Hoshiarpur News | ਬੱਚੀ ਨੂੰ ਸਕੂਲ ਛੱਡਣ ਆਈ ਮਾਂ ਦੇ ਸਾਹਮਣੇ ਬਦਸਲੂਕੀ, ਬਾਂਹ ਤੋਂ ਫੜ੍ਹ ਕੱਢਿਆ ਬਾਹਰ |

Поделиться
HTML-код
  • Опубликовано: 20 янв 2025

Комментарии • 250

  • @inderpalsingh9393
    @inderpalsingh9393 Месяц назад +92

    ਚੰਗੇ ਰਹੋਗੇ ਬੱਚੀ ਨੂੰ ਇਸ ਸਕੂਲ ਵਿੱਚ ਪੜ੍ਹਨ ਨਾ ਲਾਉਣਾ, ਕੇਸ ਜੋ ਮਰਜੀ ਕਰੋ

  • @OmaDai-v4j
    @OmaDai-v4j Месяц назад +85

    ਇਹ ਦੁਕਾਨ ਬੰਦ ਕਰਨ ਲਈ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਹੈ

    • @DavinderSinghBhangu-i2x
      @DavinderSinghBhangu-i2x Месяц назад +1

      Mukh Mantri Punjab Bhagwant Mann tan khud chor aa, ohh kya sunu kise, kutti chora naal rali hoyi a, kuch nahi badlna Punjab vich, he waheguru mehar karo Punjab te Punjab de loka te

    • @Bubblegum03172
      @Bubblegum03172 Месяц назад

      GHANTA MERA OHDA JA USDE RELVAT DA SCHOOL HONA ..

    • @DILDEEPBASSI
      @DILDEEPBASSI Месяц назад +1

      ਇਹ ਸਕੁਲ ਆਪੇ ਹੀ ਬੰਦ ਹੋ ਜਾਣ ਗੇ ਜਦੋਂ ਸਰਕਾਰੀ ਸਕੂਲ ਦੇ ਟੀਚਰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਨ ਲੋਣ ਗੇ , ਉਨ੍ਹਾਂ ਨੂੰ ਦੇਖ ਕੇ ਦੂਜੇ ਲੋਕ ਵੀ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਪੜਨ ਲਾਉਣ ਗੇ ,

  • @VickySingh-ji2pp
    @VickySingh-ji2pp Месяц назад +76

    ਜਿਆਦਾ ਤਰ ਪ੍ਰਾਈਵੇਟ ਸਕੂਲਾਂ ਦਾ ਇਹੀ ਹਾਲ ਆ ਆਪਣੀ ਮਨਮਰਜੀ ਕਰਦੇ ਆ ਫੀਸਾਂ ਵਾਲੇ ਮਾਮਲੇ ਵਿੱਚ ਵੀ ਧੱਕਾ ਕਰਦੇ ਆ ਬੱਚੇ ਨੂੰ ਇਨਸਾਫ਼ ਮਿਲਣਾ ਚਾਹੀਦਾ
    ਮੈਡਮ ਤੇ ਕਾਰਵਾਈ ਹੋਣੀ ਚਾਹੀਦੀ ਆ , ਮੇਰੀ ਦੋ ਬੱਚੀ ਆ ਪ੍ਰਾਈਵੇਟ ਸਕੂਲ ਵਿੱਚ ਹੀ ਪੜ ਦੀਆ ਜੈ ਕਿਸੇ ਮਹੀਨੇ ਵਿੱਚ ਫੀਸ ਦੋ ਚਾਰ ਦਿਨ ਲੇਟ ਹੋ ਜਾਵੇ ਤਾਂ ਸਕੂਲ ਵਾਲੇ ਬੱਚੇ ਨੂੰ ਹਰ ਪੀਰਡ ਵਿੱਚ ਖੜੇ ਕਰ ਕੇ ਪੁਸ਼ਦੇ ਆ ਫੀਸ ਨੀ ਆਈ ,ਜਾਂ ਕਹਿਣ ਗੇ ਜੈ ਫੀਸ ਨੀ ਭਰੀ ਤਾਂ ਪੇਪਰਾਂ ਵਿੱਚ ਬੇਟਣ ਨੀ ਦੇਣਾ ਏਦਾਂ ਕਰਨ ਨਾਲ ਬੱਚੇ ਤੇ ਮਾਨਸਿਕ ਦਬਾ ਬਣਦਾ ਜੌ ਕੇ ਬੱਚੇ ਲਈ ਠੀਕ ਨਹੀਂ

