ਬਾਬਾ ਜੀਵਨ ਸਿੰਘ ਜੀ | BABA JIWAN SINGH JI | Dhadi Gurpartap Singh Padam 98766-30198 | Azad Web Tv

Поделиться
HTML-код
  • Опубликовано: 7 янв 2025

Комментарии • 146

  • @KashmirSingh-p8c3g
    @KashmirSingh-p8c3g 9 месяцев назад +7

    ਵਾਹ ਬਹੁਤ ਕੁੱਝ ਸੁਨਣ ਨੂੰ ਮਿਲਿਆ ਸਰਦਾਰ ਉਦਮ ਸਿੰਘ ਸੂਰਮੇ ਦੀ ਜ਼ਿੰਗਦੀ ਬਾਰੇ, ਬਹੁਤ ਬਹੁਤ ਧੰਨਵਾਦ ਢਾਡੀ ਜੱਥੇ ਦਾ।

  • @jaskarankaurmazahbisikhsar5576
    @jaskarankaurmazahbisikhsar5576 11 месяцев назад +27

    ਧੰਨ ਧੰਨ ਅਮਰ ਸ਼ਹੀਦ ਸ਼ਿਰੋਮਣੀ ਸੰਤ ਸਿਪਾਹੀ ਬਾਬਾ ਜੀਵਨ ਸਿੰਘ ਜੀ ਮਹਾਰਾਜ
    ਧੰਨ ਧੰਨ ਬਾਬਾ ਮਤੀਦਾਸ ਜੀ ਰੰਘਰੇਟੇ ਗੁਰੂ ਕੇ ਬੇਟੇ
    ਧੰਨ ਧੰਨ ਬਾਬਾ ਸਤੀਦਾਸ ਜੀ ਰੰਘਰੇਟੇ ਗੁਰੂ ਕੇ ਬੇਟੇ
    ਬਾਬਾ ਦਿਆਲ ਜੀ ਰੰਘਰੇਟੇ ਗੁਰੂ ਕੇ ਬੇਟੇ
    ਬਾਬਾ ਉਦਯ ਰੰਘਰੇਟੇ ਗੁਰੂ ਕੇ ਬੇਟੇ
    ❤❤

    • @sukhbhullarfzk3012
      @sukhbhullarfzk3012 4 месяца назад

      ਰੰਗਰੇਟਾ ਗੁਰੂ ਕਾ ਬੇਟਾ ਗੁਰੂ ਗੋਬਿੰਦ ਸਿੰਘ ਦਾ ਬੇਟਾ ਸੀ ਇਹ

    • @jaisingh00785
      @jaisingh00785 21 день назад

      ਵਾਹਿਗੁਰੂ ਜੀ ,,

    • @UdamSingh-vt6nx
      @UdamSingh-vt6nx 10 дней назад

      ਵਾਹਿਗੁਰੂ ਜੀ ❤❤

  • @ManjeetshingShing
    @ManjeetshingShing 11 месяцев назад +3

    Waheguru Ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @GurpreetSingh-kw1xe
    @GurpreetSingh-kw1xe 10 месяцев назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @JaswinderSingh-fv8mb
    @JaswinderSingh-fv8mb Год назад +7

    ਧੰਨ ਵੀਰਾ ਦਾ। ਜਿਨਾ ਨੇ। ਐਪਨੋ। ਪੁਰਖਾਂ ਨੁ ਯਾਦ। ਕੀਤਾ ਧਂਨਵਾਦ

  • @hakamsinghhakamsinghhakams4664
    @hakamsinghhakamsinghhakams4664 Год назад +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ
    ਕਵੀਸਰੀ ਜਥੇ ਦੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ ।

