Nishana | ਨਿਸ਼ਾਨਾ | New Punjabi Movie 2023 | Kulwinder Billa | Tanroj Singh | Saanvi D | Bhawna S

Поделиться
HTML-код
  • Опубликовано: 21 окт 2024

Комментарии • 1,2 тыс.

  • @jassmanght9621
    @jassmanght9621 9 месяцев назад +21

    ਬਹੁਤ ਵਧੀਆ ਫਿਲਮ ਆ ❤❤ ਇਸ ਨਸ਼ੇ ਨੇ ਤਾਂ ਕਿੰਨੀਆਂ ਮਾਵਾਂ ਦੇ ਪੁੱਤ ਖੋਲੇ , ਕਿੰਨੀਆਂ ਭੈਣਾਂ ਦੇ ਭਰਾ ਖੋਲੇ, ਨਸ਼ਾ ਵੇਚਣਾ ਬਹੁਤ ਹੀ ਘਟੀਆ ਗੱਲ ਆ❤❤❤❤❤

  • @gursukhwander1055
    @gursukhwander1055 Год назад +49

    ਬਹੁਤ ਸੋਹਣੀ ਫਿਲਮ ਆ ਜੀ ਹੌਂਸਲਾ ਦਿੰਦੀ ਆ ਅੱਜ।ਦੀ। genration ਨੂੰ ਦਿਲੋਂ ਸਤਿਕਾਰ ❤❤

  • @realpunjab5021
    @realpunjab5021 Год назад +19

    Kulwinder ਬਿੱਲਾ ਵੀਰ ਬੁਹਤ ਸੋਹਣਾ ਕੰਮ ਕੀਤਾ ਇਸ ਤਰਾਂ ਦੀਆਂ ਫਿਲਮਾਂ ਦੀ ਲੋੜ ਹੈ ਸੱਚ ਵਿਚ ਵੀ ਇਵੇਂ ਹੋ ਜਾਵੇ ਤਾਂ ਕੀ ਕਹਿਣਾ

  • @yadwindersingh-fv9sy
    @yadwindersingh-fv9sy Год назад +200

    ਬਹੁਤ ਵਧੀਆ ਫਿਲਮ, ਗੀਤ ਵੀ ਬਹੁਤ ਸੋਹਣੇ, ਪਤਾ ਨਹੀਂ ਕਿਉਂ ਲੋਕ ਕਮੇਡੀ ਵੇਖ ਵੇਖ ਦੰਦ ਕੱਢਣੇ ਹੀ ਪਸੰਦ ਕਰਦੇ,,,,,, ਇਹੋ ਜਿਹੀਆਂ ਕਹਾਣੀਆਂ ਨੂੰ ਭਰਵਾਂ ਹੁੰਗਾਰਾ ਮਿਲਣਾ ਚਾਹੀਦਾ,,,ਨਹੀਂ ਤਾਂ ਇਹੋ ਜਿਹੀਆਂ ਸੇਧ ਦੇਣ ਵਾਲੀਆਂ ਫ਼ਿਲਮਾਂ ਬਣਾਉਣ ਵਾਲਿਆਂ ਦਾ ਵੀ ਹੌਂਸਲਾ ਢਹਿ ਜਾਂਦਾ

  • @mannughallu9792
    @mannughallu9792 Год назад +192

    ਇਹੋ ਜਿਹੀਆਂ ਫਿਲਮਾਂ ਦੀ ਬਹੁਤ ਜਰੂਰਤ ਹੈ । ਜਿਸ ਤਰਾਂ ਪੰਜਾਬ ਦੇ ਹਾਲਾਤ ਨੇ । Good job ❤❤❤

    • @UsmanAli-rr6vt
      @UsmanAli-rr6vt Год назад

      😂

    • @ratedsin9045
      @ratedsin9045 8 месяцев назад

      Eh vadia film aa but bai je sachio Punjabi di hun tak di sabh to ghaint crime film dekhni aa tan search maaro 'Range Road 290'. Siraa laaya pia bai ji. Pata ni oh theater ch laggi si ja nahi, par bahut kaim film aa. Dekho saare jaa ke. Fer mainu thankju kahio :)

    • @jatindersinghrimpal
      @jatindersinghrimpal 7 месяцев назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊​

    • @jatindersinghrimpal
      @jatindersinghrimpal 7 месяцев назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊​@@UsmanAli-rr6vt

  • @baljeetjetewal523
    @baljeetjetewal523 Год назад +57

    ਬਹੁਤ ਵਧੀਆ ਫਿਲਮ ਹੈ ਪੰਜਾਬ ਦੇ ਲੋਕਾਂ ਲਈ ਅਤੇ ਨੋਜਵਾਨ ਲੲੀ 🙏🙏 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @MandeepSingh-sw1iq
    @MandeepSingh-sw1iq Год назад +102

    ਬਹੁਤ ਵਧੀਆਂ ਫਿਲਮ ਬਿੱਲਕੁਲ ਅੱਜ ਦੇ ਹਾਲਾਤਾ ਦੀ ਸੱਚਾਈ 👍

  • @gurmailbrar5083
    @gurmailbrar5083 Год назад +135

    ਸਾਰੀ ਟੀਮ ਨੂੰ ਮੁਬਾਰਕਾਂ ਤੇ ਸਭ ਦਾ ਤਹਿ ਦਿਲੋਂ ਸ਼ੁਕਰੀਆ ਜਿੰਨਾ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਸਾਡਾ ਇਲਾਕਾ ਤਲਵੰਡੀ ਸਾਬੋ (ਦਮਦਮਾ ਸਾਹਿਬ) ਤੇ ਲਾਗਲੇ ਪਿੰਡਾਂ ਵਿੱਚ ਏਸ ਫਿਲਮ ਦੀ ਸ਼ੂਟਿੰਗ ਕੀਤੀ। ਸਾਡੇ ਪੰਜਾਬ ਪੰਜਾਬੀਅਤ ਨੂੰ ਅਜਿਹੀਆਂ ