ਨਣਦ ਤੋਂ ਬਚਾਅ ep 60 | new punjabi movie 2023 | PunjabiShort Film | Mansa |

Поделиться
HTML-код
  • Опубликовано: 8 янв 2025
  • ਨਣਦ ਤੋਂ ਬਚਾਅ ep 60 | new punjabi movie 2023 | PunjabiShort Film | Mansa | @PenduVirsaMansa ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਸੱਸ ਦੀ ਕਾਤਿਲ -
    • ਸੱਸ ਦੀ ਕਾਤਿਲ |sass |Ep...
    ਠੱਗ ਪੇਕੇ -
    • ਠੱਗ ਪੇਕੇ |thug peke|Ep...
    ਚਰਨੋ ਬਲੈਕਣ -
    • ਚਰਨੋ ਬਲੈਕਣ |charno| Ep...
    ਸਿਆਣੀ ਨੂੰਹ -
    • ਸਿਆਣੀ ਨੂੰਹ |nooh| Ep -...
    ਜੱਸਾ ਬਾਬਾ -
    • ਜੱਸਾ ਬਾਬਾ | Baba | Ep ...
    ਅੱਗ ਲਾਊ ਪਾ੍ਹੁਣਾ -
    • ਅੱਗ ਲਾਊ ਪ੍ਰਾਹੁਣਾ |Ep -...
    ਸੱਸ ਘਰੋਂ ਕੱਢੀ -
    • ਸੱਸ ਘਰੋਂ ਕੱਢੀ | sass |...
    ਚੰਟ ਨੂੰਹ -
    • ਚੰਟ ਨੂੰਹ | chant nooh|...
    ਚੋਰ ਜਵਾਈ -
    • ਚੋਰ ਜਵਾਈ | چور داماد| ...
    ਸ਼ਰੀਕਣ ਮਾਂ -
    • ਸ਼ਰੀਕਣ ਮਾਂ | shrikan ma...
    3 ਨੂੰਹਾਂ -
    • 3 ਨੂੰਹਾਂ | 3 nooha | n...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    ਭਲੱਕੜ ਦੀ ਘਰਵਾਲੀ -
    • ਭਲੱਕੜ ਦੀ ਘਰਵਾਲੀ|new pu...
    ਮਤਰੇਈ ਮਾਂ -
    • ਮਤਰੇਈ ਮਾਂ | maa | ne...
    ਬੁੜੀਆਂ ਵਾਲਾ ਲੋਨ -
    • ਬੁੜੀਆਂ ਵਾਲਾ ਲੋਨ|| new ...
    ਚੋਰ ਦੀ ਘਰਵਾਲੀ -
    • ਚੋਰ ਦੀ ਘਰਵਾਲੀ || new p...
    ਲਾਲਚੀ ਧੀ ਜਵਾਈ -
    • ਲਾਲਚੀ ਧੀ ਜਵਾਈ || new p...
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    ਭਰਾ ਦਾ ਦੁੱਖ -
    • ਭਰਾ ਦਾ ਦੁੱਖ || new pun...
    ਠੱਗ ਬਾਬਾ -
    • ਠੱਗ ਬਾਬਾ || new punjab...
    ਲਾਲਚੀ ਨਣਦ ਭਰਜਾਈ -
    • ਲਾਲਚੀ ਨਣਦ ਭਰਜਾਈ |new p...
    ਤੀਮੀਂ ਦਾ ਗੁਲਾਮ -
    • ਤੀਮੀਂ ਦਾ ਗੁਲਾਮ |new pu...
    ਅਮੀਰ ਨੂੰਹ ਗਰੀਬ ਨੂੰਹ -
    • ਅਮੀਰ ਨੂੰਹ ਗਰੀਬ ਨੂੰਹ |n...
    ਪੇਕੇ ਸਹੁਰੇ -
    • ਪੇਕੇ ਸਹੁਰੇ | Peke | So...
    ਸੱਸ ਕੁੱਟਣੀ ਸੰਦੂਕਾਂ ੳਹਲੇ -
    • ਸੱਸ ਕੁੱਟਣੀ ਸੰਦੂਕਾਂ ੳਹਲ...
    ਮਾਂ ਦੀ ਆਤਮਾਂ -
    • ਮਾਂ ਦੀ ਆਤਮਾਂ|new punja...
    ਸਕੂਟਰੀ ਦੀ ਰੀਸ -
    • Video
    ਕੰਮਚੋਰ ਨੂੰਹ -
    • Video
    ਰੁੱਸ ਗਿਆ ਪ੍ਰਾਹੁਣਾ -
    • ਰੁੱਸ ਗਿਆ ਪ੍ਰਾਹੁਣਾ|new ...
    ਬੋਲੀ ਨੂੰਹ ਦੇ ਪੁਆੜੇ -
    • ਬੋਲੀ ਨੂੰਹ ਦੇ ਪੁਆੜੇ |ne...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #maa
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali

Комментарии • 657

  • @manjeetkamal8307
    @manjeetkamal8307 Год назад +133

    ਬਹੁਤ ਵਧੀਆ ਸੁਨੇਹਾ ਦਿੱਤਾ ਵੀਡੀਓ ਵਿੱਚ| ਪਰਿਵਾਰ ਵਿੱਚ ਹਮੇਸ਼ਾ ਰਲਮਿਲ ਕੇ ਰਹਿਣਾ ਚਾਹੀਦਾ ਹੈ. ਸਾਝੇ ਘਰ ਵਰਗੀ ਕਿਤੇ ਰੀਸ ਨਹੀਂ|ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾਂ ਵਿੱਚ ਰੱਖੇ ਸਾਰੀ ਟੀਮ ਨੂੰ| ਮਨਜੀਤ ਕਮਲ ਪਿੰਡ ੳਟਾਲਾਂ(ਸਮਰਾਲਾ)

  • @jasvirsinghdhillon9631
    @jasvirsinghdhillon9631 Год назад +13

    ਐਪੀਸੋਡ ਬਹੁਤ ਹੀ ਵਧੀਆ ਲੱਗਿਆ ਜੀ ਧੰਨਵਾਦ ਇਸ ਤੋਂ ਸਭ ਨੂੰ ਸਿੱਖਿਆ ਲੈਣੀ ਚਾਹੀਦੀ ਹੈ।ਇਹੋ ਅਜਿਹੀਆਂ ਭੂਆਂ ਤੇ ਭੈਣਾਂ ਪ੍ਰਮਾਤਮਾ ਸਭ ਦੇਵੇ

  • @gurjeet.singhparmar.bappia3389
    @gurjeet.singhparmar.bappia3389 Год назад +8

    ਬਹੁਤ ਵਧੀਆ ਵੀਡੀਓ ਐ, ਗੁਰਜੀਤ ਸਿੰਘ ਪ੍ਰਮਾਰ ਬੱਪੀਆਣਾ (ਮਾਨਸਾ)।

  • @santdhaliwal6224
    @santdhaliwal6224 Год назад +12

    ਪਰਿਵਾਰ ਚ ਥਵਾਕ ਰੱਖਣ ਲਈ ਬਹੁਤ ਹੀ ਵਧੀਆ ਸਿੱਖਿਆਦਾਇਕ ਵੀਡੀਓ। ਪੇਂਡੂ ਵਿਰਸਾ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ***** ਲਾਭ ਸਿੰਘ ਰੋਮਾਣਾ ਬਠਿੰਡਾ।

  • @nasibkaur2165
    @nasibkaur2165 Год назад +6

    ਤੁਹਾਡੇ ਵਲੋਗ ਬਹੁਤ ਸੋਹਣੇ ਹੁੰਦੇ ਹਨ ਇਹਨਾਂ ਤੋਂ ਸਭ ਨੂੰ ਸਿੱਖਿਆ ਮਿਲਦੀ ਹੈ ਪਰਿਵਾਰ ਦਾ ਪਿਆਰ ਸਭ ਤੋਂ ਜ਼ਰੂਰੀ ਹੈ (ਸਵੀਡਨ)

