👍👍👍👍👍👍👍👍 सिंह साहब के व्यवहार से लगता है वे बहुत स्वाभिमानी हैं अपने काम से मतलब रखते हैं और इसी किस्म के इंसान अपनी परेशानी सहकर भी दूसरों पर भार नहीं बनना चाहते हैं।शाबाश पिंका जी, साफगोई से भरपूर विडियो के लिए। सतीश कुमार नागपाल
If Holding/feeding Langar, makes a person develop Big Ego/ or develops a feeling of a Special person/Great donor than that Langar is not worth it. It will neither benefit those taking the Langar nor the person giving it.
यह बेहतरीन स्टोरी और एक स्वस्थ और निस्पक्ष पत्रकारिता के लिए आपको बधाई और शुभकामनाएं।। आपने एक गंभीर समस्या और मुद्दे पर यह बातचीत की है।। इन सिख घड़ी साज साहब को किसी मार्केट में कोई खोखा,काऊंटर दिलाने में सिख संगत,नेता,समाजसेवी को आगे आना चाहिए और इनके हुनर को जिन्दा रखने के लिए मदद करनी चाहिए।।।
O veere eh Shrabiya haiga hai. Eh koi mehanti nahi haiga. Poori video vich najar chura reha hai. Ikko ghadi nu baar baar kholi te wapas banni jaanda hai. Mai itthe hi rehanda haan te rojana isnu dekhda haan. Eh Shrabiya hai. Koi gursikh nahi hai. Nashedi hai. Tambaku baaj Agar mehanti hunda te bahut kuch hai karan wala Tilak Nagar Market vich. Bihar to aaye lok itthe rehdi laga laga ke crorepati ban gaye ne. Par mehnat naal. Eh mehanti hi nahi hai. Shrabi vi hai
यह आदमी अपनी जिंदगी से बहुत दुखी है इसलिए कुछ नहीं बोल रहा, अपने परिवार की तरफ से बहुत अत्याचार हुआ है😢😢 आप जी ने बहुत अच्छा काम किया है sir आपको सलूट है
Tu aa video puri sun fir dass gati langar lon wali de hai koi es bande ware koi janda ni kive help karea ha hon kar sak ha tu vi kar jit vi kar sak da ok@@MalkeetSingh-yd6qy
Jyada tar log gurudware matha tekne jate hai langar koi 6 months mein ek baar hi khata hai kya fayada us langar ka mai to kehta hun 1 week ka langar mat karo aur uska paise in veer ji ko dedo langar lagane se crore times jyada Khushi hogi Puri country ko wahe Guru Ji 🙏❤️❤️🙏@@MalkeetSingh-yd6qy
सिक्ख भाई बहुत अच्छे और अपनी लाज और इज़्ज़त का ख़याल रखने वाले होते हैं इसी लिए मैं लोगों से कहता हूं कि अगर कुछ सीखना है तो सिक्ख धर्म और सिक्ख भाई बहनों से सीखो ❤
Veer g delhi vich v muhim chllao ...veer Nirvar singh g tarha ..apna sikh kom punjabi parivaar de sewa kro.. Bhut achha uprala hai app g da Pinka veer ji
पिका जी , वाहेगुरु आप जी नूं चढदी कला विच रखे , सिरसा तां बी जे पी दी गोद च बह के अपनी धार कुंद करवा बैठा ,हून आप तो ही आशा हेगीआ ने जी , गुरु फतेह जी ,अकाल सहाय
Pinka pa g app g da 0per Guru Gobind Singh ji da mara para heath rakha g waheguru ji app g di lambi omber hoya g aa sava Guru Gobind Singh ji na app g nu jo dati ha waheguru ji
Waheguru ji ka khalsa Waheguru ji ki fateh. Veerji aap ji dhanwaad aap ji Sikh kom di sachai dikha rahe ho. Sadi Sikh kom di ki condition ki hai or sade leaders or agu sirf langara vaste rahe ge or TV or media vich sikhaya marde ne.
