Patiale Wala (Full Video) Rajvir Jawanda | Sudesh Kumari | Kulshan Sandhu | New Punjabi Songs 2021

Поделиться
HTML-код
  • Опубликовано: 19 июн 2021
  • Presenting Official Video of "Patiale Wala" Song, In Voice Of Me "Rajvir Jawanda", Pen Downed & Music By "Kulshan Sandhu", Video by "Prince 810", For More updates Subscribe My Official
    RUclips Channel For Upcoming Songs : bit.ly/2CMOvcNRajvirJawanda
    This is Official Channel Of Punjabi Singer & Actor Rajvir Jawanda, This Channel Make For Live Videos And New Songs For You.
    Listen Original ♪ Available on ♪
    Gaana : bit.ly/3qaYnkNSkyDigital
    Spotify : bit.ly/3wMlSDoSkyDigital
    Itunes : bit.ly/3gFi016SkyDigital
    Apple Music : bit.ly/3iUK4ziSkyDigital
    Yt Music : bit.ly/2SEd2ZBSkyDigital
    Amazon Music : bit.ly/3gKlpL8SkyDigital
    Resso : m.resso.app/ZSJX6A1pg/
    Credits :-
    Song - Patiale Wala
    Singer - Rajvir Jawanda
    Co-Singer - Sudesh Kumari
    Lyrics - Music & Composer - Kulshan Sandhu
    Mix & Master - Sameer charegosnkar
    Female Lead - Himanshi Prasher
    Dop - Syed Tanveer Reyaz
    Chief Ad - Parteek Bangia
    Ad - Wishvaas Khoraa
    Production - Deepesh Rakheja
    Art - Rajan
    Post Production - Athens Studio
    Stills/Project - Sukhdarshan Singh
    Special Thanks - Jasvirpal Singh , Royal Limos
    A Film by - Prince 810
    Label - Rajvir Jawanda
    Digitally Managed and Distributed by : Sky Digital
    / skydigitalofficial
    For Live Show Booking Contact us :- 91056-24000
    Enjoy And Stay Connected With Artist || RAJVIR JAWANDA
    Instagram- pCQVrZzFAS...
    Facebook- / rajvirjawand. .
  • ВидеоклипыВидеоклипы

Комментарии • 4,7 тыс.

  • @kulweerkaur1111
    @kulweerkaur1111 Месяц назад +4

    ਬੜਾ ਸੁਹਣਾ ਗੀਤ ਹੈ। ਮੈਂ ਤਾਂ ਅੱਜ ਹੀ ਵੇਖਿਆ ਸੁਣਿਆ ਹੈ ਪੂਰਾ, ਪਹਿਲੀ ਵਾਰ...❤❤❤🎉

  • @Jotkalyanofficial
    @Jotkalyanofficial 3 года назад +1329

    ਸੁਦੇਸ਼ ਕੁਮਾਰੀ ਦੀ ਅਵਾਜ਼ ਕੀਹਨੂੰ ਕੀਹਨੂੰ ਪਸੰਦ ਅਾ 👌👍❣️

    • @kamaljitsingh7364
      @kamaljitsingh7364 3 года назад +34

      ਸਾਰਿਆਂ ਨੂੰ।

    • @mrnoob6864
      @mrnoob6864 3 года назад +18

      Nice

    • @gagansran2314
      @gagansran2314 3 года назад +19

      World di Sabto surili fankara

    • @gagansran2314
      @gagansran2314 3 года назад +7

      8000songs sung by sudesh kumari ji mainu ni lgdi koi gaa pao miss pooja ne vi 4500+ kite aa

    • @gorogoro7782
      @gorogoro7782 3 года назад +2

      Vjhju

  • @jagroopsinghnewhollandcnh7369
    @jagroopsinghnewhollandcnh7369 2 года назад +3

