Hoshiarpur News : ਹੋਰ ਕਰ ਲਓ ਮਦਦ, ਜ਼ਖਮੀ ਨੂੰ ਹਸਪਤਾਲ ਲੈ ਜਾਣ ਵਾਲੇ ‘ਤੇ ਹੀ ਹੋ ਗਿਆ ਪਰਚਾ !

Поделиться
HTML-код
  • Опубликовано: 1 фев 2025

Комментарии • 830

  • @gurmukhsingh2059
    @gurmukhsingh2059 2 месяца назад +475

    ਇਸੇ ਕਾਰਨ ਕਰਕੇ ਲੋਕ ਦੇਖ ਕੇ ਛੱਡ ਜਾਂਦੇ ਹਨ

    • @gurvirsingh3524
      @gurvirsingh3524 2 месяца назад +15

      Bilkul shi keha tcc Bai ji 🙏

    • @navendersingh3160
      @navendersingh3160 2 месяца назад +9

      Eh jam krke koi nede n lgda age jehde police staff ohna ne kise de gl launa hi honda o tyar honde n es tra koi help n kr da

    • @ManjinderSingh-ze1dq
      @ManjinderSingh-ze1dq 2 месяца назад +12

      ਡਾਕਟਰ ਸਹਿਬ ਰੱਬ ਤੇ ਭਰੋਸਾ ਰੱਖੋ ਸੱਚ ਦੀ ਹਮੇਸ਼ਾ ਜਿੱਤ ਹੀ ਹੁੰਦੀ ਹੈ।

    • @gurpreetmaan123
      @gurpreetmaan123 2 месяца назад +2

      ਹਾਂ ਜੀ ਵੀਰ ਜੀ ਸਹਿ ਕਿਹਾ 👍

    • @surajkmr45
      @surajkmr45 2 месяца назад +2

      ​@@ManjinderSingh-ze1dq tey bina gal dey ladai di jit vich jo paise lagne ney oh vaise vi haar hee hai 😂

  • @Animallover63041
    @Animallover63041 2 месяца назад +119

    ਲੱਖ ਲਾਹਨਤ ਇਹੋ ਜਿਹੇ ਸਿਸਟਮ ਤੇ ਸਰਕਾਰਾ ਨਿਕੰਮੀਆ ਨੇ।

  • @GurmeetSingh-dv6zc
    @GurmeetSingh-dv6zc 2 месяца назад +145

    ਚੰਗਾ ਹੋਇਆ ਤੁਸੀ ਅਪਣੀ ਹੱਡਬੀਤੀ ਦਸੀ ਅਗੇ ਕੋਈ ਹੋਰ ਨਾ ਗਲਤੀ ਕਰੇ ਨਾ ਚਕੋ ਭਰਾਵੋ

    • @kirandeepkaur4858
      @kirandeepkaur4858 2 месяца назад +1

      ਪੁਲਿਸ ਨੂੰ ਇੰਝ ਨਹੀਂ ਕਰਨਾ ਚਾਹੀਦਾ।

    • @gagandeepsingh7512
      @gagandeepsingh7512 Месяц назад

      Nahi bai, help kro jrur kise de putt peo maa bhain di jaan bach sakdi..eho jehe case apa court vich khatm kr lvage..waheguru ta nal hai..eh sale dalle police valeya da ki aa..

  • @Punjabi-f9b
    @Punjabi-f9b 2 месяца назад +545

    ਬਹੁਤ ਮਾੜੀ ਗੱਲ ਆ ਤਾਹੀਓਂ ਪੰਜਾਬ ਪੁਲਿਸ ਵਾਲਿਆਂ ਦੇ ਬੁਢੀ ਉਮਰੇ ਕੀੜੇ ਪੈਂਦੇ ਆ 👎

  • @SajjansinghSomal
    @SajjansinghSomal 2 месяца назад +205

    ਅੱਗੇ ਹੁੰਦਾ ਸੀ ਕਰ ਭਲਾ ਹੋ ਭਲਾ ਹੁਣ ਭਾਈ ਕਲਯੁਗ ਕਰ ਭਲਾ ਹੋ ਬਰਾ

    • @The_solo_man_.....225
      @The_solo_man_.....225 2 месяца назад +1

      Ghor kalyug g

    • @rajsandhu6887
      @rajsandhu6887 2 месяца назад

      @@The_solo_man_.....225 eh kaljug ath yug sab india ch hunda jadatar kyoki abaadi kide makodya vangu vadhavrhe ne khaan lai kise kol paisa nhi hagan nu koi place nhi log train dyaa patdyaa te hagg k aunde ne wild lok ne india de ithe koi daan punn karna v bahut vadi murkhta hi hai

  • @sainibalwinder9764
    @sainibalwinder9764 2 месяца назад +259

    ਇਹ ਜਿਹੜੀ ਫਰਿਸ਼ਤੇ ਸਕੀਮ ਚਲਾਈ ਏ ਕੀ ਇਹ ਉਹੀ ਸਕੀਮ ਹੈ ਜਿਹੜੀ ਭਗਵੰਤਮਾਨ ਸਰਕਾਰ ਨੇ ਚਲਾਈ ਏ ਤਾਂ ਜੋ ਆਮ ਬੰਦਿਆਂ ਨੂੰ ਫਸਾਇਆ ਜਾਵੇ

    • @yogeshkhanna5173
      @yogeshkhanna5173 2 месяца назад +5

      ਬਿਲਕੁੱਲ ਸਹੀ ਕਿਹਾ ਤੁੱਸੀ

    • @GurdevSingh-vd5ie
      @GurdevSingh-vd5ie 2 месяца назад +4

      ਜਿਸਨੇ ਮੱਦਦ ਕੀਤੀ ਹੈ ਉਸਦੇ ਨਾਲ ਸਾਰਾ ਪੰਜਾਬ ਖੜ ਜਾਏ।। ਜਿਵੇਂ ਬਿਨ ਗਲੋਂ ਹੀ ਕਿਸੇ ਖਿਲਾੜੀ ਦੇ ਸੋਹਲੇ ਗੋਣ ਲਗ ਜਾਂਦੇ ਹੋ ਗਾਇਕਾਂ ਦੇ ਮਗਰ ਟਾਇਮ ਖਰਾਬ ਕਰਦੇ ਹੋ।।ਪਰ ਅਸਲ ਚ ਟਾਇਮ ਨੂੰ ਖਰਾਬ ਦਸਕੇ ਅਖੇ ਸਾਡੇ ਕੋਲ ਟਾੰਇਮ ਨਹੀਂ ਹੈ 😢ਪਲਾ ਨਾ ਝਾੜੋ 😮

  • @jassichahal8147
    @jassichahal8147 2 месяца назад +107

    😢😢😢 ਬਹੁਤ ਮਾੜਾ ਘਟਨਾਕ੍ਰਮ। ਮੱਦਦ ਤਾਂ ਹੀ ਨੀ ਕਰਦਾ ਕੋਈ😢

  • @jotphotophotography7756
    @jotphotophotography7756 2 месяца назад +23

    ਤੁਹਾਡਾ ਧੰਨਵਾਦ ਪੁਲਿਸ ਨੇ ਗਲਤ ਕੀਤਾ

  • @gill-punjab
    @gill-punjab 2 месяца назад +107

    ਪੁਲਿਸ ਰੁਪਏ ਖਾਣ ਨੂੰ ਫਿਰਦੀ ਏ

    • @sachdibhaal
      @sachdibhaal 2 месяца назад +7

      Ehna de jwak tahi ja te nashe krde ja ehna diya kudiya tha tha muh mardiya.. sorry for rough language.. but ehna be mere te b dhakka kita c