  • @JagdeepSingh-rq3qh
    @JagdeepSingh-rq3qh Год назад +5

    ਧੰਨਧੰਨਬਾਬਾਜੀਵਨਸਿੰਘਜੀ ।।ਧੰਨਧੰਨਬਾਬਾਜੀਵਨਸਿੰਘ ਜੀ।।

  • @AzadSinghSirsa
    @AzadSinghSirsa Год назад +1

    Dhan Dhan Baba Jivan Singh 🙏🙏

  • @jaskotli3577
    @jaskotli3577 Год назад +33

    ਰੰਘਰੇਟੇ ਗੁਰੂ ਕੇ ਬੇਟੇ ਸ੍ਰੋਮਣੀ ਅਮਰ ਸਹੀਦ ਬਾਬਾ ਜੀਵਨ ਸਿੰਘ ਜੀ 🙏🙏🙏🙏

  • @dhadigurbajsinghajaad5681
    @dhadigurbajsinghajaad5681 Месяц назад +2

    ਧੰਨ ਅਣਖੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੂੰ ਸਾਦਰ ਪ੍ਰਣਾਮ

  • @rajveersinghgill1844
    @rajveersinghgill1844 Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹ ਭਾਈ ਸਾਬ ਜੀ ਜਿਉਂਦੇ ਰਹੋ ਖੁਸ਼ ਰਹੋ ਆਬਾਦ ਰਹੋ

  • @jaswantsinghwadala8619
    @jaswantsinghwadala8619 Год назад +14

    ਸਤਿਨਾਮੁ ਸ੍ਰੀ ਵਾਹਿਗੁਰੂ ਜੀ ❤️ 🙏 ❤️ 🙏 ਸਤਿਨਾਮੁ ਸ੍ਰੀ ਵਾਹਿਗੁਰੂ ਜੀ ❤️ 🙏 👍

  • @saabbullar4442
    @saabbullar4442 Год назад +70

    ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੀ ਤਾਕਤ ਤੇ ਅਰਦਾਸ ਦੀ ਚੜਦੀ ਕਲਾ ਦਾਸ ਦੇ ਨਾਲ ਬੀਤੀ ਮੈ ਅੱਖੀਆਂ ਨਾਲ ਦੇਖੀ ਵਲਟੋਹੇ ਚੌਕ ਵਿੱਚ ਸਾਡਾ ਪੰਗਾ ਪੈ ਗਿਆ ਇਸਾਈਆਂ ਨਾਲ ਗੁਰੂ ਦੀ ਫੌਜ ਪੰਦਰਾਂ ਸਿੰਘ ਭਾਈ ਦਿਲਬਾਗ ਸਿੰਘ ਦੀ ਕਮਾਨ ਹੇਠਾਂ ਤੇ ਇਸਾਈ ਪੰਜਾਹ ਪਰ ਅੱਗੇ ਭਜਾ ਕੇ ਸੇਵਾ ਕੀਤੀ ਮੈ ਕਿਹਾ ਵਾਹ ਬਾਜਾ ਵਾਲਿਆਂ ਤੇਰੇ ਨਾਮ ਹੀ ਬਹੁਤ ਵੱਡੀ ਤਾਕਤ ਹੈ

  • @kaurasingh7750
    @kaurasingh7750 Год назад +7

    ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਿਹ ll ਧੰਨ ਧੰਨ ਬਾਬਾ ਜੀਵਨ ਸਿੰਘ ਜੀ ll

  • @bhaimanjitsinghkhalsa9166
    @bhaimanjitsinghkhalsa9166 Год назад +28

    ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ

  • @happySingh-n9c5z
    @happySingh-n9c5z 10 месяцев назад

    Wah Guru ji

  • @BhiheeraSingh-li8yb
    @BhiheeraSingh-li8yb 6 месяцев назад +5

    ਰੰਘਰੇਟੇ ਗੁਰੂ ਕੇ ਬੇਟੇ ਜਿੰਦਾਬਾਦ💪💪💪💪❤❤❤❤❤

  • @BaljeetsinghManes
    @BaljeetsinghManes Год назад +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @kaurasingh7750
    @kaurasingh7750 Год назад +5

    ਵਾਹ ਵਾਹ ਗੁਰਪ੍ਰਤਾਪ ਸਿੰਘ ਖਾਲਸਾ ਜੀ ll

  • @DalerBhullar
    @DalerBhullar Год назад +11

    Dhan Dhan Baba Jewan Singh Ji Wahe Guru Je Ka Khalsha Wahe Guru Ji Ke Fathe Ji

  • @charnjitcharnjit7180
    @charnjitcharnjit7180 Год назад +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @happySingh-n9c5z
    @happySingh-n9c5z 10 месяцев назад

    Wahe Guru ji

  • @harpalsingh7351
    @harpalsingh7351 Год назад +12

    ਵਾਹਿਗੁਰੂ ਜੀ ਮੇਹਰ ਕਰਨ ਜੀ

  • @BansilalBhatti
    @BansilalBhatti 8 месяцев назад +5

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਤੇਰਾ ਸ਼ੁਕਰ ਹੈ 🙏🙏🙏🙏🙏🙏🙏🌹🌹🌹🌹🌹🌹🌹🌹🌹

  • @sukhvirdhaliwal4608
    @sukhvirdhaliwal4608 Год назад +12

    ਵਾਹਿਗੁਰੂ ਜੀ 🙏🙏🙏🙏

  • @MesterkulwantDhaliwal
    @MesterkulwantDhaliwal Год назад +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Joban-z5i
    @Joban-z5i Год назад +6

    Dhan. Dhan. Baba. Jwan. Singhji. Dhanhoji...