    ਆ ਗਾਇਕੀ ਹੁਂਦੀ ਆ ਸੁਦੇਸ਼ ਕੁਮਾਰੀ ਜੀ ਕਿਆ ਬਾਤ ਆ

  • @hargindersingh8429
    @hargindersingh8429 Год назад +6

    ❤ Rajvir Jawanda ji di Pagg layi 1 like karo please ❤

  • @lovepreetsinghbrar6751
    @lovepreetsinghbrar6751 3 года назад +721

    ਜੋ ਇਹ ਸੌਂਗ ਸੁਣਕੇ ਕਮੈਂਟ ਪੜ ਰਹੇ ਆ ਉਹਨਾ ਦੀਆ ਅੱਖਾਂ ਕਦੇ ਵੀ ਦੁੱਖ ਨਾ ਦੇਖਣ ਬਾਬਾ ਜੀ 🙏🙏

  • @jagdeepsingh7792
    @jagdeepsingh7792 3 года назад +36

    ਆਏ ਆ ਤਾਂ ਜਮਾਂ ਸਿਰਾ ਕਰਵਾ ਦਿੱਤਾ ਸੁਦੇਸ ਕੁਮਾਰੀ ਜੀ ਦੀ ਅਵਾਜ ਨੂੰ ਲੈਕੇ ਲਵ ਯੂ ਏ ਗੀਤ ਨੂੰ ਬਹੁਤ ਸੋਹਣਾ❤️❤️❤️❤️❤️❤️❤️❤️❤️❤️❤️❤️❤️

  • @makhansidhu5608
    @makhansidhu5608 Год назад +22

    ਜਵੰਦਾ ਸਾਹਿਬ ਬਹੁਤ ਵਧੀਆ ਸਭਿਆਚਾਰਕ ਗੀਤ ਗਾਉਣ ਲੲਈ ਵਧਾਈਆਂ ਏਸੇ ਤਰ੍ਹਾਂ ਪੰਜਾਬੀ ਬੋਲੀ ਅਤੇ ਵਿਰਸੇ ਦੀ ਉਪਮਾ ਤੁਸੀਂ ਕਰਦੇ ਰਹੋਗੇ ਇਹੀ ਉਮੀਦ ਕਰਦੇ ਹਾਂ।

  • @sunilduttt4765
    @sunilduttt4765 Год назад +3

    .
    ਜਿਹੜਾ ਮੁੱਖ ਮੰਤਰੀ ਨੂੰ ਸੁਣ ਕੇ ਆਇਆ ।
    ਠੋਕੋ Like 👍
    🙏______-----_ਧੰਨਵਾਦ__ਜੀ_-----_____🙏

  • @greenzonemotors7936
    @greenzonemotors7936 3 года назад +362

    ਸੁਦੇਸ਼ ਕੁਮਾਰੀ ਫੈਨ ਹਿੱਟ like 💪✌️😇

  • @surindersinghgill239
    @surindersinghgill239 3 года назад +25

    ਸੁਰਜੀਤ ਭੁੱਲਰ ਵਾਲੀ feeling ਆ ਗਈ 😎😎👌👌👌🥇🥇

  • @gurpreetsingh064
    @gurpreetsingh064 Год назад +4

    Like for turban ❤

  • @punjab_singh3253
    @punjab_singh3253 2 года назад +5

    ਨਜ਼ਾਰਾ ਆਗੀਆਂ ਗੀਤ ਦਾ 👌👌👌👌👌

  • @PargatSidhu_pb_
    @PargatSidhu_pb_ 3 года назад +26

    ਕਿਆ ਬਾਤ ਆ 🔥🔥ਸਿਰਾ ਆ ਆ ਆ ਆ ਆ ਆ ਆ 🔥👌ਬਹੁਤ ਹੀ ਜ਼ਿਆਦਾ ਸੋਹਣਾ ਗਿਆ 👌👌

  • @Satnamkothaguru
    @Satnamkothaguru 3 года назад +238

    ਇੱਕ ਗੱਲ ਬਹੁਤ ਚੰਗੀ ਕੀਤੀ ਵੀਰ ਤੁਸੀ ਪੁਰਾਣੇ ਗਾਇਕ ਨੂੰ ਮੌਕਾ ਦੇ ਕੇ love u ਵੀਰ 😍😍🙏🙏🙏❤❤❤❤

  • @gaurav_22g48
    @gaurav_22g48 8 месяцев назад +3

    I am not a punjabi or a sikh, par bai de gaane dil ch beh gaye ne ❤

  • @inderjits3014
    @inderjits3014 2 года назад +1

    Kehar combination.. Jawandha d adaaa sudesh kumari hi match kr skde aaaa... Wowwwww.... Eve lgda jive meeh pendaaa... Oooooooo God....

