ਭੁੱਖੀ ਸੱਸ ਕਰਦੀ ਸੀ ਨੂੰਹ ਨੂੰ ਤੰਗ ।। ਪ੍ਰੌਹਣੇ ਨੇ ਕਰਤੇ ਸਾਰੇ ਸਿੱਧੇ 😂 . latest comedy video 2022

Поделиться
HTML-код
  • Опубликовано: 19 окт 2024

Комментарии • 456

  • @manshahiajk6135
    @manshahiajk6135 2 года назад +8

    ਸੱਚੀਂ ਗੱਲ ਆ ਲੋਕ ਦਾਜ ਬਹੁਤ ਮੰਗਦੇ ਆ ਇਹ ਤਾਂ ਸੋਚਦੇ ਨੀਂ ਧੀ ਪੁੱਤ ਕੰਮ ਕਰਨ ਵਾਲਾ ਹੋਵੇ 👌👌

  • @Tarlochansingh325
    @Tarlochansingh325 2 года назад +8

    ਬੁੜੇ ਦੀ ਤੇ ਬੰਤ ਦੀ ਐਕਟਿੰਗ ਜਮਾ ਨੈਚੁਰਲ ਆ ❤️❤️❤️❤️ ਲੱਵ ਯੂ ਦੋਵੇ ਭਰਾਵਾ ਨੂੰ🤝

  • @sukhjitsingh1916
    @sukhjitsingh1916 2 года назад +3

    ਬੋਤ ਵਦੀਅਾ ਬੰਤ ਬਾਈ ਦੀ ਅੈਕਟੀਗ ਚੜਦੀ ਕਲਾ ਚ ਰੱਖੇ ਸਾਰੀ ਟੀਮ ਨੂ ਵਾਹਿਗੁਰੂ

  • @barindersingh6453
    @barindersingh6453 2 года назад +25

    ਕੁੜੀ ਦੀ overacting ਬਹੁਤ ਜ਼ਿਆਦਾ ਸੀ, ਪਰ ਬੰਤ ਨੇ ਸਿਰਾ ਕਰਤਾ । 👍👌👍👌

  • @harpreetsharma9488
    @harpreetsharma9488 2 года назад +6

    ਬਹੁਤ ਵਧੀਆ msg ਦਿੱਤਾ ਵੀਡੀਓ ਵਿੱਚ ਸਾਰੇ ਆਰਟਿਸਟ ਵਦੀਆ ਕੰਮ ਕਰਦੇ ਆ

  • @JagsirSingh-zp4xz
    @JagsirSingh-zp4xz 2 года назад +10

    ਬੰਤ ਬਾਈ ਸਿਰਾ ਐਕਟਿੰਗ ਵਾਹਿਗੁਰੂ ਤਰੱਕੀ ਬਖਸੇ

  • @gagandeepsinghgagan8573
    @gagandeepsinghgagan8573 2 года назад +10

    ਜਿਨੀ ਵਧੀਆ ਕਰਨੈਲ ਬੰਤ ਤੇ ਪ੍ਰੀਤੋ ਆਲੀ ਸੀਰੀਜ਼ ਐ ਓਨਾ ਨਜ਼ਾਰਾ ਨੀ ਆਉਦਾ ।ਓਹ ਦੇਖ ਕੇ ਨਜ਼ਾਰਾ ਆ ਜਾਂਦਾ।

  • @amarjitsingh1946
    @amarjitsingh1946 2 года назад +2

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯💯

  • @KulwantSingh-zl1fq
    @KulwantSingh-zl1fq 2 года назад +9

    ਲੋਕਾਂ ਨੂੰ ਸਮਝਾਉਣ ਵਾਸਤੇ ਹੋਰ ਵਧੀਆ ਕਹਾਣੀ

  • @SukhwinderSingh-wq5ip
    @SukhwinderSingh-wq5ip 2 года назад +1

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @balkandersingh1470
    @balkandersingh1470 2 года назад +3

