ਚੰਡੀਗੜ ਤੌ ਦੱਸਿਆ ਕੁੜੀ ਨੇ university ਦਾ ਹਾਲ New punjabi podcast EP03

Поделиться
HTML-код
  • Опубликовано: 21 окт 2024

Комментарии • 335

  • @mittrandapodcast208
    @mittrandapodcast208  2 года назад +70

    ਸਾਰੇ ਵੀਰ ਭੈਣਾਂ ਨੂੰ ਸਤਿ ਸ਼੍ਰੀ ਅਕਾਲ 🙏 ਇਸ podcast ਵਿੱਚ ਮੈ ਸਵਾਲ ਪੁੱਛਦਾ ਸਵਰੀਤ ਕੋਲ਼ੋਂ ਕੇ ਤਹਾਨੂੰ ਯਾਦ ਹੈ ਅੰਮ੍ਰਿਤਸਰ ਵਿੱਚ ਜੋ ਹੋਇਆ ਤੇ ਉਹ ਜਵਾਬ ਦੇ ਵਿੱਚ ਕਹਿੰਦੀ ਹੈ ॥ ਹਾਂ ਮੈਨੂੰ ਯਾਦ ਹੈ ਕਈ ਵਾਰ ਮੇਰੇ ਡੈਡੀ ਮੈਨੂੰ ਜਿੱਥੇ ਪ੍ਰਾਕਰਮਾਂ ਕਰਦੇ ਉੱਥੋ ਅਕਸਰ ਲੰਘਦੇ ਸਮੇਂ ਕਹਿੰਦੇ ਸੀ ਇੱਥੇ terrorist ਰੱਖੇ ਸੀ ॥ ਉਹ fact ਦੱਸ ਰਹੀ ਸੀ ਤੇ ਇਹ ਸੱਚ ਹੈ ॥ ਖਬਰਾ ਵਿੱਚ ਉਸ ਸਮੇਂ ਸਾਡਿਆਂ ਯੋਧਿਆਂ ਨੂੰ ਭਾਰਤੀ ਮੀਡਿਆ ਅੱਤਵਾਦੀ ਦੱਸਦਾ ਸੀ ॥ ਪਰ ਬਿਲਕੁਲ ਇਹ ਗੱਲ। ਅਸੀਂ ਵੀਡਿੳ ਵਿੱਚ ਕਲੀਅਰ ਨਹੀਂ ਕਰ ਸਕੇ ਉਹਦੇ ਲਈ ਮਾਫ਼ੀ 🙏 ਸਾਡਾ ਜਾ ੳਹਦਾ ਦਿਲ ਕਿਸੇ ਨੂੰ ਵੀ ਠੇਸ ਪਹੁੰਚਾਉਣਾ ਨਹੀਂ ਸੀ ॥ ਅਸੀਂ ਨਵੇਂ ਹਾਂ ਸਾਡਾ ਸਿਰਫ ਮਕਸਦ ਧੀਆਂ ਭੈਣਾਂ ਪੁੱਤਰ ਭਰਾ ਤੇ ਚੰਗੀਆਂ ਚੀਜ਼ਾਂ ਨੂੰ ਅੱਗੇ ਲੈਕੇ ਆਉਣਾ ਹੈ ॥ ਪਰ ਕੰਮ ਕਰਦਿਆਂ ਗਲਤੀਆਂ ਹੋ ਜਾਂਦੀਆਂ ਹਨ ਤੇ ਜੇ ਕੋਈ ਕੁੜੀ ਮਾੜਾ ਮੋਟਾ ਉੱਪਰ ਥੱਲੇ ਬੋਲ ਦਿੰਦੀ ਹੈ ਤਾਂ ਥੋੜੀ ਜਿਹੀ ਉਹਨਾਂ ਨੂੰ ਅਸੀ ਛੂਟ ਦੇ ਦਇਆ ਕਰੀਏ ਕਿਉਂਕ ਜੇ ਅਸੀ ਉਹਨਾਂ ਨੂੰ starting ਵਿੱਚ ਰੋਕਣਾ ਟੋਕਣਾ ਸ਼ੁਰੂ ਕਰ ਦਿੱਤਾ ਤਾਂ ਉਹ ਡਰ ਜਾਣ ਗਈਆਂ ਘਬਰਾ ਜਾਣ ਗਈਆਂ so ਅਸੀਂ ਵੀ ਥੋੜਾ ਜਿਹਾ ਕੁੜੀਆਂ ਨਾਲ coprate ਕਰ ਲਿਆ ਕਰਈਅੇ ॥ ਮੈ ਨਹੀਂ ਕਹਿ ਰਿਹਾ ਅਸੀਂ ਕਿਸੇ ਨੂੰ ਅਪਣੇ ਇਤਿਹਾਸ ਨਾਲ ਛੇੜ ਛਾੜ ਕਰਨ ਦਈਅੇ ॥ ਮੈ ਕਹਿ ਰਿਹਾ ਜੇ ਕਿਸੇ ਸਾਡੀ ਅਪਣੀ ਬੱਚੀ ਕੋਲ਼ੋਂ fact ਦੱਸਣ ਲੱਗਿਆ ਸ਼ਬਦਾਂ ਦਾ ਹੇਰ ਫੇਰ ਹੋ ਜਾਂਦਾ ਤਾਂ ਉਹਨੂੰ ਅਸੀਂ ਸੱਚ ਦੱਸਕੇ ਉਹਦੀ ਨੋਲਜ ਵਿੱਚ ਇਜਾਫਾ ਕਰੀਏ ਨਾ ਕੇ ਉਹਨੂੰ ਝਿੜਕ ਕੇ ਘਰ ਬੈਠਾ ਦੀਅੇ ॥ ਸਾਡੇ ਕੋਲ਼ੋਂ ਗਲਤੀ ਹੋਗੀ ਅਸੀਂ ਉਦੋਂ ਮੋਕੇ ਤੇ ਉਹਨੂੰ correct ਨਹੀਂ ਕੀਤਾ ॥ ਉਹਦੇ ਲਈ ਸਾਰਿਆਂ ਕੋਲ਼ੋਂ ਹੱਥ ਜੋੜਕੇ ਮਾਫ਼ੀ 🙏🙏🙏 ਅਸਲ ਵਿੱਚ ਗਲਤੀ ਮੇਰੀ ਤੇ ਫਰੈਸ਼ੀ ਦੀ ਕਿਸੇ ਹੋਰ ਦੀ ਨਹੀਂ ਕਿਉਂਕਿ ਸਾਡਾ ਫ਼ਰਜ਼ ਬਣਦਾ ਜੇ ਕਿਸੇ ਨੂੰ ਨਹੀਂ ਪਤਾ ਉਹਨੂੰ ਦੱਸਣਾ ❤️

