Open Gun🔫Market in Afghanistan | 1000 ਦੀ AK47 😱

Поделиться
HTML-код
  • Опубликовано: 23 июн 2024
  • Hope You Like My Content :)
    INSTAGRAM: / flop_youtuber
    SNAPCHAT: / flop_youtuber
    FACEBOOK: / flopyoutuber
    TWITTER: / flop_youtuber
    ✉ Business Inquiries, Sponsors & Collaboration email: Pargatkhokhar17@gmail.com
    #afghanistan #afghanistannews #afghanistantravel #flopyoutuber #afghanmarket #gunmarket #afghanistanvlog

Комментарии • 410

  • @FlopYouTuber

    ਪੂਰੇ ਪੰਜਾਬ ਤੱਕ ਪਹੁੰਚ ਦਿਉ🔫

  • @bhindajand3960

    ਦੁਨੀਆਂ ਘੁੰਮਣਾ ਹਰ ਬੰਦੇ ਵੱਸੋਂ ਬਾਹਰ ਦੀਆਂ ਗੱਲਾਂ ਨੇਂ ਸਾਨੂੰ ਘਰਾਂ ਵਿੱਚ ਬੈਠੀਆਂ ਨੂੰ ਦੁਨੀਆਂ ਦਿਖਾਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @johnpogi7894

    ਤਾਲੀਬਾਨ ਟੂਰਿਸਟ ਦੀ ਹਰ ਵੀਡੀਉ ਤੇ ਪੂਰੀ ਨਿਗ੍ਹਾ ਰੱਖਦੇ ਆ ਗੱਲਬਾਤ ਵੀਰਿਆ ਸਹੀ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰੀਂ

  • @therebel6451

    ਖਿੱਚੀ ਰੱਖ ਮਿੱਤਰਾਂ ਕੰਮ ਨੂੰ ਸ੍ਰੀਗੰਗਾਨਗਰ ਰਾਜਸਥਾਨ ਤੋਂ❤

  • @LakhwinderSingh-cm2og

    ਕਾਲਾ ਮਾਲ ਵੀ ਮਿਲਦਾ ਕਿ ਨਹੀ ਜੇ ਮਿਲਦਾ ਤਾਂ ਕੀ ਰੇਟ ਪਰਗਟ ਜੀ

  • @Bareta-lf8ys

    ਆਪਣੇ ਪੰਜਾਬ ਵਰਗਾ ਕੋਈ ਹੋਰ ਨੀ ਦੁਨੀਆ ਤੇ ❤❤ love you ਪਰਾ ❤

  • @ParamjitSingh-ok8he

    ਪਰਗਟ ਸਿੰਘ ਜੀ ਅਫਗਾਨਿਸਤਾਨ ਨੂੰ ਬਹੁਤ ਨੇੜਿਓਂ ਹੋ ਕੇ ਦਿਖਾਇਆ ਹੈ। ਹਰ ਦੇਸ਼ ਲੋਕਾਂ ਦਾ ਆਪਣਾ ਸੁਭਾਅ ਹੈ, ਓਥੋਂ ਦੀ ਸਿਆਸੀ ਸੋਚ ਨਾਲ ਹੀ ਆਮ ਲੋਕਾਂ ਦੀ ਸੋਚ ਜੁੜ ਜਾਂਦੀ ਹੈ। ਇੰਡੀਆ ਵਰਗਾ ਖੁੱਲ੍ਹਾਪਣ ਦੱਖਣ ਏਸ਼ੀਆਈ ਦੇਸ਼ਾਂ ਚ ਘੱਟ ਹੀ ਮਿਲਦਾ ਹੈ।ਅਫਗਾਨਿਸਤਾਨ ਬਦਲਾਅ ਦੇ ਦੌਰ ਚੋਂ ਲੰਘ ਰਿਹਾ ਹੈ। ਏਥੇ ਦੁਰਲੱਭ ਧਾਤਾਂ ਭੰਡਾਰ ਹਨ। ਆਉਣ ਵਾਲੇ ਸਮੇਂ ਚ ਅਫਗਾਨਿਸਤਾਨ ਜਰੂਰ ਤਰੱਕੀ ਕਰੇਗਾ।