    • @randhawavlog8068
      @randhawavlog8068 Месяц назад +1

      Tusi fees time sir de dia karo

    • @Fouji.d.foujan
      @Fouji.d.foujan Месяц назад

      @@VickySingh-ji2pp jdo bcha di study nhi late tn fee kyu eni late glti parents di v aa jo fee nhi dinde

  • @ranbirkaur6830
    @ranbirkaur6830 Месяц назад +31

    ਓਸ ਸਕੂਲ ਬੱਚੇ ਨੂੰ ਨਾ ਬੇਜੋ ਪਲੀਜ਼

  • @Guru13134
    @Guru13134 Месяц назад +42

    ਸਕੂਲ ਨੂੰ ਬੰਦ ਕਰੋ ।ਫੇਰ ਅਕਲ ਆਉਣੀ ਸਕੂਲ ਏਨਾ ਨੂੰ

  • @BabuBaaz
    @BabuBaaz Месяц назад +14

    ਪ੍ਰਾਈਵੇਟ ਸਕੂਲ ਬੰਦ ਕੀਤੇ ਜਾਣ ਤੇ ਜਿਹੜੀ ਉਹ ਮੈਡਮ ਹ ਜਿਹੜੀ ਬਹੁਤ ਜਿਆਦਾ ਉੱਚੀ ਉੱਚੀ ਰੌਲਾ ਪਾ ਰਹੀ ਉਹਦੇ ਵਿਰੁੱਧ ਸਖਤ ਐਕਸ਼ਨ ਦਿੱਤਾ ਜਾਵੇ

  • @RanjitSandhu-wx6vd
    @RanjitSandhu-wx6vd Месяц назад +8

    ਬੱਚੇ ਨੂੰ ਇਨਸਾਫ ਮਿਲਣ ਚਾਹੀਦਾ ਸਕੂਲ ਸੀਲ ਹੋਣਾ ਚਾਹੀਦਾ

  • @Techwithstudents
    @Techwithstudents Месяц назад +7

    ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪੜਾਓ ਬਹੁਤ ਵਧੀਆ ਪੜ੍ਹਾਈ ਹੈ ਵੀਰੋ

  • @rahulchouhan3734
    @rahulchouhan3734 Месяц назад +21

    ਸਕੂਲ ਦੇ ਪ੍ਰਿੰਸੀਪਲ ਨੂ ਜੁੱਤੀਆਂ ਮਾਰੋ ਰੋਡ ਵਿੱਚ ਲੀਆ ਕੇ ਭੇਨਚੋਦਾ ਦਾ ਸਕੂਲ ਬੰਦ ਕਰੋ ਨਾਲ ਐਫ.ਆਈ.ਆਰ ਹੋਨੀ ਚਹਿਦੀ 😢

