Guru Fathe Kabul karo ji.Wahe Guru ji ka khalsa Wahe Guru ji ke Fathe ha ji khalsa ji, Bhut Sunder Video ha ji, Woh be Dumal Shibe ji Bana ka khalsa ji.Dil Bhut Bhut Kush ha ji khalsa ji Wahe Guru ji
WaheGuru Ji Ka Khalsa WaheGuru Ji Ki Fathe! What an amazing video! It was like self-riding the motorbike and taking this incredible scenic tour. Always Chardikala! Manny C
🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏
Khalsa ji twadi videos hamesha toh hi bht informational hundi hai... Bt ess video vich jo tu c japji sahib da path kar rahe ho twadi vani bht surli hai te naal hi Kashmir da view.. Dhan..
फिल्मी गाने वजा वजा के एहो जेही यात्रा करन वाले बहुते वेखे पर गुरबानी पढ़दे होए नाम सिमरन करदे होए एहो जेही ऐडवेंचरस यात्रा करन वाले गुरसिख प्यारे पहली वार वेखे। बड़े गर्व दा अनुभव कीता। वाहेगुरु जी आप जी ते अपनी मेहरामत बनाई रखन🙏
Eh bnda bhot kaintt aaa .... Sare dhrma de respect krda ehhh... Waheguru trkkiya bkhshe ena nu ❤️❤️❤️❤️❤️
ਬਾਬਾ ਜੀ.. ਬਹੁਤ ਵਲੋਗ ਦੇਖੇ ਪਰ ਇਹ ਤੁਹਾਡੇ ਦੇਖ ਦੇ ਜਿਹੜਾ ਅਨੰਦ ਆਇਆ ਓਹ ਬਿਆਨ ਨੀ ਹੋ ਰਿਹਾ।
ਅਨੰਦ ਹੀ ਅਨੰਦ
ਬਾਬਾ ਜੀ ਬਹੁਤ ਵਧੀਆ ਵਿਸਥਾਰ ਨਾਲ ਦੱਸਿਆ ਤੁਸੀਂ ਮੈ ਦੋ ਹਫਤੇ ਪਹਿਲਾਂ ਇਸ ਰੂਟ ਤੇ ਹੀ ਲੱਦਾਖ ਗਿਆ ਸੀ ਤੇ ਬਾਬਾ ਜੀ ਥੋਡੇ ਦਰਸ਼ਨ ਹੋ ਜਾਂਦੇ ਤਾਂ ਧੰਨਭਾਗ ਸੀ ਸਾਡੇ🙏🙏
ਬਹੁਤ ਸੋਹਣਾ ਰਸਤਾ ਤੇ ਯਾਤਰਾ ਖਾਲਸਾ ਜੀ ਧੰਨਵਾਦ ਤੁਹਾਡਾ
ਬਹੁਤ ਵੱਡਿਆਂ ਭਾਗਾਂ ਵਾਲੇ ਖਾਲਸਾ ਜੀ ਜਿੰਨਾਂ ਨੂੰ ਯਾਤਰਾ ਕਰਨ ਦਾ ਮੌਕਾ ਮਿਲ ਰਿਹਾ
@Raja junction wala bhrawa akhan naal vekh shield aa
@Raja junction wala ਭਰਾਵਾ ਸ਼ੀਲਡ ਆ, ਮੂੰਹ ਤੇ ਅੱਖਾਂ ਨੂੰ ਮਿੱਟੀ ਘੱਟੇ ਤੇ ਹਵਾ ਤੋਂ ਬਚਾਉਣ ਲਈ,ਉਹਨਾਂ ਦੱਸਿਆ ਵੀ ਆ ਕਿ ਐਮਾਜੋਨ ਤੋਂ ਮਿਲਦੀ ਆ।
@Raja junction wala Bai ekkla shisha aa dhiyaan naal dekh
ਬਹੁਤ ਅਨੰਦ ਆ ਰਿਹਾ ਵਾਹਿਗੁਰੂ ਜੀ, ਵੀਡੀਓਸ ਵੇਖਣ ਦਾ 🙏🙏
ਵੈਰੀ ਗੁੱਡ ਖਾਲਸਾ ਜੀ ਗੁਰੂ ਨਾਨਕ ਸਾਹਿਬ ਦੇ ਸਥਾਨ ਜਾ ਰਹੇ ਹੋ ਪੱਥਰ ਸਾਹਿਬ
ਗੁਰੂ ਸਾਹਿਬ ਕਿਰਪਾ ਕਰਨ ਆਪ ਜੀ ਵਰਗੇ ਚੜਦੀਕਲਾ ਵਾਲੇ ਸਿੰਘ ਨਾਲ ਮੇਲ ਮਿਲਾਪ ਬਖਸ਼ਣ
ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖੇ
Waheguru Ji ka Khalsa , Waheguru Ji ki Fateh .... Sat Shri Akal Paji ... 🙂✌❤🚩