  • @amandeepkaur2635
    @amandeepkaur2635 Год назад +8

    ਹਾਂ ਜੀ ਬਹੁਤ ਵਧੀਆ ਵੀਡੀਓ ਦੀਦੀ ਤੇ ਵੀਰੇ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @kantadevi3875
    @kantadevi3875 Год назад +3

    ਪੇਂਡੂ ਵਿਰਸਾ ਦੇ ਕਲਾਕਾਰਾਂ ਦਾ ਬਹੁਤ ਹੀ ਵਧੀਆ ਕਿਰਦਾਰ ਪੰਜਾਬੀ ਸਿੰਗਰ ਮਨਪ੍ਰੀਤ ਨਾਭਾ ਪੰਜਾਬ ਆਪ ਸਾਰੇ ਵਧਾਈ ਦੇ ਪਾਤਰ ਹੋ ਵਾਹਿਗੁਰੂ ਚੜ੍ਹਦੀ ਕਲਾ ਬਖਸੇ

  • @user-manjindersingh9023
    @user-manjindersingh9023 Год назад +7

    ਵੀਰ ਜੀ ਤੇ ਭੈਣ ਜੀ ਬਹੁਤ ਵਧੀਆ ਵੀਡਿਓ ਸੀ। ਤੁਸੀ ਹਮੇਸ਼ਾ ਖੁਸ਼ ਰਹੋ ਤੇ ਖੂਬ ਤਰੱਕੀ ਕਰੋ। ਅਗਲੀ ਵੀਡਿਓ ਦਾ ਇਤਜ਼ਾਰ ਰਹੇਗਾ।

  • @akashdeepsingh3391
    @akashdeepsingh3391 Год назад +8

    ਬਹੁਤ ਵਧੀਆ ਕਹਾਣੀ ਲੱਗੀ 🙏 ਬਹੁਤ ਹੀ ਵਧੀਆ ਸਿੱਖਿਆ ਦਿੱਤੀ ❤️👌🌹🌺🙏

  • @sukhvirsingh5076
    @sukhvirsingh5076 Год назад +8

    ਬਹੁਤ ਵਧੀਆ ਵੀਡੀਓ ਆ ਜੀ ਰੱਬ ਤੁਹਾਨੂੰ ਲੰਬੀਆਂ ੳਮਰਾ ਦੇਵੇ ਪਿੰਡ ਅਗੇਤੀ ਨਾਮ ਸੁਖਵੀਰ ਸਿੰਘ

    • @gurpreetkaur3024
      @gurpreetkaur3024 Год назад +1

      ਬਹੁਤ ਵਧੀਆ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ❤

  • @harwinderkaur6468
    @harwinderkaur6468 Год назад +6

    ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ

  • @harpreetsharma4125
    @harpreetsharma4125 Год назад +8

    ਬਹੁਤ ਵਧੀਆ ਵੀਡੀਓ ਰੱਬ ਹੋਰ ਤਰੱਕੀ ਦੇਵੇ ਸਾਰੀ ਟੀਮ ਨੂੰ

  • @kulwinderknagra3640
    @kulwinderknagra3640 Год назад +3

    ਬਹੁਤ ਵਧੀਆ ਸਕੀਮ ਚਲਾਈ ਭੂਆ ਜੀ ਨੇ 🙏❤🙏

  • @SukhwinderSingh-wq5ip
    @SukhwinderSingh-wq5ip Год назад +5

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @diwansingh3284
    @diwansingh3284 Год назад +8

    ਬੇਬੇ ਦਾ ਵੀ ਹਿੱਸਾ ਬਣਦਾ ਬਾਈ ਜੀ 😂😂😂🎉🎉🎉🎉🎉🎉

  • @BeantSingh-ih1sn
    @BeantSingh-ih1sn Год назад +4

    ਬਹੁਤ ਵਧੀਆ ਉਪਰਾਲਾ ਹੈ
    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ

  • @sandeep-rm8xg
    @sandeep-rm8xg Год назад +4

    ਜੱਸ਼ਾ ਬਾਈ। ਥਵਾਕ ਥਵਾਕ ਥਵਾਕ ਸਾਰੀ ਟੀਮ ਦਾ ਬੋਹਤ ਬੋਹਤ ਧਨਬਾਦ ਜਿਊਂਦੇ ਬੋਹਤ ਬਧੀਆ ਸਨੇਹੀਆਂ ਹੈ ਜੀ

