ਇਸ ਬੰਦੇ ਦੀ ਇੱਕ ਖਾਸੀਅਤ ਆ ਕਿ ਕਦੇ ਝੂਠ ਬੋਲਕੇ ਸੌਦਾ ਨਹੀਂ ਵੇਚਦਾ ਆਪਣੇ ਮੂੰਹੋਂ ਬੋਲਦਾ ਕਿ ਸਾਰੇ ਸਪਰੇ ਪੰਪ ਚਾਈਨਾ ਦੇ

Поделиться
HTML-код
  • Опубликовано: 8 фев 2025
  • #spray #spraypump #punjabi #farming #podcast

Комментарии • 11

  • @criticalgaming6090
    @criticalgaming6090 5 месяцев назад +1

    ਇਸ ਵੀਰ ਦਾ ਨਾ ਦੁਕਾਨਦਾਰੀ ਖਾਨ ਦਾ ਢੰਗ ਬਹੁਤ ਵਧੀਆ ਮੈਂ ਇੱਕ ਵਾਰ ਇਹਦੇ ਕੋਲ ਦੁਕਾਨ ਤੇ ਗਿਆ ਸੀ ਮੈਨੂੰ ਬਹੁਤ ਵਧੀਆ ਲੱਗਾ

  • @BathRajoana
    @BathRajoana 5 месяцев назад +2

    Bahut badhiya chij hai

  • @mandeepguraya6299
    @mandeepguraya6299 5 месяцев назад +5

    ਬੇਟਰੀ ਵਾਲਾ ਪੰਪ ਘਰ ਡਲਵਿਰੀ ਕਰੋ ਗਏ ਧੂਰੀ ਸ਼ਹਿਰ

    • @PANJAB-13
      @PANJAB-13 5 месяцев назад

      Hathan aleya toh le la dhuri bypass yoh

  • @gurdassingh6477
    @gurdassingh6477 5 месяцев назад

    Juria Wale da ki ret h

  • @jashandeepsingh7526
    @jashandeepsingh7526 5 месяцев назад +1

    Bai moter wale washer da ki price a

  • @NIRMALSINGH-yb8hn
    @NIRMALSINGH-yb8hn 5 месяцев назад +6

    ਖੋਤਿਉ ਝੂਠ ਸੋਚ ਸਮਝ ਕੇ ਮਾਰਿਆ ਕਰੋ 80 ਫੁੱਟ ਥਾਂ ਵੇਖਿਆ ਜੇ ਵਾਣ ਵਿੱਚ ਜਾਂ ਕੇ

    • @nirbhaiwarring164
      @nirbhaiwarring164 5 месяцев назад +2

      ਬਾਈ ਜੀ ਕਈ ਤਾਂ 90 ਤੋੰ 100 ਫੁੱਟ ਕਹਿੰਦੇ ਆ ਸ਼ੋਕੀ ਸਰਦਾਰ ਦੇ ਚੈਨਲ ਤੇ ਦੇਖੋ

    • @sukhasandhusukha9981
      @sukhasandhusukha9981 5 месяцев назад

      ​@@nirbhaiwarring164ਉਹ ਬਾਈ ਗਪ ਮਾਰੀ ਜਾਦਾ ਸ਼ੋਕੀ ਸਰਦਾਰ ਵਾਲਾ ਉਹ ਨੂੰ ਆਪਣੀ ਵੀਡੀਓ ਬਣੋਣ ਨਾਲ ਪੇਸੈ ਲੈਣ ਨਾਲ ਉਹ ਦੀ ਵਿਡਿੳ ਦੇਖ ਕੇ ਕੋਈ ਵੀ ਚੀਜ ਨਾ ਲਵੋ

    • @baljitgill3571
      @baljitgill3571 5 месяцев назад

      Bol te akal nal

  • @AsHm-v8v
    @AsHm-v8v 5 месяцев назад

    Patha.vadan.bale.cuter.da.k.rate