  • @GurpreetSingh-ub4hs
    @GurpreetSingh-ub4hs 3 года назад +14

    ਜੁਬਾਨ ਫਤਿਹ🙏
    ਜਹਾਨ ਫਤਿਹ 💪
    ਹਰ ਮੈਦਾਨ ਫਤਿਹ✌

  • @simranjotsingh3976
    @simranjotsingh3976 3 года назад +585

    Kinnu kinnu pasnd aa sardar oo like karoo 👍👍

  • @AmanDeepSingh-se6dw
    @AmanDeepSingh-se6dw 2 года назад +2

    ਸੂਟ ਪਾ ਕੇ ਰੱਖਿਆ ਕਰ ਵੇਂ ਪਟਿਆਲੇ ਵਾਲਾ ਸਿਰਾ SONG ❤️❤️❤️⚡⚡⚡

  • @Dilbagsingh-js2ht
    @Dilbagsingh-js2ht 2 года назад +8

    ਬਹੁਤ ਹੀ ਵਧੀਆ, ਮਿੱਠੀ ਆਵਾਜ਼ 100/100

  • @yudhvirsingh2482
    @yudhvirsingh2482 2 года назад +9

    ਬਹੁਤ ਸੋਹਣਾ ਜੀ❤️❤️🙏🏻🙏🏻 ਏਦਾਂ ਦੇ ਗੀਤ ਹੀ ਸੁਣੋ

  • @sarvjitsingh5656
    @sarvjitsingh5656 3 года назад +111

    ਜਵੰਦਾ ਤੇ ਸੁਦੇਸ਼ ਕੁਮਾਰੀ ਦੋਵੇਂ ਬਹੁਤ ਵਧੀਆ ਗਾਇਕ ਹਨ (ਮਿੱਠੀ ਤੇ ਰਿਦਮਿਕ ਆਵਾਜ਼ )

  • @sarbjeetkaur3543
    @sarbjeetkaur3543 2 года назад +2

    ਵੀਰ ਜੀ ਆਪ ਜੀ ਦੇ ਗੀਤ ਬਹੁਤ ਵਧੀਆ ਅਤੇ ਸੋਹਣੇ
    ਹੁੰਦੇ ਹਨ

  • @SukhdevSingh-vd9wb
    @SukhdevSingh-vd9wb 8 месяцев назад +1

    Thank you bhai thank u Rajvir jawanda aapka Punjabi song Suna Diya Bhagwan ke Rasiya garba

  • @GURMEETSINGH-zn1zm
    @GURMEETSINGH-zn1zm 3 года назад +4

    ਜਵੰਦੇ ਵੀਰ ਦੇ ਸਾਰੇ ਗੀਤ ਇਕ ਤੋਂ ਵੱਧ ਕੇ ਹਨ। ਪਰ ਇਹ ਗੀਤ ਵੀ ਇਕ ਅਲਗ ਹੀ ਹੈ।

  • @manpreetmangat8649
    @manpreetmangat8649 3 года назад +14

    Vry sweet voice of sudesh kumari g 😍 vry nice song😍

  • @renubala9549
    @renubala9549 Год назад +2

    Voice of sudesh kumari +rajvir jawandha =perfect combination 👌👌👌👌👌👌🖐️🖐️🖐️🖐️🖐️

  • @user-wi1hg5mj6j
    @user-wi1hg5mj6j День назад +1

    👍👍👍👍bhut jada sohna song 100% ❤❤❤❤❤❤❤

  • @simranjotsingh3976
    @simranjotsingh3976 3 года назад +79

    Jo jo rajvir jawanda 22 di awaj nu pasad karde aa oo like kro te jo jawanda 22 nu pasad karde aa oo Reply kro 🤗🤗

  • @sanjeevkumar-fp7pf
    @sanjeevkumar-fp7pf 3 года назад +7

    Sudesh kumari love u tuhanu dilo bahut din baad sunan nu mile eaaa tuhadi awaj thanku jawanda veere😘😘😘😘😘

