ਮੰਗਾ ਮਿੱਠਾਪੁਰ ਅਤੇ ਇੰਦਰਜੀਤ ਫੁੱਲਾਂਵਾਲ ਸਾਡੀ academy ਆਏ✨

Поделиться
HTML-код
  • Опубликовано: 9 сен 2024
  • contact📞 6280080577 ,,, 9872702264 channel subscribe----- / @bazijand6963 ,,,,,,,,, Blog fitness,,, Exercise,,,, Nature,,,, Kabaddi live #bazijand , abs workout at home, how to read bazi chart,,,,,, #youtube,physical fitness test,Physical fitness ,Daily blog video,ab workout, Hard exercise workout, fitness,home workoutFull body exercises #short ,#bazijandਰਗੜਾ ਕਿਵੇਂ ਤਿਆਰ ਕਰੀਏ 💪In Fateh rustam kabaddi club jand #,kabaddi live today,live kabaddi,full body workout

Комментарии • 120

  • @pablojatt2857
    @pablojatt2857 10 месяцев назад +35

    ਦੁਨੀਆ ਤਰਸ ਦੀ ਸੀ ਸ਼ੇਰਾ ਦੇ ਮੈਚ ਦੇਖਣ ਨੂੰ ਤਿੰਨੋ ਹੀ ਚੋਟੀ ਦੇ ਖਿਡਾਰੀ ਤੇ ਹੁਣ ਉਸਤਾਦ ❤

  • @rajpallitt8365
    @rajpallitt8365 10 месяцев назад +10

    ਵੀਰੇ ਇਹ ਸੀ ਕਬੱਡੀ ਦੇ ਸੇਰ ਜਿਨਾ ਨੇ ਬਿਨਾ ਨਸੇ ਤੋ ਕਬੱਡੀ ਖੇਡੀ ਆ ਲੋਕਾ ਨੂੰ ਨੱਚਣ ਲਾ ਦਿੰਦੇ ਸੀ ਰੂਹ ਖੁਸ ਹੋਗੀ ਇਹਨਾ ਨੂੰ ਦੇਖਕੇ ਵਾਹਿਗੁਰੂ ਚੜਦੀ ਕਲਾ ਚ ਰੱਖੇ ਇਹਨਾ ਪਲੇਅਰਾ ਨੂੰ

  • @amandeepsidhu9628
    @amandeepsidhu9628 11 месяцев назад +27

    ਅੱਜ ਉਸਤਾਦਾਂ ਨੂੰ ਇਕੱਠੇ ਵੇਖ ਕੇ ਮਨ ਨੂੰ ਬਹੁਤ ਖੁਸ਼ੀ ਮਿਲੀ।❤

  • @gurmeetsingh-gw9vj
    @gurmeetsingh-gw9vj 11 месяцев назад +15

    ਬਹੁਤ ਵਧੀਆ ਬਾਈ ਜੰਡ ਸਾਬ ਇਹਨਾਂ ਮਹਾਨ ਖਿਡਾਰੀਆਂ ਦੇ ਦਰਸ਼ਨ ਕਿਰਾਏ ਪਰਮਾਤਮਾ ਇਸ ਤਰਾਂ ਪਿਆਰ ਬਣਾਈ ਰੱਖੇ

  • @user-qg2ub6yt2x
    @user-qg2ub6yt2x 10 месяцев назад +13

    ਬਹੁਤ ਵਧੀਅਾਂ ਬਾੲੀ ਿੲੱਕ ਦਿਨ ਸਾਰੇ ਤੇਰਾ ਸਾਥ ਦੇਣਗੇ ਵਾਹਿਗੁਰੂ ਸਭ ਚੰਗਾ ਕਰੂ ਤੂੰ ਲੱਗਾ ਰਹਿ ਵਾਹਿਗੁਰੂ ਨੇ ਬਹੁਤ ਚੰਗੀ ਸੇਵਾ ਲਾੲੀ ਤੇਰੀ ਨੋਜਵਾਨਾਂ ਨੂੰ ਸਿੱਧੇ ਰਾਹ ਪਾੳੁਣ ਦੀ❤