  • @himmatsainkhle1517
    @himmatsainkhle1517 Месяц назад +30

    Please go to court

  • @malkitsingh3476
    @malkitsingh3476 Месяц назад +8

    ਬਹੁਤ ਜ਼ਿਆਦਾ ਧੱਕਾ ਕਰਦੇ ਨੇ.. ਪ੍ਰਾਈਵੇਟ ਸਕੂਲਾਂ ਵਿਚ ਦੁਕਾਨਾ ਖੋਲ੍ਹ ਰੱਖੀਆਂ ਨੇ

  • @ParamjitSingh-gt3ys
    @ParamjitSingh-gt3ys Месяц назад +7

    ਏਨੀ ਗੱਲ ਤੋ ਬਾਅਦ ਬੱਚੇ ਨੂੰ ਉਥੇ ਨਾ ਪੜਾਓ ।

  • @NarandarSingh-l6u
    @NarandarSingh-l6u Месяц назад +13

    School teacher are behaving like a police incharge

  • @HarbajhanSingh-r7r
    @HarbajhanSingh-r7r Месяц назад +35

    ਹੋਰ ਪੜ੍ਹਾਓ ਪ੍ਰਾਈਵੇਟ

  • @meenurathore2502
    @meenurathore2502 Месяц назад

    ਮੈਂ ਸਕੂਲ ਦੇ ਹੱਕ ਵਿੱਚ ਨਹੀਂ ਪਰ ਮੈਂ ਬੱਚੀ ਦੇ ਹੱਕ ਵਿੱਚ ਹਾਂ ਜਿਹਦੇ ਨਾਲ ਗਲਤ ਹੋਇਆ ਤੁਸੀਂ ਵੀ ਕੀਤਾ ਹੁਣ ਕਮੈਂਟ ਵਿੱਚ ਕਈਆਂ ਨੇ ਮੈਨੂੰ ਹੀ ਗਲਤ ਕਹਿਣਾ ਹੈ ਪਰ ਇਹਨਾਂ ਨੇ ਆਪਣੀ ਬੱਚੀ ਨਾਲ ਆਪ ਹੀ ਗਲਤ ਕੀਤਾ ਹੈ ਇਹਨਾਂ ਦਾ ਜੋ ਵੀ ਪੰਗਾ ਸੀ ਸਕੂਲ ਨਾਲ ਪਹਿਲਾਂ ਖਤਮ ਕਰਦੇ ਫਿਰ ਬੱਚੀ ਨੂੰ ਤੋਰਦੇ ਪਰ ਇਹ ਤਾਂ ਆਪਣੇ ਮੂੰਹ ਹੀ ਦੱਸ ਰਹੀ ਹੈ ਕਿ ਅਸੀਂ ਬੱਚੇ ਨੂੰ ਛੱਡ ਕੇ ਆਉਂਦੇ ਰਹੇ ਪਰ ਇਹਨਾਂ ਦੋਨਾਂ ਦੀ ਪੰਗੇ ਵਿੱਚੋਂ ਬੱਚੀ ਦੇ ਦਿਲ ਤੇ ਪਤਾ ਨਹੀਂ ਕੀ ਬੀਤੀ ਹੋਏਗੀ😢😢😢

  • @himmatsainkhle1517
    @himmatsainkhle1517 Месяц назад +38

    Private school gundagardi karda

  • @Crownprincess786
    @Crownprincess786 Месяц назад

    ਸਕੂਲ ਬੰਦ ਕਰੋ ਜਿਥੇ ਮੈਡਮਾਂ ਨੂੰ ਗੱਲ ਕਰਨ ਦਾ ਤਰੀਕਾ ਨਹੀਂ ਉਹ ਬੱਚਿਆਂ ਨੂੰ ਕੀ ਸਖਾਣ ਗਈਆਂ

  • @kamaljeetsinghhunjan6892
    @kamaljeetsinghhunjan6892 Месяц назад +1

    ਪੰਜਾਬ ਵਿੱਚ ਹੋਲੀ ਹੋਲੀ ਕਰਕੇ ਸਾਰੇ ਪਰਾਈਵੇਟ ਸਕੂਲ ਬੰਦ ਕੀਤੇ ਜਾਣੇ ਚਾਹੀਦੇ ਹਨ, ਸਕੂਲਾਂ ਦੀ ਜੁਮੇਵਾਰੀ ਸਰਦਾਰ ਨੂੰ ਆਪਣੇ ਹੱਥਾਂ ਵਿੱਚ ਲੈਣੀ ਬਣਦੀ ਹੈ।

  • @kaurgurman6023
    @kaurgurman6023 Месяц назад +3

    ਆਪਣੇ ਬੱਚਿਆਂ ਨੂੰ ਨੌਰਥ ਹਾਈ ਇੰਟਰਨੈਸ਼ਨਲ ਸਕੂਲ ਅਸਲਪੁਰ ਲਾਓ,,ਬਹੁਤ ਵਧੀਆ ਸਟੱਡੀ ਘੱਟ ਫੀਸ ਤੇ ਟੀਚਰਜ਼ ਬਹੁਤ ਵਧੀਆ ਤੇ ਬਚਿਆ ਦੀ ਬਹੁਤ ਕੇਅਰ ਕੀਤੀ ਜਾਂਦੀ ਆ ਇਕ ਬਾਰੀ ਜਰੂਰ ਵਿਸਿਟ ਕਰੋ,ਮੇਰਾ ਬੱਚਾ ਉੱਥੇ ਪੜ੍ਹਦਾ ਬੱਚਿਆਂ ਦੀ ਪੜ੍ਹਾਈ ਨਾਲ ਓਹਨਾ ਦੀ ਮੈਂਟਲ ਹੈਲਥ ਦੀ ਕੇਅਰ ਵੀ ਕੀਤੀ ਜਾਂਦੀ ਆ ਆਪਣੇ ਬੱਚਿਆਂ ਵਾਂਗੂੰ ਪਿਆਰ ਕਰਦੇ ਆ

