"ਦਿਲਜੀਤ ਦੀ ਗਲਤੀ ਨਹੀਂ" Bibi Prabhleen Kaur Bala Pritam Kirtani Jatha Delhi Wale 9312028788
HTML-код
- Опубликовано: 9 фев 2025
- #prabhleenkaur #balapritam #balapritamkirtanijatha
SADH SANGAT JI GURUAN DI SAAKHI SERIES DEKHAN LAI SUBSCRIBE ZAROOR KARO TE BELL ICON VI CLICK KARO JI TE GURU MAHARAJ DIYAN KHUSHIYAN PRAPAT KARO JI
Bala Pritam Kirtani Jatha (Delhi Wale) 09312028788
Prabhleen Kaur Khalsa Performing kirtan and katha with her jatha.
Bala Pritam Kirtani Jatha (Delhi Wale) 09312028788
• Sikh Must Know About G...
For more videos from this Samagam click the link below
/ prabhleenkaur
Connect with us for more information and updates.
/ prabhleenkk
/ prabhleenkk
/ prabhleenkk
/ bibaprabhleen
Click On "SUBSCRIBE" to follow us and to see more video like this.
Give a thumbs up if you like it and do comment your views in the comment section below
Bhuot vadia tusi hr gl dasdy ho bebe prableen waheguru ji hanu hor ve hemat bakashan 🙏👌🙏🙏
Thank You ji ❤️🙏🏻
ਸੱਚ ਬੋਲਣ ਦੀ ਹਿੰਮਤ ਕਿਸੇ ਕਿਸੇ ਹੁੰਦੀ ਹੈ ਪ੍ਰਬਲੀਨ ਕੌਰ ਜੀ ਤੁਸੀਂ great ਹੋ ਵਾਹਿਗੁਰੂ ਜੀ ਹਮੇਸ਼ਾ ਕ੍ਰਿਪਾ ਬਖਸ਼ਣ ਤੁਹਾਡੇ ਤੇ🙏
Thank you ji ❤️🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਡ ਬੇਟਾ ਜੀ ਗੁਰੂ ਚੜਦੀ ਕਲਾ ਬਖਸ਼ੇ ਬਹੁਤ ਬਦੀਆ ਵਿਚਾਰ ਬੇਟਾ ਧੰਨਵਾਦ ਕਰਦਿਆਂ ਤੇਰਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Bilkul sahi keha hai tusi eh Saade te depend karda hai ki asi keenu choose karna hai. 🌹🌹
Exactly ❤️🙏🏻
Ji contact no. Pls didi ji
ਵਾਹਿਗੁਰੂ ਜੀ ਇਸੇ ਤਰ੍ਹਾਂ ਸੱਚ ਬੋਲਣ ਦੀ ਹਿੰਮਤ ਬਖਸ਼ਣ ❤
ਅੱਜ ਕੱਲ ਜਮਾਨਾ hi ਨਚਾਰਾਂ ਦਾ ਏ ਗੁਰੂ ਦੀ ਗੱਲ ਕੌਣ ਸੁਣਦਾ ਏ?
Bahut vadyia vichar sanjy kite ji babba ji chardy kala dhan guru nanak dev ji kirpa karan
Maharaj ji aap ji nu bahut bahudari bakshan❤
Bahut achhe vichaar ji❤🙏
Bibi ji tuhaday Bahot wadia apnay vichar ham guru ji today hamesha mehar karan
Fateh parvan karna g waheguru ji ka khalsa waheguru g ki fateh
Weheguru ji mehar kro ji
ਵਾਹਿਗੁਰੂ 🙏 ਵਾਹਿਗੁਰੂ 🙏 ਵਾਹਿਗੁਰੂ 🙏 ਵਾਹਿਗੁਰੂ 🙏 ਵਾਹਿਗੁਰੂ 🙏 ਬਿਲਕੁਲ ਸਚਾਈ ਹੈ ਬੇਟਾ ਜੀ
Waheguuru ji Didi ji Bahut vadia speech ditti hai tusi.❤❤
Baba ji full kirpa Sanu ve bakshe❤ full support prabhleen didi ji
Thank You Ji ❤️🙏🏻
सिक्ख धर्म के महान संतो का अनुसरण करने की बजाय सिक्ख समाज के लोग फिल्मी कलाकारो के पदचिन्ह पर चलकर गुरूओं की बातो को भुला रहे है !
प्रबनीत कौर जी को राजस्थान के बीकानेर शहर से रामप्रकाश सारस्वत का सादर प्रणाम !