Bahut achha video. Pahli baar me hi subscribe kr liya. Ghadi vale bhai sahab ne bahut bada dhokha khakr apne aap ko hi pareshan kiya h. Theek hai aise person swabhmani hote hai aur is zamane me milna aasan nhi h. Aise logo ke liye aap logo ka aage aana ek acha work h
ਹਿਮੰਤ ਹੈ ਬੰਦੇ ਵਿੱਚ। ਕਲੇ ਰੇਹਨਾ ਹਿਮੰਤ ਦੀ ਗੱਲ ਹੈ। ਅੱਜ ਕਲਯੁੱਗ ਵਿੱਚ ਕੋਈ ਕਿਸੇ ਦਾ ਨਹੀ ਨਾ ਮਾਂ,ਭੈਣ, ਭਰਾ, ਬੱਚੇ ਕੋਈ ਕਿਸੇ ਦਾ ਨਹੀ ਅੱਜ ਦੇ ਸਮੇ ਵਿੱਚ। ਬਲਗਾਰੀਆ ਦੀ ਗੱਲ ਛੱਡੋ। There is courage in the man. It is a matter of Himanta to remain in the clay. Today in Kaliyuga, no one belongs to anyone, no one has a mother, sister, brother or children. In today's time, no one belongs to anyone. Forget about Bulgaria.
Pinka ji app ji bahut achhi sewa nibha rahe ho par is veer ji nu ik dukan rent te leni chahi di pave koi vi kam Karan savere kam karn te rati usi dukan te sleep vi kar sakde han taki kamre da vi rent save ho jaye
Ye uncle ji ki puri video dekhbe k baad main is natize per pahunchi hun ki ye uncke bhut jyada egoist hain na kisi ki help le rahe or jo help krne ata hai usko mana kar dete...isse ek baat mujhe samjh aati hai ki " waqt se pehle or kismat se jyada kbhi kuchh nahi milta" .....jo kismat mein hoga wo daud kar ayega jo nahi hoga wo aa kar chala jayega".....
बंदे की बातों से लग ही नही रहा कि वो परेशान होगा या उसे किसी की मदद चाहिए होगी,। उसका घर चला गया उसने किसी से भी नही कहा,, बाकी परिवार कहां है। अधूरी सी कहानी
👍👍👍👍👍👍👍👍 सिंह साहब के व्यवहार से लगता है वे बहुत स्वाभिमानी हैं अपने काम से मतलब रखते हैं और इसी किस्म के इंसान अपनी परेशानी सहकर भी दूसरों पर भार नहीं बनना चाहते हैं।शाबाश पिंका जी, साफगोई से भरपूर विडियो के लिए। सतीश कुमार नागपाल
A king is always a king, hatts off Sardar ji👍👍
ਲੰਗਰ ਲਾਕੇ ਹਿੱਕਾਂ ਚੌੜੀਆਂ ਕਰਨ ਵਾਲਿਆਂ ਨੂੰ ਇਹੋ ਜਿਹੇ ਗਰੀਬ ਸਿੱਖ ਪਰਵਾਰ ਨਹੀਂ ਨਜ਼ਰ ਆਉਂਦੇ ਜਿਨ੍ਹਾਂ ਦੀ ਮਦਦ ਸਭਤੋਂ ਪਹਿਲਾਂ ਕਰਨੀ ਚਾਹੀਦੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਲੰਗਰ ਲਗਾਕੇ ਹੀ ਆਪਣੇ ਆਪ ਨੂੰ ਧੰਨ ਸਮਝਦੀਆਂ ਹਨ।
Veer g enha de no,,ni bany
If Holding/feeding Langar, makes a person develop Big Ego/ or develops a feeling of a Special person/Great donor than that Langar is not worth it. It will neither benefit those taking the Langar nor the person giving it.
