ਬਾਪੂ ਦਾ ਬੀਮਾ EP 39 | new punjabi movie 2023| punjabi Natak |Punjabi Short Film|

Поделиться
HTML-код
  • Опубликовано: 1 дек 2024

Комментарии •

  • @AbbasKhan-bu8uw
    @AbbasKhan-bu8uw Год назад +6

    ਬਹੁਤ ਵਧੀਆ ਜੀ (ਪਿੰਡ ਭੱਦਲ ਥੂਹਾ ਫਤਿਹਗੜ੍ਹ ਸਾਹਿਬ ਜੀ ) Very good g

  • @sukhasinghsarari6699
    @sukhasinghsarari6699 Год назад +18

    ਵੀਰ ਜੱਸ ਤੇਭੈਣ ਸੁਖਪਾਲ ਕੌਰ ਜੀ ਤਹਾਨੂੰ ਤੇ ਸਾਰੂ ਟੀਮ ਨੂੰ ਪਰਮਾਤਮਾ ਤਰੱਕੀਆਂ ਬਖਸ਼ੇ ਤਹਾਡਾ ਵੀਰ ਯਾਰਾ ਯ੨ਰ ਭੈਣਾ ਦਾ ਭਰਾ ਟੋਸਤਾ ਦ੨ ਦੋਸਤ ਤੁਹਾਡਾ ਆਪਣਾ ਵੀਰ ਸੁੱਖਾ ਸਿੰਘ ਸਰਾਰੀ ਮਾਹਲੇ ਵਾਲਾ

  • @inderjitkaur4820
    @inderjitkaur4820 Год назад +4

    Bahut vadhia massage hai ji 👌👌👌👌 inderjit kaur bathinda

  • @JaskaranSingh-y5h
    @JaskaranSingh-y5h Год назад +3

    Bahut vadia video jaskarn singh Gill faridkot

  • @bhupinderbhupindergill4238
    @bhupinderbhupindergill4238 Год назад +2

    ਬਹੁਤ ਸੋਹਣੀ ਵੀਡਿੳ ਹੈ ਜਸੇ ਵੀਰ ਦੁਜੀ ਬੇਬੇ ਨੂੱ ਬੁਲਾ ਲੋ ਬੇਬੇ ਨੂ ਦੇਖਣ ਨੂ ਤਰਸੇ ਪਅੇ ਆ

  • @gobindersingh1984
    @gobindersingh1984 Год назад +3

    I’m from England Gobinder very nice movie

  • @daljeetjeeti383
    @daljeetjeeti383 Год назад +4

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਰਾਣੀ ਹਰੇਕ ਵੀਡੀਓ ਵਿੱਚ ਰੋਲਾ ਪਾਉਦੀ ਰਹਿੰਦੀ ਹੈ ਪਹਿਲਾ ਇਕ ਵੀਡੀਓ ਵਿੱਚ ਤਾਈ ਮਗਰ ਲਗ ਜਮੀਨ ਮੰਗਦੀ ਸੀ ਤੇ ਹੁਣ ਬੀਮੇ ਦਾ ਹਿਸਾ ਚਾਚੀ ਮਗਰ ਲਗ ਕੇ ਮੰਗਦੀ ਸੀ ਵਧੀਆ ਬਬੀ ਨੇ ਡਾਗਾ ਫੇਰਨੀਆ ਸੀ ਨਾਲੇ ਘਰੇ ਨਾ ਰੱਖੇ ਘਰੇ ਨਾ ਵੜਨ ਦੇਵੇ ਚਾਚੀ ਦੇ ਜਾਵੇ ਹੁਣ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @daljeetjeeti383
    @daljeetjeeti383 Год назад +4

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ (ਮਾਛੀਵਾੜਾ ਸਾਹਿਬ) ਰਾਣੀ ਭੈਣ ਨੂੰ ਉਂਗਲ ਚਾਚੀ ਨੇ ਲਾ ਦਿੱਤੀ ਹੈ ਕੰਨਾ ਦੀ ਕਚੀ ਹੈ ਰਾਣੀ ਭੈਣ ਜੀ