  • @gursharankaur848
    @gursharankaur848 2 года назад +7

    Rajvir jawanda 💯👍❤️❤️❤️

  • @ManjitKaur-lk4mw
    @ManjitKaur-lk4mw 2 года назад

    ਰਾਜਵੀਰ ਪੁੱਤਰ ਤੁਸੀਂ ਬਹੁਤ ਹੀ ਪਿਆਰੇ ਅਤੇ ਘੈਂਟ ਸਿੰਗਰ ਹੋ ।ਸੋਹਣੇ ਗੀਤ ਗਾਉਂਦੇ ਹੋ ਤੇ ਜਚਦੇ ਵੀ ਬਹੁਤ ਹੋ ।ਪ੍ਰਮਾਤਮਾ ਤੁਹਾਡੇ ਉੱਤੇ ਸਦਾ ਮਿਹਰ ਭਰਿਆ ਹੱਥ ਰੱਖੇ। ਮੈਂ ਤੁਹਾਨੂੰ ਸੁਣ ਕੇ ਦੇਖ ਬਹੁਤ ਖੁਸ਼ ਹੁੰਦੀ ਹਾਂ । ਇਸ ਟਾੲੀਮ ਮੈਂ ਨਿਊਜੀਲੈਂਡ ਵਿੱਚ ਹਾਂ। ਪੰਜਾਬ ਆਵਾਂਗੀ ਤੁਹਾਨੂੰ ਮਿਲਣ ਦੀ ਚਾਹਵਾਨ ਹਾਂ । ਅੈਸੀਆਂ ਰੂਹਾਂ ਵਿੱਚ ਸੱਚਮੁੱਚ ਰੱਬ ਦਾ ਵਾਸ ਹੁੰਦਾ ਏ।ਗੌਡ ਬਲੈੱਸ ਯੂ । ਸਦਾ ਸਭਿਆਚਾਰ ਨਾਲ ਯੁੱਧ ਕਰਦੇ ਰਹਿਣਾ ।

  • @harmanpreetkaur6415
    @harmanpreetkaur6415 3 года назад +11

    Good Combo Sudesh kumari ji nd Rajvir 🔥🔥🔥🔥🔥🔥

  • @parmmbhatia6617
    @parmmbhatia6617 3 года назад +8

    ਬਹੁਤ ਵਧੀਆ ਐਕਟਰ ਆ ਦੋਨੋ👌

  • @prabhjotsinghjammu5090
    @prabhjotsinghjammu5090 2 года назад +14

    Sudesh Kumari and Rajvir Jawanda Both are at their best in this Song 🎵

  • @hanitpaul9605
    @hanitpaul9605 2 года назад

    ਬਹੁਤ ਜਿਆਦਾ ਵਧੀਆ song aa ji atttttttt loveeeeeeee u ਆਵਾਜ ਬੁਲੰਦ aa

  • @desijattpb5654
    @desijattpb5654 3 года назад +4

    My fvrt Sudesh Kumari 👍bhut time baad suneya mam, di voice .. bhut hi piyari voice aa mam di ..paji tusi ta bde e ghaint lgde o menu ..bindas 👌👏👏👏☺️