    • @hirday-ql9os
      @hirday-ql9os Месяц назад

      Address kithe di

    • @kaurgurman6023
      @kaurgurman6023 Месяц назад

      @hirday-ql9os north high international school Tanda road Hoshiarpur.... Hoshiarpur ton Tanda road te a di ...tusi kitho ho?

  • @puneethere1
    @puneethere1 Месяц назад +3

    Parents nu request hai tusi apas ch WhatsApp group bana ke rakho, jithe v tuhade school tuition te jande ne. Ik duje da sath deyo ji

  • @subhashrai1432
    @subhashrai1432 Месяц назад +9

    Madam ji bacha hor school ch admission kra deo.eh school wale jine v ne sab lutere aa.

  • @Rohankumarart
    @Rohankumarart Месяц назад +1

    बच्चों के साथ ऐसा नहीं करना चाहिए अगर कोई फीस की बात है तो बच्चे के माता पिता से बात कीजिए ऐसा नहीं के बच्चे को बाँह पकड़ कर स्कुल के बाहर निकालना चाहिए यह तो गलत है 🙏🏻🙏🏻

  • @sainath7842
    @sainath7842 Месяц назад

    ਪ੍ਰਾਈਵੇਟ ਸਕੂਲਾਂ ਦਾ ਬਹੁਤ ਬੁਰਾ ਹਾਲ ਹੈ
    ਸਾਰੇ ਸਕੂਲ ਮਨਮਰਜ਼ੀ ਕਰਦੇ ਨੇ

  • @Shubham8473-x3q
    @Shubham8473-x3q Месяц назад +13

    saari galti parents di aa jimewaar eh ne
    govt school ch admissiion krwaayo

  • @renusarwan9966
    @renusarwan9966 Месяц назад +10

    Idda kina vadda school hai jithhe bache nu vaar vaar chhd rahe ho

  • @renubala4750
    @renubala4750 Месяц назад +2

    School ka licence cancel karna chahiye school immediately closed hona chahiye

  • @HarwinderSingh-so9jq
    @HarwinderSingh-so9jq Месяц назад +1

    ਇਹ ਵੀ ਪੰਜਾਬ ਵਿੱਚ ਇੱਕ ਮਾਫ਼ੀਆ ਜੋ ਆਪਣੀ ਮਨਮਰਜ਼ੀ ਕਰਦੇ ਨੇ

  • @Totaldigitalpromotions
    @Totaldigitalpromotions Месяц назад +1

    ਇਹ ਪਤਾ ਕਰਲੋ ਇਹ ਸਕੂਲ ਪੰਜਾਬੀਆ ਦਾ ਜਾ ਭਾਈਆਂ ਦਾ

  • @SushilKumar-dz3sg
    @SushilKumar-dz3sg Месяц назад +2

    ये स्कूल बन्द होना चाईआ स्कूल वाले अपनी दादा गिरी कर रहे है private स्कूल बन्द करो

  • @rockysahota7296
    @rockysahota7296 Месяц назад +7

    School te karvai hone chahiye

  • @avisingh4796
    @avisingh4796 Месяц назад +3

    कारोबार है सिर्फ स्कूल आज दे

  • @s.k.haridas6726
    @s.k.haridas6726 Месяц назад +6

    ਕੀ ਇਹ ਬੇਅਦਬੀ ਹੈ

  • @priyankadroach3280
    @priyankadroach3280 Месяц назад +2

    Mera shota brother joo ki 5 years da hai Delhi international main school pddhh da hai ... LKG class vich ... Ohdi ik month tution fees(2900) jndi hai te bus fees(1700) ..... jini ohdi month di fees jo ki (4600) bnn di hai school Wale unni hi fees lende aa ... Haan j 4_5 months kdi ohdi fees late v hoo jndi hai taa sade toh ta koiii faltu paise nhi mngde school Wale tution fees te bus fees toh elaba ... Frr enaa toh kida oh faltu paise mangg skde ????
    mere brother nu late fees denn de reason krke school waleya ne ta kde v nahi sadak te bahar kdeya hai .. fr oh 4 saal di bchii nu kida sadak te bhrr kd skde ???
    Ehh sabb school di reputation kharab krn da ik drama hai....

