ਦੀਪਕ ਬਾਈ ਨੇ ਚੋ'ਰੀ ਫੜ੍ਹ ਲਈ, ਭਗਵੰਤ ਮਾਨ ਨੇ ਕਿਸਾ'ਨਾਂ ਲਈ ਕੀ ਲਿਖਿਆ? ਦੱਸੋ ਬਾਈ ਨੇ ਸਹੀ ਕਿਹਾ ਕਿ ਗਲਤ? | Mitti

Поделиться
HTML-код
  • Опубликовано: 24 дек 2024

Комментарии • 16

  • @AmandeepSingh-bu4wn
    @AmandeepSingh-bu4wn 11 часов назад +5

    ਪੰਜਾਬ ਸਰਕਾਰ ਫੇਲ ਏ

  • @amarjeetsingh2346
    @amarjeetsingh2346 13 часов назад +9

    ਦੀਪਕ ਜੀ ਮਾਨ ਸਾਹਿਬ ਤਾਂ ਕੇਜਰੀਵਾਲ ਦੇ ਪੈਰਾਂ ਵਿੱਚ ਲਿਟੇ ਪੲੇ ਹਨ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਮੈਂ ਖੜਕੇ ਲੋਕਾਂ ਨਾਲ ਗੱਲ ਵੀ ਕਰਨੀ ਹੈ

  • @sukhbirsingh3366
    @sukhbirsingh3366 День назад +5

    Right said Deepak Paji

  • @hardeepkatal395
    @hardeepkatal395 9 часов назад +2

    Bilkul sahi keha mere veer ne

  • @sukhmandersingh890
    @sukhmandersingh890 18 часов назад +6

    ਦੀਪਕ ਜੀ ਕੀ ਹਾਲ ਐ

  • @karamjitsingh4754
    @karamjitsingh4754 9 часов назад

    True opinions brother

  • @jagdishkumar6182
    @jagdishkumar6182 10 часов назад +1

    0:08 Punjab da, mukhmatri 😢😢😢

  • @KaramjeetSingh-f7m
    @KaramjeetSingh-f7m 15 часов назад +1

    Sahi gall Dipak sir ji post sirf 🪑 lyi nahi insaniyat lyi v pao te ohde te action v lavo fir sanu dison ge ke haige o punjab te insaniyat lyi

  • @RavinderKaur-w5u
    @RavinderKaur-w5u 8 часов назад +1

    ਭੰਗਵੰਤ ਸ਼ੋਸ਼ਲ ਮਿਡਿਆ ਤੇ ਪੋਸਟ ਕਰਦੇ ਹੋ ਤੁਸੀ ਉੱਥੇ ਜਾਹ ਵੀ ਸਕਦੇ । ਤੁਸੀ ਹਰ ਸਟੇਜ ਤੇ ਬੋਲਦੇ ਮੈਂ ਵੀ ਇੱਕ ਕਿਸਾਨ ਪੁੱਤਰ ਆ । ਜੋ ਹਲਾਤ ਪੰਜਾਬ ਦੇ ਲੱਗ ਤਾਂ ਨਹੀਂ ਰਿਹਾ ਤੁਹਾਨੂੰ ਫ਼ਿਕਰ ਹੈ ਪੰਜਾਬ ਦਾ ਤੁਹਾਡੀਆਂ ਕਿਹੜੀਆਂ ਲੱਤਾਂ ਨੂੰ ਬੈੜੀਆ ਲੱਗਿਆਂ ਤੁਸੀਂ ਉੱਥੇ ਜਾ ਨਹੀ ਸਕਦੇ ਸੀ । ਹਰ ਸਟੇਜ ਜੱਬਲਿਆ ਮਾਰਦੇ ਓ ।ਤਹਾਨੂੰ ਸ਼ਰਾਫ ਲੱਗ ਜਾਣਾ ਸਾਡੇ ਲੋਕਾਂ ਦਾ ।🙏

  • @narindersingh3140
    @narindersingh3140 17 часов назад +2

    ਭਾਈ ਮੀਡੀਆ ਗੱਲ ਕਹਿੰਦਾ ਹੈ ਕਿ ਸਰਕਾਰਾਂ ਸਹੀ ਕੰਮ ਨਹੀਂ ਕਰਦੀਆਂ ਪਰ ਆਪ ਇਹ ਖਬਰ ਵੀ ਸਹੀ ਨਹੀਂ ਦਿੰਦੇ ਇੱਕ ਧਿਰ ਨੂੰ ਭੰਡਦੇ ਨੇ ਲੋਕਾਂ ਨੂੰ ਜਜ਼ਬਾਤੀ ਕਰਦੇ ਨੇ ਭਾਵਕ ਕਰਕੇ ਕਮੈਂਟ ਹਾਸਲ ਕਰਦੇ ਨੇ ਤੁਸੀਂ ਦਾ ਖਬਰ ਵੀ ਸਹੀ ਨਹੀਂ ਦਿੰਦੇ ਕੰਮ ਕਰਨਾ ਤਾਂ ਫਿਰ ਵੀ ਮੁਸ਼ਕਲ ਆਉਂਦੀ ਹੈ

    • @Love_to_Humanity
      @Love_to_Humanity 11 часов назад +1

      ਤੁਸੀਂ ਬਿਲਕੁਲ ਠੀਕ ਲਿਖਿਆ ਹੈ ਵੀਰ ਜੀ ਅੱਜ ਵਾਲੇ ਮੀਡੀਏ ਦੇ ਬਹੁਤੇ ਪੱਤਰਕਾਰ ਸਿਰਫ ਭਾਰੂ ਧਿਰ ਦੀ ਹੀ ਗੱਲ ਸੁਣਦੀ ਤੇ ਲੋਕਾਂ ਵਿਚ ਲੈਕੇ ਆਉਦੀ ਹੈ ਉਹ ਗੱਲ ਬੇਸ਼ੱਕ ਗਲਤ ਹੀ ਹੋਵੇ

  • @formula1214
    @formula1214 16 часов назад

    Bhagwant Mann laughter challenge wich vadiya izzat banai baitha c

  • @manpreetmanpreet8621
    @manpreetmanpreet8621 12 часов назад

    old post a bhai g

  • @PargatSingh-ot5gf
    @PargatSingh-ot5gf 10 часов назад

    Bai ji patarkari chhudke aap da balara ban ja hai tu vuddi kadsi

  • @JagdeepSingh-tf8wl
    @JagdeepSingh-tf8wl 7 часов назад

    Jiada bakwaas naa kar, delhi nu naa boli tu kade, koi naa rabb te bharosa rakh, time sab da aunda.

  • @tanveersingh6283
    @tanveersingh6283 10 часов назад

    Eh kabutar Anna te bola ho gya mulazim maanga te