    • @mcdonaldsgaming3974
      @mcdonaldsgaming3974 2 месяца назад +2

      ​@@sachdibhaal bai ji rough language nahi aa. Gall tusi sach kahi hai.
      Saade laage ek retire police wala si. Ohne 80-90 de dor vich bahut jhoothe mukable banaye.
      Osda munda nashe kar kar ke shadai ho gya. Hun ohi munda mentally bimaar aa te apne pyo de ser cha shittar marda. Te osdi kuri vi kise naal pajj gyi. Hun dova peo putta nu koi roti vi puchan wala nahi. Keede pai rahe ne os police wale nu

    • @harvindersingh4776
      @harvindersingh4776 2 месяца назад

      ​@@mcdonaldsgaming3974good

  • @KawaljitSingh-l3r
    @KawaljitSingh-l3r 2 месяца назад +50

    ਫੈਸਲ ਅੱਜ ਜਮਾਨਾ ਨਹੀਂ ਰਹਿ ਗਿਆ ਕਿਸੇ ਦੀ ਵੀ ਮਦਦ ਕਰਨ ਦਾ ਕਿਸੇ ਨੂੰ ਹਸਪਤਾਲ ਪਹੁੰਚਾਉਣ ਦਾ ਬੰਦਾ ਆਪ ਹੀ ਫਸ ਜਾਂਦਾ

  • @navdeepsukhi1846
    @navdeepsukhi1846 2 месяца назад +90

    ਗਰੀਬ ਪਹਿਲਾਂ ਵਾਲੇ ਨਹੀਂ ਰਹੇ। 4 ਜਾਣੇ ਬਿਠਾਉਣ ਵਾਲੇ'ਤੇ ਪਰਚਾ ਕਰੋ।

    • @harjotbrar4531
      @harjotbrar4531 2 месяца назад +7

      ਬਿਲਕੁੱਲ ਸਹੀ ਹੈ ਜੀ ਚਾਰ ਜਣਿਆਂ ਨੂੰ ਬਿਠਾ ਕੇ ਮੋਟਰਸਾਈਕਲ ਦਾ ਕੋਈ ਸੰਤੁਲਨ ਹੀ ਠੀਕ ਨਹੀਂ ਰਹਿੰਦਾ।

  • @brargurkiratsingh3501
    @brargurkiratsingh3501 2 месяца назад +38

    ਬਹੁਤ ਮਾੜੀ ਗੱਲ ਆ, investigation ਕਰਨੀ ਚਾਹੀਦੀ ਸੀ ਪਿਹਲਾਂ ਪੂਰੀ ਤਰ੍ਹਾਂ ਨਾਲ

  • @jassichahal8147
    @jassichahal8147 2 месяца назад +90

    ਕੁਛ ਨੀ ਮਿਲਣਾ ਮਰਨ ਵਾਲਿਆਂ ਨੂੰ, ਪਰ ਗੱਡੀ ਵਾਲਿਆਂ ਦੀ ਖੱਜਲ ਖ਼ੁਆਰੀ ਹੋ ਜਾਣੀ😢

  • @birbalsingh8119
    @birbalsingh8119 2 месяца назад +28

    ਪੈਸੇ ਲਈ ਹੋ ਰਿਹਾ ਡਾਕਟਰ ਸਹੀ ਹੈ ਮੁਕਦੀ ਗੱਲ ਇਹੋ ਜਿਹੇ ਸਿਸਟਮ ਕਰਕੇ ਬਹੁਤ ਲੋਕ ਤੜਫ਼ਦੇ ਨੂੰ ਛੱਡ ਕੇ ਲੰਘ ਜਾਂਦੇ ਨੇ

  • @Punjabi-f9b
    @Punjabi-f9b 2 месяца назад +171

    ਪੰਜਾਬ ਪੁਲਿਸ ਨੇ complainer ਨੂੰ ਕਿਹਾ ਹੋਣਾ ਡਾਕਟਰ ਦਾ ਨਾਮ ਲੈ ਦੋ ਦੋਵੇਂ ਰਲਕੇ ਸਮਜੋਤੇ ਦੇ ਨਾਤੇ ਪੈਸੇ ਖਵਾਗੇ

  • @davidmasihmachhiwara7092
    @davidmasihmachhiwara7092 2 месяца назад +38

    ਮੰਨ ਲਿਆ ਕਿ ਗੱਡੀ ਹੀ ਬੱਜੀ ਹੈ ਪਰ ਦੇਖੋ ਉਹ ਭਲਾ ਇਨਸਾਨ ਜ਼ਖ਼ਮੀ ਔਰਤ ਨੂੰ ਹਸਪਤਾਲ ਲੈਕੇ ਗਿਆ ਹੈ ਸ਼ਕਾਇਤ ਕਰਨ ਵਾਲੇ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਾਰ ਵਾਲਾ ਉਹਨਾਂ ਨੂੰ ਛਡਕੇ ਵੀ ਜਾ ਸਕਦਾ ਸੀ। ਨਿਚੋੜ ਇਹ ਹੈ ਕਿ ਮਰਨ ਵਾਲੇ ਨੂੰ ਮਰਨ ਹੀ ਦਿੱਤਾ ਜਾਵੇ ਇਸੇ ਲਈ ਲੋਕ ਮਦਦ ਨਹੀਂ ਕਰਦੇ ਇਸ ਤਰਾਂ ਦੇ ਕੇਸ ਵਿੱਚ

    • @amriksingh9589
      @amriksingh9589 Месяц назад

      ਜਿਹੜਾ ਚੱੜ ਜੇ ਧੱਕੇ ਉਸ ਦੇ ਫੜ ਲੋ ਅੱਗੇ ਸਮਝ ਲੋ ਤਾਹੀ ਲੋਕ ਮੱਦਤ ਨਹੀਂ ਕਰਦੇ ਵੀਡੀਓ ਬਣਾਉਂਦੇ ਰਹਿੰਦੇ ਨੇ ਵਧੀਆ ਕਰਦੇ ਨੇ

  • @praisethelord3829
    @praisethelord3829 2 месяца назад +71

    ਕਰੋ ਭਲਾ ਛਿੱਤਰ ਖਾਓ।

    • @harvinderbedi9739
      @harvinderbedi9739 2 месяца назад +3

      ਅੱਗੇ!
      ਮੈਨੇ ਖਾਦੇ ਹੁਣ ਤੂੰ ਵੀ ਖਾ🤔😂🙏

  • @vickygosal4304
    @vickygosal4304 2 месяца назад +20

    ਸਰਕਾਰ ਨੂੰ ਚਾਹੀਦਾ ਹੈ ਪੁਲਿਸ ਤੇ ਕਰਵਾਈ ਕਰੇ

  • @SkatingLoverClub
    @SkatingLoverClub 2 месяца назад +17

    ਸਾਰੇ ਇੱਕੋ ਜਿਹੇ ਨੀ ਹੁੰਦੇ ਵੀਰ।
    ਮੇਰੇ motor cycle ਦਾ ਵੀ accident ਹੋਇਆ ਸੀ car ਨਾਲ।
    ਕਾਰ ਸਵਾਰ ਫਰਾਰ।
    ਫਿਰ ਕਿਸੇ ਨੇ ਹਸਪਤਾਲ ਪਹੁੰਚਾਇਆ। ਮੈਂ ਉਹਨਾਂ ਦਾ ਧੰਨਵਾਦ ਕੀਤਾ ਹੋਸ਼ ਵਿੱਚ ਆਉਣ ਤੋਂ ਬਾਅਦ।