  • @satpalcsinghh92

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਬਹੁਤ ਵਧੀਆ ਵੀਰ ਜੀ ਤੁਹਾਡੀਆਂ ਵੀਡੀਓ ਹੁੰਦੀਆਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੇ ਇਦਾਂ ਹੀ ਤੁਸੀਂ ਤਰੱਕੀ ਕਰਦੇ ਰਹੋ

  • @Punjabireports
    @Punjabireports 21 день назад

    afghanistan is freedom country for taliban

  • @mrcj3550
    @mrcj3550 21 день назад

    Bro recorded a ladys face this is crime what happened to him next 💀

  • @a.psingh396

    ਪਰਗਟ ਸਿੰਘ ਜੀ ਥੋੜ੍ਹਾ ਓਥੇ ਦੇ ਪਿੰਡਾਂ ਦੀ ਲਾਈਫ ਵੀ ਦਿਖਾਓ। ਇਹ ਵੀ ਦੱਸੋ ਕਿ ਅਫ਼ਗ਼ਾਨ ਦੀ ਇਕਿਨੋਮੀ ਕਿਦਾਂ ਚਲਦੀ ਹੈ। ਇਹ ਤਾਂ ਬੜੇ ਸ਼ਹਿਰ ਨੇ ਥੋੜ੍ਹਾ ਰੂਰਲ਼ ਇਲਾਕੇ ਵੱਲ ਵੀ ਜਾਓ। ਇਸ ਦੇਸ਼ ਦੇ ਲੋਕ ਬੜੇ ਦਿਲਦਾਰ ਨੇ।ਪੰਜਾਬ ਨੂੰ ਤੇ ਪੰਜਾਬੀਆਂ ਨੂੰ ਬੜਾ ਮਾਣ ਦਿੰਦੇ ਨੇ।

  • @SukhwinderSingh-wq5ip

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @HarpreetSingh-ux1ex

    ਸਤਿ ਸ੍ਰੀ ਆਕਾਲ ਜਵਾਨਾਂ ਬਹੁਤ ਵਧੀਆ ਵਲੋਗ ਹੈ ਪਹਿਲੀ ਵਾਰ ਇੱਕ ਵੱਖਰੇ ਰੰਗ ਰੂਪ ਦੀ ਮਸਜਿਦ ਦੇਖੀ ਬਹੁਤ ਖੂਬਸੂਰਤ ਹੈ ਆਪਣਾ ਖਿਆਲ ਰੱਖਿਆ ਕਰ ਜ਼ਰੂਰੀ ਹੈ ਸਾਰੇ ਲੋਕ ਚੰਗੇ ਨਹੀਂ ਹੁੰਦੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @user-mw3fh5qs3q

    ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ

  • @BrijMohan-ob2mj

    Very nice video,interesting facts about Afghanistan market.🎉

  • @deepkatnoria1841

    ਬਹੁਤ ਵਧੀਆ ਖਿੱਚੀ ਚੱਲ ਕੰਮ 👍

  • @user-bz9jr9fz8y
    @user-bz9jr9fz8y 28 дней назад +2

    Bhot vdia vlog paji, asi bhot lucky a jo asi India 🇮🇳 which rehnde a🙏🙏

  • @reshamsingh7609

    Nice.... Bahut badhiya... God bless you Veer.....

  • @Sukhmansidhu-mx8ji

    ਬਹੁਤ ਵਧੀਆ ਵਲੋਗ ਵੀਰ ਜੀ 🎉 ਵੀਰ ਆਪਣਾ ਧਿਆਨ ਵੀ ਰੱਖਣਾ wmk 🙏🙏

  • @gurvindersinghbawasran3336

    ਜਗਰਾਓਂ ਲੁਧਿਆਣਾ ਵੀਰ ਪਰਗਟ ਸਿੰਘ ਵੀਰ ❤