भाई कुछ लोगों के लिए लंगर भी कमाई का साधन है, हर सामान में कमीशन लिया जाता है
Sahi kiha
Absolutely right 👍 said sir
ਪਿੰਕਾਂ ਵੀਰ ਜੀ ਇਸ ਵੀਰ ਨੂੰ ਵੇਖ ਕੇ ਬਹੁਤ ਹੀ ਦੁੱਖ ਲੱਗਿਆ ਹੈ ਜੀ ਇਸ ਦੀ ਜਰੂਰ ਮੱਦਦ ਕੀਤੀ ਜਾਵੇ 🙏🙏🙏🙏🙏
ਵਾਹਿਗੁਰੂ ਜੀ,ਇਸ ਵੀਰ ਦੀ ਸਾਰੇ ਮਿਲ ਕੇ ਮਦਦ ਕਰੋ ਜੀ 🙏
ਦੁੱਖ ਵੀ ਹੋਇਆ ਤੇ ਮਾਨ ਵੀ । ਗੁਰੂ ਦਾ ਸਿੱਖ ਮਿਹਨਤੀ ਤੇ ਇਮਾਨਦਾਰ।
ਲੰਗਰ ਲਾਕੇ ਹਿੱਕਾਂ ਚੌੜੀਆਂ ਕਰਨ ਵਾਲਿਆਂ ਨੂੰ ਇਹੋ ਜਿਹੇ ਗਰੀਬ ਸਿੱਖ ਪਰਵਾਰ ਨਹੀਂ ਨਜ਼ਰ ਆਉਂਦੇ ਜਿਨ੍ਹਾਂ ਦੀ ਮਦਦ ਸਭਤੋਂ ਪਹਿਲਾਂ ਕਰਨੀ ਚਾਹੀਦੀ ਹੈ।
💯
Right
यह बेहतरीन स्टोरी और एक स्वस्थ और निस्पक्ष पत्रकारिता के लिए आपको बधाई और शुभकामनाएं।। आपने एक गंभीर समस्या और मुद्दे पर यह बातचीत की है।। इन सिख घड़ी साज साहब को किसी मार्केट में कोई खोखा,काऊंटर दिलाने में सिख संगत,नेता,समाजसेवी को आगे आना चाहिए और इनके हुनर को जिन्दा रखने के लिए मदद करनी चाहिए।।।
ਸ ਹਰਮੀਤ ਸਿੰਘ ਪਿੰਕਾ ਜੀ ਵਾਹਿਗੁਰੂ ਆਪ ਜੀ ਨੂੰ ਚੜਦੀਕਲਾ ਵਿੱਚ ਰੱਖੇ ਜੀ ਜੌ ਤੁਸੀਂ ਮਨੁੱਖਤਾ ਦੀ ਸੇਵਾ ਕਰ ਰਹੇ ਹੋ ਜੀ
Delhi Sikh gurudwara prabandhak committee should help poor needy Sikh people wholeheartedly
ਉਹ ਮਾਨਸਿਕ ਤੌਰ 'ਤੇ ਬਹੁਤ ਮਜ਼ਬੂਤ ਹੈ ਅਤੇ ਆਪਣੀ ਮੌਜੂਦਾ ਜ਼ਿੰਦਗੀ ਤੋਂ ਖੁਸ਼ ਹੈ। ਮੁਫ਼ਤ ਆਤਮਾ
ਉਹ ਇੱਕ ਮਿਹਨਤੀ ਵਿਅਕਤੀ ਹੈ।
ਉਹ ਆਪਣੇ ਮਾਲਕ ਦਾ ਨੌਕਰ ਹੈ ਜੋ ਨਾ ਤਾਂ ਚੋਰੀ ਕਰਦਾ ਹੈ ਅਤੇ ਨਾ ਹੀ ਭੀਖ ਮੰਗਦਾ ਹੈ।🙏❤️
ਧੰਨਵਾਦ ਜਥੇਦਾਰ ਜੀ ਆਪ ਜੀ ਦਾ ਜਿਹੜੇ ਤੁਸੀਂ ਆਪਣਿਆਂ ਕੋਲ ਪਹੁੰਚੇ
ਇਸ ਤਰ੍ਹਾਂ ਦੇ ਸਿੱਖਾਂ ਦੀ ਬਾਂਹ ਫੜੀ ਜਾਵੇ ਅਤੇ help ਕਰਨ ਤੋਂ ਇਲਾਵਾ ਉਸਨੂੰ ਇਨਸਾਫ ਵੀ ਦਿਵਾਇਆ ਜਾਵੇ!ਸਾਰੀ ਸਿੱਖ ਸੰਗਤ ਉਸ ਜਾਲਸਾਜ਼ ਡੀਲਰ ਖਿਲਾਫ ਸਜ਼ਾ ਦਿਵਾਈ ਜਾਵੇ!ਇਹ ਭਾਈ ਹੌਂਸਲਾ ਛੱਡੀ ਬੈਠੇ!