  • @pargatshergill7468
    @pargatshergill7468 Год назад +2

    ਜੱਸੇ ਵੀਰ ਬਹੁਤ ਵਧੀਆ ਸਟੋਰੀ ਇਹ ਉਂਗਲ ਘਰਾਂ ਦੇ ਘਰ ਬਰਬਾਦ ਕਰ ਦਿੰਦੀ ਹੈ

  • @GurmeetKaur-d8f
    @GurmeetKaur-d8f Год назад +3

    ਬਹੁਤ ਵਧੀਆ ਵੀਡਿਉ ਬਣਾਉਂਦੇ ਹੋ।ਪ੍ਰਮਾਤਮਾਂ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ।

  • @parmjeetkaur6247
    @parmjeetkaur6247 Год назад +3

    ਬਹੁਤ ਜ਼ਿਆਦਾ ਵਧੀਆ ਵੀਡੀਓ ਹੁੰਦੀਆਂ ਨੇ ਜੀ

  • @GurjeetSingh-kx5xf
    @GurjeetSingh-kx5xf Год назад +3

    Good video BADRA

  • @boharsinghbohar
    @boharsinghbohar Год назад +2

    ਸਤਿ ਸ੍ਰੀ ਅਕਾਲ ਵੀਰ ਜੀ ਸੁਖੀ ਪਰਿਵਾਰ ਨੂੰ ਦੇਖ ਕੇ ਕੋਈ ਨੀ ਜਰਦਾ ਵਾਹਿਗੁਰੂ ਜੀ ਬਹੁਤ ਹੀ ਵਧੀਆ ਵੀਡੀਓ ਹੈ

  • @RajpalSingh-lg2fv
    @RajpalSingh-lg2fv Год назад +2

    Bahut bdia veer ji
    Thodia videos sadi sari family katha beth k dekhde na

  • @tejsandhu4231
    @tejsandhu4231 Год назад +1

    Aaj vadiya lagaa jado dede beg le k aaye fr patta v lagda k koye ghar aaya very nice vedio

  • @jagtarmalaysia9666
    @jagtarmalaysia9666 Год назад +2

    Bahot bahot vadia video ji 🙏🙏🙏🙏♥️♥️

  • @kulwinderknagra3640
    @kulwinderknagra3640 Год назад +2

    ਉਲਟ ਲੜਾਈ ਪੈ ਗੀ ਘਰ ਵਿਚ ਜਸੇ ਵੀਰੇ ਤੇਰੇ ਨਾਲ

  • @PinderpalSingh-nj1gh
    @PinderpalSingh-nj1gh Год назад +5

    Waheguru ji di kirpa nal bhut vadiya video hundiya na

  • @swarnjeetkaur3966
    @swarnjeetkaur3966 Год назад +11

    Very very nice video god bless you waheguru ji 🙏 Maher karo sab ta sukhnanad 👍

  • @sharanjitkaur2822
    @sharanjitkaur2822 Год назад +2

    Whaeguru di kirpa nal lge rho nice vido sharan gorsian

  • @lakhwinderdhaliwal6308
    @lakhwinderdhaliwal6308 Год назад +1

    ਬਹੁਤ ਖੂਬ ਵੀਡੀਓ ਬਾਈ ਜੀ ਲੱਖਾਂ ਧਾਲੀਵਾਲ ਰਾਮੇਆਣਾ ਜ਼ਿਲ੍ਹਾ ਫਰੀਦਕੋਟ

  • @naibsinghkhaira6997
    @naibsinghkhaira6997 Год назад +3

    ਬਹੁਤ ਵਧੀਆ ਵੀਡੀਓ ਜੱਸੇ ਬਾਈ Naib Singh ਬਿਰੜਵਾਲ ਨਾਭਾ

  • @PreetGujjer-dz2fg
    @PreetGujjer-dz2fg Год назад +2

    Veer g es ghr vich video bneaa kro plz bohat sohni video lag di aa es ghr vich ❤❤❤❤

  • @jashandhillon7530
    @jashandhillon7530 Год назад +7

    ਬਹੁਤ ਸੋਹਣੀ ਵੀਡੀਓ ਜੀ ਜਸ਼ਨਦੀਪ ਢਿੱਲੋਂ ਪੰਜਾਬੀ ਬਹੁਤ ਸੋਹਣੀ ਵੀਡੀਓ ਜੀ ਪਿੰਡ ਭਗਵਾਨਗੜ੍ਹ ਮੇਹਰ ਕਰੇ ਪ੍ਰਮਾਤਮਾ ਸਾਰੀ ਟੀਮ ਤੇ ਜੀ

  • @jatinderkaur4685
    @jatinderkaur4685 Год назад +2

    Very nice Story God bless you always all Members❤🎉jatinder kaur Sivian pind Dist Bathinda 🙏👍💯👌💕

