Kangana ‘ਤੇ ਕਾਰਵਾਈ ਦੀ ਤਿਆਰੀ! Rahul Gandhi Case ‘ਚ ਨਵਾਂ ਮੋੜ, SGPC ਦਾ ਵੱਡਾ ਬਿਆਨ | D5 Channel Punjabi

Поделиться
HTML-код
  • Опубликовано: 9 ноя 2024

Комментарии • 28

  • @daljitkaur2043
    @daljitkaur2043 Месяц назад +8

    Good Rahul Ji jindabad

  • @jagdevbrar6100
    @jagdevbrar6100 Месяц назад +2

    ਸੰਧੂ ਜੀ ਭਾਜਪਾ ਨੇ ਵੀ ਕੋਈ ਘੱਟ ਨਹੀਂ ਹੈ ਦੁੱਧ ਧੋਤੀ ਨਹੀਂ ਹੈ

  • @kulwantsingh3183
    @kulwantsingh3183 Месяц назад +2

    ਬਿੱਟੂ ਐਨਾਂ ਅਕਿਰਤਘਣਤਾ ਤੇ ਉੱਤਰ ਆਇਆ ਹੈ ਦਾਦੇ ਤੋਂ ਲੈ ਕੇ ਅੱਜ ਤੱਕ ਜਿਸ ਥਾਲੀ ਵਿੱਚ ਖਾਣਾ ਖਾਂਦੇ ਰਹੇ ਹਨ ਅੱਜ ਓਸੇ ਥਾਲੀ ਵਿੱਚ ਛੇਕ ਕਰ ਰਿਹਾ ਹੈ ਜੀ ਵਾਹਿਗੁਰੂ ਸਾਹਿਬ ਜੀ

  • @jagdevbrar6100
    @jagdevbrar6100 Месяц назад +1

    ਬਿੱਟੂ ਹੱਦ ਤੋਂ ਜ਼ਿਆਦਾ ਥੱਲੇ ਡਿੱਗ ਪਿਆ ਹੈ ਬੇਸ਼ਰਮ ਆਦਮੀ ਨੂੰ ਕਾਂਗਰਸ ਨੇ ਤਿੰਨ ਵਾਰ ਐਮ ਪੀ ਬਣਾਇਆ ਹੈ ਬਿੱਟੂ ਜਦੋਂ ਕਾਂਗਰਸ ਦੇ ਵਿੱਚ ਹੁੰਦਿਆਂ ਰਾਹੁਲ ਗਾਂਧੀ ਜੀ ਦੇ ਸਭ ਤੋਂ ਵੱਧ ਛਿੱਟੇ ਮਾਰਦੇ ਸਨ ਮੋਦੀ ਦੇ ਰਹਿਣ ਤੱਕ ਹੀ ਇਹ ਭਾਜਪਾ ਦੇ ਵਿੱਚ ਹਨ ਮਗਰੋਂ ਭਾਜਪਾ ਦੇ ਵਿੱਚ ਇਨ੍ਹਾਂ ਨੂੰ ਕੋਈ ਨਹੀਂ ਪੁੱਛੇਗਾ

  • @BeerSingj-ns2hl
    @BeerSingj-ns2hl Месяц назад

    ਓਭਾਈ ਖਾਲਸਾ ਅਜਾਦ ਸੀ ਖਾਲਸਾ ਅਜਾਦ ਹੈ ਖਾਲਸਾ ਅਜਾਦ ਰਹੁਗਾ ਪੱਗਾ ਵਿਚ ਸਿਰ ਫਸਾਉਣ ਵਾਲੇ ਮਲੰਗ ਖਾਲਸੇ ਦੇ ਅਸਲ ਜੀਵਨ ਵਾਰੇ ਨਹੀ ਜਾਣਦੇ ।।
    ਨੋਟ :- ਚੜਦੀਕਲਾ ਦਾ ਦੂਜਾ ਨਾਮ ਖਾਲਸਾ ਹੈ ।।

  • @BaldevSingh-zx6lu
    @BaldevSingh-zx6lu Месяц назад +3

    Rahul is only leader in congress who is trurlly asecular leader.

  • @naughtyjatt
    @naughtyjatt Месяц назад

    Simran ji in your next debate please involve some one from general public I will and want to be part of it

  • @naughtyjatt
    @naughtyjatt Месяц назад

    Please let me in next debate

  • @jagirthind896
    @jagirthind896 Месяц назад +1

    modi always speaks against Rahul Gandhi. Rahul Gandhi. took a Sikhs side.

  • @MohanSingh-jq4ul
    @MohanSingh-jq4ul Месяц назад +1

    Bituandkangnais right

  • @RajeshKumar-yx4bf
    @RajeshKumar-yx4bf Месяц назад

    ਉਦਣ ਦਾ ਸਿੱਖ ਹੈ ਨਹੀਂ ਸੀਗਾ ਬਿੱਟੂ ਵੀ ਹੁਣੇ ਬਣਿਆ ਬੀਜੇਪੀ ਜਾ ਕੇ

  • @progamingnation1359
    @progamingnation1359 Месяц назад +2

    Kangna nu nsa lgona chahi da hun kiu nhi koi bol riha

  • @jagirthind896
    @jagirthind896 Месяц назад

    big difference between bittu and Rahul Gandhi

  • @harbanssingh5198
    @harbanssingh5198 Месяц назад +1

    Rahul gandi jinda bad

  • @sukhcharanbains1023
    @sukhcharanbains1023 Месяц назад

    SGPC de pardhan ik adv ne fer action lain te delay kiun.Naal di naal enha te action lya jave so that enha nu akal ave.

  • @jagirthind896
    @jagirthind896 Месяц назад

    Avery body craving for kursi😮

  • @jagirthind896
    @jagirthind896 Месяц назад

    bittu is not sikh😮😮

  • @jagirthind896
    @jagirthind896 Месяц назад

    bittu need a only money 💰

  • @kamleshkumari1148
    @kamleshkumari1148 Месяц назад

    Verygood

  • @progamingnation1359
    @progamingnation1359 Месяц назад

    Je aj bitu bolde congras vich aona fer jhat lai Lena jo eda bolda congras eho jihe an de darwaje band kro pke kdi kongras vich na aave

  • @jagtardhudike5197
    @jagtardhudike5197 Месяц назад

    Es.bjp.belare.nu.surm.ne.oudi.dub.kemarna.chIdA

  • @kantakaur4364
    @kantakaur4364 Месяц назад

    Sare hi koi panjab gull nahi karda k nasha kidha? band kita jave paniaa bare ? trees bare ? Berojgari bare ?panjabi league bare ?Dhan Dhan shiri guru Granth sahib ji di beadabi bare?kisana bare?te hor v aneaka hi jive k bandi singha bare te itihaas te itihaasik Gurughara noo mitaiaa ja riha ?Gurughara diaa niashiaa di sabhal bare te hor kai .......mashale bare koi nahi bolda ,ik douje te kintoo parntoo kar k time pass kari jande ho ?Dhan Dhan shiri guru Gobind singh ji ji maharaj ji ne onrungjeb de pouter noo raj bhag dita c ?

  • @BhupinderSingh-jn5ej
    @BhupinderSingh-jn5ej Месяц назад

    Sandu.tu.konsa.sikh.ha.hun.insaf.dva.de.sikha.nu.wuda.hamdard.