Guru Ramdas Maharaj Sab da Bhala karna Baba pps Alwar Rajasthan X Army
ਪਿੰਕਾ ਵੀਰ ਜੀ ਤੁਸੀ ਬਿਲਕੁਲ ਠੀਕ ਕਿਹਾ ਹੈ ਕਿ ਤੁਹਾਡੀ ਪੂਰੀ ਗੱਲਬਾਤ ਦੇ ਦੌਰਾਨ ਇਨ੍ਹਾਂ ਨੇ ਆਪਣੇ ਕੰਮ ਤੋਂ ਨਜ਼ਰ ਵੀ ਨਹੀਂ ਚੁੱਕੀ।
ਹਾਲਾ ਕਿ ਤੁਹਾਡੀ ਪੂਰੀ ਗੱਲਬਾਤ ਸੁਣੀ ਅਤੇ ਜਵਾਬ ਵੀ ਦਿੱਤਾ।
ਗੱਲਬਾਤ ਤੋਂ ਲੱਗਿਆ ਕਿ ਇਹ ਇਨਸਾਨ ਲਾਲਚੀ ਤਾਂ ਬਿਲਕੁਲ ਵੀ ਨਹੀਂ ਹੈ।
ਵੱਕਤ ਨਾਲ ਸਮਝੋਤਾ ਕਰ ਕੇ ਆਪਣੇ ਹਾਲਾਤ ਚੇ ਰਾਜ਼ੀ ਅਤੇ ਸੰਤੁਸ਼ਟ ਹੈ।
ਅੱਜਕਲ ਦੇ ਸਮੇਂ ਚੇ ਇਹੋ ਜਿਹੇ ਇਨਸਾਨ ਬਹੁਤ ਘੱਟ ਮਿਲਦੇ ਹਨ।
ਸਾਡੀ ਵੀ ਇਹ ਹਲਾਤ ਸੀ ੧੯੫੩ ਵਿੱਚ ਦਿੱਲੀ
Help karo fer ihna singh sahib ji di tuhade din change ne te apni kirt kmayi ch 🙏
Thanks pinka veer ji Sikh Kom nu co-operate kar rahe ho wahe guru ji aap per bhee mehar kare❤
Am from also tilak nagar
❤❤❤ ਵਾਹਿਗੁਰੂ ਜੀ ਇਹਨਾਂ ਨੂੰ 1 ਕਮਰਾ ਤੇ 1 ਦੁਕਾਨ ਭਾਵੇਂ ਮੁੱਲ ਤੇ ਭਾਵੇਂ ਕਰਾਏਂ ਤੇ ਲੈਕੇ ਦਿਉ❤❤ ਜੇ ਕਰਾਏਂ ਤੇ ਹੋਵੇ ਤਾਂ ਕਰਾਇਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਵੇ ਜੀ ❤❤❤ ਧੰਨਵਾਦ ਜੀ 👍👍💕💕❤❤
O veere eh Shrabiya haiga hai. Eh koi mehanti nahi haiga. Poori video vich najar chura reha hai. Ikko ghadi nu baar baar kholi te wapas banni jaanda hai.
Mai itthe hi rehanda haan te rojana isnu dekhda haan. Eh Shrabiya hai. Koi gursikh nahi hai. Nashedi hai. Tambaku baaj
Agar mehanti hunda te bahut kuch hai karan wala Tilak Nagar Market vich. Bihar to aaye lok itthe rehdi laga laga ke crorepati ban gaye ne. Par mehnat naal.