Satnam shire wahe guru ji
App behut vadhiya gal kehdi oo....waheguru ji
Thank You Ji ❤️🙏🏻
ਨਵਾਂ ਸਾਲ ਮੁਬਾਰਕਬਾਦ ਪਿਆਰੀ ਭੈਣੇ,,, ਤੇ ਗੁਰੂ ਪਿਆਰਿਆਂ ਨੂੰ,,,, ਗੁਰੂ ਪਾਤਸ਼ਾਹ ਆਉਣ ਵਾਲੇ ਪਲ ਅੰਗ ਸੰਗ ਸਹਾਈ ਹੋਣ ਸਭਨਾਂ ਦੇ 🙏🙏🙏
❤️🙏🏻
🙏🌹ਵਾਹਿਗੁਰੂਜੀ ਕ੍ਰਿਪਾ ਕਰਨ🌹🙏
ਬਹੁਤ ਵਧੀਆ ਕਹੀ
ਸਹੀ ਗੱਲ ਹੈ ਵਾਹਿਗੁਰੂ ਜੀ ਤੁਸੀਂ ਸੱਚ ਬੋਲ ਰਹੇ ਹੋ। 🎉🎉❤❤
❤️🙏🏻
@@PrabhleenKaur behan main Christan main thodi te sikha di bhot respect karda han god bless you 🙏🏻❤️
❤️❤️❤️❤️❤️🙏🏻🙏🏻🙏🏻🙏🏻🙏🏻ਖੁਸ਼ ਰਹੋ ਬੇਟਾ ਜੀ
ਬਿਲਕੁਲ ਸੱਚ ਕਿਹਾ ਜੀ ਭੈਣ ਜੀ ਤੁਹਾਨੂੰ ਸਲੂਟ 👏❤️❤️❤️❤️
Waheguru ji mehr keryo
🙏Satt bachan penji🙏
❤️🙏🏻
ਬਹੁਤ ਵੱਧੀਆ ਪ੍ਰਚਾਰ ਕਰ ਰਹੇ ਨੇ
ਵਾਹਿਗੁਰੂ ਜੀ 🙏🙏🙏🙏🙏🙏
Prabhleen kaur ji you speak true i also want that wr Gursikh people sjould gave there most time in Gurudawara and remember our Guru's who gave shaheedi for we people we all are here because of them Wahegur ji ka khalsa Waheguru ji ki Fateh
❤️❤️🙏🏻🙏🏻
@@PrabhleenKaurਭੈਣ ਤੁਹਾਡੇ ਵਿੱਚ ਬਹੁਤ ਹਿੰਮਤ ਹੈ ਸੱਚ ਬੌਲਣ ਚੌ?
@@PrabhleenKaurਤਰਸੇਮ ਸਿੰਘ ਜੱਸੜ ਨੇ ਅਸੀ ਨਚਾਰ ਅਾ
ਅੱਜ ਪੰਜਾਬ ਵਿੱਚ 70% ਈਸਾਈਆਂ ਹੋ ਚੁੱਕ ਹਨ. ਬੀਬੀ ਜੀ ਇੱਕ ਬਿਅੰਤ ਹੈ ਅਗਲੇ ਸਾਲ ਇੱਕ ਪ੍ਰੋਗਰਾਮ ਕਸ਼ਮੀਰ ਦੀ ਸੰਗਤ ਨੂੰ ਦੋਹਾਂ
Ji Zaroor
Waheguru ji. Blessed right
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Bole so nihal....sat sri akaal🙏🙏
Very Brave of you to speak about this
❤️🙏🏻
Waheguru ji sab te mehar krn👏👏
Waheguru ji ehna sikhan nu samat bakhsho ji
Waheguru ji waheguru waheguru waheguru waheguru 🙏🙏🙏
ਵਾਹਿਗੁਰੂ ਜੀ
Bahut vadhia
Satnam waheguru ji.tuhadi sari galan bhut vadiya hundiya hn.thik keha tusi
Thank You Ji ❤️🙏🏻
Basically I am from Tripura but done my schooling from Punjabi Bagh , Delhi ....I understood what you want to convey ....coincidently 26th dec is my dob thatswhy it forces me to know more about the great sacrifices done by those great souls which made them immortal.....🙏 keep it up ..thanks
❤️🙏🏻
🙏🙏🙏🙏🙏🙏🙏🙏
Very good 👍🏻
Very good ਸੇਰ ਬੱਚੀ ਬਹੁਤ ਜ਼ਰੂਰੀ ਹੈ ਧੰਨਵਾਦ 👍👍👍🙏
❤️🙏🏻
Very nice ji good 👍👍👍 ji
Bot vadia Bachan bibi ji de 🙏