  • @shamshersingh6512
    @shamshersingh6512 Год назад +17

    ਵਾਹ ਜੀ ਵਾਹ ਪਦਮ ਸਾਹਬ ਜੀ 🙏🙏

  • @ACADEMY-r5v
    @ACADEMY-r5v Год назад

    Satinam satinam satinam ji 🙏 hari ram ji 🙏 Allah 🙏

  • @birphotographypunjab
    @birphotographypunjab Год назад +3

    ਮਜ੍ਹਬੀ ਸਿੱਖ

  • @Joban-z5i
    @Joban-z5i Год назад +5

    Dhan. Dhan. Baba. Jwan. Singh. Ji

  • @Sandeep.Singh.17655
    @Sandeep.Singh.17655 Год назад +12

    ਧੰਨ ਵਾਹਿਗੁਰੂ ਜੀਓ 🙏🙏🙏🙏

  • @gurdasgurdas8559
    @gurdasgurdas8559 Год назад +6

    Waheguru ji waheguru ji

  • @avtarsingh2531
    @avtarsingh2531 8 месяцев назад +10

    ਮਾਂ ਬੋਲੀ ਪੰਜਾਬੀ ਦੇ ਵਿੱਚ ਕਮੈਂਟ ਲਿਖਣ ਵਾਲੇ ਸਾਰੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਮਾਂ ਬੋਲੀ ਪੰਜਾਬੀ ਜਿੰਦਾਬਾਦ

  • @iqbalsinghiqbalsingh3449
    @iqbalsinghiqbalsingh3449 Год назад +2

    Dhann bhai jaetta ji

  • @samarjeetBA
    @samarjeetBA 4 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ , ਫਤਿਹ ਪ੍ਰਵਾਨ ਕਰਨੀ ਜੀ ਵਧਾਈ ਦੇ ਪਾਤਰ ਜੀ। ਬਹੁਤ ਘੱਟ ਢਾਡੀ ਬਾਬਾ ਜੀ ਦਾ ਇਤਿਹਾਸ ਰੱਖਦੇ ਹਨ । ਮੈ ਯੂ ਟਿਊਬ ਤੇ ਬਹੁਤ ਆਪ ਜੀ ਨੂੰ ਸੁਣਦਾ ਹਾ ਜੀ।

  • @Anakhimarhana
    @Anakhimarhana Год назад +14

    ਸਤਪਾਲ ਸਿੰਘ ਭਾਜੀ ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀਆਂ ਕਲਾ ਬਖਸ਼ਣ ਜੀ 6:42

  • @premdhillon5669
    @premdhillon5669 Год назад +3

    ❤ waheguru 👏👏👏👏 ji 🎉

  • @sidhubrother1068
    @sidhubrother1068 11 месяцев назад +6

    12/3/2024 ਅਤੇ 13/3/2024 ਤਰੀਕ ਨੋਟ ਕਰੇ ਢਾਡੀ ਜਥਾ ਪਿੰਡ ਹੀਰੋ ਖੁਰਦ ਜ਼ਿਲਾ ਮਾਨਸਾ ਗੁਰਦੁਆਰਾ ਸਾਹਿਬ

  • @gurpalsingh9275
    @gurpalsingh9275 2 месяца назад +1

    ਵੁਹਿਗੁਰੂ ਜੀ

  • @JasvinderSinghbajwa-ny7ob
    @JasvinderSinghbajwa-ny7ob Год назад +2

    Dhan dhan guru tegbhadur ji maharaj jidhadi jathey nu chardi cala vich rakhna

  • @LakhwinderSingh-i5k
    @LakhwinderSingh-i5k Год назад +5

    🙏🙏

  • @gurpatapbajwa7290
    @gurpatapbajwa7290 Год назад +1

    Wmk ji bhai sahib ji te

  • @Jit_singh
    @Jit_singh Месяц назад

    ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurpatapbajwa7290
    @gurpatapbajwa7290 Год назад +2