  • @ਜੀਤਾ3777
    @ਜੀਤਾ3777 10 месяцев назад +11

    ਹਿਮਾਲਿਆ ਪਰਬਤ, ਮੰਗਾ ਮਿੱਠਾਪੁਰ, ਬਾਜ਼ੀ ਜੰਡ 💪💪 ਅਣਮੁੱਲੇ ਹੀਰੇ ❤❤

  • @gursewaksingh5352
    @gursewaksingh5352 10 месяцев назад +4

    ਮੇਰੇ ਇਲਾਕੇ ਚ ਆਇਆ ਸੀ 2006 ਮੰਗਾ ਮਿੱਠਾਪੁਰੀਆ ਫਰੀਦਕੋਟ ਭਰਾ ਨੇ ਗੱਡੀ ਰੋਕ ਕੇ ਬੁਲਾਇਆ ਸੀ ਸਾਨੂੰ ਅੱਜ ਵੀ ਯਾਦ ਆ ਬਹੁਤ ਖੁਸ਼ੀ ਹੋਈ ਸੀ
    ਹੁਣ ਬਾਈ ਨੂੰ ਇਹ ਵਾਕਿਆ ਯਾਦ ਨਹੀ ਹੋਣਾ
    ਮੇਰੇ ਖਿਆਲ ਨਾਲ ਸ਼ਾਇਦ ਪੰਜਗਰਾਈ ਕੱਪ ਤੇ ਆਇਆ ਸੀ ਭਰਾ

  • @LaddiGill-pw4uh
    @LaddiGill-pw4uh 11 месяцев назад +17

    ਮੰਗਾ ਮਿੱਠਾਪੁਰ ਬਾਈ ਵੀ ਸੁਫਰ ਟਰੈਕਟਰ ਵਰਗਾ🙏❤

  • @HSsingh741
    @HSsingh741 10 месяцев назад +6

    ਬਹੁਤ ਹੀ ਵਧੀਆ ਲੱਗਿਆ ਦੋਵਾਂ ਵੀਰਾਂ ਨੂੰ ਵੇਖ ਕੇ ਵਾਹਿਗੁਰੂ ਚੱੜਦੀਕਲਾਂ ਵਿੱਚ ਰੱਖੇ ਇਨ੍ਹਾਂ ਵੀਰਾਂ ਨੂੰ।।

  • @jatindersinghsingh5296
    @jatindersinghsingh5296 10 месяцев назад +1

    ਇਦਰਜੀਤ ਵੀਰ ਬਹੁਤ ਵਧਿਆ ਇਨਸਾਨ ਨੇ ਰੱਬ ਤਿਨਾ ਪਲੇਰਾ ਮੇਹਰ ਭਰਿਆ ਹੱਥ ਰੱਖੇ

  • @ginnibhangu2666
    @ginnibhangu2666 10 месяцев назад +5

    ਬਾਜ਼ੀ ਬਾਈ ਮੇਰੇ ਯਾਦ ਆ ਇੰਦਰਜੀਤ ਬਾਈ ਬਹਿਕੇ ਕਬੱਡੀ ਪਾਉਂਦਾ ਹੁੰਦਾ ਸੀ 🙏🙏🙏

  • @sufipunjabde6103
    @sufipunjabde6103 11 месяцев назад +6

    ਕੋਈ ਰੀਸਾਂ ਨਿ ਜੰਡ ਬਾਈ ਦੀਆਂ ਮੰਗਾ ਮਿੱਠਾਪੁਰ ਗ੍ਰੇਟ ਖਿਲਾੜੀ ਕਬੱਡੀ ਜ਼ਿੰਦਾਬਾਦ

  • @Kartoos786
    @Kartoos786 10 месяцев назад +2

    Ustad ji👍👍💪💪💪💪💪💪💪

  • @Pindawalebhauu
    @Pindawalebhauu 10 месяцев назад +1

    Boht ਸੋਹਣੀ ਜੋੜੀ ਵਾਹਿਗੁਰੂ 💕💕💕 ਸ਼ੁਕਰ ਆ ਤੇਰਾ ਬੋਹਤ ਬੋਹਤ ਜੇੜਾ ਮੈਂ ਆਜ ਇਹ ਦ੍ਰਿਸ਼ ਵੇਖਿਆ

  • @bootasingh6706
    @bootasingh6706 Месяц назад

    ❤❤

  • @sandhuprabh553
    @sandhuprabh553 11 месяцев назад +5

    ਕਬੱਡੀ ਜਗਤ ਦੇ ਦੋ ਝੋਟੇ legend's 👍✌️

  • @maansingh25
    @maansingh25 10 месяцев назад +2

    ਬਾਈ ਬਾਜ਼ੀ ਜਾਂ ਮੰਗਾਂ ਜਾਂ ਹਰਜੀਤ ਜਾ ਜਿੰਦਰ ਨਹੀ ਬਣਿਆ ਜਾਣਾ ਕਿਸੇ ਕੋਲੋ ਪਰ ਨੌਜਵਾਨੋ ਰੀਸ ਤਾਂ ਕਰੋ ਯਾਰ ਇੰਨਾ ਦੇ ਪੁਰਾਣੇ ਮੈਚ ਦੇਖਿਆ ਕਰੋ ਫੇਰ ਉਸ ਦੀ ਕਾਪੀ ਕਰੋ 🙏🙏🙏

  • @sambuttar4316
    @sambuttar4316 11 месяцев назад +2

    Inderjit my favorite Raider Manga bhaji te Bazi bai vi sira players cc

  • @sukhdebgill4016
    @sukhdebgill4016 11 месяцев назад +4

    ਆਪਣੇ ਸਮੇਂ ਦੇ ਤਿੰਨੇ ਸਟਾਰ ਪਲੇਅਰ ਸੀ ਬਹੁਤ ਮੈਚ ਦੇਖੇਂ ਫੂਲੌਵਾਲ ਦੇ

  • @ParminderSingh-jv2kl
    @ParminderSingh-jv2kl 10 месяцев назад +1

    Veera inderjeet ❤❤❤❤❤❤❤❤and all brothers 🎉❤❤❤❤❤❤

  • @AmanDeep-jq4vs
    @AmanDeep-jq4vs 11 месяцев назад +2

    🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻

  • @sukhsukhvirsingh1043
    @sukhsukhvirsingh1043 11 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @shamshersandhu9026
    @shamshersandhu9026 10 месяцев назад +1