    • @manvirbhangu1304
      @manvirbhangu1304 2 года назад +5

      sahi gal aa veere ajj kal baccheya nu proper nhi pta odo 84 time ki hoya c saada farz banda ohna eh sariya gallan pyar nal samjhaiye na ki ohna nu gusse ho k dasiye es tarah asi ohna nu jodange nhi sgon todange baki saadi bahan lai gud luck bhut vadiya c podcast ajj da

    • @Inderdeol79
      @Inderdeol79 2 года назад +2

      ਵੀਰ ਮੈਂ ਇਹੀ ਸੋਚਿਆ ਸੀ ਕਿ ਤੂੰ ਕਿਉਂ ਨੀ ਟੋਕਿਆ ਬਾਈ ਪਰ ਅੱਜ ਦਾ ਪ੍ਰੋਗਰਾਮ ਕੁਝ ਜ਼ਿਆਦਾ ਵਧੀਆ ਮੁੱਦਾ ਨੀ ਸੀ ਜਿੰਨਾ ਵਧੀਆ ਤੇਰੀਆਂ ਵੀਡੀਓ ਦੇਖ ਕੇ ਲੱਗਦਾ ਉਸਦੇ ਮੁਕਾਬਲੇ 30% ਸੀ ਕਿਸੇ ਮਸਲੇ ਤੇ ਪਕੜ ਨੀ ਬਣੀ ਵੀਰ

    • @malkeitkaur3046
      @malkeitkaur3046 2 года назад +3

      Write in English I cannot read Punjabi.