  • @kaursaran872
    @kaursaran872 3 года назад +7

    Sudesh kumari di awaaazzz yaar 🥰

  • @Thakusaab
    @Thakusaab 2 года назад +1

    Sudesh kumari fans like plz

  • @shivanimann8402
    @shivanimann8402 2 года назад +5

    All time favourite song ❤️❤️😍😍

  • @kamaljitsingh7364
    @kamaljitsingh7364 3 года назад +444

    ਸੁਦੇਸ਼ ਕੁਮਾਰੀ,ਗੁਰਲੇਜ ਅਖ਼ਤਰ ਪੰਜਾਬ ਦੀਆਂ ਸੋਬਰ ਧੀਆਂ ਹਨ ਤੇ ਦੋਹਾਂ ਦੀ ਅਵਾਜ ਕੋਇਲ ਵਾਂਗ ਮਾਖਿਉਂ ਮਿੱਠੀ ਹੈ।ਵਰਨਾ ਅੱਜ ਦੇ ਬਹੁਤੇ ਗਾਇਕਾਂ ਵਿਚ ਫੁਕਰ ਪੰਥੀ ਤੇ ਧੌਣ ਉੱਚੀ ਰੱਖਣ ਤੋਂ ਇਲਾਵਾ ਕੋਈ ਕਲਾ ਨਹੀਂ ਤੇ ਜਿਥੋਂ ਤਕ ਗਾਇਕੀ ਦਾ ਸਵਾਲ ਹੈ ਕੋਈ ਇਹਨਾਂ ਦੇ ਨੇੜੇ ਤੇੜੇ ਵੀ ਨਹੀਂ ਢੁੱਕਦਾ। ਜਵੰਦਾ ਨੂੰ ਇਸ ਮਹਾਨ ਗਾਇਕਾ ਨਾਲ ਗਾਉਣ ਲਈ ਵਧਾਈਆਂ!

  • @that_kamboz744
    @that_kamboz744 2 года назад +8

    ਓਹ ਆ ਕਿ ਲਿਖ ਤਾ 22 ਐਨੀ ਘੈਂਟ voice ਜੀ ਕਰਦਾ ਵਾਰੀ ਵਾਰੀ ਸੁਣੀ ਜਾਏ💯💯🥰🥰

  • @sukhjindersingh6270
    @sukhjindersingh6270 2 года назад +3

    500 vari sonya song rajvir jawanda god bless you

  • @gurcharnsingh5894
    @gurcharnsingh5894 2 года назад +1

    ਬਹੁਤ ਵਧੀਆ ਗਾਣਾ ਗਾਇਆ ਗਿਆ ਜੀ

  • @kahlonjatt7222
    @kahlonjatt7222 3 года назад +4

    Bai ji Sudesh mam ne sirra lata song nu...osm Mam All time great madam Sudesh.... ❤️❤️❤️❤️❤️❤️❤️❤️❤️

  • @Abhijit_singh622
    @Abhijit_singh622 3 года назад +465

    Ek like jawanda 22 di personality lyi
    Sab to handsome sardar

  • @charanjeetkaur7223
    @charanjeetkaur7223 2 года назад +9

    Sweetheart sudeshji voice. ♥♥

  • @user-jl4ts2fv1x
    @user-jl4ts2fv1x 8 месяцев назад +1

    ਸਾਹਿਬਾਂ ਤੇਰੀ ਮੇਰੀ ਡੋਰੀਆ ਵਾਲੀ😮😮

  • @InderjeetKaur-ut2cy
    @InderjeetKaur-ut2cy 3 года назад +4

    Bahut zyada vadiya song aa sudesh kumari mam te sir tusi bahut zyada vadiya gaya song 👌👌👌👌

  • @belindakaurkalyan689
    @belindakaurkalyan689 3 года назад +14

    Bahut bahut beautiful song ♥️♥️♥️👌👌👌

  • @navjotsingh9380
    @navjotsingh9380 2 года назад +28

    Peaceful Voice = Sudesh ji ❤

  • @shivanimann8402
    @shivanimann8402 2 года назад +4

    All time favourite song 😍😍❤️❤️

  • @user-su1vp1tw6p
    @user-su1vp1tw6p 3 года назад +11

    ਪਤਾ ਮੈਨੂੰ ਕਦੋ ਮਿਲੋ ਇੰਨੀ ਸੋਹਣੀ ਕੁੜੀ ਮੈ ਮੱਝੇ ਵਾਲਾ ਜੱਟ ਲੱਭਾ ਕੁੜੀ ਮਲਵੈਣ 🤔🤔

  • @RajanSingh-gp9si
    @RajanSingh-gp9si 3 года назад +6

    Kon kon fan ne jawanda ji de❔

  • @ManishKumar-yf6ij
    @ManishKumar-yf6ij Год назад

    Vaddi sister Sudesh Kumari g punjab di Lata Mangeshkar hai sanu maam hai is gall da waheguru malak lambi Umar kare

  • @pbimovies864
    @pbimovies864 2 года назад +8

    Respected sudesh Kumari ji👍 God bless you plz eda de beautiful song dinde rho ❤️❤️❤️❤️❤️❤️

  • @jagdishsinghplasaur761
    @jagdishsinghplasaur761 2 года назад +14

    , ਬਹੁਤ ਵਧੀਆ ਮਿੱਠੀ ਆਵਾਜ਼,ਬਹੁਤ ਵਧੀਆ ਗਾਂਨਾ ਅਤੇ ਬਹੁਤ ਵਧੀਆ ਬੋਲ

  • @kabaddi-zq1vs
    @kabaddi-zq1vs 3 года назад +180

    ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ☝🏻ਸਦਾ ਵਿਚਾਰ ਰੱਖੀਏ...... ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!

  • @sehajpreetsingh2492
    @sehajpreetsingh2492 2 года назад +5

    Javanda saab too good very nice song I love you 22 ji ❤️❤️

  • @mastansingh5986
    @mastansingh5986 2 года назад +1

    Best song Badiya Hi ji jwa khand warga song

  • @gurpritkaur7484
    @gurpritkaur7484 3 года назад +28

    ਬਹੁਤ ਸੋਹਣਾ ਗੀਤ ਆ...❤️

  • @preetpalsingh3184
    @preetpalsingh3184 3 года назад +35

    Rajveer 22 te sudesh ji di bout nice awaj aa
    Bout vadiya combination aw
    Eh son te super 👌👌👌

  • @RupinderKaur-no9hi
    @RupinderKaur-no9hi Год назад

    Rajvir jawanda nu tana duniya ch mashoor ho juga

  • @gurindersingh0608
    @gurindersingh0608 Год назад +1

    Nightingale of Punjab...👌👌👌👍🙏

  • @satkiratbiotech8217
    @satkiratbiotech8217 2 года назад +59

    ਬਹੁਤ ਸੋਹਣਾ ਗੀਤ ਆ ਜੀ 👍❤️

  • @manindersingg1748
    @manindersingg1748 3 года назад +15

    Kya baat aa bai g 💥👌💯 god bless you ihda traki karde rho ❤️❤️

  • @Sakshikumari-ew4ie
    @Sakshikumari-ew4ie 2 года назад +8

    I love this song and voice 😘😘❤️ from Himachal Pradesh ❤️🙂

  • @jasspal5313
    @jasspal5313 2 года назад +1

    ####Ehh song sunke menu amne di yad a gii my pride miss you alot ❤️ Amne.... ####

  • @robinsingh5722
    @robinsingh5722 3 года назад +5

    ਸੁਦੇਸ਼ ਕੁਮਾਰੀ ਜੀ ਦੀ ਆਵਾਜ਼ ਵਿਚ ਅਲਗ ਹੀ ਗੱਲ ਐ ,, ❤️❤️

  • @anwazgill1138
    @anwazgill1138 3 года назад +11

    Wah E Guru ji da Khalsa Wahe Guru di Fateh.
    Excellent picturization. Burra

  • @user-dp7vh5rh8m
    @user-dp7vh5rh8m 2 месяца назад

    ❤ਬਹੁਤ ਹੀ vadia ਸੋਂਗ ਅ

  • @honeyfatimaa7661
    @honeyfatimaa7661 2 года назад

    I am pakistanii..pakistan me bi suiton ki collections fabric ki koi kami nhi .lakin indian suit bht pasend hai..

  • @praveenlamba6710
    @praveenlamba6710 2 года назад +4

    Apki aawaz k sath sirf or sirf Sudesh Kumari g gajab lgi b wow
    Super combo of voice s
    M coffee pini tere naal

  • @RajinderSingh-ix4xz
    @RajinderSingh-ix4xz 3 года назад +235

    ਬਹੁਤ ਸਮੇਂ ਬਾਅਦ ਕੋਈ ਸਾਫ ਸੁਥਰਾ ਦਿਲ ਨੂੰ ਛੂਹਨ ਵਾਲਾ ਗੀਤ ਆਇਆ..... ਮਿਹਨਤ ਸਫ਼ਲ ਐ ਭਾਈ!!!....