Jay Hind , Jay Bharat ❤🇮🇳
ਵਾਹਿਗਰੂ ਜੀ ਕਾ ਖਾਲਸਾ।।
ਵਾਹਿਗਰੂ ਜੀ ਕੀ ਫਤਹਿ।।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Tusi gurbani de naal odha matlab bhi dasde ho kinna achi siksha mildi hai love from germany
Guru Fathe Kabul karo ji.Wahe Guru ji ka khalsa Wahe Guru ji ke Fathe ha ji khalsa ji, Bhut Sunder Video ha ji, Woh be Dumal Shibe ji Bana ka khalsa ji.Dil Bhut Bhut Kush ha ji khalsa ji Wahe Guru ji
Khalsa ji Bhut Bhut Danvad ha ji, Dhan Dhan Sodhi Sultan Guru Ramdas ji Maharaj ji Mehar karna Ap upper ji khalsa ji Wahe Guru ji
Bhut vadiya veer Rab aap g nu chardikala vich rakhe
Eh jagha asi pehla ve Dekhi hai par tusi fir yad taja karwa ditti thank you veer g
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
Waheguri ji ave e darshan kronde rho ji waheguru ji mehar krn
Khalsa ji vlog dekhde hoee gurbani sunnaa bohot anand aunda ji 🙏🏻
Thank you Veer g Guru sahb Ang sang sahai hoke chardikla bakhshan...
ਗੁਰੂ ਸਾਹਿਬ ਦੀ ਕਿਰਪਾ ਸਦਕਾ ਵੀਰ ਜੀ ਤੁਸੀ ਸਭ ਨੂੰ ਘਰ ਬੈਠੇ ਦਰਸ਼ਨ ਕਰਾਉਂਦੇ ਹੋ ਬਹੁਤ ਵਧੀਆ ਉਪਰਾਲਾ ਤੁਹਾਡਾ ਗੁਰੂ ਸਾਹਿਬ ਸਦਾ ਅੰਗ ਸੰਗ ਰਹਿਣ ਤੁਹਾਡੇ
ਬੜਾ ਹੀ ਆਨੰਦ ਆਂਦਾ ਤੁਹਾਡੀਆਂ ਵੀਡਿਓ ਦੇਖ ਕੇ, ਬੜਾ ਕੁਛ ਦੇਖਣ ਨੂੰ ਸਿੱਖਣ ਨੂੰ ਮਿਲਦਾ। ਗੁਰੂ ਪਿਤਾ ਕਿਰਪਾ ਕਰਨ ਸਾਨੂੰ ਵੀ ਗੁਰੂ ਵਾਲਾ ਬਣਾ ਦੇਣ।। ਵਾਹਿਗੁਰੂ ਮੇਹਰ ਕਰੇ।।
WaheGuru Ji Ka Khalsa WaheGuru Ji Ki Fathe! What an amazing video! It was like self-riding the motorbike and taking this incredible scenic tour. Always Chardikala! Manny C
ਵਾਹਿਗੁਰੂ ਜੀ ਮਿਹਰ ਕਰਨ 👏👏⚘⚘
Satnam Shri waheguru ji bahut vdiya lga Baba ji tuhadi sariya videos nu dekh ke
Bhai saab g maza aahe gaye
Satnam shri waheguru
Waheguru g
🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏
Bahot shona nazara hai ji nature da
Khalsa ji twadi videos hamesha toh hi bht informational hundi hai... Bt ess video vich jo tu c japji sahib da path kar rahe ho twadi vani bht surli hai te naal hi Kashmir da view.. Dhan..