  • @Thebrar84
    @Thebrar84 Год назад +2

    Very nice video God bless you ❤❤❤❤❤🎉🎉🎉🎉🎉

  • @sumanjay2417
    @sumanjay2417 Год назад +2

    Very very nice 👍👍👍👌👌👌👌👏👏👏👏⭐🎉🎉

  • @GOAT23768
    @GOAT23768 Год назад +1

    Very nice video God bless u Gurmeet from Canada

  • @tajinderkaurgurudatta1632
    @tajinderkaurgurudatta1632 11 месяцев назад +2

    Very nice waheguruji blees you all be happy with your family and friends 😀 ❤ 🎉🎉❤❤

    • @JassaSukhpal
      @JassaSukhpal  11 месяцев назад

      ਧੰਨਵਾਦ ਜੀ 🙏

  • @pritamsingh4660
    @pritamsingh4660 Год назад +8

    ਸਾਰੀ ਟੀਮ ਬਹੁਤ ਬਹੁਤ ਵਧਾਈ ਦੀ ਹੱਕਦਾਰ ਹੈ।

  • @rajeshsethi-9362
    @rajeshsethi-9362 Год назад +2

    Priyanka insa sethi bahut vadia video h ji goluwala

  • @BeantSingh-ih1sn
    @BeantSingh-ih1sn Год назад +14

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @jobanpreet4935
    @jobanpreet4935 Год назад +10

    ਸੁਖਪਾਲ ਭੈਣੇ ਵੀਰੇ ਜੱਸੇ ਤੁਹਾਡੀ ਹਰ ਵੀਡਿਉ ਚ ਬਹੁਤ ਵਧੀਆ ਸੰਦੇਸ਼ ਹੁੰਦਾ ਏ ਵਾਹਿਗੁਰੂ ਜੀ ਤੁਹਾਨੂੰ ਤੱਰਕੀ ਬਖ਼ਸ਼ਣ ਜੀ (ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ)

  • @BalwinderSingh-jw5ws
    @BalwinderSingh-jw5ws Год назад +2

    ਜੱਸੇ ਬਾਈ ਵੀਡੀਓ ਇੱਕ ਘੰਟੇ ਦੀ ਬਣਾਇਆ ਕਰੋ ਜੀ ਵੀਡੀਓ ਬਹੁਤ ਹੀ ਵਧੀਆ ਤੇ ਘਰੇਲੂ ਤੱਥਾਂ ਦੇ ਆਧਾਰ ਤੇ ਬਣਾਉਣ ਲਈ ਬਹੁਤ ਬਹੁਤ ਧੰਨਵਾਦ ਜੀ 🙏🌹🙏🌹🙏

  • @kulvirgill5881
    @kulvirgill5881 Год назад +3

    Very very nice 👍 video parmatma chadhadi kala vich Rakhe sari team nu 🙏🏽

  • @kavisherranjitsinghchohla3254
    @kavisherranjitsinghchohla3254 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jagseerchann1173
    @jagseerchann1173 Год назад +5

    ਸਾਨੂੰ ਹਮੇਸ਼ਾ ਆਪ ਜੀ ਦੀਆਂ ਵੀਡੀਓ ਦੀ ੳਡੀਕ ਰਹਿਦੀ ਹੈ ਆਪ ਜੀ ਦੀਆਂ ਵੀਡੀਓ ਸਾਰੀਆਂ ਬਹੁਤ ਵਧੀਆ ਹੁੰਦੀਆ ਹਨ ਜਗਸੀਰ ਸਿੰਘ ਪੱਕਾ ਬਠਿੰਡਾ

  • @jaspalkaur9604
    @jaspalkaur9604 Год назад +1

    Very nice Very 👌 hong kong to jaspal k.