  • @SahibSingh-ji4yk
    @SahibSingh-ji4yk 2 месяца назад +27

    ਇਨਸਾਨੀਅਤ ਮਰ ਗਈ ਇਸੇ ਕਰਕੇ ਸੜਕ ਤੇ ਕੋਈ ਵੀ ਐਕਸੀਡੈਂਟ ਹੋਵੇ ਤੇ ਲੋਕ ਖੜਦੇ ਨਹੀਂ ਮਰਨ ਦਿੰਦੇ ਸੜਕ ਤੇ

  • @positivethoughts8461
    @positivethoughts8461 2 месяца назад +69

    ਲੋਕ ਬਹੁਤ ਖੁਦਗਰਜ਼ ਤੇ ਲਾਲਚੀ ਹਨ। ਜਦੋਂ ਸੜਕ ਤੇ ਕੋਈ ਐਕਸੀਡੈਂਟ ਦੀ ਘਟਨਾ ਦਿੱਸੇ ਤਾਂ ਸਿਰਫ ਪੁਲਿਸ ਜਾਂ ਐਂਬੂਲੈਂਸ ਨੂੰ ਹੀ ਫੋਨ ਕਰਕੇ ਸੂਚਨਾ ਦਿਓ ਬਸ ਬਾਕੀ ਹਾਦਸਾਗ੍ਰਸਤ ਪ੍ਰਾਣੀ ਦੀ ਕਿਸਮਤ ਹੈ ਬਚੇ ਜਾਂ ਨਾ ਬਚੇ।

  • @happymaan3974
    @happymaan3974 2 месяца назад +45

    ਪੁਲਿਸ ਵਾਲਿਆ ਨੇ ਜਾਣ ਕੇ ਕੇਸ ਪਾਇਆ ਰੁਪਏ ਖਾਣ ਦੇ ਮਾਰਿਆ ਨੇ,ਲੱਖ ਰੁਪਿਆ ਦੇ ਦੂ , ਕੇਸ ਨੀ ਪਾਉਣਾ

  • @Bkk-q4n
    @Bkk-q4n 2 месяца назад +78

    ਕਾਨੂੰਨ ਨਾ ਦੀ ਕੋਈ ਚੀਜ ਨਹੀ ।

  • @Baasnhuish
    @Baasnhuish 2 месяца назад +46

    Dash ਕੈਮਰਾ ਲਗਾਉਣਾ ਚਾਹੀਦਾ ਗੱਡੀ ਚ l

  • @ranjodhsingh5631
    @ranjodhsingh5631 2 месяца назад +8

    ਇਨਾਮ ਤਾਂ ਕੀ ਦੇਣਾ ਉਲਟਾ ਪਰਚਾ ਕਰਤਾ ।ਇਸ ਤਰਾ ਕੋਈ ਕਿਸੇ ਦੀ ਮਦਦ ਨਹੀ ਕਰੂਗਾ

  • @gurmukhsingh9717
    @gurmukhsingh9717 2 месяца назад +20

    ਮੋਟਰਸਾਈਕਲ ਸਵਾਰ ਡਿੱਗ ਗਏ ਫਿਰ ਡਾਕਟਰ ਜੀ ਤੁਸੀਂ ਤਾਂ ਆਪਣੀ ਗੱਡੀ ਵਿੱਚ ਕਿਸੇ ਲੇ ਕੇ ਗਏ ਫਿਰ ਤੁਹਾਡੇ ਤੇ ਪਰਚਾ ਦਰਜ਼ ਕੀਤਾ ਗਿਆ ਹੁਣ ਰਸਤੇ ਵਿੱਚ ਕੋਈ ਡਿੱਗ ਪਿਆ ਉਸ ਨੂੰ ਕਦੀ ਲੇ ਕੇ ਨਹੀਂ ਜਾਣਾਂ ਚਾਹੀਂਦਾ

  • @Darklove720
    @Darklove720 2 месяца назад +10

    ਕਈ ਲੋਕ ਏਹ ਸੋਚਦੇ ਆ ਕੇ ਇਨਸਾਨੀਅਤ ਮਰ ਗਈ ਪਰ ਅਸਲ ਗੱਲ ਤਾਂ ਏਹ ਏਹੋ ਜਿਹੇ ਝਮੇਲੇ ਤੋਂ ਦੂਰ ਹੀ ਰਹੋ ਮਦਦ ਸੋਚ ਸਮਝ ਕੇ ਹੀ ਕਰੋ

  • @Sawansinghkang
    @Sawansinghkang 2 месяца назад +24

    ਇਹ ਪਰਚਾ ਰੱਦ ਹੋਣਾ ਚਾਹੀਦਾ

  • @silversinghsilver2961
    @silversinghsilver2961 2 месяца назад +19

    ਬਹੁਤ ਗੱਲਤ ਹੋਇਆ ਏ ਕਿਸੇ ਨੇ ਨਹੀਂ ਚੁਕਣਾ ਐਕਸੀਡੈਂਟ ਵਾਲੇ ਨੇ

  • @hardeepsingh1529
    @hardeepsingh1529 2 месяца назад +19

    ਬਹੁਤ ਮਾੜੀ ਗੱਲ ਆ

  • @Sandeep-l3j
    @Sandeep-l3j 2 месяца назад +33

    ਸੱਭ ਤੋਂ ਮਾੜਾ ਕਨੂੰਨ ਇੰਡੀਆ ਦਾ ਹੈ

    • @harishlalka7448
      @harishlalka7448 2 месяца назад

      Sirf Punjab vich hai

    • @VijayChanjotra
      @VijayChanjotra 2 месяца назад

      Bharat Ka Kanoon bekar nahin Bharat ke Kanoon ke palan karne Wale rishwatkhor Hain. Aur haram khane ki aadat pad gai hai ek number ke kamchor hai

  • @onkarsinghchijjar287
    @onkarsinghchijjar287 2 месяца назад +5

    ਬਹੁਤ ਗਲਤ ਕੀਤਾ ਪੁਲਿਸ ਨੇ, ਪਹਿਲਾ ਇਨਕੁਆਰੀ ਕੀਤੀ ਜਾਵੇ ਫਿਰ ਸਜਾ ਦਿੱਤੀ ਜਾਵੇ। ਨਹੀਂ ਤਾਂ ਲੋਕਾ ਨੇ ਕਿਸੇ ਨੂੰ ਵੀ ਹਸਪਤਾਲ ਨਹੀਂ ਲੈਕੇ ਜਾਣਾ।