    Bahut khoob❤❤

  • @manpreetsinghgrewal530
    @manpreetsinghgrewal530 11 месяцев назад +1

    Bazi ta manga veer nu dakh ka bhot khusi mali

  • @inderjeetsinghdhanoa4258
    @inderjeetsinghdhanoa4258 10 месяцев назад +1

    Old is Gold...👌👌❤️❤️

  • @hssekhongaming6985
    @hssekhongaming6985 10 месяцев назад +2

    ਇਹ ਹੁੰਦੇ ਸੀ ਪਲੇਅਰ ਜਿੰਨ੍ਹਾਂ ਨੂੰ ਦੇਖਣ ਨੂੰ ਦੁਨੀਆਂ ਤਰਸ ਦੀ ਸੀ

  • @GurinderBhullar-oi4ut
    @GurinderBhullar-oi4ut 10 месяцев назад +4

    ਭਾਈ ਜੀ ਆਪਣੇ ਪੁਰਾਣੇ ਵੀਰ ਸੁੱਖਰਾਜ ਗੁਰਦਾਸਪੁਰ ਵਾਲੇ ਦੇ ਵੀ ਦਰਸ਼ਨ ਕਰਵਾਓ

    • @INVIBEBTICP
      @INVIBEBTICP 10 месяцев назад

      sahi keha veer 2:28

  • @RaghvirSingh-eo1wz
    @RaghvirSingh-eo1wz 9 месяцев назад

    Waheguru g

  • @AmandeepSingh-bu4wn
    @AmandeepSingh-bu4wn 10 месяцев назад

    ਬਹੁਤ ਵਧੀਆ ਜੀ

  • @jaspreetjass5570
    @jaspreetjass5570 10 месяцев назад +1

    Kabaddi de Sher

  • @janakrajbatwal6614
    @janakrajbatwal6614 10 месяцев назад

    Good. Bro. Manga

  • @Grewal_Vloggers
    @Grewal_Vloggers 10 месяцев назад +2

    ਪਿੱਛੇ ਕਹਿੰਦੇ ਨਾਰੰਗਵਾਲੀਆਂ ਜੋਤਾ ਤੁਰਿਆ ਆਉਂਦੇ 👌

  • @amandhindsa9289
    @amandhindsa9289 10 месяцев назад +2

    Legends………

  • @gurfathsingh874
    @gurfathsingh874 2 месяца назад

    Bhut sohna lgea y aj

  • @jaswindervirk602
    @jaswindervirk602 10 месяцев назад

    Attt bro

  • @sukhsukhvirsingh1043
    @sukhsukhvirsingh1043 11 месяцев назад +1

    ਬੁਹਤ ਵਧੀਆ ਜੀ ਮੇਹਰ ਕਰੀ ਦਾਤਿਆ

  • @jasvirsingh2190
    @jasvirsingh2190 10 месяцев назад +1

    ਵਾਹ ਜੀ ਵਾਹ ਤੁਹਾਨੂੰ ਸਾਰਿਅਾ ਨੂੰ ਦੇਖਕੇ ਬਹੁਤ ਖੁਸੀ ਹੋੲੀ ਸੇਰੋ

  • @user-of9sx5ih7r
    @user-of9sx5ih7r 10 месяцев назад +1

    ❤️❤️❤️🌹🌹🌹🙏🙏🙏

  • @gurjeetsran4613
    @gurjeetsran4613 10 месяцев назад +1

    ਮਹਾਨ ਖਿਡਾਰੀ ਤੇ ਨਿਮਰਤਾ ਸਾਧ ਵਰਗੀ

  • @Indiakahania
    @Indiakahania 10 месяцев назад +2

    Great players👍🙏🏼

  • @jarnail-jas
    @jarnail-jas 10 месяцев назад +1

    ਅਸਲੀ ਉਸਤਾਦ, ਸਾਡੇ ਬਚਪਨ ਦੇ ਹੀਰੋ

  • @harpreetgill2081
    @harpreetgill2081 11 месяцев назад

    Top 🇬🇧

  • @parmjitsingh5664
    @parmjitsingh5664 8 месяцев назад

    Jhote🔥🔥🔥

  • @kulwinderrabbon7235
    @kulwinderrabbon7235 11 месяцев назад

    👍👍👍

  • @iqubalsinghsingh237
    @iqubalsinghsingh237 10 месяцев назад

    🙏👍❤

  • @AmritpalSingh.
    @AmritpalSingh. 10 месяцев назад

    Good 👍

  • @parmodchopra4243
    @parmodchopra4243 10 месяцев назад

    Good Job 👍

  • @gaganchahal8969
    @gaganchahal8969 11 месяцев назад +1

    Waheguru mehar rakhe

  • @gurbaajsingh-qo4rw
    @gurbaajsingh-qo4rw 9 месяцев назад

    Good❤

  • @DeepSingh-rajput
    @DeepSingh-rajput 11 месяцев назад

    Bahut vudya ❤❤❤

  • @anmol2262
    @anmol2262 11 месяцев назад

    🙏🙏🙏🥰🥰🥰

  • @prabhsingh7462
    @prabhsingh7462 10 месяцев назад

    WaHeGuRu g

  • @Gagan.sandhu855
    @Gagan.sandhu855 11 месяцев назад +1

    Babar sher ne dono kabaddi de

  • @jaspreetsinghsinghjaspreet8481
    @jaspreetsinghsinghjaspreet8481 11 месяцев назад

    ❤🙏🙏👍

  • @gonaentertainment4040
    @gonaentertainment4040 11 месяцев назад

    Good

  • @Lingbabar
    @Lingbabar 11 месяцев назад

    Good ustaad ji 👍👍

  • @Mr.PnbAfoRJ
    @Mr.PnbAfoRJ 11 месяцев назад

    Very nice sir g you are very nice person

  • @Sandeep-jz8oz
    @Sandeep-jz8oz 11 месяцев назад

    ❤🎉🎉🎉🎉🎉❤

  • @GURUGHARSAHIB-kd2tz
    @GURUGHARSAHIB-kd2tz 11 месяцев назад

    Nice

  • @bhindersingh_sidhu
    @bhindersingh_sidhu 10 месяцев назад

    congratulations

  • @manavdhaliwal165
    @manavdhaliwal165 10 месяцев назад

    Thanks!

