਡਰ ਦੇ ਅੰਦਰ ਇਨਸਾਨੀਅਤ ਦਾ ਹੋਣਾ ਵੀ ਜ਼ਰੂਰੀ ਹੈ*
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਸੱਪ ਲੰਘ ਗਿਆ ਲੀਕਾ ਕੁਟਣ ਦਾ ਹੁਣ ਕੀ ਫਾਇਦਾ
S S A 🙏🙏🙏 Randhawa Sahib ji Bhaskar Sahib ji and S.Inderpreet Singh ji
ਇੰਦਰਬੀਰ ਸਿੰਘ ਜੀ ਇਲੈਚੀ ਖਾਕੇ ਬੈਠਿਆ ਕਰੋ ਜੀ
ਹੁਣ ਕਿਸਾਨ ਜਥੇਬੰਦੀਆਂ ਨੂੰ ਵੀ ਪਤਾ ਲੱਗ ਗਿਆ ਹੈ ਕਿ ਜੇਕਰ ਅਸੀ ਜਿਆਦਾ ਹੀ ਵਿਰੋਧ ਕਰਾਂਗੇ ਤਾਂ ਲੋਕ ਬੀਜੇਪੀ ਨੂੰ ਵੋਟ ਪਾ ਦੇਣਗੇ।
Mtlb bjp de agge gode tek deo.
Hor koi bolda nhi.
States da jhugga chour krta BJP ne.
Drdian sarkaran boldian nhi.
Ik kisan bolde c uhna nu TUC ulta smjh k bjp nu jita k apne peri ap kuhari mar rhe ho.
Time balwan a ape pta lg Jana .
Pr udo sbh kujh ujr gya hona
ਆਮ ਪੰਜਾਬੀ ਤੰਗ ਹੋ ਗਿਆ ਕਿਸਾਨੀ ਅਤੇ ਬੀਜੇਪੀ ਦੀ ਆਪਸੀ ਖਿਚੋਤਾਣ ਨਾਲ।
So long B J P don't change their attitude towards Sikhs the party will not come to power in Punjab.Their discrimination towards Punjab will not help the party
ਇੰਦਰਪ੍ਰੀਤ ਜੀ, ਅਵਿਨਾਸ਼ ਰਾਏ ਖੰਨਾ ਨਹੀਂ ਬਲਕਿ ਅਰਵਿੰਦ ਖੰਨਾ ਲੜੇ ਸਨ ਸੰਗਰੂਰ ਤੋਂ ਇਲੈਕਸ਼ਨ
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
👍👍👌
There is no limit to besharmi of these politicians.
Good news and views thanks Randhawa saab Bhaskar saab and Ip saab ❤🙏🏻🙏🏻🙏🏻
Beautiful Discussion 🙏🙏🙏
Ssa ji 🙏🙏🙏
Randhawa ji hit the nail at right place by stating that Kejriwal ji should test his popularity in Punjab by himself contesting any election from Punjab.
ਰੰਧਾਵਾ ਜੀ ਅਸਲ ਚ ਲੋਕ ਮੌਕਾਪ੍ਰਸਤ ਨੇ
ਕਿਸਾਨਾਂ ਦੇ ਸੰਘਰਸ਼ ਨੇ ਹੀ ਕਿਸਾਨਾਂ ਦਾ ਨੁਕਸਾਨ ਕਰਨਾ ਹੈ ਕਿਉਂਕਿ ਕਿਸਾਨ ਕੇਵਲ ਸੰਘਰਸ਼ ਕਰਨ ਵਾਸਤੇ ਹੀ ਸੰਘਰਸ਼ ਕਰਦੇ ਹਨ ਪ੍ਰਾਪਤੀ ਦੇ ਵਾਸਤੇ ਸੋਚ ਸਮਝ ਕੇ ਸੰਘਰਸ਼ ਕਰਦੇ ਹਨ ਅਸਲ ਵਿੱਚ ਕਿਸਾਨ ਜਥੇਬੰਦੀਆਂ ਪੰਜਾਬ ਵਿੱਚ ਪ੍ਰਭਾਵ ਹੀਣ ਹੋ ਚੁੱਕੀਆਂ ਹਨ ਜੇ ਪ੍ਰਭਾਵ ਸਾਲੀ ਹੁੰਦੀਆਂ ਤਾਂ ਪੰਜਾਬ ਵਿੱਚ 3 ਸੀਟਾਂ ਆਪ ਪਾਰਟੀ ਨਾ ਜਿੱਤ ਸਕਦੀ ਜਿਨ੍ਹਾਂ ਦਾ ਏਨਾਂ ਵਲੋਂ ਵਿਰੋਧ ਕੀਤਾ ਸੀ
🙏🏻🙏🏻
ਸਤਿ ਸ੍ਰੀ ਆਕਾਲ ਰੰਧਾਵਾ ਸਾਬ ਜੀ ਰਾਜੀਵ ਭਾਸਕਰ ਜੀ ਤੇ ਇੰਦਰਪ੍ਰੀਤ ਸਿੰਘ ਜੀ ਹਰਭਜਨ ਸਿੰਘ ਬੱਲ ਨਿਊਜ਼ੀਲੈਂਡ
ਸ੍ਰ: ਹਮੀਰ ਸਿੰਘ ਜੀ ਕਿੱਥੇ ਗਏ?