  • @mewasingh1942
    @mewasingh1942 2 месяца назад +4

    ਬਾਈ ਅਸੀਂ ਵੀ ਗਰੀਬ ਕਮੈਂਟ ਵਿੱਚ ਲਿਖਿਆ ਸੀ ਗਰੀਬ ਲੋਕਾਂ ਦੀ ਮਦਦ ਨਾ ਕਰੋ ਇਹ ਸਭ ਝੂਠ ਹੈ ਜੇ ਉਸ ਬੰਦੇ ਨੇ ਮਦਦ ਕਰੀ ਹੈ ਤੇ ਉਸ ਨੂੰ ਵੀ ਉਸ ਦਾ ਫਲ ਮਿਲਣਾ ਜਰੂਰੀ ਹੈ ਅੱਗੇ ਤੋਂ ਕੋਈ ਵੀ ਇਸੇ ਤਰ੍ਹਾਂ ਦੀ ਘਟਨਾ ਨੂੰ ਨੂੰ ਕਿਸੇ ਦੀ ਕੋਈ ਮਦਦ ਨਹੀਂ ਕਰੇਗਾ

  • @Hindiliterature246
    @Hindiliterature246 2 месяца назад +3

    ਇਹ ਘਟਨਾ ਕਰਕੇ ਲੋਕ ਹੁਣ ਤੋਂ ਮਦਦ ਨਹੀਂ ਕਰਨਗੇ

  • @punjablover83
    @punjablover83 2 месяца назад +7

    ਅੱਜ ਦੇ ਟਾਈਮ ਚ ਗੱਡੀ ਚ ਮਿਊਜ਼ਿਕ ਦੀ ਥਾਂ ਡੈਸ਼ ਕੈਮਰਾ ਪੱਕਾ ਲੱਗਾ ਹੋਣਾ ਚਾਹੀਦਾ ਹੈ ..
    ਹੁਣ ਸਭ ਨੂੰ ਸਿਰਫ ਐਕਸੀਲੈਟਰ ਦੇਣਾ ਆਉਂਦਾ ਕੋਈ ਟਰੈਫਿਕ ਰੂਲ ਕਿਸੇ ਨੂੰ ਨਹੀਂ ਪਤਾ.....
    ਟ੍ਰਿਪਲ ਰਾਈਡ ਤੇ ਤਾਂ ਵੈਸੇ ਹੀ ਕੇਸ਼ ਬਣਦਾ ਹੈ.....
    ਜਦੋਂ ਕਾਰ ਡਰਾਈਵਰ ਦਾ ਲਾਇਸੈਂਸ ਹੈ ਇੰਸੂਰੈਂਸ਼ ਹੈ...
    ਪਰ ਮੋਟਰਸਾਈਕਲ ਤੇ 2 ਤੋਂ ਵੱਧ ਸਵਾਰੀਆਂ ਹਨ ਫਿਰ ਮੋਟਰਸਾਈਕਲ ਵਾਲਾ ਕੇਸ ਕਰ ਹੀ ਨਹੀਂ ਸਕਦਾ....

  • @gurpyarsingh4901
    @gurpyarsingh4901 2 месяца назад +7

    ਵਾਹਿਗੁਰੂ ਜੀ ਮੇਹਰ ਕਰੋ

  • @mogealamalhi91
    @mogealamalhi91 2 месяца назад +20

    ਪੰਜਾਬ ਪੁਲਿਸ ਨੂੰ ਪੈਸੇ ਖਾਣ ਦੀ ਆਦਤ ਹਾਰਮੀ ਆ

  • @lovesangar6855
    @lovesangar6855 2 месяца назад +6

    ਆਪਾਂ ਤੇ ਕਦੇ ਨਾ ਕਰਾਂਗੇ ਮਦਦ ਕਿਸੇ ਅੱਜ ਤੋਂ ਬਾਅਦ

  • @Gagan_Hoshiarpuriya_07
    @Gagan_Hoshiarpuriya_07 2 месяца назад +3

    Sir ਅਸੀਂ ਤੁਹਾਡੇ ਨਾਲ ਹਾਂ ❤❤

  • @LornshKhan
    @LornshKhan 2 месяца назад +1

    Aj kal koi kise di help naa kroo but. Bhot bda. Dil. Doctor shab. Ji. Dilo tanwad

  • @baljindersingh2607
    @baljindersingh2607 2 месяца назад +12

    ਤਾਹੀਓਂ ਤਾਂ ਲੋਕ ਭੱਜ ਜਾਂਦੇ ਨੇ, Dr.sahib ਐਂਬੂਲੈਸ ਨੂੰ ਫੋਨ ਕਰਨ ਵਾਲਾ ਵੀ ਫੱਸ ਜਾਂਦਾ ਹੈ ਜੀ !ਕਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਜੀ!

    • @jasvinderSingh-kg9ff
      @jasvinderSingh-kg9ff Месяц назад

      ਡਾਕਟਰ ਨਾਲ ਧੱਕਾ ਕੀਤਾ ਜਾ ਰਿਹਾ ਹੈ

  • @SunnySingh-sq3ws
    @SunnySingh-sq3ws 2 месяца назад +5

    ਹੁਣ ਤਕ ਇਕ ਲੱਖ ਲੋਕਾਂ ਨੇ ਵੀਡੀਓ ਦੇਖ ਲਈ, ਇਹ ਤਾਂ ਨੀ ਕਿਸੇ ਐਕਸੀਡੈਂਟ ਹੋਏ ਬੰਦੇ ਨੂੰ ਹੱਥ ਪਾਉਂਦੇ 🙄

  • @pushwindersingh4009
    @pushwindersingh4009 Месяц назад +1

    ਗਲਤ ਗਲ ਹੋਈ ਹੈ ਇਕ ਪਾਸੇ ਸਰਕਾਰ ਕਿਹੰਦੀ ਹੈ ਕਿ ਸੜਕ ਹਾਦਸੇ ਵਾਲਿਆ ਨੂੰ ਜਖਮੀ ਹਾਲਤ ਵਿਚ ਮਦਦ ਕਰਨ ਵਾਲੇ ਨੂੰ ਸਰਕਾਰ ਸਨਮਾਨਤ ਕਰੇ ਗੀ। ਡਾਕਟਰ ਸਾਹਿਬ ਪੰਜਾਬ ਸਰਕਾਰ ਦੇ ਗੁਸਟਡ ਅਫ਼ਸਰ ਹਨ। ਇਨਸਾਫ਼ ਜਰੂਰ ਹੋਣਾ ਚਾਹੀਦਾ

  • @gurdeepsingh9409
    @gurdeepsingh9409 2 месяца назад +4

    ਕਾਰਵਾਈ ਤਾਂ ਪੁਲਿਸ ਤੇ ਵੀ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਬਿਨਾਂ ਕਿਸੇ investigation and without application of mind, FIR ਦਰਜ ਕੀਤੀ

  • @raazsiidhu3587
    @raazsiidhu3587 2 месяца назад +5

    ਅੱਗੇ ਤੋਂ ਕਿਸੇ ਨੇ ਜ਼ਖਮੀਆਂ ਨੂੰ ਚੁੱਕਣਾ ਨਹੀਂ ਹੈ।
    ਹਾਈ ਕੋਰਟ ਜ਼ਰੂਰ ਜਾਓ, ਪੁਲਿਸ ਨੂੰ ਪਤਾ ਲੱਗ ਜਾਵੇਗਾ ਕਿ ਬਾਈ ਨੇਮ FIR ਦਰਜ਼ ਨਹੀਂ ਕਰਨੀ ਚਾਹੀਦੀ ਹੈ।
    ਪੁਲਿਸ ਨਾਲ਼ ਸਮਝੌਤਾ ਨਾ ਕਰਿਓ।