Eh mehanti hi nahi hai. Shrabi vi hai
यह आदमी अपनी जिंदगी से बहुत दुखी है इसलिए कुछ नहीं बोल रहा, अपने परिवार की तरफ से बहुत अत्याचार हुआ है😢😢 आप जी ने बहुत अच्छा काम किया है sir आपको सलूट है
ਬਹੁਤ ਸਵਾਭਿਮਾਨੀ ਤੇ ਕਿਰਤੀ ਸਿੱਖ ਹੈ। ਪਰਮਾਤਮਾ ਬੜੀ ਤਰੱਕੀ ਬਖ਼ਸ਼ੇ। ਮੇਹਰ ਕਰੋ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ।
ਇਸ ਸਿੰਘ ਦੀ ਮਦੱਦ ਵੀ ਕੀਤੀ ਜਾਵੇ ਮਾਇਆ ਨਾਲ ਘਰ ਦੇਵਾਕੇ ਨਾਲ਼ੇ ਘਰ ਘੜਿਆਂ ਖਰਾਬ ਪਾਈਆਂ ਹੁੰਦਿਆਂ ਨੇਂ ਸਾਰਿਆਂ ਦੇ ਉਹ ਠੀਕ ਕਰਵਾਕੇ ਉਸਨੂੰ ਕੰਮ ਵੀ ਮਿਲ ਜਾਵੇਗਾ ਮਿਹਨਤ ਦੀ ਕਮਾਈ ਮਾਣ ਸਨਮਾਨ ਮਸੂਸ ਹੋਵੇਗਾ ਵੀਰ ਦਾ
ਸਿੱਖ ਕੌਮ ਨੂੰ ਸਿੱਖਾਂ ਦੀ ਬਾਹ ਫੜਨੀ ਚਾਹੀਦੀ ਹੈ ਗੈਰਾ ਦੀ ਮੱਦਤ ਕਰਨ ਲਈ ਉਤਾਵਲੇ ਰਹਿੰਦੇ ਨੇ। ਸ਼ਰੋਮਣੀ ਕਮੇਟੀ ਬਾਦਲਾਂ ਦੀ ਗੁਲਾਮ ਹੈ ਉਹ ਵੀ ਲੋੜਵੰਦ ਸਿੱਖ ਕੌਮ ਦੇ ਲੋਕਾਂ ਦੀ ਮੱਦਤ ਕਰ ਸਕਦੀ ਹੈ
Garera Nu Ta Gurughar
ਸਾਰੈ ਹੈਲਪ ਕੱਰੋ ਜੀ ੴ
😊
ਇਲਾਕੇ ਵਾਲੇ ਗੁਰਸਿਖ ਦੀ ਸੰਭਾਲ ਕਰਨ। ਸੇਵ ਕਰੀ ਇਨ੍ਹੀ ਕੀ ਭਾਵਤ ਅਰ ਆਨ ਕੀ ਸੇਵ ਨਾ ਲਾਗੈ ਜੀ ਕੋ।
😢 bahut dukh hua ye dekhkar jaha par karodo pati sikh rahte ho vaha par ye haal sikh ka
ji sai kya 50 hjar da langR la den ge par kise di vse mdad nhi Karn ge ke Karn ge vi te pale vidio bnan ge lant h afo je sikha te
Tu aa video puri sun fir dass gati langar lon wali de hai koi es bande ware koi janda ni kive help karea ha hon kar sak ha tu vi kar jit vi kar sak da ok@@MalkeetSingh-yd6qy
Jyada tar log gurudware matha tekne jate hai langar koi 6 months mein ek baar hi khata hai kya fayada us langar ka mai to kehta hun 1 week ka langar mat karo aur uska paise in veer ji ko dedo langar lagane se crore times jyada Khushi hogi Puri country ko wahe Guru Ji 🙏❤️❤️🙏@@MalkeetSingh-yd6qy
❤😅
Let's hope ful now
सिक्ख भाई बहुत अच्छे और अपनी लाज और इज़्ज़त का ख़याल रखने वाले होते हैं इसी लिए मैं लोगों से कहता हूं कि अगर कुछ सीखना है तो सिक्ख धर्म और सिक्ख भाई बहनों से सीखो ❤
Kuch sikhna hai tu apne nabi se seekho sahaba se seekho
ਵਾਹਿਗੁਰੂ ਜੀ ਰੱਜੀ ਰੂਹ ਆ ਇਹ ਵੀਰ ਬਾਕੀ ਜਦੋਂ ਏਨਾਂ ਕੁੱਝ ਹੋ ਜਾਵੇ ਥੋੜ੍ਹਾ ਬੰਦੇ ਦਾ ਦਿਮਾਗ ਨੀਂ ਕੰਮ ਕਰਦਾ ਸੱਚਾ ਬੰਦਾ ਇਹਦੀ ਮੱਦਦ ਹੋਣੀ ਚਾਹੀਦੀ ਆ ਤੇ ਓਸ ਡੀਲਰ ਨੂੰ ਵੀ ਪੁੱਛਣਾ ਚਾਹੀਦਾ
ਕੋਈ ਸਿੱਖ, ਝੁੱਗੀ ਝੌਪੜੀ ਵਿੱਚ ਰਹਿੰਦਾ ਹੋਵੇ, ਇਹੀ ਸਿੱਖ ਕੌਮ ਦੀ ਨਾਮੋਸ਼ੀ ਵਾਲੀ ਗੱਲ ਹੈ।
Waheguru ji sumatt bkso sab nu🙏🙏
ਦਿੱਲ ਬਹੁਤ ਦੁਖਿਆ ਹੈ ਜੀ ਇਨ੍ਹਾਂ ਦੀ ਜ਼ਿੰਦਗੀ ਦੀ ਦਾਸਤਾਨ ਸੁਣ ਕੇ
Wahh waheguru ji waheguru ji waheguru ji waheguru ji waheguru ji waheguru ji waheguru ji waheguru ji kirpa karo ji
sadde sareyan nu milke ehna di help krni chahidi e..
