ਕਨੇਡਾ ਵਿੱਚ ਕੰਮ ਕਿਵੇ ਲੱਭਣਾ ਤੇ ਪੱਕੇ ਹੋਣ ਦੇ ਰਾਹ! How to get jobs in Alberta rural areas

Поделиться
HTML-код
  • Опубликовано: 23 окт 2024

Комментарии • 11

  • @harmeshmanavadvocate2639
    @harmeshmanavadvocate2639 6 месяцев назад

    ਚੱਠਾ ਵੀਰ ਜੀ, ਤੁਸੀਂ ਬਹੁਤ ਪੁੱਖਤਾ ਜਾਣਕਾਰੀ ਦਿੰਦੇ ਹੋ। ਇਹ ਵੀ ਤੁਸੀਂ ਬਹੁਤ ਲਾਭਕਾਰੀ ਜਾਣਕਾਰੀ ਦਿੱਤੀ ਹੈ। ਪਲੀਜ਼ ਇਹ ਵੀ ਦੱਸੋ ਕਿ ਅਲਬਰਟਾ ਦੇ ਪੇਂਡੂ ਇਲਾਕਿਆਂ ਵਿੱਚ ਪਬਲਿਕ ਸਹੂਲਤਾਂ, ਮੌਸਮ, ਟਰਾਂਸਪੋਰਟ ਆਦਿ ਸਹੂਲਤਾਂ ਕਿਵੇਂ ਦੀਆਂ ਹਨ ?
    ਬਹੁਤ ਬਹੁਤ ਧੰਨਵਾਦ ਜੀ।

  • @rithulkapila3909
    @rithulkapila3909 6 месяцев назад

    Good information bhai ji

  • @MohanLal-ut4sj
    @MohanLal-ut4sj 6 месяцев назад

    RAM RAM RADHE RADHE JI. SIR JI RNIP ME kone kone c city our colleges aate hai ji. Sir city our colleges kay name betao ji

  • @GurmeetSingh-hb3es
    @GurmeetSingh-hb3es 6 месяцев назад

    Farench nu v sakiled kahendeaa

  • @itz_beatz_boy2230
    @itz_beatz_boy2230 5 месяцев назад

    bai g tuc apni id share kr skde o pr de related pushna c

  • @rachpaldhaliwal134
    @rachpaldhaliwal134 6 месяцев назад +1

    ਵੀਰ ਜੀ ਮੇਰੀ ਬੇਟੀ ਅਡਮਿੰਟਨ ਚ ਆ ਕਿਰਪਾ ਕਰਕੇ ਕਮ ਲੱਭ ਦਿਉ

    • @Revolutionary321
      @Revolutionary321 6 месяцев назад

      ਭੇਡ ਚਾਲ ਚ ਗਏਆ ਨੂੰ ਕੁਝ ਨੀ ਮਿਲਣਾ ਹੁਣ

  • @BarinderSinghKamboj
    @BarinderSinghKamboj 6 месяцев назад +2

    ਬਾਈ ਮੈ ਵੈਲਡਰ ਹਾ ਆਈ.ਟੀ.ਆਈ ਕੀਤੀ ਹੋਈ ਹੈ ਪੰਜਾਬ ਚ ਦੁਕਾਨ ਕੀਤੀ ਹੋਈ ਹੈ ਕੀ ਮੈਨੂੰ ਆਉਣਾ ਚਾਹੀਦਾ ਕੈਨੇਡਾ। ਜਾ ਮੈ ਆ ਸਕਦਾ ਫਾਇਦਾ ਹੋਊ ਜਾ

    • @hayersuchit71
      @hayersuchit71 6 месяцев назад +1

      Bai ji fayeda hi fayeda hai

    • @The_solo_man_.....225
      @The_solo_man_.....225 6 месяцев назад +1

      Bohat fayda hai. But othe pr da koi fayda ni. Mehngai watt kad dindi a. Canada Paisa kmao Punjab ch vapis aao.

    • @dhillonsingh1350
      @dhillonsingh1350 6 месяцев назад +1

      ਬਹੁਤ ਫਾਇਦਾ ਜਲਦੀ ਜਾਓ