    • @pb16vlogs22
      @pb16vlogs22 2 года назад

      Siraa video y love u ❤️❤️

    • @ਜੱਟਵੈੜ-ਜ4ਪ
      @ਜੱਟਵੈੜ-ਜ4ਪ 2 года назад +1

      #Itali🔥# fresh y ਆਲੇ ਵਿਰੋ ਖਿਚਕੇ ਰਖੋਂ ਕੰਮ🌶ਨੂੰ!

  • @gaggidhalio74
    @gaggidhalio74 2 года назад +8

    Jdo italy wala gal ਸਣੋਂਦਾ ਹੁੰਦਾ
    Freshy - ਬਿਲਕੁਲ,ਬਿਲਕੁਲ,ਬਿਲਕੁਲ
    Bahut vdia dova nu congrats

  • @jattbande7597
    @jattbande7597 2 года назад +10

    Freshy di nature sirraaa. Kudi muhre jyada ni khullda.. shy aa munda te hraami v.. italy wala jindabaad te kudi lyi respect👍🏻👍🏻 proud of you keep it up❤❤

  • @payalsaini6243
    @payalsaini6243 Год назад +3

    Pehle to mei freshy di bhut fan a jdo d pta lga tuc mukerin to oo te att krai pai a tuc ta🎉🎉🎉

  • @hakamsingh9509
    @hakamsingh9509 2 года назад +8

    Waheguru ji meher kro ji. Sade 2 veera ta sadi pheen nu chardi kla wakshan. Big sport bro

  • @___I.P.C___
    @___I.P.C___ 2 года назад +13

    ਬਹੁਤ ਵਧੀਆ ਪ੍ਰੌਗਰਾਮ ਜਿਉਂਦੇ ਵੱਸਦੇ ਰੱਹੌ ਖੁਸ਼ ਰਹੌ

  • @jashan_uk
    @jashan_uk Год назад +2

    Bhot Vadia lagda tuhadiya gallan sun k Mai oda Gurdaspur to ha te Mukerian aynde jande se lage hi penda mukerian Mai Bhot time to tuhanu Tuhade Maine channel te follow kar rehya se par mnu pta hi ni laga ki Tusi apne lage rehnde ho Maine ve hon uk aya ha par chalo kade raab ne chaya te jrur mila gye. Baki love you Dona Veera nu❤

  • @baljinderkaur6051
    @baljinderkaur6051 2 года назад +6

    Overall video is very good … tusi vadiya kam kar rahe keep it up .. 👍 main hune thoda time pehle to e tuhadi videos dekhni shuru kitiya ne bhut vadiya lagdiya …

  • @indeep984
    @indeep984 2 года назад +14

    Love ur Tshirt. Legend never dies. Justice for Sidhu Moosewaala

  • @harindersingh9134
    @harindersingh9134 2 года назад +2

    Bro galtian odo tak galat hundea jad tak tuc nahi manda but tuc khud es chej ni except kr raha o. Boht vadea laga .tuc boht vadea km kr raha o nahi ta aj da halat jo social media ta ho reha rab he rakha a..good work .God bless you 🙏

  • @preetii0992
    @preetii0992 2 года назад +7

    Bhaii...just salute to your thinking ❣️.... waheguru mehar kre tuhde dona te .....baki lab you both of you and i support you verreeee ❣️❣️❣️

  • @princesandhu1110
    @princesandhu1110 Год назад +1

    03:00 Aapa v Guru Ki Wadali, Chheharta Sahib, Amritsar rhi da aa g...Born nanke pind Distt. Gurdaspur te Dadka pind Distt Tarn Taran

  • @bhardwaj7383
    @bhardwaj7383 2 года назад +2

    Glad to see the punjabi youtubers who are doing different and new things. They are not following the crowd and trying to glorify serious and critical issues of the punjab.