  • @Food62954
    @Food62954 10 месяцев назад

    Very nice bro 🙏🙏🙏

  • @gurwindergill4345
    @gurwindergill4345 10 месяцев назад

    RUclipsr Khacha aw hale Rasta di video jda bna ti gallan krde di ghatt banyai baki vadia lga dekh k

  • @ManpreetSingh-xu2tk
    @ManpreetSingh-xu2tk 10 месяцев назад

    Pahaad singh ❤

  • @nihaldhillon2503
    @nihaldhillon2503 11 месяцев назад

    Khushi ho rhi dona nu vekh k

  • @JaspalSingh-br6cl
    @JaspalSingh-br6cl 10 месяцев назад +1

    Sat Shri akal paji 🙏🙏🌹🌹🌹🌹

  • @_FREETIMENEPAL
    @_FREETIMENEPAL 11 месяцев назад +1

    ❤❤❤❤❤ बाजि 22 मे निपाल तो हा किसे दिन अकेडमी जरुर भिजिट करना चाहुदा हा फोन न देदो plz🙏🙏🙏🙏🤟🤟🤝🤝🤝

  • @baljitsingh374
    @baljitsingh374 11 месяцев назад +1

    Good job bro🙏

  • @janakrajbatwal6614
    @janakrajbatwal6614 10 месяцев назад

    Sada ilaka. Da. Sukhraj. Kotla. Da. Jaafi. Aaat. Si

  • @ParminderSingh-jv2kl
    @ParminderSingh-jv2kl 10 месяцев назад

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @avadhbanty5248
    @avadhbanty5248 10 месяцев назад +1

    Inderjeet best raider c johrra dekhia c

  • @taranjitsingh9362
    @taranjitsingh9362 10 месяцев назад

    Ajj ta bale bale Kara ti ❤

  • @rajinders2213
    @rajinders2213 10 месяцев назад

    Phaad Singh si Bai kabaddi da

  • @narinderkaur1165
    @narinderkaur1165 10 месяцев назад

    Bai Manga shota kive ho geya

  • @user-cr5ls7uk5q
    @user-cr5ls7uk5q 10 месяцев назад

    Bhi maga mitha Puraia to passe lane aaa pasi nhi dhinda

  • @greatcanada4989
    @greatcanada4989 10 месяцев назад

    Gud 22 ji

  • @ManguSharma5642
    @ManguSharma5642 11 месяцев назад

    Academy kite aa ustad ji please das Dio ji 🙏

  • @drvikramlifecoach7438
    @drvikramlifecoach7438 11 месяцев назад

    Bhai jai bhim Agra uttarpradesh se....

  • @harkirtsarwara5081
    @harkirtsarwara5081 11 месяцев назад

    Mahe nat kro

  • @dhanwantmoga
    @dhanwantmoga 10 месяцев назад +2

    Bahot takda player reha Manga Metha pur

  • @anmol2262
    @anmol2262 8 месяцев назад

    ❤❤❤❤❤

  • @user-do7su1ln8i
    @user-do7su1ln8i 11 месяцев назад

    ❤👍

  • @jaspreettiwana2012
    @jaspreettiwana2012 10 месяцев назад

    ❤❤

  • @BalwinderSingh-db7jn
    @BalwinderSingh-db7jn 10 месяцев назад

    ❤❤❤

  • @gurjeetsingh6586
    @gurjeetsingh6586 10 месяцев назад

    ❤❤❤

  • @HarpreetSingh-bi1wo
    @HarpreetSingh-bi1wo 10 месяцев назад

    ❤❤❤❤

  • @user-kr7ef2is6f
    @user-kr7ef2is6f 10 месяцев назад

    ❤❤❤

  • @jassidhu6246
    @jassidhu6246 10 месяцев назад

    ❤❤❤❤

  • @panjab6807
    @panjab6807 10 месяцев назад

    ❤❤❤

  • @vikramjitsingh7615
    @vikramjitsingh7615 11 месяцев назад

    ❤❤

  • @arunruhal5824
    @arunruhal5824 11 месяцев назад

    ❤❤

  • @RimpalBhullar-hr3kk
    @RimpalBhullar-hr3kk 11 месяцев назад

  • @Kulwinderbenipal-mx6jl
    @Kulwinderbenipal-mx6jl 10 месяцев назад

  • @harjotgaming3589
    @harjotgaming3589 11 месяцев назад