  • @amitsinghamit1534
    @amitsinghamit1534 2 месяца назад +2

    ਬਹੁਤ ਮੰਦਭਾਗੀ ਘਟਨਾ ਹੋਈ
    ਪਰ ਪੰਜਾਬ ਪੁਲਿਸ ਪੈਸੈ ਕਮਾਉਣ ਲਈ ਕੋਈ ਨਾ ਕੋਈ ਬਹਾਨਾ ਜਰੂਰ ਲੱਭ ਲੈਂਦੀ ਐ
    ਏਹ ਤਾਂ ਓਹ ਗੱਲ ਹੋਈ ਕਰ ਭਲਾ ਹੋ ਬੁਰਾ
    ਮੇਰੇ ਨਾਲ ਵੀ ਇੱਕ ਏਹੋ ਜਿਹਾ ਵਾਕਿਆ ਹੋਆ ਸੀ ਮਹਾਰਾਸ਼ਟਰ ਪੁਨੇ ਸਿਟੀ ਚ ਪਰ ਅਚਾਨਕ ਇੱਕ ਇੱਕ ਬੰਦਾ ਆ ਗਿਆ ਜਿਸਨੇ ਐਕਸੀਡੈਂਟ ਦੇਖਿਆ ਸੀ

  • @rajendersangha6736
    @rajendersangha6736 Месяц назад +1

    ਮੇਰੇ ਨਾਲ ਵੀ ਇਸੇ ਤਰ੍ਹਾਂ ਹੀ ਵਾਪਰਿਆ ਸੀ ਤੁਸੀਂ ਐਸ ਐਸ ਪੀ ਨੂੰ ਵੀ ਦਰਖਾਸਤ ਇਨਕੁਆਰੀ ਲਈ ਦਿਉ ਅਤੇ ਇਸ ਜਿਨਾਂ ਵੀ ਰੋ ਸਕੇ ਮੀਡੀਆ ਨੂੰ ਮਿਲਕੇ ਉਸ ਏਰਿਏ ਦੀ ਪੂਰੀ ਜਾਣਕਾਰੀ ਅਤੇ ਖਬਰਾਂ ਚਲਾਉ ਅਤੇ ਅਗੇ ਵਾਸਤੇ ਸੋਂਹ ਪਾਉ ਕਿ ਕਿਸੇ ਨੂੰ ਰਸਤੇ ਵਿੱਚੋਂ ਚੁਕਣਾ ਨਹੀਂ ਜੀ 🙏

  • @Random_videostore
    @Random_videostore 2 месяца назад +5

    *ਪਰ ਹੁਣ ਤਾਂ ਇਹ ਰੂਲ ਹੀ change ਕਰਤਾ ਗਿਆ ਸੀ ਕਿ ਐਕਸੀਡੈਂਟ ਚ ਹੈਲਪ ਕਰੋ ਤੇ ਕੋਈ ਵੀ ਤੁਹਾਡੀ ਪੜਤਾਲ ਨਹੀਂ ਕਰੇਗਾ*

  • @PunjabSingh_India
    @PunjabSingh_India 2 месяца назад +3

    Balle Balle o Punjab Police

  • @toors6438
    @toors6438 2 месяца назад +3

    ਸਾਡੇ ਨਾਲ ਇਹ ਕੁਝ ਹੋ ਚੁੱਕਿਆ ........ਇਸ ਤੋ ਬਾਅਦ ਅਸੀ ਆਪ ਇਵੇ ਦੇ ਕੰਮ ਤੋ ਕਿਨਾਰਾ ਕਰ ਲਿਆ ...

  • @sandhus1000
    @sandhus1000 2 месяца назад +2

    Big lesson for the public.....

  • @sandhurs1
    @sandhurs1 2 месяца назад +4

    ਮੇਰੇ ਨਾਲ ਵੀ ਹੋ ਚੁੱਕਾ ਹੈ, ਇਕ ਵਾਰੀ ਮੋਟਰ ਸਾਈਕਲ ਤੋਂ ਡਿੱਗ ਕੇ ਸੜਕ ਤੇ ਡਿੱਗਾ ਪਿਆ ਸੀ। ਮੈਂ ਚੁੱਕ ਕੇ ਆਪਣੀ ਗੱਡੀ ਵਿੱਚ ਪਾ ਲਿਆ, ਪਰ ਇੱਕ ਤੁਰੇ ਜਾਂਦੇ ਨੇ ਮੇਰੀ ਕਾਰ ਦੀ ਚਾਬੀ ਕੱਢ ਕੇ ਮੇਰੇ ਤੇ ਇਲਜ਼ਾਮ ਲਗਾਇਆ ਕੇ ਐਕਸੀਡੈਂਟ ਮੈਂ ਕੀਤਾ।
    ਮੈਂ ਤਾਂ ਹੱਥ ਜੋੜਕੇ ਜਾਨ ਛੱਡਵਾਈ।

  • @Dimplegarg9845
    @Dimplegarg9845 2 месяца назад +20

    ਪੁਲਿਸ ਮੁਲਾਜ਼ਿਮ ਪੈਸੇ ਦਾ ਭੁੱਖਾ ਲੱਗਦਾ

  • @barudass2930
    @barudass2930 2 месяца назад +2

    Bahut mari gal he
    Justice to be given Helper of patient

  • @palteastall629
    @palteastall629 Месяц назад

    ਕਰ ਲਓ ਭਲਾ

  • @kaur2234
    @kaur2234 2 месяца назад +3

    Waheguru gi kà khalsa waheguru gi ki fathe ah kidhr di gal kArde tusi sahi bolia sath sach noo dita dukhi na kàroo 🙏 insaniat zarur honi chàhidi looka noo vi samz zarur Ani chàhidi 🙏 pheli gal ohdi oh gàlt gal motar saycal opr gadi jine bande bitha ke apne zindgi da time khrab kità Kismat apni madt kàrdi public noo kida sed dioge tuhano hospital leke gay socho 🙏 sab da chañga hove 🙏

  • @parwindersinghpunjawa5016
    @parwindersinghpunjawa5016 2 месяца назад +2

    ਵਾਹਿਗੁਰੂ ਭਲੀ ਕਰੇ

  • @DilbagSingh-c7c
    @DilbagSingh-c7c Месяц назад

    ਡ ਸਹਿਬ ਤੁਸੀ ਬਹੁਤ ਵਧੀਆ ਕੰਮ ਕੀਤਾ ਪੁਲਸ ਬਹੁਤ ਗਲਤ ਕਰਦੀ ਹੈ ਮੇਰੇ ਲਟਕੇ ਦੀ ਐਕਸੀਡੈਂਟ ਨਾਲ ਮੋਤ ਹੋ ਗਈ ਸੀ ਪੁਲੀਸ ਵਾਲੇ ਇੰਸਪੈਕਟਰ ਬਾਬੁ ਰਾਮ ਗਡੀ ਦੇ ਡਰਾਈਵਰ ਨਾਲ ਮਿਲ ਕੇ ਡਰਾਈਵਰ ਉਹ ਪਾਇਆ ਜਿਸ ਦਾ ਪਤਾ ਗਲਤ ਸੀ ਅਜ ਤਕ ਡਰਾਈਵਰ ਈ ਨਹੀ ਮਿਲਿਆ ਪੁਲੀਸ ਬਹੁਤ ਗਲਤ ਹੈ