    ਸੁਨੀਤਾ ਭੂਟਾਲ ਬਹੁਤ ਵਧੀਆ ਵੀਡੀਓ ਬਣਾਈਏ ਬੰਤ ਬਾਈ ਦੀ ਐਕਟਿੰਗ ਬਹੁਤ ਵਧੀਆ 🙏🙏🙏

  • @gagansinghbrar8809
    @gagansinghbrar8809 2 года назад +18

    ਤੁਹਾਡੀ ਵੀਡੀਓ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਐ
    ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਤੰਦਰੁਸਤੀ ਤਰੱਕੀਆਂ ਲੰਬੀਆਂ ਉਮਰਾਂ ਤੇ ਚੜਦ੍ਹੀਕਲਾ ਵਿੱਚ ਰੱਖਣ

  • @SukhmanderSingh-uy3xc
    @SukhmanderSingh-uy3xc Год назад +1

    Aj dea Nona sasi the aijat nahi kartea. SS Kohli Bathinda❤❤🎉🎉

  • @jsb7660
    @jsb7660 2 года назад +3

    ਸਿਰਫ਼ ਬੰਤ ਕਰਕੇ ਆਹ ਵਾਲੀ ਵੀਡੀਓ ਦੇਖੀ ਆ 😂😂 ਕਮਾਲ ਦਾ ਕਾਮੇਡੀਅਨ ਆ 👌👌 ਦੂਜੀ ਸੀਰੀਜ਼ ਵਿੱਚ ਸਾਰੇ ਕਿਰਦਾਰ ਸਿਰਾ ਨੇ, ਪਰ ਇਸ ਵਿੱਚ ਇੱਕਲਾ ਬੰਤ ਹੀ ਸਿਰਾ ਸੀ,

  • @surinderrani9732
    @surinderrani9732 2 года назад +1

    मेजर बंत राज बापू बहुत बदीआं खुश रहो सब आज तीनो का रोल नंबर वन था

  • @jaskarangill988
    @jaskarangill988 2 года назад +5

    ਬੰਤ ਦੀ ਅਦਾਕਾਰੀ ਸਿਰਾ ਸੀ। ਬਹੁਤ ਸੋਹਣੀ Script aa ਲੋਕਾਂ ਨੂੰ ਸਿਖਿਆ ਲੈਣੀ ਚਾਹੀਦੀ ਆ। #jattsauda rocks 👌

  • @gurcharansingh9139
    @gurcharansingh9139 2 года назад +7

    ਬੰਤ ਬਾਈ ਜੀ ਸਿਰਾਂ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ

  • @palkhehra3850
    @palkhehra3850 2 года назад

    Very nice 👍👌 ਬੰਤ ਫੱਟੇ ਚਕੀ ਜਾਂਦਾ

  • @ArshChahal47
    @ArshChahal47 2 года назад +1

    14:57 ਇਹ ਤਾਂ ਸਾਡੇ ਨਾਲ ਦੇ ਪਿੰਡ ਆਲੇ ਜੈਬ ਮਿਸਤਰੀ ਵਾਂਗੂ ਬੋਲਦਾ ਬਾਈ ਕਾਹਲੀ-ਕਾਹਲੀ😂

  • @AmandeepKaur-ds8ic
    @AmandeepKaur-ds8ic 2 года назад +2

    Ethe ta Aida lgda v nuh sas nu tang krdi but bhot vdea video thoudiya all video att