  • @jasmeetkaur4051
    @jasmeetkaur4051 Год назад +2

    Bahut vadia story

  • @abcgamer8491
    @abcgamer8491 Год назад +3

    Very nice video best team pargat singh gharachon

  • @ripkulbirnaruana7399
    @ripkulbirnaruana7399 Год назад +1

    ਬਹੁਤ ਸੋਹਣੀ ਵੀਡੀਓ ਆ ਜੀ ।ਅਮਰਦੀਪ ਸਿੰਘ ਤਲਵੰਡੀ ਭਾਈ

  • @BalrajSingh-uy4um
    @BalrajSingh-uy4um Год назад +2

    Good 👍 acting sukhpal ji

  • @guriguri1283
    @guriguri1283 Год назад +2

    Bot vadia message from pendu virsa

  • @dillemomin8876
    @dillemomin8876 Год назад +3

    Good

  • @rajveersidhu2839
    @rajveersidhu2839 Год назад +4

    Bhut vadia sukhpal didi rab tuhanu trakiya bakhshe 😘😘

  • @sairasyed2122
    @sairasyed2122 Год назад +1

    Eek bar feer to bohat hi vaadia Topice ji
    hamesha Allah pak tohano khusch rakhe
    Joondd hasde wasde ravo
    watch From Switzerland

  • @sukhjeetkaur9369
    @sukhjeetkaur9369 Год назад +1

    Bhut vadiya ji Dil lgiya Hoya sode nl ji

  • @gurdipsidhu3358
    @gurdipsidhu3358 Год назад +2

    Vadiya kahani. Thank you Pendu Virsa from Gurdip Kaur Sidhu from UK.

  • @thebikesplace7520
    @thebikesplace7520 Год назад +1

    Wa g wa h sukhpaal aim pakistani

  • @gurpreetkaur3024
    @gurpreetkaur3024 Год назад +8

    ਵੀਰੇ ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ 🙏🙏❤️❤️💯👍🙏

  • @lalsinghbhagat9480
    @lalsinghbhagat9480 Год назад +4

    Very nice pendu virsa team ❤❤❤❤❤❤❤❤❤❤❤❤❤❤sukhpal,,,Rani ,,good job. With jassa ,❤❤❤❤❤❤❤❤❤❤❤❤

  • @inderpalkaur7439
    @inderpalkaur7439 Год назад +4

    Wahyguruji sab nu chrdikala kare hamesha kush raho ❤️👍 dhan guru Ramdas ji Meher karan lambyin umra karan 🙏🏽🙏🏽🙏🏽 inderpal Kaur Cheeka Haryana

  • @j.slally433
    @j.slally433 Год назад +6

    ਬਹੁਤ ਵਧੀਆ ਵੀਡੀਓ ਬਾਈ ਜੀ❤

  • @chamkaursingh6908
    @chamkaursingh6908 Год назад +4

    Bhut vdiyaa video

  • @charanjeetkaur2347
    @charanjeetkaur2347 Год назад +5

    Beautiful movie🙏🙏❤❤

  • @deepmohal1222
    @deepmohal1222 Год назад +2

    Vada video

  • @GurNoor-ju6xi
    @GurNoor-ju6xi Год назад +6

    ਵਾਹਿਗੁਰੂ ਜੀ ਸਾਰਿਆ ਟੀਮ ਨੂੰ ਚੜਦੀ ਕਲਾ ਵਿਚ ਰੱਖੇ ਬਹੁਤ ਵਧੀਆ ਵੀਡੀਓ ਸੀ ਜੀ ਗੁਰਨੂਰ ਸਿੰਘ ਸੱਦਾ ਸਿੰਘ ਵਾਲਾ