    Wmk ji

  • @Gurpreetsingh-000
    @Gurpreetsingh-000 Год назад +2

    👌👌👌👌🙏🙏🙏

  • @swarnsingh798
    @swarnsingh798 3 дня назад

    ਧੰਨ ਧੰਨ ਬਾਬਾ ਜੀਵਨ ਸਿੰਘ ਜੀ

  • @Manbirsingh-uj9ve
    @Manbirsingh-uj9ve 7 месяцев назад +2

    🌹🙏Waheguru ji nihal karta waheguru kirpa banie rakhe jathe te🌹🙏

  • @DashmeshTarnaDall
    @DashmeshTarnaDall 8 месяцев назад +2

    ਰੰਘਰੇਟੇ ਗੁਰੂ ਕੇ ਬੇਟੇ❤

  • @HardeepVirk-t9s
    @HardeepVirk-t9s 3 месяца назад

    🙏ਵਾਹਿਗੁਰੂ ਜੀ ਧੰਨ ਤੁਸੀਂ ਅਤੇ ਧੰਨ ਤੇਰੀ ਸਿੱਖੀ🙏

  • @thufansinghchkarvartisingh2840
    @thufansinghchkarvartisingh2840 6 дней назад

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻

  • @kawaljeetsingh7239
    @kawaljeetsingh7239 7 месяцев назад +2

    """"SATNAM SHRI WAHEGURU SAHIB JI"""🌞🌅👍🙏🙏🌄🎉🎉💐💐Dhan Dhan Shiromani Jarnail Amar Shaheed BaBa JIWAN SINGH JI🙏🙏🙏🙏🙏

  • @swarnjeetsingh8641
    @swarnjeetsingh8641 6 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @GopiBhullar-xr5zn
    @GopiBhullar-xr5zn Год назад +4

    Waheguru ji 🙏

  • @PargatSingh-pn3kv
    @PargatSingh-pn3kv 4 месяца назад

    Waheguru waheguru waheguru ji waheguru ji ka khalsa waheguru ji ki Fatehe ❤❤

  • @SatnamSatnamsing-e3h
    @SatnamSatnamsing-e3h Год назад +2

    🙏🙏🙏🙏Wahe guru ji

  • @SukdavSingh-ss9mz
    @SukdavSingh-ss9mz 6 месяцев назад +1

    ਧੰਨ ੲੇ ਸਿੱਖੀ

  • @AvtarGill-vn2im
    @AvtarGill-vn2im 3 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤❤❤❤❤🙏🏻

  • @waryamsingh3877
    @waryamsingh3877 Месяц назад

    Dhan baba jiata ji rangrete guru ke bete dhan ho

  • @SohanSingh-ml7cx
    @SohanSingh-ml7cx 3 месяца назад

    ਵੀਰ ਜੀ ਤੁਹਾਨੂੰ ਰੱਬ ਚੜ੍ਹਦੀ ਕਲਾ ਵਿਚ ਰਖੇ ਤੁਸੀ ਕਿਹਾ ਇਤਿਹਾਸ ਪਹਿਲਾਂ ਕਿਸੇ ਨਹੀਂ ਜਿਕਰ ਕੀਤਾ ਵੀਰ ਜੀ ਇਹ ਖੋਜ ਮਜਬੀ ਸਿੱਖਾਂ ਦੀ ਹੈ ਹਣ ਤਹਾਨੂੰ ਮਜਬੂਰ ਹੋਕੇ ਕਹਿਲੋ ਤਹਾਨੂੰ ਇਸ ਲਈ ਬੋਲਣਾ ਪੈਂਦਾ ਹੈ ਸਾਡੇ ਤਿੰਨ ਸੌ ਸਾਲ ਪਹਿਲਾਂ ਕਦੇ ਕਿਸੇ ਨੂੰ ਬਾਬਾ ਜੀਵਨ ਸਿੰਘ ਜੀ ਦਾ ਚੇਤਾ ਨਹੀਂ ਸੀ ਆਇਆ ਇਹ ਦੇਣ ਮਜਬੀ ਸਿੱਖਾਂ ਦੀ ਹੈ

  • @pinderjitsingh
    @pinderjitsingh Месяц назад

    Waheguru ji ka Khalsa waheguru ji ki Fateh

  • @shingarasingh2721
    @shingarasingh2721 3 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Tanu-e4q
    @Tanu-e4q 10 дней назад