  • @gurjeetsing4160
    @gurjeetsing4160 2 года назад +15

    Beautiful song ❤️❤️

  • @rajwinderkaur2565
    @rajwinderkaur2565 2 года назад

    Hyyye sardara jaan ee legya kinnna sohna ganaa just wowwww

  • @honeyr528
    @honeyr528 3 года назад +5

    Sudesh kumari love mam...Purana time best ever❤❤❤❤❤

  • @roopkour5843
    @roopkour5843 3 года назад +4

    bhout ghaint song g😘😘❤💓💖💖💕💕💗💗💗💙❣️❣️❣️❣️❣️💥

  • @harmanpreetsingh6559
    @harmanpreetsingh6559 2 года назад +12

    Koi te singer haigha jo pagg Te salwaar suit nu promote ker reha,💌🥳

  • @sachinsingh2758
    @sachinsingh2758 2 года назад +1

    Very good Rajvir jawanda you are the best singer you are like my brother

  • @lovesaho
    @lovesaho 3 года назад +14

    Sirra Bai ji bhut wait kiti sirra hi aa poora end aa kerata yrr akk tuhadi awaj te sirra hi aa ikk pase tuc sudesh Kumari ji to nll geva Lia 👌👌👌👌

  • @sonofsardar777
    @sonofsardar777 3 года назад +10

    Bhaji .....your voice is waheguru ji di bakshish...👍👍👍

  • @gurigurpreetsingh9191
    @gurigurpreetsingh9191 2 года назад +5

    So cute sardar ji ❤️❤️

  • @gurjindersingh9800
    @gurjindersingh9800 2 года назад +1

    Kalistan. Zindabaad.
    Never. Forget. = 1984.

  • @jasveerkaur4791
    @jasveerkaur4791 3 года назад +8

    Very very nice song waheguru Ji mehr karn tuhanu chardikla ch rakhn❤❤🙏🏻🙏🏻🙏🏻🤩🤩

  • @amanwelkhu6009
    @amanwelkhu6009 3 года назад +11

    Awesome song nd beautiful lyrics ❤️❤️❤️

  • @deepusingh6552
    @deepusingh6552 11 месяцев назад +2

    Punjabi vibe ❤❤❤❤❤

  • @bikramjitsingh4720
    @bikramjitsingh4720 11 месяцев назад

    Sudesh Kumar nu ta Khitai milna chahida KOYAL PUNJAB DI.

  • @mrsocialmind
    @mrsocialmind 3 года назад +12

    Love from srilanka 👍♥️🇱🇰

  • @Singh_mani.99
    @Singh_mani.99 3 года назад +18

    Folk Star Jawanda Bai ❤🔥😍

  • @yenkyboy4896
    @yenkyboy4896 2 года назад +1

    mea eh gana
    mukhmantri 2 di video vekhan to bad ch eh song dubara suneya

  • @mohammedsmahmood1821
    @mohammedsmahmood1821 2 года назад +5

    Very Nice Song 🎵 👌 Listening To On My Way To Cardiff 🇬🇧🇵🇰❤

  • @mandeepsandhu6410
    @mandeepsandhu6410 3 года назад +28

    Sohna sardar te punjabi industry di queen,good combination ❤️❤️❤️

  • @navdeepkaur860
    @navdeepkaur860 3 года назад +4

    Rajvir jawanda ji da ta sara hi song sirra hunda na kon kon eh gl mnda ♥️♥️♥️♥️

  • @tarush0313
    @tarush0313 6 месяцев назад

    Sudesh kumari rocks again

  • @jasbirkaur6581
    @jasbirkaur6581 11 месяцев назад +1

    Like ਰਾਜਵੀਰ ਜਵੰਦਾ

  • @Thakurravinder
    @Thakurravinder 3 года назад +5

    ❤❤ sudesh kumari.. that softness 🔥🔥

  • @GurwinderSingh-wm4xc
    @GurwinderSingh-wm4xc 3 года назад +230

    Sudesh Kumari di awaj nal song hor v att lgda.. dowe singer end aa.. ghant song👌👌👌

  • @rajchauhan5994
    @rajchauhan5994 2 года назад +11

    BHA blv this song so much, very romantically sung. LV the models actings, perferct

  • @sukhjeewansingh6626
    @sukhjeewansingh6626 2 года назад +5

    Sudesh and javanda, awesome my favorite singer,love you both ❤️ kujj hor ve geet ly k aao, bss latcher puna na hovyy