ਵਾਹ ਜੀ ਵਾਹ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ
ਬਾਬਾ ਜੀ ਸਾਨੂੰ ਵੀ ਗੁਰੂ ਸਾਹਿਬ ਜੀ ਨੇ 2019ਵਿੱਚ ਯਾਤਰਾ ਕਰਾਵਾਈ ਸੀ ਜੀ ਅਸੀਂ ਦੁਮਾਲੇ ਦੇ ਉੱਪਰ ਇੱਕ ਕੇਸਕੀ ਅਲੱਗ ਪਟਕੇ ਵਾਂਗ ਬੰਨਦੇ ਸੀ ਜਿਸ ਨਾਲ ਦੁਮਾਲੇ ਤੇ ਮਿੱਟੀ ਨਹੀਂ ਪੈਦੀ ਸੀ ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਵਿੰਦਰ ਸਿੰਘ ਗ੍ਰੰਥੀ
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ
ਧੰਨ ਵਾਦ ਵਹਿਗੁਰੂ ਜੀ ਬਹੁਤ ਵਧੀਆ
Waheguru ji khalsaa waheguru ji fateh fateh
ਵਾਹਿਗੁਰੂ ਜੀ ਕਿਰਪਾ ਕਰਨ ਜੀ ਧੰਨਵਾਦ ਹੋਰ ਵੀ ਜ਼ਿਆਦਾ ਉਤਸ਼ਾਹ ਅਤੇ ਜੋਸ਼ ਨਾਲ ਉੱਦਮ ਕਰਨ ਲਈ ਤਿਆਰ ਹੋਣਾ ਹੈ ਜੀ
फिल्मी गाने वजा वजा के एहो जेही यात्रा करन वाले बहुते वेखे पर गुरबानी पढ़दे होए नाम सिमरन करदे होए एहो जेही ऐडवेंचरस यात्रा करन वाले गुरसिख प्यारे पहली वार वेखे। बड़े गर्व दा अनुभव कीता। वाहेगुरु जी आप जी ते अपनी मेहरामत बनाई रखन🙏
🙏🙏
Bahut bahut vadia lgi video veer ji
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
Baki saare ek paase tu c ek paase .....Tu c singh di nazar de naal beyaan kita kudrat nu.....and anand aa geya 2021 i m coming
Bani diyan tukan baot vadia lagdian han
Waheguru g ka khalsa waheguru ji ki fateh 👏🏻👏🏻😇
Waheguru g chadadikala ch rakhi sikh cumminity nu
Great video ✌️✌️✌️✌️✌️✌️✌️
ਬਹੁਤ ਹੀ ਵਧੀਅਾ ਵੀਡੀਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਸਾਹਿਬਾਨ ਸਾਡੇ ਤੇ ਵੀ ਕਿਰਪਾ ਕਰਨ ਗੇ । ਅਸੀਂ v ਘੁੰਮ ਕੇ ਆਵਾ ਗੇ ਕਿਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ
Very nice 👍🏾
So nice of you Jai ho🙏
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏waheguru g ka khalsa waheguru g ki fateh g
ਵਾਹਿਗੁਰੂ ਜੀ ਵਾਹਿਗੁਰੂ ਜੀ।🙏🙏🌺🌺🙏🙏
Welcome to Kargil Ladakh UT.
Home away from Home
One of the best guest house in Kargil Ladakh
The imperial guest house TV station Kargil
👌👌👌
Waheguru ji 🥰🥰🥰🙏🙏🙏🙏
ਧੰਨਵਾਦਖਾਲਸਾਜੀ
Waheguru ji ka Khalsa Waheguru ji ki Fateh..
Veer g tuhade vlog dekhan to baad hor koi vlog dekhan nu dil ni krda, hr sme guru di mehma, WAHEGURU G.. 🙏🙏
Veer ji , this is like someone dream khalsa ji u living .