    • @sunnykalia7777
      @sunnykalia7777 4 дня назад

      Tere nu v jaldi kadn ge. What is this ? Ki Sade naal ni Hoya ta ehna naal kida ho gya. Hun. Maffi kyu mangde school vale j crime kita ta hi. Tere vargya krke kai parents bchare chup rahnde

  • @RanvirSingh-zu3qg
    @RanvirSingh-zu3qg Месяц назад +11

    Sarkari school vich pdaeo

  • @vijaykumarkataria744
    @vijaykumarkataria744 Месяц назад +8

    Eh school ni hai paisa ikatha karde

  • @MandeepKaur-kl4wk
    @MandeepKaur-kl4wk Месяц назад +1

    ਸਾਰੇ ਪprivate school ਏਡਾ e krde a... ਸਾਡੇ nal v ਏਡਾ e ਹੁੰਦਾ a

  • @soldierproduction5978
    @soldierproduction5978 Месяц назад +1

    Private school valyo sharm krro.

  • @dushiantpatial274
    @dushiantpatial274 Месяц назад +9

    Business aa sab school waliya da

  • @neelminhas7571
    @neelminhas7571 Месяц назад +1

    ess school da bycott kro bss suspended kro school da licence ji

  • @Flyingbabbu
    @Flyingbabbu Месяц назад +1

    Pls don't continue further study of your innocent child in this school that they will discrimination with child.

  • @tonytony4429
    @tonytony4429 Месяц назад

    Good 22 G 💯

  • @SukhpalkaurSukhpalkaur-x5w
    @SukhpalkaurSukhpalkaur-x5w Месяц назад +1

    Waheguru ji

  • @newsevaknice8350
    @newsevaknice8350 Месяц назад +2

    Ya sab sarkar nu soch na chya da private school da sara panga ha

  • @RajVeer-u9d
    @RajVeer-u9d Месяц назад +12

    Court vich lejo case nd school hi band karbado... Bache nu road te ni sutt sakde

    • @sunnykalia7777
      @sunnykalia7777 4 дня назад

      Jdo court vich sja hon lagi ta iss madam ne parents de peer fard le

  • @sukhkaur3668
    @sukhkaur3668 Месяц назад +1

    Very very bad....sare htali yr ethe apne bchiya nu....ki hou ehoje teachers kolo pdhnge....j eh v glt hundi ta v bche naal ta bdsloki hi ae

  • @JaswinderSingh-yo4ki
    @JaswinderSingh-yo4ki Месяц назад +9

    Kavita madam galat hai tah sazaa milni chahidi , koi v staff members hove ,karwai honi chahidi

    • @flyingmachine797
      @flyingmachine797 Месяц назад +3

      ​@Expo-v8rsab to phela Kavita nu school ch caheepda mar ke kadiya jave.
      Fer school walian de ve Khabar laye jave

  • @Amrik-singh.PB07
    @Amrik-singh.PB07 Месяц назад +1

    Ma har amir nu a hi bolda k sorry ji par apny bachia nu sarkari school ch hi pdao jis bachy ch kabliat ha ony sarkari school ch padh laina nal motia fisa hi khandy a v pdai os to b madhi aa ji

  • @charanjit1911
    @charanjit1911 Месяц назад +1

    School nu band kro

  • @rajindersinghbaaghi
    @rajindersinghbaaghi Месяц назад +2

    ਸੰਤ ਭਿੰਡਰਾਂਵਾਲਿਆਂ ਦੀ ਲੋੜ ਹੈ

  • @SimranKaur-h7n
    @SimranKaur-h7n Месяц назад +1

    Dear mother justice lvo par dubara aapni bache nu us schl vich na bjeyio kal nu kuj v galt kr skde baad vich regret krn nalo aapne bache nu oh school na bje 😢😢