ਸਿੰਘ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Sucha bande. Vah guru guru sangat di madad naal kuchh bhala ho jayega. 🙏🏻
ਸਿੱਖ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਇਹ ਸਿੱਖ ਵੀਰ ਜੀ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ
वाहेगुरु सतनाम जी बहुत ही दुःख हुआ सिख धर्म में ऐसे भी होते हैं ओर शुक्र है आपजैसे मिल गए सिख परिवार वाले अब गुरु पिता जरूर सुनेंगे
Aap bahut acche ho paji uparwala aapko kabhi dukhi na Karen
ਵਾਹਿਗੁਰੂ ਜੀ ਮਿਹਰ ਕਰਨ ਜੀ
ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਵੱਖਸੇ
Veer g delhi vich v muhim chllao ...veer Nirvar singh g tarha ..apna sikh kom punjabi parivaar de sewa kro..
Bhut achha uprala hai app g da Pinka veer ji
ਵੀਰਜੀ ਜਲਦੀ ਹੀ ਇਹ ਗੁਰੂ ਸਿਖ ਦੀ ਮਦਦ ਕਰੀਏ
ਰੱਬ ਰੂਪੀ ਭਲਾ ਮਾਣਸ ਬੰਦਾ ਏ
Waheguru ji mehar karange
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਵੀਰ ਹਰਮੀਤ ਸਿੰਘ ਪਿੰਕਾ ਜੀ ਆਪ ਜੀ ਲਈ ਢੇਰ ਸਾਰੀਆਂ ਦਵਾਵਾਂ ਮੰਗਦੇ ਹਾ ਅਰਦਾਸ ਕਰਦੇ ਹਾ ਵੀਰ ਜੀ ਸਦਾ ਚ੍ਹੜਦੀ ਕਲਾ ਵਿੱਚ ਰਹਿਣ🙏🏼
waheguru ji❤️🙏
ਵਾਹਿਗੁਰੂ ਜੀ ਵਾਹਿਗੁਰੂ ਸਭ ਦਾ ਭਲਾ ਕਰਨਗੇ 🙏
ਬਹੁਤ ਮੰਦਭਾਗਾ ਹੈ ਕਮੇਟੀਆਂ ਵਾਸਤੇ, ਤੇ ਨਾਲ ਲੀਕ ਦੀ ਫਕੀਰ ਜਨਤਾ ਵਾਸਤੇ। ਵੱਡੀ 2 ਮਾਇਆ ਦੇ ਗੱਫੇ ਤੇ ਸੋਨਾ ਚਾਂਦੀ ਦਾਨ ਕੇਵਲ ਲੰਗਰਾਂ, ਤੇ ਨਗਰ ਕੀਰਤਨਾਂ ਸਟਾਲਾਂ ਤੇ ਲਾਉਡਸਪੀਕਰਾਂ ਤੇ ਖਰਚ ਕਰਨ ਵਾਸਤੇ। ਕੇਵਲ ਢਿੱਡ ਤੋਂ ਬਾਹਰ ਵੀ ਕੌਮ ਵਸਦੀ ਹੈ। ਘਰੋਂ ਕੱਢੇ ਬਜੁਰਗਾਂ ਲਈ ਆਸਰੇ, ਅਨਾਥ ਜਰੂਰਤਮੰਦ ਬੱਚਿਆਂ ਲਈ ਸਿਖਿਆ, ਬਾਣੀ ਜੇ ਪ੍ਰਚਾਰ ਪ੍ਰਸਾਰ ਤੇ ਕੌਮ ਦੇ ਲੋੜੵਵੰਦ ਵੀਰਾਂ ਬੀਬੀਆਂ ਦੀ ਸਾਰ ਲੈਣੀ। ਧੰਨ ਗਰੀਬ ਨਿਵਾਜ ਮਿਹਰ ਕਰੋ। ਜੱਥੇਦਾਰ ਜੀ ਤੁਹਾਡੀ ਟੀਮ ਦਾ ਵੱਡਾ ਧੰਨਵਾਦ। ਉਹ ਸ਼ਾਹੂਕਾਰ ਹੀ ਕਾਹਦਾ ਜੀਹਦਾ ਗੁਆਂਡੀ ਭੁੱਖਾ ਹੋਵੇ- ਬਚਨ ਬਾਬਾ ਨੰਦ ਸਿੰਘ ਜੀ। ਸੁੱਤੀ ਜਨਤਾ ਹੈ ਹਰ ਪਾਸੇ। ਬਾਕੀ ਪਰਿਵਾਰ? ਘਰਆਲੀ ਕਿਥੇ?