Good
Manpreet wallA bian AGRA HOSPITAL DA MAREEJ HI DA SAKDA😂😂😂😂😂😂😂😂😂😂😂
ਭਾਸਕਰ ਸਾਹਬ ਤਾਂ ਬੀਜੇਪੀ ਸਪੋਕਸ ਪਰਸਨ ਈ ਆ
ਇੰਦਰਪ੍ਰੀਤ ਸਿੰਘ ਜੀ ਸਤਿ ਸ੍ਰੀ ਆਕਾਲ
S S A 🙏🙏🙏🙏🙏🙏🙏🙏🙏 to all members present at this time in program
Bhaskar ji namaskar
ਝੋਨੇ ਦੀ ਖਰੀਦ ਨਹੀਂ ਹੋਈ ਇਸ ਲਈ ਮਨਪ੍ਰੀਤ ਸਿੰਘ ਬਾਦਲ ਨੂੰ ਵੋਟ ਨਹੀਂ ਪਈ।
ਜੇਕਰ ਭਗਵੰਤ ਸਿੰਘ ਮਾਨ ਨੇ ਕਹਿ ਦਿੱਤਾ ਜੁਗਨੂੰ ਹਾਜਰ ਹੋ ਤਾਂ ਬਾਜਵੇ ਦੀ ਕੁਰਸੀ ਚਲੀ ਜਾਵੇਗੀ। ਮੁਖਮੰਤਰੀ ਦੇ ਸੁਪਨੇ ਲੈਂਦਾ ਲੈਂਦਾ ਕਿਤੇ ਵਿਰੋਧੀ ਲੀਡਰ ਦਾ ਰੁਤਬਾ ਨਾ ਗੁਆ ਬੈਠੇ।ਕਾਂਗਰਸੀ ਅੰਦਰੋ ਅੰਦਰੀ ਬਹੁਤ ਮਾਯੂਸ ਨੇ ਕਿਤੇ ਮਾਨ ਦੀ ਛਤਰੀ ਤੇ ਕੋਈ ਜੁਗਨੂੰ ਨਾ ਬੈਠ ਜਾਵੇ।
🙏🙏🙏
🙏🙏👍
ਸਤਿ ਸ੍ਰੀ ਆਕਾਲ ਜੀ।
Aaj kal sardar hamir singh ji a nahi rahe ,ohna di jagah Randhawa Saab ne jagah le lyi ,,, mukh bulara Akali dal or soft corner for akali dal,, ohna de bol and labo labaab , body language Akali dal de lyi hai..😊😊😊
ਸਤਿ ਸ੍ਰੀ ਅਕਾਲ ਜੀ
ਰਵਨੀਤ ਬਿੱਟੂ ਨੇ ਲੀਡਰਾਂ ਦੀਆਂ ਜਾਇਦਾਦ ਦੀ ਜਾਂਚ ਕਰਨ ਲਈ ਕਿਹਾ ਸੀ ਤਾਂ ਡੱਲੇਵਾਲ ਡਰਦਾ ਮਰਨ ਵਰਤ ਤੇ ਬੈਠਾ ਹੈ
Raja.waring.jindabad.
ਅਮਨ ਅਰੋੜਾ ਮੰਤਰੀ ਜੀ ਦੀ ਘਰਾਂ ਤੇ ਸੋਲਰ ਸਕੀਮ ਬਾਰੇ ਗਲ ਹੋਈ। ਜੇਕਰ ਬਿਜਲੀ ਵਿਭਾਗ, ਸੋਲਰ ਤੋਂ ਪੈਦਾ ਹੋਈ ਸਾਰੀ ਬਿਜਲੀ ਦਾ ਬੈਨੀਫਿਟ ਦੇਵੇ ਤਾਂ ਇਸ ਸਕੀਮ ਅਧੀਨ ਬਹੁਤ ਵੱਡੀ ਗਿਣਤੀ ਵਿੱਚ ਲੋਕ ਘਰਾਂ ਤੇ ਸੋਲਰ ਸਿਸਟਮ ਲਗਾ ਲੈਣਗੇ।
ਸਿਰਫ ਬੇਵਕੂਫ ਲੋਕ ਹੀ ਘਰਾਂ ਉਪਰ ਸੋਲਰ ਪੈਨਲ ਲਗਵਾਉਣਗੇ ਇਹ ਅਰੋੜੇ ਵਰਗੇ ਸਾਰੇ ਆਡਾਨੀ ਦੇ ਚਮਚੇ ਤੁਰੇ ਫਿਰਦੇ ਆ
You are seeming in utter pain, please take good care of yourself.