  • @rahulbangar786
    @rahulbangar786 Месяц назад

    You really can't expect a private school to let your kids study if you don't pay them

  • @RajVeer-u9d
    @RajVeer-u9d Месяц назад +11

    Yaar private school lutt de ne... Nd fiece jada linde aa.. Te teacher di salary 5 ya 6 hjaar.. Apne aap hi hill jande teacher

  • @monickaamandeepthakkur
    @monickaamandeepthakkur Месяц назад

    OMG😡 SHAME ON THIS LADY SHE IS SHOUTING VERY BADLY ITS VISIBLE ON CAMERA

  • @harvindervirdi2826
    @harvindervirdi2826 Месяц назад

    Also send a copy of complaint to education minister on online portal

  • @BaljinderKaur-cr7yq
    @BaljinderKaur-cr7yq Месяц назад

    5:32

  • @gurpreetkaur-xq9fq
    @gurpreetkaur-xq9fq Месяц назад

    ਫੀਸ ਆਪਣੀ ਮਰਜੀ ਦੀ ਨਈ ਹੋਣੀ ਚਾਹੀਦੀ

  • @nareshkumartondwal4573
    @nareshkumartondwal4573 Месяц назад +1

    Vaise je fees da maska c ta pehla hi school jaake galbaat kar laini chahidi c matlab hungama da hi intzaar c baaki school di v galti aa ki parents nu letter issue karna c .

  • @RajuSidhu-m2b
    @RajuSidhu-m2b Месяц назад +5

    Guru de Fuji a Javi ji dasa deo ji

  • @Jobansingh-yq2kp
    @Jobansingh-yq2kp Месяц назад +2

    Kalanor Wale school da v yhi haal hai .fees jma na hon ty bachy nu class toh bahr poora din kdh deta janda hai school walya ty karwai honi chiye

  • @surajgamerz2105
    @surajgamerz2105 Месяц назад +5

    A glti ma baap di a yr jd fees saal vich ik vari hi pay kiti a te apna bche di ma frj bnda a k aj desember aa gya a te fees pay kra school waleya naal clear gl krke pay kr dinde is vich school di mam di glti nhi a bche rite a prna ta school waleya da v right a fees lena o koi free sanstha thori chla rhe ne jis din bche di admision kradi a us din hi school wale apne rules ds dinde ne bche waleya di hi glti h jo aap jaan bujhke pnge lende ne femus hon li

    • @yahoodishaitan
      @yahoodishaitan Месяц назад

      Chup saala ullu the school is overcharging loot reha school tenu zyada pata dekh ta Sai mother di tone private school business 😂

    • @BRAIN206
      @BRAIN206 Месяц назад

      sir koi hidden fee vi a school di

    • @sunnykalia7777
      @sunnykalia7777 4 дня назад

      Puri chat a school value di parents kol. Double to v jyada fees di . Bche nu bahar kadn to baad kida mn ge ki galt fees bhejde c.tere kol hramdi kmai lagdi

  • @NeenavaidNeenavaid
    @NeenavaidNeenavaid Месяц назад +2

    Ok

  • @jaimatadithakur4439
    @jaimatadithakur4439 Месяц назад +1

    School da Sara kharcha mape hi dinde ta hi ana de School chalde, sade bache bhar nikalde,maro school balo ko danga

  • @saranjeetkaur-c4o
    @saranjeetkaur-c4o Месяц назад +1

    Hello beta ji bache nu is school vich na pajo kyoki kadi na kadi oh bache nu tang Karan ge badla lange misbehave karange kuchh v behtar ah karo bache nu dusre school pao ji

  • @matinderkaur2660
    @matinderkaur2660 Месяц назад

    School no band kro ji

  • @kamalnirwan1480
    @kamalnirwan1480 Месяц назад

    It is the duty of the school to make the child a civilized person.But in this school staff is uncivilized.