  • @inderpreetsinghmultani1630
    @inderpreetsinghmultani1630 2 года назад +6

    Freshy veere nu v bolan deya karo😁
    Dhak payi tuc mitro keep up the good work💪
    I am from Mukerian⛳️

  • @gopi1387
    @gopi1387 2 года назад +12

    Rabb lambi umar kare thuhadi and family di

  • @diljitboss156
    @diljitboss156 2 года назад +11

    Baba ji ki hal chal a ji love you bro ❤️🐎💪 justice for 🐎👑🦁sidhu moosewala 🐎👑🦁

  • @malkiatsingh3297
    @malkiatsingh3297 Год назад +1

    You all three have good knowledge about the current matters thanks

  • @jassk9202
    @jassk9202 Год назад +1

    Nice video and very entertaining podcast..May waheguru ji bless u with great growth and be healthy and wealthy

  • @harsimransingh3260
    @harsimransingh3260 2 года назад +2

    Sat Sri Akal Paji. Mai v Gurdaspur toh ha. Bahut vadia lgya tusi sare majhe toh ho. Tuhadi videos normally kdi kdi dekhda c pr hun pakka follower. Paji Mukerian to GSP 24kms hai. Mind na kryo but hun 3 join hogye Maza aayega Hor jyada. Bahut information hai is video ch. Good. Majhe aale

  • @Dhillonjatt13
    @Dhillonjatt13 2 года назад +3

    Carry on Bro Apni Full Support Va Tnu

  • @meowkaurgrewal
    @meowkaurgrewal 2 года назад +2

    Boht vadia information as always. Thonu dekh dekh k mein roasting start kiti ae 6 month to. Qismat ch reha ta kde kthe video bnavange. Hongia kudia v podcast vich ya hor tra dia videos ch vlogging to bina, bt eh aa na v ohna dia videos enia chldia ni ta pta ni lgda, bt koini time bdluga kdi ta.❤❤

  • @DavinderSingh-hr1sx
    @DavinderSingh-hr1sx 2 года назад +1

    Bahut vadiya program
    Dona veera da

  • @maithilipathak9064
    @maithilipathak9064 2 года назад +5

    Really this time the podcast is even better!🥰

  • @PalwinderSingh-hb9sz
    @PalwinderSingh-hb9sz 2 года назад +2

    Freshy te itlaly wale dowe gwandi o apne jatto bhut vadia kam khich k rakho mere pra full support aa verro wmk