  • @harpsandhu37
    @harpsandhu37 2 месяца назад +4

    ਡੈਸ਼ ਕੈਮਰਾ ਲਗਵਾ ਕੇ ਰੱਖੋ ||
    ਵੈਸੇ ਬੜੀ ਗ਼ਲਤ ਗੱਲ ਹੋਈ ਹੈ ||

  • @Kamaljitkaurwm5hg5sg4e
    @Kamaljitkaurwm5hg5sg4e Месяц назад

    ਕਹਿੰਦੇ ਕੇ ਜੋ ਜ਼ਖ਼ਮੀ ਨੂੰ ਚੱਕ ਕੇ ਲਿਆਵੇ ਉਸ ਨੂੰ ਇਨਾਮ ਦਿੱਤਾ ਜਾਵੇਗਾ ਤਾਂ ਹੀ ਤਾਂ ਲੋਕ ਡਰਦੇ ਆ

  • @dhindsagroup9927
    @dhindsagroup9927 2 месяца назад +7

    ਪੁਲਿਸ ਤਹਾਨੂੰ ਡਰਾਅ ਕੇ ਪੈਸੇ ਲੈਣ ਨੂੰ ਫਿਰਦੀ ਹੇ

  • @SatnamWaheguru-el7cm
    @SatnamWaheguru-el7cm 2 месяца назад +1

    ਹਮੇਸ਼ਾ ਸੋਚ ਸਮਝਕੇ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ ਜੇਕਰ ਕੋਈ ਆਪਣੇ ਜਾਣ ਪਛਾਣ ਦਾ ਹੋਵੇ ਤਾਂ ਦੇਖੋ ਨਹੀਂ ਹੈਲਪ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਪੰਜਾਬ ਪੁਲੀਸ ਵਾਲੇ ਪੈਸੇ ਦੀ ਭਾਲ ਵਿੱਚ ਕਿਸੇ ਨੂੰ ਵੀ ਫ਼ਸਾ ਲੈਂਦੇ ਇਨਾਂ ਮਦਦ ਵਾਲੇ ਕੰਮਾਂ ਤੋਂ ਬੱਚੋਂ ਧੰਨਵਾਦ ਜੀ ਵਹਿਗੁਰੂ ਜੀ

  • @JaspalSinghJaspalSingh-c7l
    @JaspalSinghJaspalSingh-c7l 2 месяца назад +2

    ਬਾਈ ਜੀ ਐਕਸੀਡੈਂਟ ਵਾਲੇ ਨੂੰ ਕੋਈ ਨਾ ਚੱਕੋ ਨਹੀਂ ਤਾਂ ਸਾਰੀ ਉਮਰ ਪਛਤਾਉਣਾ ਪੈਂਦਾ ਆਪਣੇ ਸਿਸਟਮ ਉਲਟ ਆ ਕਿਉਂਕਿ ਪੁਲੀਸ ਤਾਂ ਐਕਸੀਡੈਂਟ ਵਾਲੇ ਦੀ ਸੁਣਦੀ ਆ ਮੱਦਤ ਕਰਨ ਵਾਲੇ ਦੀ ਨਹੀਂ

  • @GaneshDass-lt5rq
    @GaneshDass-lt5rq Месяц назад

    ਇਹ ਸਰਕਾਰ ਤਾਂ ਕਹਿੰਦੀ ਸੀ ਕਿ ਜ਼ਖ਼ਮੀ ਹੋਏ ਵਿਅਕਤੀ ਨੂੰ ਹਸਪਤਾਲ ਪਹੁਚਾਉਣ ਵਾਲੇ ਨੂੰ ਇਨਾਮ ਦਿੱਤੇ ਜਾਣਗੇ ਪਰ ਇਹ ਤਾਂ ਉਲਟ ਹੋ ਰਿਹਾ ਹੈ ਤਾਂ ਹੀ ਲੋਕ ਸੜਕਾਂ ਤੇ ਹੀ ਮਰ ਜਾਂਦੇ ਹਨ

  • @GurdeepkaurGurdeepkaur-l6o
    @GurdeepkaurGurdeepkaur-l6o 2 месяца назад +5

    Balkul si gall aa vir ji 🙏🏻

  • @GurmeetJossanGurmeetJossan
    @GurmeetJossanGurmeetJossan 2 месяца назад +14

    ਕੋਈ ਫਾਇਦਾ ਨਹੀਂ ਕਿਸੇ ਨੂੰ ਚੁੱਕਣ ਜਿਥੇ ਕੋਈ ਪਿਆ ਪਿਆ ਰਹਿਣ ਦਿਓ

  • @jatinderpalsingh3038
    @jatinderpalsingh3038 2 месяца назад +1

    Bilkul theek g doc g

  • @balwindersingh9851
    @balwindersingh9851 Месяц назад

    ਹਸਪਤਾਲ ਨਹੀਂ ਲਜਾਨਾ ਚਾਹੀਦਾ।
    ਮੇਰੇ ਨਾਲ ਵੀ ਬੀਤੀ ਹੈ।

  • @kulwanthitler1212
    @kulwanthitler1212 2 месяца назад +7

    ਹੁਣ ਟਾਈਮ ਏ ਕਰੋ ਭਲਾ ਛਿੱਤਰ ਖਾਉ ।

  • @MeharSingh-ro5cr
    @MeharSingh-ro5cr 2 месяца назад +14

    ਯੇਹ ਅੰਧਾ ਕਾਨੂੰਨ ਹੇ

    • @RaviKumar-hi4oe
      @RaviKumar-hi4oe 2 месяца назад

      #Shameindiansystam

    • @parwindersinghpunjawa5016
      @parwindersinghpunjawa5016 2 месяца назад

      ਜੇ ਇਨਸਾਫ਼ ਨਹੀਂ ਕਰਤਾ ਕਿਸੀ ਕੁ ਮਾਫ ਨਹੀਂ ਕਰਤਾ😅

  • @rajwantraj8666
    @rajwantraj8666 Месяц назад

    ਬਾਊ ਜੀ ਅਗਲੀਆਂ ਚੋਣਾਂ ਚ ਸਿਘ ਸਾਹਿਬ ਗਿਆਨੀ ਬਲਦੇਵ ਸਿੰਘ ਵਡਾਲਾ ਨੂੰ ਵੋਟਾਂ ਪਾਓ ਦੇਸ਼ ਬਚਾਓ ਭਾਰਤ ਦਾ ਪ੍ਰਧਾਨ ਮੰਤਰੀ ਬਣਾਓ ਮਹਿੰਗਾਈ ਘਟਾਓ। ਮਜੀਠਾ ਇਲਾਕੇ ਚ ਓਨਾ ਦਾ ਚੋਣ ਨਿਸ਼ਾਨ ਵਾਜਾ।ਮੈ ਤੇ ਆਪ ਓਨਾ ਨੂੰ ਵੋਟਾਂ ਪਾਈਆਂ।ਏ ਪੁਲਿਸ ਵਾਲੇ ਰੁਪਈਏ ਕਠੇ ਕਰਨੇ ਜਾਣਦੇ ਕਿਸੇ ਦੀ ਮੱਦਦ ਨੀ ਜੇ ਹੋਰ ਕਿਸੇ ਨੂੰ ਵੋਟਾਂ ਪਾਓਗੇ ਸਮਝੋ ਪੰਜਾਬ। ਭਾਰਤ ਦਾ ਨੁਕਸਾਨ ਲੋਕ ਆਪ ਕਰਦੇ