  • @Varindersidhu971
    @Varindersidhu971 Год назад +8

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @603karanvirsinghdhaliwal4
    @603karanvirsinghdhaliwal4 Год назад +2

    ਬਹੁਤ ਵਧੀਆ ਵੀਡੀਓ ਵੀਰ ਜੀ ਜੱਸੇ ਵੀਰ ਜੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਕਰਨਵੀਰ ਸਿੰਘ ਧਾਲੀਵਾਲ ✍️

  • @ParamjeetKaur-gh8sb
    @ParamjeetKaur-gh8sb Год назад +8

    ਬਹੁਤ ਵਧੀਆ ❤❤ਪਰਮਜੀਤ ਕੌਰ ਧਾਲੀਵਾਲ ਬੰਬੇ

  • @harpreetsidhu3333
    @harpreetsidhu3333 Год назад +1

    ਬਹੁਤ ਵਧੀਆ ਹੈ ਵੀਡੀਓਜ਼ ਸੁਚੇਤ ਕਰਨ ਲਈ ਧੰਨਵਾਦ ਜੀ

  • @jobanpreet4935
    @jobanpreet4935 Год назад +9

    ਬਹੁਤ ਵਧੀਆ ਵੀਰੇ ਭੈਣੇ ਸੁਖਪਾਲ
    ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
    ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ

    • @harjotsingh2655
      @harjotsingh2655 Год назад

      ਜੀ। ਤੁਸੀਂ। ਜੱਸੇ। ਬਾਈ। ਨੂੰ। ਕੈ। ਸਕਦੇ ਹੋ। ਤੁਸੀਂ। ਆਪਣਾ। ਚੈਨਲ। ਭੇਜ। ਸਕਦੇ ਹੋ

  • @gamdoorsingh7039
    @gamdoorsingh7039 Год назад +3

    ਬਹੁਤ ਵਧੀਆ ਬਾਈ ਜੀ
    ਬਹੁਤ ਸੋਣੀ ਸਿਖਿਆ ਦਿੱਤੀ ਆ ਬਾਈ

  • @navrojkaur8748
    @navrojkaur8748 Год назад +2

    ਬਹੁਤ ਵਧੀਆ ਬੇਟੇ 👍🏼👍🏼👌🏻👌🏻🎉🎉

  • @satnamkaur9618
    @satnamkaur9618 Год назад +4

    Satnam Kaur rara sihb waheguru ji very nice video ji 🌹🙏🌹

  • @M___10____KING514
    @M___10____KING514 Год назад +4

    ਬਹੁਤ ਸੋਹਣੀ ਵੀਡੀਓ ਬਣਾਈ ਹੈ। ਭਰਾਵਾਂ ਵਿੱਚ ਥਵਾਕ ਜ਼ਰੂਰੀ ਹੈ ਜੀ। ਸਾਰੀ ਟੀਮ ਦਾ ਧੰਨਵਾਦ। ਪਿੰਡ ਸਦੋਹਾ ਰਮਨਦੀਪ ਕੌਰ

  • @amritmehra429
    @amritmehra429 Год назад +2

    ਬਹੁਤ ਬਹੁਤ ਹੀ ਵਧੀਆ ਵੀਡੀਓ ਸੁਖਪਾਲ ਦੀਦੀ ਗੁੱਡ👍👍👍👍👍👑👑👑👑 ⭐⭐⭐⭐⭐

  • @diwansingh3284
    @diwansingh3284 Год назад +4

    ਬਹੁਤ ਵਧੀਆ ਵੀਡੀਓ ਆ 🎉🎉🎉🎉🎉🎉

  • @pardeepkaur7621
    @pardeepkaur7621 Год назад +4

    BHOT VADYIA STORY HUNDI TUADE HAR EPISODE VICH....SIKHYAI TE MORAL WALIA...MY WHOLE FAMILY ENJOY WATCHING UR CHANNEL 🙏🏻🙏🏻🙏🏻🙏🏻