  • @hirdeysekhon8741
    @hirdeysekhon8741 2 года назад +3

    Bai podsact todha ja nikka bnia kro bakki love u a bai❤️

  • @jsinghdhillon2018
    @jsinghdhillon2018 2 года назад +1

    Bahut ghaint program hai, God bless you all and keep it up 👍

  • @jassveer8837
    @jassveer8837 2 года назад +1

    Bhut vdy a video hundia na veer ji thoda 🙏 rab mehar kr mara veer ta

  • @SonuSingh-mi6cu
    @SonuSingh-mi6cu Год назад

    Veerji bahut ache very good

  • @SSMAAN-hg8ft
    @SSMAAN-hg8ft 2 года назад +1

    ਬਹੁਤ ਵਧੀਆ ਪੇਸ਼ਕਾਰੀ ਕੀਤੀ ਗਈ ਬਹੁਤ ਅੱਗੇ ਜਾਵੋ ਗੇ ਫ਼ੁੱਲ ਸਪੋਟ ਵੀਰੇ 👍❤️👍🙏🙏

  • @amanpreetkaurkahlon319
    @amanpreetkaurkahlon319 Год назад +1

    ਬਾਈ ਜੀ ਤੁਸੀਂ ਪੁੱਛ ਰਹੇ ਸੀ ਸਮਰੀਤ ਭੈਣ ਹੁਣਾ ਨੂੰ ਕਿ ਅੱਜ-ਕੱਲ੍ਹ ਕੀ ਚੱਲ ਰਿਆ ਪੰਜਾਬ ਚ ਯੂਥ ਬਾਰੇ ਤੇ ਮੈਂ ਸਾਰਿਆਂ ਬਾਰੇ ਤਾਂ ਨਹੀਂ ਕਹਿ ਸਕਦੀ ਪਰ ਮੈਂ ਕਾਲਜ job kiti as assistant professor te last year mai shdea clg ਬਾਈ ਸਾਡੇ ਕਾਲਜ ਵਿੱਚ ਜਾਂਦਾ ਧਿਆਨ ਬੱਚਿਆਂ ਦਾ ਰੀਲਾਂ ਬਨਾਣ ਵਿੱਚ ਤੇ ਬੱਸ hangout girls boys party ਹੋਰ ਕੁਜ ਨੀ ਚੱਲਦਾ ਸੀ ਕਦੀ ਕੋਈ ਕਿਸੇ ਖਾਸ ਮੁੱਦੇ ਤੇ ਨਹੀਂ ਗਲ ਕਰਦਾ ਕਲਾਸਾਂ ਵਿੱਚ ਵੀ ਫ਼ੋਨ ਨਹੀਂ ਛੱਡਦੇ ਸੀ ਕਹੀ ਜਾਨਾਂ ਬੱਸ ਉਹਨਾਂ ਨੂੰ ਕੋਈ teacher jada keh dinda ta “ Tenu bahr tklange eda uda hunda neyanea kol
    ਫਿਰ ਬਹੁਤ ਹੈਰਾਨੀ ਹੁੰਦੀ ਕਿ ਸਾਡੇ ਟਾਈਮ ਇੱਦਾਂ ਸੋਚ ਹੀ ਨਹੀਂ ਹੁੰਦੀ ਸੀ ਇਕ ਸਿੰਪਲ ਜਹੀ ਜ਼ਿੰਦਗੀ ਸੀ ਨਾਲ ਦੇ ਕੋਲ ਜਾਂਦਾ ਪੈਸੇ ਆ ਜਾ ਸਾਡੇ ਕੋਲ਼ੋਂ ਜਿਆਦਾ ਵਧੀਆ ਚੀਜ਼ਾਂ ਇਸ ਵੱਲ ਧਿਆਨ ਘੱਟ ਹੀ ਹੁੰਦਾ ਸੀ
    ਹੁਣ ਬੱਸ ਨਿਆਣੇ ਵੀ ਦਿਖਾਵੇ ਪਿੱਛੇ ਲੱਗ ਗਏ ਨੇ
    ਮੈਂ post graduation kiti a bai 2013ch cmplte phn ni hunda c kol par kdi mngea v nhi c ghrdea to
    So mai kehna eh chauni a k kafi kuj bdl rea a social media krke jrurat a upcoming generation nu ik sedh den di ik rah di khan di
    Baki pta ni bhla kuj
    Tuc Italy wale bai te freshi bai vdhia km kr rhe a ik dusra pkh v dikha rhe a vlogers da kiuki vlogers nu v chaida a k dikhawa na krde hoye vdhia msg den loka nu bchea nu Baki tuc sab muddea te v gl krde rehnde a god bless yu

  • @Kushti365
    @Kushti365 2 года назад +1

    ਭਾਜੀ ਮੋਹ ਦੀ ਗੱਲ ਕਰਦੇ ਇੱਕ ਵਾਰੀ ਬਹੁਤ ਸੋਹਣੀ ਕਹਾਣੀ ਆ ਪੰਜਾਬੀ ਫਿਲਮਾਂ ਚੁਟਕਲਿਆਂ ਦੇ ਸਿਰ ਤੇ ਨਹੀਂ ਚੱਲਣੀਆਂ

  • @sandhuschannel2114
    @sandhuschannel2114 2 года назад

    Bahut vddiyaa program krde o pakhdee muddeyaa di gal 👍

  • @beborana3195
    @beborana3195 2 года назад +1

    A kiti gal vadiya freshy guest v bulaunye chaide vich vich 👍👍👍👍 podcast ch info mildi hai mein hor v podcast dekhdi Han regarding movies other topics