Bibi ji bilkul right ❤🙏🙏🙏🙏🙏
❤ bilkul sahi kaha He is not in Sikh saroop daadi kaati hui sab ne ... but now They r Sikh Role model
Wahaguru ji❤
ਤੁਸੀਂ ਜੀ ਇਤਿਹਾਸ ਵਿੱਚ ਵੜ ਜਾਂਦੇ ਹੋ, ਇਤਿਹਾਸ ਠੀਕ ਹੈ,, ਅਸਲੀ ਕਾਰਨ ਹੈ ਜਿਹੜੀਆਂ ਗੁਰਦੁਆਰਿਆਂ ਵਿੱਚ ਪੱਗਾਂ ਉਤਾਰੀਆਂ ਜਾਂਦੀਆਂ ਨੇ, ਮੂਲ ਮੰਤਰ ਕਿਥੋਂ ਤੱਕ ਹੈ ,ਇਹ ਅੱਜ ਤੱਕ ਕੌਮ ਤੈਹ ਨਹੀਂ ਕਰ ਸਕੀ, ਕੌਮ ਦੀ ਇੱਕ ਮਰਿਆਦਾ ਨਹੀਂ, ਸਾਡੇ ਗ੍ਰੰਥਾਂ ਦਾ ਇੱਕ ਦੂਜੇ ਨਾਲ ਮੇਲ ਜੋਲ ਨਹੀਂ, ਗੁਰਬਾਣੀ ਦੀ ਕਸਵੱਟੀ ਅਨੁਸਾਰ ਇਤਿਹਾਸ ਵਿੱਚ ਕੋਈ ਸੋਧ ਨਹੀਂ ਕੀਤੀ ਗਈ,, ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਹਨ, ਜਿਨ੍ਹਾਂ ਨੂੰ ਲੈ ਕੇ ਆਮ ਲੋਕ ਦੁਵਿਧਾ ਵਿੱਚ ਪਏ ਹੋਏ ਹਨ,
Bilkul sahi kya tuc
Wahe guru ji 🙏🌹🙏🌹🙏
Right bhene 🙏🙂
Waheguru ji 100 % true
❤️🙏🏻
Absolutely right
ਸਹੀ ਗਲ ਹੈ
You right 1oo ban ji
🙏🙏💯💯👍👍♥️♥️
Waheguru ji tusi sahi keh rahe ho g
❤️🙏🏻
Happy new years 🎉🎉🎉 Bahan ji 🎉🎉🎉waheguru ji 🙏 🙌 😊
Very nice beta. Ji Sare ragi aur shadi tuhade wang prachar karn ji sawas tuhadi sachai de ji bahut bahut Dhanwad ki
Thank You Ji ❤️🙏🏻
Millions of Salute
Thank you ji
Boht vdiya ji 🙏 gl ta sach aa ji
Hanji
Sachi tusi Boht sohna parchaar krdeo sikh dharm nu Tuhade vrge parchara di jrurt hai ji meri beti 7 years di hai usnu thodi oh video Boht psand jis vich tusi bachi di gutt krn vali gl das rhe c thanku thodi video boht vdiya hun daily dekhniya ne🙏🙏🙏
Waheguru ji 🙏
ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਚ ਰੱਖੇ
❤️🙏🏻
Right ji
WaheguruJi🙏🙏🙏🙏🙏
Shabaash Punjabi deeyan dy
Great young lady 👏
❤️🙏🏻
Right
ਅੱਜ ਕਲ ਜਿਆਦਾ ਨਚਰਾ ਨੂੰ ਲੋਕ ਨੂੰ ਪਸੰਦ ਕਰਦੇ ਨੇ। ਪਿਛਲੀਆਂ ਕੁਰਬਾਨੀਆਂ ਨੂੰ ਭੁਲਾ ਦਿੱਤਾ ਹੈ
Right Ji 🙏🙏
❤
👍👍👌👌🙏
Aap ji nu sunan jaroo aange🙏
Theek Keah Rahi Haa Bahen Ji
God bless you Parmatma Thana chadhadi Kala ke rakhe tusi Sach bol do
Thank you ji
Right 👍
🙏🏻🙏🏻
❤❤
🙏🙏
🙏
U r ryt, GBU
True
ਸਮੇਂ ਦੇ ਨਾਲ ਨਾਲ ਹਰ ਇੱਕ ਚੀਜ਼ ਬਦਲ ਰਹੀ ਹੈ ਜੀ
Soorbir Jodhaa Shubhdeep Singh Sidhu Moose Wala 🙏❤️
Bilkul Sahi keha Bibi ji
Galti sadi hai kyuki sadi sab di Zameer mar chuki hai