  • @Kuldeepsingh-xg1zy
    @Kuldeepsingh-xg1zy Год назад +3

    ਸਿਆਣੇ ਕਹਿੰਦੇ ਨੇ
    ਏਕੇ ਵਿਚ ਬਰਕਤ ਹੈ
    ਪ੍ਰਮਾਤਮਾ ਸਾਰਿਆ ਦੇ ਪਰਿਵਾਰਾਂ ਨੂੰ ਸਮੱਤ ਬਖਸ਼ਣ
    ਪੇਂਡੂ ਵਿਰਸਾ ਦੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ❤❤❤❤❤❤❤❤❤
    ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਦੋਰਾਹਾ ਜ਼ਿਲ੍ਹਾ ਲੁਧਿਆਣਾ, 🙏🙏🙏🙏🙏🙏🙏🙏🙏

  • @championgamemap6485
    @championgamemap6485 Год назад +4

    ਪਰਮਾਤਮਾ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ

  • @rajpreetsingh1066
    @rajpreetsingh1066 Год назад +1

    ਬਹੁਤ ਵਧੀਆ ਵੀਡੀਓ ਜੀ ਏਕਤਾ ਵਿੱਚ ਹੀ ਬਲ ਹੈ ਇਕੱਠ ਵਿੱਚ ਹੀ ਬਲ ਹੈ

    • @rajpreetsingh1066
      @rajpreetsingh1066 Год назад +1

      Rajpreet Singh gill road Shaheed karnail Singh Nagar Ludhiana

  • @boharsingh7725
    @boharsingh7725 Год назад +4

    ਬਹੁਤ ਵਧੀਆ ਜੀ 👍👍👍👍👍

  • @swarnjeetkaur3966
    @swarnjeetkaur3966 Год назад +7

    Very very nice video god bless you waheguru ji 🙏 Maher karo sab ta sukhnanad

  • @Noordhaliwalpunjab
    @Noordhaliwalpunjab Год назад +4

    Baut wdia
    Love from ਹੀਤਨੂਰ

  • @manpreetbhullar8949
    @manpreetbhullar8949 Год назад +2

    ਅੱਜ ਵਾਲੀ ਵੀਡੀਓ ਸਾਰੀਆਂ ਨਾਲੋਂ ਈ ਵਧੀਆ ਲੱਗੀ

  • @sakinajavaid6051
    @sakinajavaid6051 Год назад +5

    ❤kia bat he pendu versa tem ke bohat acha darama pore team A1 he 🎉 Jassy paa ji khush raho 🤲

  • @AmanMathematicsworld524
    @AmanMathematicsworld524 Год назад +5

    Bhut vadiaa viedo ji 👌🏻👌🏻❤️❤️❤️

  • @gurpreetsinghgurpreetkhosa8768
    @gurpreetsinghgurpreetkhosa8768 Год назад +1

    ਬਹੁਤ ਸੋਹਣੀ ਵੀਡੀਓ ਆ

  • @Deepkiran1235
    @Deepkiran1235 Год назад +2

    Kmaal e kri paee aa es video ch vi sukhpaal sister ji very nice all teem ji "" kirn barnala

  • @bhadarsingh1871
    @bhadarsingh1871 Год назад +1

    Whaheguru ji very good video he thanks all team nu and ਸੁਖਪਾਲ and ਜੱਸਾ good luck 😊

  • @premmittal7111
    @premmittal7111 Год назад +5

    ਨਣਦ ਤੋੱ ਬਚਾਅ ਵਧੀਆ (ਨਾਟਕ) ਛੋਟੀ ਫਿਲਮ ਪਰਿਵਾਰ ਵਿੱਚ ਤਾਲ ਮੇਲ ਰੱਖੋ ਲੋਕਾਂ ਤੇ ਕੁਦਰਤੀ ਪ੍ਰਭਾਵ ਪੈਂਦਾ ਹੈ ਵਧੀਆ ਫਿਲਮ ਵਧਾਈ ਵੀਰ ਸਿੰਘ ਪਰਮਾਰ ਅਤੇ ਪੇਂਡੂ ਵਿਰਸਾ ਟੀਮ ਨੂੰ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ

  • @SudeshsinghSingh-yc9lj
    @SudeshsinghSingh-yc9lj Год назад +1

    Sudesh singh Amritsar Punjab ❤

  • @virpalkaur980
    @virpalkaur980 Год назад +5

    Bht vdya vedio g rab tuhanu hmesha khush rakhe ❤😊virpal mansa

  • @dukhihirdamansamjaona1557
    @dukhihirdamansamjaona1557 Год назад +17

    ਵਾਹਿਗੁਰੂ ਵਾਹਿਗੁਰੂ ਜੀ ❤

  • @PoonamSharma-ll7fc
    @PoonamSharma-ll7fc Год назад +2

    Superb video dil khush ho gaya

  • @jassikaur8781
    @jassikaur8781 Год назад +4

    Bought vadhia upralla waheguru ji chardika kere

  • @Waheguru-cd7kw
    @Waheguru-cd7kw Год назад +4

    ਧਨਵਾਦ ਜੀ 🙏

  • @KuldipSingh-gr1fj
    @KuldipSingh-gr1fj Год назад

    समझदारी में फायदा है अगर हर घर में ऐसे समझदार हो इससे अच्छी बात क्या हो सकती है दोनों बहू जो फैसला लिया बहुत अच्छा लिया❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @smartvegcooking
    @smartvegcooking Год назад +1

    ਬਹੁਤ ਹੀ ਵਧੀਆ ਵੀਡਿੳ ਹੁੰਦੀਆਂ ਤੁਹਾਡੀਆਂ ਹਰ ਰੋਜ ਦੇਖਦੇ ਹਾਂ

  • @BhinderBhinder-tj9bz
    @BhinderBhinder-tj9bz Год назад +4

    Bhut vadia veere keep it up. Kulwinder chunga malerkotla

  • @gursimrankaur8346
    @gursimrankaur8346 Год назад +2

    Bohat vadea video a didi rab sare teams mamber nu sada kuch rakhe sukand pind balewal 🙏🙏🙏🙏🙏🙏🙏👍👍👍👍👍👍👍👍👌👌👌👌👌👌👌👌👌👌👌👍👌

  • @guddiyeskaur3202
    @guddiyeskaur3202 Год назад +1

    Very good ji bahut wadiya video 👌👌🤗

  • @kuldeepkaurubha323
    @kuldeepkaurubha323 Год назад +1

    ਬਹੁਤ ਵਧੀਆ ਵੀਡੀਓ ਜੀ 👌👌👌👍🙏

  • @MitarsainMannon-nk6ow
    @MitarsainMannon-nk6ow Год назад +1

    Bahut vadia vedios hundia ne thodia ...
    Keep it on....😊
    ਪੇਂਡੂ ਵਿਰਸਾ..👍👍👌👌👏👏

  • @JagroopSingh-ye1nv
    @JagroopSingh-ye1nv Год назад +1

    ਬਹੁਤ ਵਧੀਆ ਜੀ ਮਨਵੀਰ ਝਤਰਾ

  • @jasmersingh2344
    @jasmersingh2344 Год назад +3

    ਬਾਈ ਬਹੁਤ ਵਧੀਆ ਟੀਮ ਤੁਹਾਡੀ ਜਸਮੇਰ ਭਾਵੜਾ

  • @BaljeetKaur-vv1sq
    @BaljeetKaur-vv1sq Год назад +3

    SSA g bhut vdiya video c pajji tuhadi bhut sonha msg dita tuc video ch rabb chrdii kla ch rkhe sarra pendu virsa pribar nu

  • @jaiwishrally116
    @jaiwishrally116 Год назад +2

    Paji very good lage raho roz dekhde aaa videos best of luck for future 🙏🏻🙏🏻🙏🏻🙏🏻

  • @sarabjitkaur3367
    @sarabjitkaur3367 Год назад

    Sarbjit italy de apney soot de pic jroor dekhadeni bahout sona lagea❤❤❤❤❤

  • @baljeetkaur152
    @baljeetkaur152 Год назад +2

    Ajj kalh mahingi jameen ne taa rishte hi torhke rakhte.Bhaino na mango hisse. Rabb apne ghare hi deve 😮😮😮