  • @anshu1476
    @anshu1476 2 года назад +1

    Shukar yaar video upload kiti
    Nice to see this video

  • @payalsaini6243
    @payalsaini6243 Год назад +1

    And mei dona di bhut fan a❤ full support 🎉

  • @pooniarajsthan8916
    @pooniarajsthan8916 2 года назад +1

    ਆ ਗਈ ਵੀਡੀਓ ਸਾਡੇ ਵੀਰ ਦੀ ਕਈ ਵੱਲੋਂਗਰਾ ਨੂੰ ਟਟੀਆਂ ਲੱਗ ਗਈਆਂ ਹੋਣ ਗਿਆ

  • @PUNJABIVIRALhalchal
    @PUNJABIVIRALhalchal 2 года назад +2

    Lage sade gurdaspur mukerian sade

  • @allworld5237
    @allworld5237 2 года назад +13

    Legend never die 🙏#Justiceforsidhumoosewala 💔💔

  • @manpreetparmar9776
    @manpreetparmar9776 2 года назад +1

    Bhaji ek gll kehnii c k soft target ta mnde aa lokk coz hun asi foreign countries ch aye hunde aa ta sade pishe poori family hundi aa
    Means k poori family di responsibility hundi aa ta krke v sade munde koi pnga ni lende ek ta eh reason ho gya te duja kyi bndeyn kol papers v ni hunde ta krke v kyi eda deyn pngeyn to door rehnde ne
    Bkki ta me tuhdi gll na agree krda aa k soft target mnde ne but sade soft hon de reasons bht hunde ne te main reason ta family wala aa
    Jo ki mnu lgda aa bkki sareyn de apna point of view huna aa
    Te bkki bhajis and bhenji podcast bhtt vdia c
    KEEP IT UP 🙌

  • @DavinderSingh-xk2gq
    @DavinderSingh-xk2gq 2 года назад +2

    Veer dekh ni hundi joggi film rona ah jnda a ❤️🇰🇼🇰🇼

  • @sukhvirkaur224
    @sukhvirkaur224 2 года назад +6

    Veere podcast do bhaina gurdeep grewal and rupinder sandhu v krde ne...oh v bohat acha content hunda hai

  • @HRMNHOOD
    @HRMNHOOD 2 года назад +7

    FRESHY BRO WHY U SO SERIOUS IN PODCASTS BTW 👁️

  • @chandeepdhindsa9553
    @chandeepdhindsa9553 2 года назад +2

    Bhut vadia kamm kr rhe o bai tuc 💥

  • @rajvarwal1050
    @rajvarwal1050 2 года назад +2

    Veer ji God bless you 👍👍👍

  • @tarangill3590
    @tarangill3590 2 года назад +2

    Vadia soch aa brother thodi 👍🏻

  • @Baljeetsingh-lt4xc
    @Baljeetsingh-lt4xc 2 года назад +1

    Bhut vdia dono
    Pb de Current topics te gl kiti
    Good luck

  • @gill6132
    @gill6132 2 года назад +1

    U both r really amazing and down to earth every point, every statement based on truth keep going ❤

  • @manpreetkaurmanu99
    @manpreetkaurmanu99 2 года назад +1

    Very nice podcast bro god bless you bro

  • @VickyVerma-et2ut
    @VickyVerma-et2ut Год назад

    Ma Pathankot to bro ji manu tabada podcast bahut vadiya lagda ji i love italy wala bro ji❤❤❤❤

  • @Harwindersingh6007
    @Harwindersingh6007 Год назад +1

    veere ajj kal canada ch deaths bohat ho rahia ne ohna baare podcast kro...

  • @sailaddishahji659
    @sailaddishahji659 2 года назад +2

    Good job veere 👏❤️ bhot vadiya vedio

  • @Harmanxglam15
    @Harmanxglam15 2 года назад

    Mukerian pind sun k wadia lgya, asi tuhade gwandi bhangle ton aa👌🏼👌🏼

  • @navwahla6693
    @navwahla6693 2 года назад +1

    veer ji.... jo new song aaya goldy malak da..... net video ch ohe bare jrur gal kryo.... bht vdia song aa..... vloggers lyi khaas karke jo har ek angle to aavdi gharwali vikhaunde ne te paise kmaunde ne......

  • @bittuchambal3008
    @bittuchambal3008 2 года назад +4

    Good job brother's God bless you all❤❤❤❤❤❤❤❤❤❤

  • @majhedejatti8968
    @majhedejatti8968 2 года назад +3

    Eh content bht vdiya ❤🥰

  • @user-md7mi9fp8h
    @user-md7mi9fp8h 2 года назад +8

    ❤‍🔥ਸਿੱਧੂ ਮੂਸੇਆਲਾ 🦅

  • @manpreetkaur-il5ds
    @manpreetkaur-il5ds 2 года назад +2

    Very nice podcast.God bless you brothers.Sorry a small request please do not mind.Please give each other space to talk. Keep on interrupt each other.It bes hard to understand.God bless you.🙏😊

  • @p4pankajchoudhary
    @p4pankajchoudhary Год назад +1

    I love in pathankot ji🚨🚨💕💕💕💕💕

  • @shindersandhu5034
    @shindersandhu5034 2 года назад +1

    I like u shirt brro keepit up we support u alwa

  • @thesherputt
    @thesherputt 2 года назад +1

    vadhia podcast va baiji

  • @singhkaram4027
    @singhkaram4027 2 года назад +3

    Veere boht sohni video he .. Boht sohnia gllaa ketiia .. Nvii paneeri nu request vloggers nu chd ke apne punjab de mudia te dhyan devo like culture , politics , education , sikhi ithas etc .. Vloggers di daily routine dekh tuc koi cm , dsp, teacher , doctor, etc nae bann jana .. Je koi vloggers da bhagat ethe he ta sun lao .

  • @kattaa9972
    @kattaa9972 2 года назад +1

    vechra freshy y sangi gya 😘😘😂😂😂😂

  • @ਜੱਟਵੈੜ-ਜ4ਪ
    @ਜੱਟਵੈੜ-ਜ4ਪ 2 года назад +4

    #justicefor🙏shubh deep Singh (sidhu moose wala) 💔

  • @sukhdeepsandhu3104
    @sukhdeepsandhu3104 Год назад

    34: 00 mint te bai kehn laga c koi v line hove bave pod….. st kehn laga c freshy sira

  • @gaganmalwai
    @gaganmalwai Год назад

    Bai tusi dowe sirra hi o lub u yaaro 😍😍😍

  • @DavinderSingh-xk2gq
    @DavinderSingh-xk2gq 2 года назад +1

    Boh vadia uprala veer kuj vadia sab nalo 🇰🇼🇰🇼🇰🇼

  • @rajsunner6151
    @rajsunner6151 2 года назад

    Very gud job sabreet Ji v nal juree buht chnga Laga kuriea ik chngi pehal a kuriea nu kj sikhna chidaa luchpunee to ilawa v kj higa eh AJ kl di generation nu samjan chidaa

  • @letscooktogether1996
    @letscooktogether1996 2 года назад +2

    My mother is from Amritsar.Oh dasde hunde aa ki truck bhar bhar k lashaan jandiya c.Bahut army lgi c . Khoono khoon hoyea peya c amritsar .bahut awaaja andiya c dooro dooro goliya diya.Sara scenerio dseya ohna ne ,bahut rona aayea sun k.

  • @simransharan24
    @simransharan24 2 года назад +1

    poora hak wa22 ji lok ta bhut bokde wa 👍

  • @troubelmekar7243
    @troubelmekar7243 2 года назад +2

    Veer kinu pta aa apne ithaas bare ohde nal gal karya Karo college aa vich kudiya nu sant bare ehhe kuj dasde aa sant aa nu atwadi kahi jande ohnu kalli nu daso oh kon se jehde othe shaheed hoye aa

  • @parimalhotra4436
    @parimalhotra4436 2 года назад +1

    Freshy sir ❤️ tuhnU jina pyaar deyi eh ohna ghatt Italy wale bro v ghaint vedio mnu bss freshy sir Italy wale sir karna dutta sir tuc sbh bhot vdia vedio bnde o ❤️ tuhDi eni mehnat lgdi ehnu bna vich nd tuc loka nu aware KrDe Oo eh duplicate start toh eh sare bnd hone chai 😪

  • @amandeepkaurk7966
    @amandeepkaurk7966 Год назад

    Veer mukerian toh 👍🏻👍🏻

  • @simarlatty7494
    @simarlatty7494 Год назад

    Vereyo te bhene kya batt a schi yrr mja ni aunda ja klla swad keh diye nhi yrr sikhan nu v bot kuj a ahi kuj chahida yrr aj de Tim ch baki waheguruji mhr krn mre sohneya vereya te...loveyou a thonu...❣️