  • @CharanSinghSandhu-r4q
    @CharanSinghSandhu-r4q 2 месяца назад +3

    Veer ji bilkul right hai 😢😢😢😢😢

  • @BalwinderSingh-ub3sl
    @BalwinderSingh-ub3sl Месяц назад

    ਜਦੋਂ ਮੋਟਰਸਾਈਕਲ ਤੇ 4 ਸਵਾਰੀਆਂ ਬੈਠਦੀਆਂ ਹਨ ਤਾਂ ਉਹਨਾਂ ਨੂੰ ਕੋਈ ਰੋਕਦਾ ਨਹੀਂ।

  • @vishav4681
    @vishav4681 2 месяца назад +6

    ਨੇਕੀ ਕਰ ਤੇ ਖੂਹ ਵਿਚ ਜਾ।
    ਨਵੀਂ ਕਹਾਵਤ ।

  • @lovepreetkamboj3428
    @lovepreetkamboj3428 2 месяца назад +3

    Wah ji wah

  • @mukhtiarsingh1618
    @mukhtiarsingh1618 2 месяца назад +1

    ਮਾੜੀ ਗੱਲ ਹੈ !! ਇਸੇ ਕਰਕੇ ਦੇਖ ਕੇ ਛੱਡ ਜਾਂਦੇ ਨੇ!! ਬਾਕੀ ਪਤਾ ਨਹੀਂ ਅਸਲ ਸੱਚ ਕੀ ਹੈ ਅਸੀਂ ਬਿਨਾ ਮਤਲਬ ਤੋਂ ਜੱਜ ਬਣ ਜਾਂਦੇ ਹਾਂ

  • @KaramSandhu-w1g
    @KaramSandhu-w1g 2 месяца назад

    ਸਾਡੇ ਦੇਸ਼ ਵਿੱਚ ਕੋਈ ਇਨਸਾਫ ਨਹੀਂ ਮਿਲਦਾ ਕਿਸੇ ਗੁਨਾਹਗਾਰ ਨੂੰ ਕੇਸ ਵਿੱਚੋਂ ਕੱਢ ਕੇ ਕਿਸੇ ਹੋਰ ਨੂੰ ਫਰੇਮ ਕੀਤਾ ਜਾ ਸਕਦਾ ਹੈ। ਇਸ ਲਈ ਕਦੇ ਕਿਸੇ ਮਰੀਜ਼ ਦੀ ਸਹਾਇਤਾ ਨਾ ਕਰੋ ਆਪਣੀ ਜਾਨ ਬਚਾਓ । ਇਸ ਤਰ੍ਹਾਂ ਦੀ ਸਮਾਜ ਸੇਵਾ ਕਦੀ ਵੀ ਨਾ ਕਰੋ ਮੈਂ ਵੀ ਇਸੇ ਤਰ੍ਹਾਂ ਕਿਸੇ ਦੀ ਜਾਨ ਬਚਾ ਕੇ ਸੱਤ ਸਾਲ ਤੋਂ 307 ਭੁਗਤ ਰਿਹਾ ਹਾਂ. ਬਰਬਾਦ ਹੋ ਚੁੱਕਾ ਹਾਂ

  • @ranbirsingh6641
    @ranbirsingh6641 Месяц назад

    This is the general attitude of not only punjab police but it prevails throughout BHARAT.

  • @MeharSingh-ro5cr
    @MeharSingh-ro5cr 2 месяца назад +5

    ਮੈ ਟਰੱਕ ਡਰਾਈਵਰ ਸਾਡੇ ਨਾਲ ਰੋਜ ਇਹ ਕੁਝ ਹੁੰਦਾ ਹੈ ਗਲ਼ਤੀ ਕਾਰ ਵਾਲਾ ਕਰੇ ਬਾਈਕ ਵਾਲੇ ਦੀ ਹੋਵੇ ਲੁਨ ਨੂੰ ਰੱਸੀ ਟਰੱਕ ਡਰਾਈਵਰ ਦੇ

  • @jaswantthind6493
    @jaswantthind6493 Месяц назад

    ਵਾਹਿਗੁਰੂ ਵਾਹਿਗੁਰੂ ਹੁਣ ਸਮਝ ਨਹੀਂ ਆ ਰਿਹਾ ਕੀ ਲੋਕਾਂ ਦੀ ਐਮਰਜੰਸੀ ਚ ਹੈਲਪ ਕਰਈਏ ਕੀ ਨਾ 😢😢😢

  • @shaktinandansohal6040
    @shaktinandansohal6040 Месяц назад +1

    Case CBI walo ko de doo

  • @sukhvindersinghsaini1456
    @sukhvindersinghsaini1456 Месяц назад

    Thanks Dr. Saab Asi taa bhut vaar accident chh help krn lai Dodd k jandy c pr agy too aa jody haath sochangy v nhi 🙏

  • @MeharSingh-ro5cr
    @MeharSingh-ro5cr 2 месяца назад +5

    ਪਿੱਛੇ ਜਿਹੇ ਇੱਕ ਟਰੱਕ ਫਾਸਟ ਲਾਈਨ ਵਿੱਚ ਜਾ ਰਿਹਾ ਅੱਗੇ ਗੱਡੀਆ ਦੀ ਬ੍ਰੇਕ ਲੱਗ ਗਈ ਟਰੱਕ ਡਰਾਈਵਰ ਨੂੰ ਪਤਾ ਕਿ ਮੇਰੀ ਗੱਡੀ ਕਿੰਨੀ ਦੂਰ ਜਾਕੇ ਰੁਕੇ ਗਿ ਪਰ ਪਿੱਛੋਂ ਕਾਰ ਵਾਲਾ ਸਪੀਡ ਨਾਲ ਆਇਆ ਤੇ ਅਗਲੀ ਗੱਡੀ ਤੇ ਪਿਛਲੀ ਗੱਡੀ ਵਿੱਚ ਵੜ ਗਿਆ ਹੁਣ ਦੋਹਾਂ ਗੱਡੀਆ ਦੇ ਗੇਪ ਵਿਚ ਕਾਰ ਆ ਗਈ ਫਿਰ ਉਹੀ ਹੋਇਆ ਜੌ ਰੱਬ ਨੂੰ ਮਨਜੂਰ ਸੀ ਕਾਰ ਵਾਲਾ ਤਾਂ ਆਪਣੀ ਗਲਤੀ ਨਾਲ ਮਰਿਆ ਪਰ ਟਰੱਕ ਡਰਾਈਵਰ ਦੇ ਲੁਨ ਨੂੰ ਰੱਸੀ ਫਰੀ ਦੀ ਪੈ ਗਈ

  • @rajsidhu7169
    @rajsidhu7169 2 месяца назад +8

    Police nu saram auni chaidi va

  • @ManjeetSingh.
    @ManjeetSingh. 2 месяца назад +2

    इन्वेस्टिगेशन करने के पश्चात ही कोई कार्रवाई होनी चाहिए।

  • @SahibSingh-wf2po
    @SahibSingh-wf2po 2 месяца назад +2

    ਬਹੁਤ ਹੀ ਮਾੜੀ ਗੱਲ ਆ. ਇਹ ਤਾਂ ਉਹ ਕੰਮ ਹੋ ਗਿਆ, ਨੇਕੀ ਕਰ ਅਤੇ ਜੁੱਤੇ ਖਾ.