पिका जी , वाहेगुरु आप जी नूं चढदी कला विच रखे , सिरसा तां बी जे पी दी गोद च बह के अपनी धार कुंद करवा बैठा ,हून आप तो ही आशा हेगीआ ने जी , गुरु फतेह जी ,अकाल सहाय
Waheguru sahib ji mehar karo
Harmeet ji tusi wadhiya uprala kar rahe ho .Waheguru tohonu chardikala ch rakhan.
ਵਾਹਿਗੁਰੂ ਜੀ ਮੇਹਰ ਕਰੋ ਜੀ ।
Waheguru Ji ❤
Waheguru ji,S.G.P.C. ko inki help karni chahiye.Very good thoughts,I salute you. Jai shree Ram.
Pinka pa g app g da 0per Guru Gobind Singh ji da mara para heath rakha g waheguru ji app g di lambi omber hoya g aa sava Guru Gobind Singh ji na app g nu jo dati ha waheguru ji
Thanks sir ji
Bhut dhukh hua dekh kr raksha kre bhgvan apki 🙏🙏🙏🙏🙏satnam vaheguru ji
सिंह साहब में आपको सादर नमस्कार करता हू अल्लाह आपको अच्छा घर दे आपकी सारी परेशनी दूर हो जाएंगी
जिन लोगों ने आपके साथ गलत उनको अल्लाह का आज़ब मिलेगा
Weheguru Sahab ji
Waheguru ji mehar kran
Waheguru ji🙏🙏🙏
Aajkal nai dour me sikh samaj ko sikh person apni kom da bhi udhar de apni kom da sahyog di jarut hai.esda khadam sarahani hai.waheguruji🙏🙏
God bless you 🙏
❤ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️🙏🧡
Waheguru ji ka khalsa Waheguru ji ki fateh. Veerji aap ji dhanwaad aap ji Sikh kom di sachai dikha rahe ho. Sadi Sikh kom di ki condition ki hai or sade leaders or agu sirf langara vaste rahe ge or TV or media vich sikhaya marde ne.
WAHEGURU Ji 🙏
सरदारजी बहुत अच्छे आदमी हैं, इनके साथ बहुत बुरा हुआ। स्वाभिमानी हैं।
Please continue keep on bringing these types of downtrodden Sikhs in front of KOM. Sikh organization should help these Sikhs
Waheguru ji blessed ❤❤
Waheguru ji
Punjabiyo jaisa delar koi nahe hai aaj k time meine sabki madad karte hai
Well done pinka ji
Waheguru Ji........ kitne seedhe sachche Sardar ji hain......