  • @manindersingh1198
    @manindersingh1198 Год назад +2

    Jee o jatta

  • @thewarrior679
    @thewarrior679 2 года назад +4

    Freshy te Maninder bai great jodi

  • @malkiatsingh3297
    @malkiatsingh3297 Год назад

    Thanks for everything especially moosewala shirt

  • @guriabhi90
    @guriabhi90 2 года назад +3

    A gye sade veer love u dona nu

  • @gurkirat_singh
    @gurkirat_singh 2 года назад +6

    Kaka balli nu podcast vich le k ayo bai

  • @Harpreetsingh-d1i
    @Harpreetsingh-d1i Месяц назад

    ਨਡਾਲੇ ਤੋਂ ਦੁਸਾਹਾ ਮੁਕੇਰੀਆਂ ਤੇ ਮੁਕੇਰੀਆਂ ਦੇ ਇੱਕ ਘਰ ਵਿੱਚ ਦਰਵਾਜ਼ੇ ਲਾ ਕੇ ਆਏ ਹਾਂ ਵੀਰ।।

  • @deepdeep2435
    @deepdeep2435 2 года назад +1

    nice veer ji☺☺👌👌👌👌👌

  • @Canadian_Jatti11
    @Canadian_Jatti11 2 года назад +1

    Bro m hoshiarpur to, but at present NS, Canada.

  • @manpreetkamboj9348
    @manpreetkamboj9348 2 года назад +1

    Love you veero🤗jyode vasde raho gbu❤️

  • @malkeitkaur3046
    @malkeitkaur3046 2 года назад +3

    Avoid Bollywood we also had trouble in Malaysia I remember my cousin wedding some Hindu people wanted to burnt some cars near my uncle house so lucky we had a lot of Sikh brothers who saw and challenge them.

  • @deepthandi7428
    @deepthandi7428 2 года назад +2

    Ground level te sarkar zero in six months good topic bhra

  • @harkaranbhullar3863
    @harkaranbhullar3863 2 года назад +1

    Very nice... aa hunda content creation. 💓

  • @baba_voss2183
    @baba_voss2183 2 года назад +1

    I like this content bringing new ppl in podcasts. U guys need to bring more ppl like others

  • @jeetdhillon7343
    @jeetdhillon7343 2 года назад +1

    Keep doing podcast diff ppl you guys doing great job.

  • @Kamalsingh-or1tx
    @Kamalsingh-or1tx 2 года назад +2

    Podcast vdia c bai…bs kuddi nu knowledge ght aa jo jo topic te tuc gl kri aa…koi zrurt vse lg ny c rahi kuddi di podcast ch bki ta sb vdia👍👍

  • @snehk7438
    @snehk7438 2 года назад

    target waali gall sahi aa ithe Philippines ch v sabto jyada lutta khoha punjabiya diya hundiya.....te lutt karan waleya ch v punjabi involve hunde ne kayi vaar

  • @sukhdeepsandhu3104
    @sukhdeepsandhu3104 Год назад

    Dove bnde end o tusi tuhnu pta maih eh podcst kaka bali de krke dekh Reha te kaka bali nu maih tuhade karke dekheya c jis din tuhade nal ayeya c

  • @daddyg2102
    @daddyg2102 2 года назад +1

    in the full vedio freshy like : sale manu bolen hi nhi dede yrrrrr

  • @chitarkaarabhijeetsaini1997
    @chitarkaarabhijeetsaini1997 2 года назад +1

    bro love from pathankot.

  • @Preeti-xi1po
    @Preeti-xi1po 2 года назад

    Great 👍

  • @punjabisardarnivlogs3236
    @punjabisardarnivlogs3236 2 года назад +1

    Italy wale de pind 😂 jana , nice freshy 👏🏻

  • @gaganbanipal8701
    @gaganbanipal8701 2 года назад +1

    Awsm podcast dude

  • @dilpreetgill6159
    @dilpreetgill6159 2 года назад +1

    Ghaint video but slightly different between vdo and audio
    Overall excellent 👍🏻 ❤

  • @GurdeepSingh-uv3cf
    @GurdeepSingh-uv3cf 2 года назад

    Bahut vadiya program ji

  • @jashan.mundii56
    @jashan.mundii56 2 года назад +2

    The World Bank's Board of Executive Directors
    today approved a loan of USD 150 million to the Indian
    state of Punjab to help the state better manage its
    financial resources and improve access to public
    services.
    Bai es te vi charcha kro

  • @jashan0113
    @jashan0113 2 года назад +2

    Freshy bai kudi nal gall krde kitte na kitte sangda bai 😅😅

  • @gurbabbu.9372
    @gurbabbu.9372 2 года назад

    Boht vdia......👌👌👌👌👌