ਆ,,ਗੇ,,ਛਾ,,ਗੇ,,,ਸਰਕਾਰੇ,,ਖਾਲਸਾ,,
ਦਮਾਲਾ ਧੋਣ ਵਾਲਾ ਕਰਦੋ ਸ਼ਾਮ ਤੱਕ😁
Waheguru ji mehr krn yatra te..
Waheguru🌹🙏 waheguru🌹🙏 waheguru🌹🙏 waheguru🌹🙏 waheguru🌹🙏
ਨਜ਼ਾਰਾ ਆ ਗਿਆ ਬਾਬਾ ਜੀ
Starting was beautiful with
Waheguru ji ka khalsa
Waheguru ji ki fateh 🙏🏻🙏🏻🙏🏻🤲
Waheguru ji ka khalsa Waheguru ji ki Fatey 🙏
ਬਾਬਾ ਜੀ ਅਨੰਦ ਹੀ ਅਨੰਦ
Very nice g Waheguru g
Waheguru ji Ka khalsa waheguru ji ki fateh ji 🙏
🙏🙏waheguru g
Bhut vadiya ji...
Baba ji next time menu v sath le jayeo. From Gurdaspur
Bhut wadea veer g video aaa
Yr trucka walyia di mehnat v bhut hai
Waheguruji ka khalsa waheguruji ki fateh ji
Khalsa Ji Lots of Love From Delhi ❤️
Pi Nishan Singh Ji aap di video bahut badhiya hai ek gujarish hai Ji bike te video kis tarah bandeya Ho.
Satnaam shri waheguru ji
Veer ji naal naal ithask gurdawara sahib ne jo ass pass on the way ohna bare v dass de jaoo veer ji
ਦਾਸ ਨੂੰ ਵੀ ਨਾਲ ਲੈ ਜਾਣਾ ਸੀ
Khalsa ji ikk video gurbani uchardeya di v pai##
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
very nice
ਨਜ਼ਾਰਾ ਵੱਖਰਾ ਹੈ
Sat shri akal bir ji Jasbir Kaur Ambala City Beautiful video
Waheguru waheguru waheguru waheguru waheguru
i love my kashmir ❤❤❤❤❤🌲🌲🌲🌲🌲🌲🌲🌲
ਵਾਹਿਗੁਰੂ ਜੀ
sir welcome to you in yol cantt gurdwara sahib and cover it vlogg please
Veerji you should do group motorcycles
🙏🏻🙏🏻🙏🏻🙏🏻🙏🏻🙏🏻🙏🏻
Waheguru ji
Mai 5 saal lagatar ride kiti pura jk Ladakh tai Himachal ch
Wah ji wah
ਜਥੇਦਾਰ ਜੀ ਲੇਹ ਜਾ ਰਹੇ ਓ ਹੋਮਸਟੇਅ ਵੀ ਕਰ ਸਕਦੇ ਹੋ ਇਸ ਤਰ੍ਹਾਂ ਇਕ ਤਾਂ ਉਨ੍ਹਾਂ ਦੇ ਕਲਚਰ ਦਾ ਪਤਾ ਲੱਗਦਾ ਇੱਕ ਉਹਨਾਂ ਦੀ ਥੋੜ੍ਹੀ ਮਦਦ ਵੀ ਹੋ ਜਾਂਦੀ ਹੈ
ਅਸੀਂ ਜਿਆਦਾਤਰ ਹੋਮਸਟੇਅ ਹੀ ਵਰਤਦੇ ਹਾਂ 🙏
ਭਾਗਾਂ ਵਾਲੇ ਸਿੰਘ
Waheguru
ਵਾਹਿਗੁਰੂ ਜੀਓ ਮੇਹਰ ਕਰੇਓ ਸਭ ਤੇ
Sat sri akal bhaji
🙏🏻Waheguru ji Baba ji menu bi nal le jao kade delhi to bike navi he apne pas icha he darshan karan di
Next time
Manikaran sahib nahi gaye khalsa ji ?
Nahi