  • @amarjeetsingh-er4bq
    @amarjeetsingh-er4bq Месяц назад

    ਡਾਕਟਰ ਸਾਹਿਬ ਪ੍ਰਮਾਤਮਾ ਦੇਖ ਰਿਹਾ ਹੈ। ਤੁਸੀਂ ਘਬਰਾਉ ਨਾ। ਪੁਲਿਸ ਦਾ ਰਵਈਆ ਬਹੁਤ ਮਾੜਾ ਹੈ।ਸ਼ਰਮ ਆਉਣੀ ਚਾਹੀਦੀ ਹੈ

  • @naharsingh1255
    @naharsingh1255 2 месяца назад

    ਡਾਕਟਰ ਸਾਹਿਬ ਜੀ ਤੁਸੀਂ ਨਿਰਦੋਸ਼ ਹੋ ਕਿਉਂਕਿ ਭਲਾ ਕਰੋ ਜੀ ਪਰ ਵਾਹਿਗੁਰੂ ਜੀ ਤੁਹਾਡੇ ਨਾਲ ਹਨ ਡਰਨਾ ਨਹੀਂ ਸਚ ਨੂੰ ਆਂਚ ਨਹੀਂ ਹਾਂ ਪੁਲਿਸ ਅਧਿਕਾਰੀ ਨੂੰ ਬੇਨਤੀ ਹੈ ਕਿ ਪਰੂਫ ਤੇ ਬਿਨਾਂ ਡਾਕਟਰ ਸਾਹਿਬ ਤੇ ਐਫ਼ ਆਈ ਆਰ ਦਰਜ ਨ ਕਰੋ ਨਹੀ ਤਾਂ ਪੁਲਿਸ ਅਧਿਕਾਰੀਆਂ ਤੇ ਭਰੋਸਾ ਟੁੱਟ ਜਾਵੇਗਾ

  • @davidmasihmachhiwara7092
    @davidmasihmachhiwara7092 2 месяца назад +5

    ਇਹ ਕੰਮ ਪੁਲਿਸ ਨੇ ਸਿਰਫ ਪੈਸੇ ਖਾਣ ਦੇ ਲਈ ਹੀ ਕੀਤਾ ਗਿਆ ਹੈ ਇਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਬਲਕਿ ਉਸ ਪੁਲਿਸ ਵਾਲੇ ਨੂੰ ਹੀ ਸਸਪੈਂਟ ਕਰਨਾ ਚਾਹੀਦਾ ਹੈ। ਮੀਡੀਆ ਨੂੰ ਵੀ ਅਗੇ ਆਉਣਾ ਚਾਹੀਦਾ ਹੈ। ਟੱਕਰ ਮਾਰਨ ਵਾਲੇ ਇਸ ਤਰਾਂ ਲੈਕੇ ਨਹੀਂ ਜਾਣਾ ਚਾਹੀਦਾ

  • @Manjeetsinghjutley
    @Manjeetsinghjutley 2 месяца назад +1

    YOU ARE ABSOLUTELY RIGHT
    CASE SHOULD BE INVESTIGATED AND THOSE FOUND GUILTY COULD BE ROUNDED UP

  • @lakhvindersingh6349
    @lakhvindersingh6349 Месяц назад

    Waheguru ji waheguru ji

  • @theredleo4936
    @theredleo4936 2 месяца назад

    ਪੰਜਾਬ ਦਾ ਅਗਲਾ CM ਭਾਈ ਅੰਮ੍ਰਿਤਪਾਲ ਸਿੰਘ ਜਾਂ ਚਰਨਜੀਤ ਸਿੰਘ ਚੰਨੀ ਆ ਜਾਵੇ ਫੇਰ ਹੀ ਪੰਜਾਬ ਦਾ ਕੁੱਝ ਭਲਾ ਹੋ ਸਕਦਾ ਹੈ, ਨਹੀਂ ਤਾਂ ਏਹ ਸ਼ੇਖਚਿਲੀ-CM ਤਾਂ ਸੈਂਟਰ ਅੱਗੇ ਕੋਡਾ ਹੋਇਆ ਫਿਰਦਾ ਹੈ ਅਤੇ ਲੋਕਾਂ ਨੂੰ ਸਿਰਫ਼ ਚੁਟਕਲਿਆਂ ਨਾਲ ਖੁਸ਼ ਰੱਖਣਾ ਚਾਹੁੰਦਾ ਹੈ

  • @onkarsinghpurewal990
    @onkarsinghpurewal990 Месяц назад

    ਡਾ ਸਾਹਿਬ ਵਾਹਿਗੁਰੂ ਸੱਚ ਸਾਮਨੇ ਲੇ ਕਿ ਆਉਣ ॥ ਪੁਲਿਸ ਖਾਨਾ ਪੁਰਤੀ ਲਾਈ ਗਲਤ ਕਰਦੀ ਹੈ॥ ਲੇਕਨ ਇਸ ਤਰਾ ਨਹੀ ਹੋਨਾ ਚਾਹੀਦਾ

  • @heromunda3251
    @heromunda3251 Месяц назад

    ਇਹ ਭਗਵੰਤ ਮਾਨ ਸਾਹਬ ਦੀ ਦੇਣ ਹੈ

  • @Ranjitsingh-bm9fw
    @Ranjitsingh-bm9fw 2 месяца назад

    Sahi gall aa dr saab dee

  • @kirandeepkumar
    @kirandeepkumar 2 месяца назад

    Thats pp👍🏻

  • @palteastall629
    @palteastall629 Месяц назад

    ਨਿਕੰਮੀ ਸਰਕਾਰ ਦਾ ਨਿਕੰਮਾ ਸਿਸਟਮ

  • @HardevSingh-gb7xm
    @HardevSingh-gb7xm Месяц назад

    ਪਹਿਲੀ ਗੱਲ ਕਿ ਚਾਰ ਸਵਾਰੀਆਂ ਮੋਟਸਾਈਕਲ ਤੇ ਬਠਾਉਣਾ ਹੀ ਗੈਰਕਾਨੂੰਨੀ ਹੈ।

  • @WmkWaheguru
    @WmkWaheguru 2 месяца назад +1

    Kymra ta rabb da v vykh rha h Waheguru hi Mehar kre ji 🙏

  • @VikramSingh-yw2su
    @VikramSingh-yw2su 2 месяца назад +2

    ਤਾਂਹੀ ਤਾ ਹੁਣ ਕੋਈ ਕਿਸੇ ਦੀ ਮਦਦ ਨੀ ਕਰਦਾ ਆਪਣੇ ਕੰਮ ਨਾਲ ਕੰਮ ਰੱਖਦੇ ਆ ਲੋਕ ਹੁਣ