  • @WifiKumar-gp2zr
    @WifiKumar-gp2zr Месяц назад

    Location dasso school da

  • @vijaysinghvijay8351
    @vijaysinghvijay8351 Месяц назад

    Privet school band karo

  • @_Lavu_
    @_Lavu_ Месяц назад

    Bachi nu insaaf dvayo eh school band hona chahida aa

  • @ritaverma8872
    @ritaverma8872 Месяц назад

    Money is not on the tree 🌳 so please I request to prime minister of please take action and close this shop we also want save money for higher studies as well if we spent 1 lakh rupees for nursery students 😢

  • @meenurathore2502
    @meenurathore2502 Месяц назад

    ਪਹਿਲਾਂ ਤਾਂ ਤੁਸੀਂ ਪਾਗਲੋ ਜਦੋਂ ਤੁਹਾਨੂੰ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਬੱਚਾ ਤੁਹਾਡਾ ਕੱਲ ਤੋਂ ਸਕੂਲ ਨਾ ਆਵੇ ਤੁਸੀਂ ਫਿਰ ਵੀ ਧੱਕੇ ਨਾਲ ਭੇਜਿਆ ਫਿਰ ਉਹਨਾਂ ਨੇ ਬਾਂਹ ਫੜ ਕੇ ਬਾਹਰ ਕੱਢ ਦਿੱਤਾ ਤੁਸੀਂ ਫਿਰ ਵੀ ਤੀਸਰੇ ਦਿਨ ਛੱਡਣਗੇ ਜਦੋਂ ਤੁਹਾਡੇ ਦਿਮਾਗ ਚ ਗੱਲ ਨਹੀਂ ਪੈ ਰਹੀ ਕਿ ਤੁਹਾਡੇ ਬੱਚੇ ਦੀ ਬੇਇਜ਼ਤੀ ਹੈ ਫਿਰ ਦੂਸਰੇ ਤੋਂ ਕੀ ਉਮੀਦ ਰੱਖਦੇ ਹੋ

  • @harjitsinghjheetajheeta4415
    @harjitsinghjheetajheeta4415 Месяц назад

    Sarkari School wadia honh ta niji school di lorh kio pavay

  • @sushilmalhotra2860
    @sushilmalhotra2860 Месяц назад

    Chakar ye hai ki hum he ek dusre ko support nahi karte, hum ek dusre ke sath khadhe nahi hote, hum yahi sochte hain kisi or ke sath hua hai hume kya farak padhta hai bas isi baat ka fayda uthaya jaata hai, galat ke khilaf bolne ki himmat karo sabhi eksath raho. Bas news sunte hain ya dekhte hain aise incidents or bas bhool jate hain or apni life me busy ho jate hain..

  • @KrishhKashyap
    @KrishhKashyap Месяц назад

    Plz sarkar action lawe

  • @vijayKumar-rf5zu
    @vijayKumar-rf5zu Месяц назад +1

    Ess thara de school da licenses cancel hona chaya da

  • @matinderkaur2660
    @matinderkaur2660 Месяц назад

    Please Mam,bachhe nu is school ch na bheijo

  • @singhdeep-v9q
    @singhdeep-v9q Месяц назад +4

    School bhut lutt karde

  • @pan_jabdejaye2795
    @pan_jabdejaye2795 Месяц назад

    ਬੀਬੀ ਸਕੂਲ ਦੇ ਵੀ ਖਰਚੇ ਨੇ।ਉਹ ਕੀ ਕਰਨ। ਜਦ ਵੋਟਾ ਦਾ ਟਾਇਮ ਆਉਂਦਾ। ਉਦੋ ਤੁਸੀ ਛੁਟੀ ਮਨਾਉਣ ਤੁਰ ਪੈਂਦੇ

  • @neelminhas7571
    @neelminhas7571 Месяц назад

    cm nu likho sidh letter ji ....