  • @akashdk5686
    @akashdk5686 Год назад +5

    Very nice video all teem nu sat Sri akal ji god bless you rab tanu hamesha khus rakhe lamiea umara bakshe Gurjeet singh kaler dhudike moga

  • @kkpunjabpolice89
    @kkpunjabpolice89 Год назад +3

    Bhut vadiya video ❤😅 god bless you sunita sharma jallandhar

  • @daljeetjeeti383
    @daljeetjeeti383 Год назад +2

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @rupinderbrar4989
    @rupinderbrar4989 Год назад

    ਬਹੁਤ ਸੋਹਣੀ ਵੀਡੀਓ ਜੀ 👌👌

  • @DJBWAV_ipgmet
    @DJBWAV_ipgmet Год назад +2

    Awesome ji bahut vdia hasde vasde raho !!!!!!!!!😊❤❤

  • @GurpReet_786.
    @GurpReet_786. Год назад +4

    Bahut vaddia video bai g. Bohtt sohna message ditta.❤🙏🏻kulwinder sharma kotkapura

  • @nirlapekour
    @nirlapekour Год назад +3

    Bahut vadiya story bnayi tusi 🙏🙏🙏

  • @PunjabiVirsa99
    @PunjabiVirsa99 6 месяцев назад

    ਜਗਦੀਪ ਕੋਟ ਇੰਡੀਆ ਤੁਹਾਨੂੰ ਚੜਦੀ ਕਲਾ ਵਿਚ ਵਾਹਿਗੁਰੂ ਜੀ ਮੇਹਰ ਕਰਨ

  • @harjeetsingh2623
    @harjeetsingh2623 Год назад +2

    Bohat vadia video so cool v good 👍👍😊

  • @dillemomin8876
    @dillemomin8876 Год назад +3

    Really appreciateabl I always watch like your all vedos from last 2 month From Pakistan

  • @sukhiduggankaur384
    @sukhiduggankaur384 Год назад +9

    ਜੱਸੇ ਦਾ ਦਿਮਾਗ ਕੰਮ ਕਰ ਗਿਆ ਭੂਆ ਕੋਲੇ ਚਲਾ ਗਿਆ ਭੂਆ ਸਿਆਣੀ ਰਹੀਂ, ਭੋਲੀ ਨੂੰ ਭੇਜ ਕੇ ਭੂਆ ਨੇ ਵਧੀਆ ਕੰਮ ਕੀਤਾ

  • @SunilKumar-c6u8s
    @SunilKumar-c6u8s Год назад

    Sunil Kumar Phillaur
    Sachmuch bahut vdia video c
    Ghar ghar di kahani
    👍🏻👍🏻👍🏻👍🏻

  • @hardevbhatti9009
    @hardevbhatti9009 Год назад +1

    Good massage sukpal bhanji 🙏🏽🙏🏽🙏🏽

  • @ParamjitKaur-wc2ot
    @ParamjitKaur-wc2ot Год назад +2

    Very good .well done .paramjit new York.waheguru bless you all.