Jhona 300rupa msp tion ghat vik raha sarion 1400ghat ta vik rahi patarkar ji
Your expert comments on gopi Bhaliana Ashok Abrol
Had the Akali Dal not refrained from election, surely Congress must have won.....
Samooh Punjab television anchors ne dhiyan nahi ditta Bhaskar ji bittu de biyaan ware Jo keha ,,, Bhaskar ji ne keha ki bittu ne mandbhudhi shabad keha,, par asal vich ohna ne mandbhudhi nahi man budhi keha hai ,, matlab Jo man vich a reha hai ,, na ki mand budhi ,, Jo ki appan pagal ya bole ,, insaan lyi vartde han ,, difference between man budhi and mandbhudhi ,,,,🙏🙏🙏
Randhawa Sahib ,
Jekar ManYog Akal Takhat Sahib De Jathedar Ne Kisey Dabayo De Adheen Sukhbeer Badal Nu Najayez Dhill De Ditti, Taan Oh Akalidal de Hit Wich Nahi Howega. Sagon Punjab De Loke Hore Akalidal De Wirudh Ho Jaangay.
Sagon Jekar Sukhbeer Badal Nu Bandi Saja Mil Gayie, Taan Akalidal, Te Sikh Kaum De Loke Jaroor Akalidal Nu Dubara Stand Karngay.
Akalidal Di Party Sikh Kaum Ne Bahut Shaheediyan De K Banayie C. Jo Ajj Kallah de Leaderan Ne Apne Sawarth Layie Warat K Party Da Hi Berha Bitha Ditta Hai.
Badal Ne Taan Sharomni Akalidal Nu Kalidal Bana Ditta.
Parkas Singh Badal Aap C.M., Putter Deputy C.M., Nuh Center Wich Manister, Jawayie Cabnit Montri, Putter Da Sala Cabnit Mantri , Te Hore Rishtedar V Cabnit Mantri Bana K Sharomni Akalidal Nu Parivate Limted Party Bana K Rakh Ditta.
Hun Punjab De Loke Jagruk Ho Chuckey Han, Jo Chheti Chheti Ehnah Nu Muh Nahi Laungay.
🙏🙏🙏🙏🙏
Inder preet jee, bar bar MALAV MALAV, na kaeya karo saaf 2 boleya karo
Manpreet is not big face. Lok ehna di shakal vekhna v pasand nahi karde
Manpreet is no more suitable for bathinda and giderbaha his peek time has gone Ashok Abrol
Kisan wants C2 formula MSP
Raja te sukhi ne kam kita c fer kyuon har ge. Why only target Sidhu all the time when you get the chance.
nowexpell bajwa to save congress.
Randhawaji , as punjab belongs to Gurus , if any proper akali party is formed , the other party can be nearer to it .
Rajab baskar inderpreet Singh Randhawa by sat shri akal
Ki Sr Hamir Singh channel shad ge ne?
😅
ਤੇਲ ਵੇਖੋ ਤੇਲ ਦੀ ਧਾਰ ਵੇਖੋ, ਜੇ ਪੰਜਾਬ ਦਾ ਮਾਹੌਲ ਇਸੇ ਤਰਾਂ ਰਿਹਾ ਤਾਂ 2032 ਜਾਂ 2037 ਚ ਭਾਜਪਾ ਦੀ ਸਰਕਾਰ ਬਣੇਗੀ,ਕਿਉਂਕਿ ਓਦੋਂ ਤੱਕ ਪੰਜਾਬ ਵਿੱਚੋ ਪੰਜਾਬੀ ਘੱਟ ਜਾਣਗੇ ਤੇ ਪ੍ਰਵਾਸੀ ਵੱਧ ਜਾਣਗੇ!
ਤੇਲ ਵੇਖੋ ਤੇਲ ਦੀ ਧਾਰ ਵੇਖੋ, ਜੇ ਪੰਜਾਬ ਦਾ ਮਾਹੌਲ ਇਸੇ ਤਰਾਂ ਰਿਹਾ ਤਾਂ 2032 ਜਾਂ 2037 ਚ ਭਾਜਪਾ ਦੀ ਸਰਕਾਰ ਬਣੇਗੀ,ਕਿਉਂਕਿ ਓਦੋਂ ਤੱਕ ਪੰਜਾਬ ਵਿੱਚੋ ਪੰਜਾਬੀ ਘੱਟ ਜਾਣਗੇ ਤੇ ਪ੍ਰਵਾਸੀ ਵੱਧ ਜਾਣਗੇ!