  • @balkarsingh-nn5le
    @balkarsingh-nn5le 2 года назад

    Bhut bhut vadiya soneha sareyaa vastee 👌👍🌹🌹🎉🎉❤️❤️🙏🙏

  • @Vijay-qc4es
    @Vijay-qc4es 2 года назад +2

    Bhut vadia msg lalach buri bhala hai😂

  • @sidhuabhijot5894
    @sidhuabhijot5894 2 года назад +3

    ਬੰਤ ਹਰ ਕਰੈਕਟਰ ਚ ਪੂਰਾ ਜੱਚਦਾ, ਵਾਹਿਗੁਰੂ ਮਿਹਰ ਕਰਨ

  • @AmandeepSingh-pn2jv
    @AmandeepSingh-pn2jv 2 года назад +1

    🤣🤣🤣🤣🤣ਬਹੁਤ ਘੈਂਟ ਵੀਡੀਓ ਆ ਬਾਈ

  • @sktechnical220
    @sktechnical220 2 года назад +2

    sari team ne bahot vadia km kita.but my bro buta khan is the bessssstttt......

  • @balwantsingh-sm6be
    @balwantsingh-sm6be 2 года назад +3

    Very nice video acting of Bant very nice 👍❤️

  • @gurjindersingh3638
    @gurjindersingh3638 2 года назад +8

    Sari team nu sat Shri akal jatt sauda g 🙏 bahut vadia story all team good acting Sunita great 🙏🥀❤️🥀👌

  • @Varindersingh-im2gd
    @Varindersingh-im2gd 2 года назад

    Welcome back🌈🌈✨✨💥💥⚡⚡🔥🔥jatt souda💥💥💥💥💥

  • @BalwinderSingh-ce8iw
    @BalwinderSingh-ce8iw 2 года назад

    Mejar di acting bahut vadhia hundi hai bahut vadhia video hundi hai karnail di acting bai kar Ram di acting vadhia hundi hai sandeep tai jinder di acting bahut vadhia hundi hai

  • @sukhdhillonpb4671
    @sukhdhillonpb4671 2 года назад

    Bahut vadia story ਸਾਰਿਆ ਦੀ ਐਕਟਿੰਗ ਬਹੁਤ ਵਧੀਆ ਪਰ ਬੰਤ ਨੇ ਬਿੱਜਲੀ ਵਾਲੇ ਮੇਜਰ ਦਾ ਰੋਲ ਬਹੁਤ ਵਧੀਆ ਨਿਭਾਇਆ

  • @JaspalSingh-lc2eq
    @JaspalSingh-lc2eq 2 года назад +37

    ਮੇਜਰ ਬੰਤ ਦੀ ਐਕਟਿੰਗ ਬਹੁਤ ਵਧੀਆ ਸੀ

  • @ashaarora4806
    @ashaarora4806 2 года назад +1

    Majer di acting very very good 👍 Bahu di acting v good 👍

  • @avtardhillon8366
    @avtardhillon8366 2 года назад +4

    ਬਹੁਤ ਵਧੀਆ ਸਿੱਖਿਆ ਦਿੱਤੀ ਧੰਨਵਾਦ ਸਾਰੀ ਟੀਮ ਦਾ

  • @ranjitsingh-ye3lo
    @ranjitsingh-ye3lo 2 года назад

    ਬੰਤ ਲੈਨਮੈਨ ਅੱਤ ਕਰਾ ਗਿਆ

  • @SandeepSingh-cn7fk
    @SandeepSingh-cn7fk 2 года назад +2

    Super video ver 👌👌👍👍💕💕💓💓❤💖💖

  • @indertiwana3898
    @indertiwana3898 2 года назад

    ਬਹੁਤ ਵਧੀਆ ਮੈਸੇਜ ਦਿੱਤਾ ਇਸ ਵੀਡੀਓ ਵਿਚ ਇਹੀ ਹੋਣਾ ਚਾਹੀਦਾ ਦੁਨੀਆ ਨਾਲ ਫੇਰ ਕੀਤੇ ਜਾ ਕੇ ਬਦਲਾ ਹੋਵੈ ਗਾ