  • @balwinderkaur1483
    @balwinderkaur1483 Год назад

    Bahut wdiaya kita drani jdani ney bahut wdiaya kita ji

  • @kaursukhidhillon9272
    @kaursukhidhillon9272 Год назад +6

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ❤❤

  • @jagdevbrar9973
    @jagdevbrar9973 Год назад +4

    ਹਰਸਾਨ ਬਰਾੜ ਲਖਮੀਰੇਆਣਾ ਜੱਸੇ ਬਾੲੀ ਬਹੁਤ ਵਧੀਆ ਵੀਡੀਓ

  • @MandeepKaur-px6sc
    @MandeepKaur-px6sc Год назад +2

    Very nice Ji god bless you 👍🏻👍🏻❤️

  • @gurjeetkaurdhaliwal3559
    @gurjeetkaurdhaliwal3559 Год назад

    ਬਾਹੁਤ ਵਧੀਆ ਵੀਡੀਓ ਐ ਬਾਈ ਜੀ 👌🏻👌🏻👌🏻👌🏻👌🏻👌🏻👌🏻

  • @inderjitkaur4820
    @inderjitkaur4820 Год назад +3

    Bahut vadia👌👌

  • @jashandhillon7530
    @jashandhillon7530 Год назад +1

    ਵਧੀਆ ਵੀਡਿਓ ਜੀ ਸੋਹਣੀ ਆ ਵੀਡਿਓ ਪਿੰਡ ਭਗਵਾਨਗੜ੍ਹ

  • @jagseerchann1173
    @jagseerchann1173 Год назад +1

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @rachhpalsingh78466
    @rachhpalsingh78466 Год назад +5

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਬਹੁਤ ਵਧੀਆ ਸਨੇਹਾ ਦਿਤਾ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @grewal_143
    @grewal_143 Год назад

    Bhut vadiya video laggi ❤❤❤❤❤❤❤❤

  • @sukhjitkaur2393
    @sukhjitkaur2393 Год назад +3

    Very very nice video Veer ji 👌👍❤️ God bless you all team members ❤️

  • @guriguri1283
    @guriguri1283 Год назад +5

    Bot vadia message from pendu virsa

  • @navjeetkaur-gy7eh
    @navjeetkaur-gy7eh Год назад +3

    very nice video god bless both of you,,,

  • @DeepLotey-c2i
    @DeepLotey-c2i Год назад

    ਬਹੁਤ ਵਧੀਆ ਵੀਰ ਜੀ ❤❤ ਹਰਵਿੰਦਰ ਕੌਰ ਬਾਘਾ ਪੁਰਾਣਾ

  • @MamtaRani-ys3tu
    @MamtaRani-ys3tu Год назад

    Bhut sohna msg veer g .....sahbaad

  • @laddibanipal7970
    @laddibanipal7970 8 месяцев назад

    ਬੋਹਤ ਵਧੀਆ ਸਕੀਮ ਦਸੀ ਏ ਡੈਰਾ ਬਸੀ ਲੲਡੀ

  • @sukhjeetkaur68
    @sukhjeetkaur68 Год назад +3

    Bahot vadia msg dita ji .💥💞

  • @mandeepkaurjattana2412
    @mandeepkaurjattana2412 Год назад +4

    ਤੁਸੀਂ ਬਹੁਤ ਪਿਆਰੇ ਲੋਕ ਹੋ 👍👍🙏🏻

  • @vlogzs916
    @vlogzs916 Год назад +1

    I love u sukhpal didi my favorite ❤️❤️

  • @parvinderkaur-fl1ke
    @parvinderkaur-fl1ke Год назад +2

    Very nice lagi video Veera god bless you 👌👌🙏

  • @SimranSingh-zx4wj
    @SimranSingh-zx4wj Год назад

    ਬਹੁਤ ਵਧੀਆ ਵੀਡਿਉ 👌👌 ਸੁੱਖਪਾਲ ਭੈਣ

  • @billosingh1985
    @billosingh1985 Год назад +4

    ਬਹੁਤ ਵਧੀਆ ਵੀਡੀਓ ਧਨਵਾਦ

  • @inderkabooter4235
    @inderkabooter4235 Год назад +1

    ❤❤❤❤❤❤sukhpal didi di video ❤😂😂

  • @charanjitsingh8846
    @charanjitsingh8846 Год назад +1

    ਘਰ ਵਿੱਚ ਪਿਆਰ ਕਿਵੇਂ ਰਖੀਏ ਸਿੱਖਿਆ ਮਿਲਦੀ ਏ।❤🎉😊
    ਮਾਸਟਰ ਚਰਨਜੀਤ ਸਿੰਘ ਗੁਰਦਿੱਤ ਪੁਰਾ (ਨਾਭਾ)

  • @MONTAGE_SHORTS_YOU
    @MONTAGE_SHORTS_YOU Год назад +4

    Babe ji very nice ❤️❤️