Role Model tey Sadey Dus Guru Sahibaan ney, Sahibzadey ney tey hor Guru key Khalsey hun jina ney sikhi layi aapney sees varey
Jinu Guru naal pyaar hoyega oh Khandey Batey di pahul layega tey pher Bani Da rasiya hovega
Amrit ji saar soyi janey - jo Amrit ka vyapari jiyo
Samrath Guru 🙏🙏
Waheguru ji ❤️🙏🏻
@PrabhleenKaur 🙏🙏
Sidhu moosewala kom da shaheed ✌✌✌✌✌✌✌
sb de apne apne role model te follow krde
Happy New Year sister God Bless You In Jesus Name Amen
ਪਰਮੇਸ਼ਵਰ ਤੁਹਾਨੂੰ ਇਦਾ ਹੀ ਆਪਣੇ ਕੰਮਾਂ ਲਈ ਤੇ ਆਪਣੀ ਕੌਮ ਲਈ ਹੋਰ ਵਰਤੇ ਉਨ੍ਹਾਂ ਨੂੰ ਸਿੱਧੇ ਰਸਤੇ ਤੇ ਪਾਉਣ ਲਈ।
ਧੰਨਵਾਦ ਪਰਮੇਸ਼ਵਰ ਦਾ ਕਿ ਕੋਈ ਤਾਂ ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ ਸਹੀ ਸਿੱਖਿਆ ਦੇਣ ਲਈ ਖੜਾ ਹੋਇਆ। ਪਰਮੇਸ਼ਵਰ ਤੁਹਾਨੂੰ ਹੋਰ ਜਿਆਦਾ ਬੁੱਧੀ ਦਲੇਰੀ ਤੇ ਹਿਮਤ ਦੇਵੇ ਲੋਕਾਂ ਦੀ ਅਗਵਾਈ ਕਰਨ ਲਈ।
ਯਿਸ਼ੂ ਦੇ ਨਾਮ ਵਿਚ
ਆਮੀਨ
lamaljeet kour sacha pàt shah mere te baķh shis karo sach ķahan ďe samratha baksho
Kalyug vich Banda Man ji awaz zyada sunan lg gya atma di awaz nu dab dita hai that's why negativity, crimes aine increase ho rhe ne but 'Prabhleen di please guide us how to stay connected with gurbani, bcoz hun andro oho tadap, bhawna guru naal judn di bilkul khtm ho rhi hai 😥 plz guide us🙏🏻🙏🏻
ਵਾਹਿਗੁਰੂ ਜੀ ਤੁਹਾਡਾ ਇੰਸਟਾ ਅਕਾਉਂਟ ਹੈਗਾ ਤਾਂ ਦੱਸਿਓ
Bibiprabhleenkaur
@ ਧੰਨਵਾਦ ਜੀ
ਸਤਿ ਸ੍ਰੀ ਅਕਾਲ ਭੈਣ ਜੀ। ਬੱਸ ਏਦਾਂ ਜਾਗਰੂਕ ਕਰਦੇ ਰਹੋ। ਬਾਕੀ ਪ੍ਰਚਾਰਕ ਤੇ
ਪਰ ਕੀ ਇਹ ਸੱਚ ਚਾਲੀ ਹਜ਼ਾਰ ਤਾ ਲਗਦਾ ਹੈ ਕੀ ਸੱਚੀ ਲੱਖਾ ਚ ਵਿਕੀ ਆ ਜੀ
Jehde Parivaara Ne Tickets Layiya Ne Front Row ohna de 40 50 lakh v lagge ne
What is the issue with establishing a role model based on his diligent work ethic?
Dii tusi kadee udaipur vi aooo hor sanu darshan do ji
Ji Zaroor Aavange 🙏🏻
Waheguru ji didi ji tuc ludhiana kado ana
Bilkul theek keh rahe ho jii. Par jo Moosewale naal hoya oh bilkul vii theek nahi siii.
Hanji
Waheguru ji hamesha Chardikala bakshe tuhanu.
ਗੱਲ ਤੇ ਤੇਰੀ ਧੀਏ 100% ਸਹੀ ਹੈ,ਪਰ ਮੁੱਖੀ ਅੱਖਾਂ ਮੀਚ ਅਣਸੁਣਿਆ ਅਣਦੇਖਿਆ ਕਰ ਰਹੇ ਹਨ।
sirf babbu maan saab ne hi apna concert cancel kita c sheedi dina de karan❤