  • @lovepreetsinghchahal9110
    @lovepreetsinghchahal9110 2 года назад

    Mejar, bant di bahut vdia ahting aa nyc video

  • @drnewtech3168
    @drnewtech3168 2 года назад +2

    Major di acting tan bai kabile tarif aa👌👌👌topic v bda changa c💥💥

  • @mohanjhutty1271
    @mohanjhutty1271 2 года назад

    Very good massage "Demanding for daj" love you all🌹💖💖🌹

  • @hardeepsinghnehal8977
    @hardeepsinghnehal8977 2 года назад

    Butta ne sirra laa ditta 😁😁

  • @54mrbola
    @54mrbola 2 года назад

    ਬੰਤ ਸ਼ਾਂਅ ਗਿਆ! ਸ਼ਾਬਾਸ਼

  • @happykumar3530
    @happykumar3530 2 года назад

    ਬਹੁਤ ਵਧੀਆ ਸਮਾਜ ਨੂੰ ਸੇਧ ਦੇਣ ਵਾਲੀ movie

  • @luckygoud9481
    @luckygoud9481 2 года назад

    Tari bhai bahut badhiya best of luck

  • @mr.penduz4269
    @mr.penduz4269 2 года назад

    Bant sirra acting babe tera bhut vdda fan aw

  • @ramsharanmuktsari2637
    @ramsharanmuktsari2637 2 года назад +1

    ਬਉਤ ਵਧੀਆ ਵੀਡਓ ਐ ਬਇ

    • @harbhajansingh5390
      @harbhajansingh5390 2 года назад +1

      😇😇😇😇😇💝💝💝💝💝💋💋💋💋💋💉💉💉💉💉👍👍👍👍👍🍕🍕🍕🍕🍕🍒🍒🍒🍒🍒😍😍😍😍😍😱😱😱😱😱

  • @sunalisingla9400
    @sunalisingla9400 2 года назад +1

    Bhut amazing vedio 🥳🥳🎉🎉🎉bant veer ji nyc acting 🎉🎉🎉🎉 keep it up all team members 🥳🥳🥳🥳 best of luck 🤞🤞🤞

  • @jassabehbalkalan4985
    @jassabehbalkalan4985 2 года назад +1

    End 22ji

  • @sukhpalsingh9477
    @sukhpalsingh9477 2 года назад +7

    ਸਾਰੀ ਟੀਮ ਬਹੁਤ ਵਧੀਆ 👍👍🙏❤️💕

  • @Reetrekke
    @Reetrekke 2 года назад

    ਬਾਪੂ ਤੇ ਬੰਤ ਕਰਕੇ ਵੀਡੀਓ ਵਧੀਆ ਬਣੀ ਆ ਬੇਬੇ ਚੀਕੀ ਜੇ ਗਈ ਰਾਮਾ ਦੰਦ ਜੇ ਦਿਖਾਈ ਗਿਆ

  • @AmandeepSingh-pn2jv
    @AmandeepSingh-pn2jv 2 года назад +1

    ਮੇਜਰ ਦੀ ਐਕਟਿੰਗ ਸਿਰਾ ਬਾਈ 🤣🤣

  • @vadethanduramsarpunchghuna4625
    @vadethanduramsarpunchghuna4625 2 года назад +1

    ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @satwantsinghrajpal9959
    @satwantsinghrajpal9959 2 года назад