  • @SitaVerma-nd4rr
    @SitaVerma-nd4rr Месяц назад

    My God

  • @darshanlal3386
    @darshanlal3386 Месяц назад

    Je vedio Mukhmanter nu bhejo jis teacher ne galat kiya us ko jail mai dalo Bache ke samane months fathers ko ulta sihda nahin bilna chahiye school hi band hona.chahiye

  • @amrindersharma7937
    @amrindersharma7937 Месяц назад +2

    Please court jio please please

  • @rahuldhupper2966
    @rahuldhupper2966 Месяц назад +1

    School te case kro gundagardi kr hhe

  • @GeetaRani.GeetaKaur
    @GeetaRani.GeetaKaur Месяц назад

    School band hona chahiye or ena nu kite kam na mile teachers nu

  • @BhupinderArora-u8g
    @BhupinderArora-u8g Месяц назад

    Punjab ch insaniyat naa di koie cheez nahi hai 🇨🇦

  • @Inder922
    @Inder922 Месяц назад

    Ahi haal aw

  • @shinestar86
    @shinestar86 Месяц назад

    Bacha uthe na padhao magar court ch jutti pared puri ruh na krna

  • @randhawavlog8068
    @randhawavlog8068 Месяц назад

    Tusi govt school vich pao,kyon nahi ਪਾਉਂਦੇ govt school vich????

  • @kantakumar1637
    @kantakumar1637 Месяц назад

    Fees ta ohna lockdown time bger pdhate vi puri lai ci,,sary annual kharche vi naal,pvt school nu fees naal hee matlab hunda

  • @sweetikamboj2225
    @sweetikamboj2225 Месяц назад

    Meri bachi bi whi padti h . Teachers to bhuttt ache h. Kavita mam ka behaviour bi bhutt acha h . Fees to school pehle hi clear btata h ke jitni bi jani hoti h . Unki bi job h fees ke liye wo to bolegi hi .

    • @sunnykalia7777
      @sunnykalia7777 27 дней назад

      Tere layi kavita changi a . Pr ninja de bche naal crime Hoya oh ki Krn? Fees ta 2900 hai parents nu v pta ta teri kavita 41500 da message kyu bhej rehe c parents kol sare wrong fees de message ne ush bare ki vichar ne . Jdo apne bche naal hunda tah pta chalda. Chaar saal de bche nu kut maar school toh bahr kadn lagya sharm ni ayi iss urat nu . Te Jo uss nu changi kahde uhna nu v

  • @kulbindersingh520
    @kulbindersingh520 Месяц назад +11

    School da name ki aa

  • @HkDroach
    @HkDroach Месяц назад

    koi v private school bina fee to free nhi study kra sakda.fee nhi diti honi ina ne nhi ta private school Wale ta app ghar ghar ja k students labde a.

  • @ruchikaur7562
    @ruchikaur7562 Месяц назад

    Teacher bhut galat a teacher nu court cha leke jao..case kru

  • @RamPyari-q2p
    @RamPyari-q2p Месяц назад

    School ban karoo. And juti fer o staff de .biker sarkar eda schol punjab open. Teacher juti fero jgo loko

  • @RamPyari-q2p
    @RamPyari-q2p Месяц назад

    Eda shopa ban kre sarkar action staff te .teacher 5000 salary nakra lakh wala. Lakh lant loka te jo eda shop a open punjab te

  • @PoojaVerma-zp2re
    @PoojaVerma-zp2re Месяц назад

    Isse achha apne bche ko government school me pdhao or bche ko achhi tution do ye private wale ese hee hote ha apna benifits dekhti hai na ki bcho ka inko peso se mtlb hota hi private school me utna hee pdhaya jata hai jitna ki bche ko tutioneni pdhti hai ye ye private wale school me km or tution ke lie jyada chhod dete hai

  • @BRAIN206
    @BRAIN206 Месяц назад

    madam apne bache nu kise hor school pa davo os di padai kiyo kharab kar rahe school vich pa ke fer lado es school nal

  • @PriyakaKaur
    @PriyakaKaur Месяц назад

    Bakwaas school ne ajj kal de

  • @amrindersharma7937
    @amrindersharma7937 Месяц назад +3

    Please mam court jio please behaviour bad school teacher da

  • @HHIGk
    @HHIGk Месяц назад

    Nhi tercher nu saspend karna chaida waa

  • @sunnykumarsunny8478
    @sunnykumarsunny8478 Месяц назад

    12_15000 hajar wale school vich la do .mere 2 bache ne total kharcha van fees pake 28_30 hajar hai .eh lok 50 hajar wale vich bache nu la dende ne fees bhar ni hundi.school wale b bhut dhaka karde ne.dorahe vich jiada school di fees 50 60 hajar hai ik sal di jo ke jiada hai.