    Dhan dhan Baba jivan Singh ji

  • @ParamjitSingh-of5lk
    @ParamjitSingh-of5lk Месяц назад

    ਚੜ੍ਹਦੀ ਕਲਾ

  • @harshdeepmultani8063
    @harshdeepmultani8063 Год назад +1

    Waah ji waah

    • @bakhsissingh711
      @bakhsissingh711 Год назад

      ਧੰਨ ਧੰਨ ਅਮਰ ਸਹੀਦ ਬਾਬਾ ਜੀਵਨ ਸਿੰਘ ਜੀ ਦਾ ਪ੍ਰਸੰਗ ਜੋ ਆਪ ਜੀ ਨੇ ਗਾਇਆ ਬਹੁਤ ਹੀ ਰਾਸੀਲੀ ਆਵਾਜ ਵਿੱਚ ਗਾਇਆ ਧੰਨਵਾਦ ਹੈ ਤੁਹਾਡਾ ਜੀ

  • @jagtarsingh2713
    @jagtarsingh2713 10 месяцев назад

    Wegharu ji 🙏🙏🙏🙏🙏

  • @SantoshSingh-dh6st
    @SantoshSingh-dh6st Год назад +2

    🙏

  • @Tanu-e4q
    @Tanu-e4q 10 дней назад

    ਏਸ ਸਮੇਂ ਆਪ ਜੀ ਵਰਗੇ ਨਿਸ਼ਜਾਤ ਸੂਰਮਿਆਂ ਦੀ ਅਤੀ ਲੋੜ ਹੈ ਖਾਲਸਾ ਜੀ ਪੰਥ ਨੂੰ

  • @subegsingh2632
    @subegsingh2632 4 месяца назад

    ਵਾਹਿਗੁਰੂ ਵਾਹਿਗੁਰੂ

  • @a.ssports383
    @a.ssports383 Год назад +9

    ❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jaspalsingkhokhar
    @jaspalsingkhokhar Год назад +2

    ❤❤❤❤❤❤

  • @Harpreetsingh-n8r
    @Harpreetsingh-n8r 4 месяца назад

    Waheguru chardi kla bhakshe ji 🙏🏻🙏🏻

  • @parvindersinghwaheguruji5392
    @parvindersinghwaheguruji5392 Год назад +1

    🙏🙏🙏🙏🙏🙏🙏🙏🙏🙏

  • @BhinderSingh-n2d
    @BhinderSingh-n2d 2 месяца назад

    ਵਾਹਿਗੁਰੂ

  • @pirthisingh1423
    @pirthisingh1423 5 месяцев назад

    🎉🎉🎉🎉🎉🎉🎉🎉🎉❤❤❤❤❤❤❤❤❤❤very nice war ji

  • @manjitsinghkandholavpobadh3753
    @manjitsinghkandholavpobadh3753 5 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @laddidelhi4046
    @laddidelhi4046 2 месяца назад

    Satnam Sri waheguru ji

  • @harcharansingh254
    @harcharansingh254 Год назад +1

    Vah bai nahi reesan ery good

  • @gurvinderbhullar8099
    @gurvinderbhullar8099 5 месяцев назад

    🙏SATNAM SHRI WAHEGURU JI 👏

  • @sukhbhullarfzk3012
    @sukhbhullarfzk3012 4 месяца назад +1

    ਵਾਹਿਗੁਰੂ ਜੀ ਕਾ ਆਸੂ ਮਸੀ ਵਾਲੀ ਤਾਂ ਮੈਨੂੰ ਵੀ ਫੋਨ ਆਇਆ ਸੀ ਕਹਿੰਦੀ ਮੇਰੇ ਧਰਮ ਚ ਆਜਾ ਮੈਂ ਕਿਹਾ ਸਾਡੇ ਧਰਮ ਦੀ ਕੁਰਬਾਨੀ ਕੋਈ ਦੇ ਸਕਦਾ ਸਾਡੇ ਵੱਡ ਵਡੇਰਿਆਂ ਦੀਆਂ ਸ਼ਹੀਦੀਆਂ ਨੂੰ ਲੱਖ ਲੱਖ ਪ੍ਰਨਾਮ

  • @SinghBaljit-il8jd
    @SinghBaljit-il8jd 2 месяца назад

    Waheguru ji mar kori ji

  • @Belgianpanjaab
    @Belgianpanjaab Год назад +3

    Gheri saab te naal de singh ajj de time de no1 dhadiya wicho ik.