    ਅਜ ਤਾਂ ਬੰਤ ਬਾਈ ਪੂਰਾ ਜੇਈ ਬਣਕੇ ਆਇਆ

  • @Jass_punjaban
    @Jass_punjaban 2 года назад +1

    Karnel da roll sab to att odi filam att hundiya

  • @KuldeepSingh-sy6kj
    @KuldeepSingh-sy6kj 2 года назад

    Boohat vadhia video a sari teem nu love you

  • @SukhwinderSingh-qt3cp
    @SukhwinderSingh-qt3cp 2 года назад

    Very great full video 👌👌👌

  • @bhadarsingh1871
    @bhadarsingh1871 2 года назад

    Very nice video thanks all team nu

  • @jattboys9655
    @jattboys9655 2 года назад

    Siraa lya pya bro

  • @JagdishSingh-jy6rm
    @JagdishSingh-jy6rm 2 года назад

    ਬੰਤ ਨੇ ਤਾਂ ਅੱਤ ਕਰਵਾ ਦਿੱਤੀ

  • @rantudhaliwal4828
    @rantudhaliwal4828 2 года назад

    Bahut badhiya video aa

  • @gurjeetsingh5877
    @gurjeetsingh5877 2 года назад

    ਬੰਤ ਮਲਟੀ ਮੀਡੀਆ ਐਕਟਰ ਹਰ ਰੋਲ ਚ ਫਿੱਟ

  • @sarbjeetsingh593
    @sarbjeetsingh593 Год назад

    Sare hi attt ne 😅😅 very good

  • @deepbathoi9165
    @deepbathoi9165 2 года назад

    BHOHTT VADIA VIDEO BAI

  • @SandeepKaur-fd9us
    @SandeepKaur-fd9us 2 года назад +2

    Boht vadia abhi 👍🏻❤️

  • @gopycheema3251
    @gopycheema3251 2 года назад

    Bht vdiya

  • @GurpreetSingh-fq7di
    @GurpreetSingh-fq7di 2 года назад +3

    Very nice and motivational video brother your all team members work awesome 👍❤️🙏🙏

  • @KulwantSingh-zl1fq
    @KulwantSingh-zl1fq 2 года назад +4

    ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕਰ ਰਿਹਾ

  • @jaggajaspreetsingh3531
    @jaggajaspreetsingh3531 2 года назад

    Bhut vidhya video

  • @rachhpalsingh78466
    @rachhpalsingh78466 3 месяца назад

    ਦਾਜ ਦੇ ਲੋਭੀਆਂ ਦੇ ਇਹੋ ਜਿਹੇ ਹੀ ਹਾਲ ਹੁੰਦੇ ਹਨ ।

  • @kuldeeprangi722
    @kuldeeprangi722 2 года назад

    Bahut vadia video hai Ji 👍💖💗💓💘♥️ bant dee acting wali ghaint hai 👍🖤💜💟💜🖤💛💚 💙💖💗💓

  • @Always_00100
    @Always_00100 2 года назад +1

    Bant di acting is awesome. Very good video.

  • @surendersheoran1696
    @surendersheoran1696 2 года назад +1

    Surender sheoran kheowali sirsa nice video

  • @harpreetsaini1214
    @harpreetsaini1214 2 года назад

    Buhat sunni video g ❤️

  • @sukhbitkaursukhbitkaur4113
    @sukhbitkaursukhbitkaur4113 2 года назад

    Good massage ji. Bhut vadhia video ji.

  • @maingalsingh3589
    @maingalsingh3589 2 года назад

    Bahut vadia message dita bai ji

  • @khosa6740
    @khosa6740 2 года назад +2

    V nyc video

  • @barinderveeru9763
    @barinderveeru9763 2 года назад +3

    Attttttt bhai g😂😂😂😂😂😂

  • @JATT_GAMER7178
    @JATT_GAMER7178 2 года назад +1

    ਬੰਤ ਦੀ ਐਕਟਿੰਗ ਜਵਾ ਜਿੰਦਰ ਨਾਲ ਦੀ ਸੀ 😂

  • @GagandeepKaur-si1lt
    @GagandeepKaur-si1lt 2 года назад +4

    Very nice video 👍👍👍👍

  • @kuldeepkhokhar9250
    @kuldeepkhokhar9250 2 года назад

    Bhut Vadiya Video Ji Waheguru ji Sare Team Members Sukh Shanti Tanrusti Trake Bakshe