Pinka veer ji da thanks koi te hai sikha lai awaaj chukan wala thanks ji
Waheguru ji Mehar kario iss Veer te ji 🙏
Waheguru waheguru waheguru waheguru waheguru waheguru ji
😢😢 mujko agar dusra jnam mile to mi sikh privar mi janam len chata hu . Salute to my Sikh brothers Jo parashni mi ek dusre ke saath kahe ho jate hi
WAHEGURU JI PINKA JI CHARDIYA KALA VICH RAKHAN JI JO ES TARA DI SEWA KARDE REHAN
ਹਰਮੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਅੱਗੇ ਇੱਕ ਬੇਨਤੀ ਹੈ ਜੀ ਜਿਸ ਤਰ੍ਹਾਂ ਤੁਸੀਂ ਦਿੱਲੀ ਵਾਲਾ ਪਰਿਵਾਰ ਇਕੱਠਾ ਕੀਤਾ ਇਦਾਂ ਹੀ ਪਰਿਵਾਰ ਚਾਹ ਵਾਲੀ ਧੀ ਦਾ ਪਰਿਵਾਰ ਇਕੱਠਾ ਕਰਵਾਓ ਜੀ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Bahut achha video. Pahli baar me hi subscribe kr liya. Ghadi vale bhai sahab ne bahut bada dhokha khakr apne aap ko hi pareshan kiya h. Theek hai aise person swabhmani hote hai aur is zamane me milna aasan nhi h. Aise logo ke liye aap logo ka aage aana ek acha work h
Emandar banda hai ❤
Dukh hoiaa veer waheguru ji kirpa karn veer te
Waheguru ji 🌹🌹🌺🌺🙏🙏🙏🙏
ਹਿਮੰਤ ਹੈ ਬੰਦੇ ਵਿੱਚ। ਕਲੇ ਰੇਹਨਾ ਹਿਮੰਤ ਦੀ ਗੱਲ ਹੈ।
ਅੱਜ ਕਲਯੁੱਗ ਵਿੱਚ ਕੋਈ ਕਿਸੇ ਦਾ ਨਹੀ ਨਾ ਮਾਂ,ਭੈਣ, ਭਰਾ, ਬੱਚੇ ਕੋਈ ਕਿਸੇ ਦਾ ਨਹੀ ਅੱਜ ਦੇ ਸਮੇ ਵਿੱਚ। ਬਲਗਾਰੀਆ ਦੀ ਗੱਲ ਛੱਡੋ।
There is courage in the man. It is a matter of Himanta to remain in the clay. Today in Kaliyuga, no one belongs to anyone, no one has a mother, sister, brother or children. In today's time, no one belongs to anyone. Forget about Bulgaria.
Right
Waheguru ji maher karo 🙏
ਇਸ ਬਾਬੇ ਦੀ ਹੈਲਪ ਕੀਤੀ ਜਾਵੇ
वाहेगुरु जी
Waheguru ji 😢
Thnxx harmeet Singh veer g
Very nice uncle Ji 😮
Waheguru ji. Proper action should be taken and one should help.Our SGPC is for big pocketers. Waheguru ji mehar karan.
Wahaguru.ji mehar karo ji es veer ji ta
Very unfortunate.
Allah help Sadar Manmohan Singh ji.
He is a very honest and peace loving man.
WAHE GURUJI
Pinka ji app ji bahut achhi sewa nibha rahe ho par is veer ji nu ik dukan rent te leni chahi di pave koi vi kam Karan savere kam karn te rati usi dukan te sleep vi kar sakde han taki kamre da vi rent save ho jaye
Ho sakda hai ehh kamm
Waheguru...koi bhi najdiki Sikh ess mehnati Sikh di madad kare
Pinka veerji tusi bahut acha uprala karde ho
काश एक दूसरे के लिए इतनी फिक्र,मुस्लिमो को भी होती,
Bahut vadda uprala bhai saab g
bhai ManMohan Singh ji ko nyay milna chahiye
Ye uncle ji ki puri video dekhbe k baad main is natize per pahunchi hun ki ye uncke bhut jyada egoist hain na kisi ki help le rahe or jo help krne ata hai usko mana kar dete...isse ek baat mujhe samjh aati hai ki " waqt se pehle or kismat se jyada kbhi kuchh nahi milta" .....jo kismat mein hoga wo daud kar ayega jo nahi hoga wo aa kar chala jayega".....
ਬੰਦਾ ਮੱਦਦ ਲੈਣ ਨੂੰ ਵੀ ਤਿਆਰ ਨਹੀਂ ਲੱਗਦਾ, ਆਪਣੀ ਕਿਸਮਤ ਆਪ ਮਾੜੀ ਕੀਤੀ, ਮਿਹਨਤੀ ਕਹਿ ਕੇ ਤੁਸੀਂ ਵੀ ਗੱਲਤ ਕਿਹਾ
जैसे की?
बंदे की बातों से लग ही नही रहा कि वो परेशान होगा या उसे किसी की मदद चाहिए होगी,। उसका घर चला गया उसने किसी से भी नही कहा,, बाकी परिवार कहां है। अधूरी सी कहानी
Kirpya please inki help ki jaaye har haal mein okji 😢
Please give him job in Khalsa school or college in Delhi
Sir aapka bahut bda dil hai ❤