  • @jaspalkaur5604
    @jaspalkaur5604 Год назад +5

    Very nice video waheguru ji mahar karan❤❤❤❤❤❤❤❤🎉🎉🎉🎉🎉🎉

  • @karamjitsinghsalana4648
    @karamjitsinghsalana4648 Год назад +2

    Waheguru g nice vedio

  • @mamanbhangubhangu2250
    @mamanbhangubhangu2250 Год назад +5

    Rab thunu Sara nu khusha rakha ji

  • @kalasingh4185
    @kalasingh4185 Год назад +4

    Bas edha hi kich ke rakho ji waheguru tonu sabb nu hamesha kush rakhe ji 🙏🙏🙏🙏🙏🙏

  • @gurjeetkaurdhaliwal3559
    @gurjeetkaurdhaliwal3559 Год назад +1

    ਬਾਹੁਤ ਵਧੀਆ ਵੀਡੀਓ ਐ ਬਾਈ ਜੀ 🙏🙏🙏🙏🙏🙏

  • @aishdeepmaan5544
    @aishdeepmaan5544 Год назад +2

    ਬਹੁਤ ਸੋਨੀਆ ਵੀਡਿਓ ਅਸੀਂ ਸਾਰੀਆ ਵੀਡਿਓ ਦੇਖਦੇ ਹਾਂ

  • @savitarani5914
    @savitarani5914 Год назад

    ਸੁਖਪਾਲ ਭੈਣ ਜੀ ਤੁਸੀਂ ਕੱਦੂ ਬਹੁਤ ਖਾਂਦੇ ਉਹ ਸਾਡੇ ਘਰ ਤਾਂ ਕੱਦੂ ਕੋਈ ਨਹੀਂ ਖਾਂਦਾ

  • @manjeetsinghsukhanand2473
    @manjeetsinghsukhanand2473 Год назад +16

    ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ ਬਹੁਤ ਵਧੀਆ ਸਨੇਹਾ ਦਿਤਾ ਸੁੱਖ ਪੈਸੇ ਨਾਲ ਨਹੀਂ ਮਿਲਦੇ ਸੁਖ ਤਕਦੀਰਾਂ ਦੇ ਸੱਜਣਾਂ ਵੀਰਾਂ ਭਾਬੀ ਨਾਲ ਭੈਣਾ ਹਿਸਾ ਨਹੀਂ ਵੰਡਾਉਂਦੀਆਂ ਪਿਆਰ ਵੰਡਾਉਂਦੀਆਂ ਨੇ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ 😢

  • @KulwinderSingh-hh9ng
    @KulwinderSingh-hh9ng Год назад +1

    ❤ Nice story super ⭐ team members

  • @sehajpartapsingh4909
    @sehajpartapsingh4909 Год назад +12

    ਤੁਹਾਡੀ ਐਕਟਿੰਗ ਸਾਨੂੰ ਸਾਰਿਆਂ ਨੂੰ ਬਹੁਤ ਹੀ ਵਧੀਆ ਲਗਦੀ ਹੈ ਇਸੇ ਤਰਾਂ ਅੱਗੇ ਚਲਦੇ ਰਹੋ ਰੱਬ ਤੁਹਾਡੇ ਨਾਲ ਹੈ - ਸਹਿਜ ਮੋਹਾਲੀ ਤੋਂ

  • @KaranveerSinghbhullar-bt2bp
    @KaranveerSinghbhullar-bt2bp 2 месяца назад +1

    ਬਹੁਤ ਵਧੀਆ ਵੀਡੀਓ ਵੀਰ ਜੀ ❤❤❤❤

  • @mehakkaur-cm5tz
    @mehakkaur-cm5tz Год назад +6

    ਇਹ ਵੀਡੀਓ ਬਹੁਤ ਹੀ ਵਧੀਆ ਹੈ ਸੁੱਖਪਾਲ ਜੀ ...ਤਰਨਵੀਰ ਸਿੰਘ ਪਿੰਡ ਪੰਜੌਲਾ

  • @manrajsingh.9r.187
    @manrajsingh.9r.187 Год назад +1

    Mere payari babe ji v bhut sona rol karda na

  • @jagroopsidhu3349
    @jagroopsidhu3349 Год назад +6

    Very nice bedeo waheguru ji Mehar karn sare tem ta 🙏🙏🙏 (HASSANPUR)

  • @achharsingh9468
    @achharsingh9468 Год назад +1

    So nice 👌👌👌😭👍👍

  • @gurjitsigh5071
    @gurjitsigh5071 Год назад +3

    ਅਸੀਂ ਸਾਰਾ ਪਰਿਵਾਰ ਤੁਹਾਡੀਆਂ ਸਭ ਵੀਡੀਓ ਦੇਖਦੇ ਹਾਂ, ਸਾਰੀਆਂ ਵੀਡੀਓ ਬਾਕਮਾਲ ਹੁੰਦੀਆਂ, ਵਾਹਿਗੁਰੂ ਜੀ ਆਪ ਨੂੰ ਤਰੱਕੀਆਂ ਬਖਸ਼ਣ

  • @KulwinderKaur-gq7md
    @KulwinderKaur-gq7md Год назад +3

    Kulwinder kaithal bhut vdia video veer

  • @lalsinghbhagat9480
    @lalsinghbhagat9480 Год назад +1

    Asi tuhada koi short miss nhi karde ..saare dekhde Haan ...vdhia hunde ne ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SukhChahal-mj2xw
    @SukhChahal-mj2xw Год назад +12

    ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀ ਆ ਬਖਸ਼ੇ ਜੀ

  • @eetsingh8923
    @eetsingh8923 Год назад +1

    V nice video ji God bless you good acting all team members 👌👌

  • @binderdhumi1232
    @binderdhumi1232 Год назад +2

    ਬਹੁਤ ਵਧੀਆ ਜੀ❤❤❤❤❤❤❤❤

  • @ramandeep6983
    @ramandeep6983 Год назад +2

    ❤❤❤❤

  • @bobyraja7870
    @bobyraja7870 Год назад +2

    very very nice video 👌 Hong Kong 🎊

  • @parminderkaur8894
    @parminderkaur8894 Год назад +1

    ਸੁਖਪਾਲ ਹਮੇਸ਼ਾ ਖਿਆਲ ਰੱਖਿਆ ਕਰ ਤੇਰਾ ਮਗਰੋ ਕਮੀਜ਼ ਕੱਢ ਲਿਆ ਕਰ

  • @Jagtarsingh-w5c
    @Jagtarsingh-w5c Год назад +2

    Very nice video bai g pinb kalash ferojapur

  • @gurshaanbrar9844
    @gurshaanbrar9844 Год назад +2

    ❤❤❤ very nice video God bless you always happy 🎉🎉🎉🎉🎉🎉 sukhdeep kaur sahoke

  • @boharsingh7725
    @boharsingh7725 Год назад +3

    ਬਹੁਤ ਵਧੀਆ ਬਾਈ
    👌👌👌👌👌

  • @kaursukhidhillon9272
    @kaursukhidhillon9272 Год назад +1

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ

  • @jotdhaliwal8589
    @jotdhaliwal8589 Год назад +1

    Very nice video 🙏🙏 God bless you 🤗 veere rbb ji rehmt krn ❤️🙏🙏🙏

  • @Anitarani.........
    @Anitarani......... Год назад +1

    Congratulations team members g

  • @simmy8726
    @simmy8726 Год назад +1

    nice family and nice story

  • @amarjitkaur8985
    @amarjitkaur8985 Год назад +1

    ਭੇਣੇ ਲੋਕਾਂ ਦੀ ਚੱਕ ਬਹੁਤ ਮਾੜੀ ਹੂੰਦੀ ਐ

  • @AmandeepSingh-bb3yt
    @AmandeepSingh-bb3yt Год назад +1

    Very nice 🥰🥰🥰🥰❤❤❤❤❤❤❤

  • @jasmersingh2344
    @jasmersingh2344 Год назад +1

    ਬਹੁਤ ਵਧੀਆ ਵੀਡਾਉ ਤੁਹਾਡੀਆ ਜਸਮੇਰ ਭਾਵੜਾ

  • @channiverma176
    @channiverma176 Год назад

    Pale te vdi hasi aae jdo .jasse nu kehnda c ...sukhpal kehndi kre aay ohi kmm😂😂😂😂😂

  • @husansidhu8487
    @husansidhu8487 Год назад +2

    ਬਹੁਤ ਵਧੀਆ ਸੋਹਣੀ 🎉🎉🎉

  • @ParamjeetKaur-mi2tu
    @ParamjeetKaur-mi2tu Год назад +1

    Nice video sukhpal and jassa

  • @akashdk5686
    @akashdk5686 Год назад +1

    Very nice video all teem nu sat Sri akal ji god bless you rab thanu hemasa khus rakhe lamiea umara bakshe Gurjeet singh kaler dhudike moga

  • @satnamdhillon7859
    @satnamdhillon7859 Год назад +1

    Very good story

  • @GURJEETSINGH-ਜੈਲਦਾਰ
    @GURJEETSINGH-ਜੈਲਦਾਰ Год назад +2

    ਬਹੁਤ ਵਧੀਆ

  • @kulwinderknagra3640
    @kulwinderknagra3640 Год назад

    ਚਾਚੀ ਨੇ ਤਾ ਪਾ ਦਿਤਾ ਫਸਾਦ ਬੜੇ ਸੋਹਣੇ ਰਹਿੰਦੇ ਸੀ ਸੁਖਪਾਲ ਹੁਣੀ ਸਾਰੇ

  • @JagjeetSingh-bq4og
    @JagjeetSingh-bq4og Год назад +6

    ਬਹੁਤ ਵਧੀਆ ਵੀਡੀਓ ਹੁੰਦੀਆਂ ਸਾਰੀਆਂ ਤੁਹਾਡੀਆਂ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੈ ਮੈ ਜਗਜੀਤ ਸਿੰਘ ਸੁਖਾਨੰਦ ਤੋਂ

  • @karamjeetkaur7664
    @karamjeetkaur7664 Год назад +1

    Good story👍👍👍👍👍