  • @BaljinderSingh-hk1rs
    @BaljinderSingh-hk1rs 2 года назад

    ਵਾਹ ਵਾਹ ਵਾਹ ਵਾਹ, ਕਮਾਲ ਦੀ ਚਪੇੜ ਮਾਰੀ ਐ, ਦਾਜ ਦੇ ਭੁੱਖੇ ਲੋਕਾਂ ਦੇ

  • @Davienabha
    @Davienabha 2 года назад

    bant ne end krwaya😂😂

  • @Sandhu-19-17
    @Sandhu-19-17 2 года назад

    Knt video bro love u ❤️

  • @deepchahal8601
    @deepchahal8601 2 года назад +1

    very nice story ji God bless you all team members

  • @daljitramghria8082
    @daljitramghria8082 2 года назад +1

    Bant,v,nice,video

  • @gaganarora1448
    @gaganarora1448 2 года назад +2

    Nyc video 🎥❤

  • @boharsingh7725
    @boharsingh7725 2 года назад +4

    ਬਹੁਤ ਵਧੀਆ ਬਾਈਁ

  • @jagseersingh4506
    @jagseersingh4506 2 года назад +2

    SIRRRRA ACTING BAI BANT AND LADDI AND SHERA BAI JINDER BHABBI RAJ

  • @GaganDeep-ys5yw
    @GaganDeep-ys5yw Год назад

    ਐਦਾਂ ਥੋੜੂ ਹੂਦਾਂ 😆😆😆

  • @dharmpreetchahal5683
    @dharmpreetchahal5683 2 года назад +1

    Very nice video Bhai ji

  • @dassishonki9171
    @dassishonki9171 2 года назад +4

    👌👌👌

  • @Singh-kf9ow
    @Singh-kf9ow 2 года назад

    ਬੰਤ ਗੂਡ

  • @aslamkhan7572
    @aslamkhan7572 2 года назад

    Veer nice video 👍📷📸📸

  • @nirindernehal1937
    @nirindernehal1937 2 года назад

    Bant siraa acting bro love you

  • @amarjeetsaini4432
    @amarjeetsaini4432 Год назад

    Bant de acting sirra hundee a

  • @garjindrsingh3002
    @garjindrsingh3002 2 года назад +1

    👍👍👍👌👌👌🙏🙏

  • @barindersingh6453
    @barindersingh6453 2 года назад +6

    ਬੰਤ ਦਾ ਰੋਲ ਜਿੰਦਰ ਨੂੰ ਦੇਣਾ ਸੀ , ਫੇਰ ਨਿਕਲਦੇ ਹੋਰ ਵੀ ਚਿੱਬ ਵੀਡੀਓ ਦੇ । 😇

    • @gurpreetsinghsidhu9861
      @gurpreetsinghsidhu9861 2 года назад +1

      ਨਹੀ ਬਾਈ ਬੰਤ ਵੀ ਬਹੁਤ ਘੈਟ ਐਕਟਿੰਗ ਕਰਦਾ

    • @barindersingh6453
      @barindersingh6453 2 года назад +1

      @@gurpreetsinghsidhu9861 ਬੰਤ ਤਾ ਬੰਦਾ ਪੂਰਾ ਘੈਂਟ ਆ ਬਾਈ, ਪਰ ਜਿੰਦਰ ਨੇ ਹੋਰ ਵੀ ਸਿਰਾ ਲਾਉਣਾ ਸੀ ਕਿਰਦਾਰ ਦਾ ।

    • @LovepreetSingh-vv5sm
      @LovepreetSingh-vv5sm 2 года назад

      Shi aa

  • @anmolkhanna4759
    @anmolkhanna4759 2 года назад +1

    Siraaaaaaa😀👍💖

  • @garchajatt759
    @garchajatt759 2 года назад

    Ghaint movie

  • @jsa-bb2mf
    @jsa-bb2mf 2 года назад +1

    Nice video
    Jass Sidhu

  • @Preet_virdi-pb31-wale
    @Preet_virdi-pb31-wale 2 года назад

    So nice video 📸 . good massage ditta video ch .