  • @agamjotsingh1863
    @agamjotsingh1863 8 месяцев назад

    Waheguru Ji Maher kare ji

  • @gurjantsinghkhalsadamdamit8980
    @gurjantsinghkhalsadamdamit8980 Год назад +2

    🙏🙏🙏🙏🙏🌺🇨🇦

  • @SarbjitSingh-hh8hr
    @SarbjitSingh-hh8hr Год назад +4

    Waheguru ji

  • @GursewakSingh-u4n
    @GursewakSingh-u4n 5 месяцев назад

    Wahiguru ji

  • @REHBAR777
    @REHBAR777 9 дней назад

    Bahot kharian Gallan kitian Baba... gussa karde ta Kari Jaan.🙏

  • @hardeepsinghjamsheria2620
    @hardeepsinghjamsheria2620 Год назад +2

    Dunian te kinne aaye kinne gay per sabh da saskaar ik thaa te hi hoya.
    Per iko ik sahib shiri guru Teg bahadur sahib ji he san jinna de sareer da saskar 2
    Thava te hoya c

  • @paramjitsingh4755
    @paramjitsingh4755 4 месяца назад

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @birbalDodra-q5j
    @birbalDodra-q5j 15 дней назад

    ❤❤❤❤❤🙏🙏🙏🙏🙏

  • @birbalDodra-q5j
    @birbalDodra-q5j 15 дней назад

    🙏🙏🙏🙏🙏🙏

  • @VeerSingh-i1h
    @VeerSingh-i1h 9 месяцев назад

    🙏🙏🙏🙏🙏🙏🙏🙏👌🏻

  • @sukhbhullarfzk3012
    @sukhbhullarfzk3012 4 месяца назад

    ਹੁਣ ਤਾਂ ਗੋਲਕ ਚੋਰ ਰਹਿ ਗਏ ਵਾਹਿਗੁਰੂ ਜੀ

  • @RameshKumar-zr5gk
    @RameshKumar-zr5gk Год назад +2

    MATIDAS SATIDAS MOORTIAN DE BAP SAN BRAHMAN VANSH DE BANDA VAIRAGI BRAHMAN SI BHARTVAJ BRAHMAN KI NAHI KITA OHNE PER ASI BOLDE NAHI MANGAL PANDE CHANDER SHEKHAR AZAD SUBASH CHANDER BOS DI VANSH AJ VI HAI HISTORY SAB PARI AA PER LOKTANTAR VICH AA

    • @SatnamSingh-qd2qz
      @SatnamSingh-qd2qz Год назад +1

      Si brahman vans de .. par jdo Guru di Saran prapat hoyi ta ikk Guru parmeshwar de ho ke rehh gye ..ta hii aidiaa sahadta ditiyaa.. brahman mada nhi .. par jdo ohh parmatma di jgaa apne naal te moortiaa ,pathra naal jod da odo Galt aa

  • @sukhbhullarfzk3012
    @sukhbhullarfzk3012 4 месяца назад

    ਬਾਦਲ ਥਾਂ ਥਾਂ ਤੇ ਮੱਥਾ ਟੇਕਦੇ ਫਿਰਦੇ ਆ

  • @GurbaniPathrecords
    @GurbaniPathrecords Месяц назад

    ਨਿਜ ਕਲਗੀ ਦੀ ਸਜ਼ਾ ਦਈ ਪੁਸ਼ਾਕ ਆਪਣੀ ਪਹਿਨਾ ਜੀਵਨ ਸਿੰਘ ਕੋ ਬੁਰਜ ਬਿਠਾਏ ਤਜ ਗੜੀ ਗੁਰੂ ਗੋਬਿੰਦ ਸਿੰਘ ਜਾਇ

  • @GurjantSingh-o7h
    @GurjantSingh-o7h Год назад +8

    ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ

  • @sarwansinghsandhu1908
    @sarwansinghsandhu1908 Год назад

    Waheguru ji waheguru ji

  • @GurpreetsinghGurpreetsin-fg6lj
    @GurpreetsinghGurpreetsin-fg6lj Год назад +3

    ਵਾਹਿਗੁਰੂ ਜੀ

  • @HarpreetSingh-xs3zn
    @HarpreetSingh-xs3zn Год назад +2

    Dhan dhan.baba.jivan.singh.ji❤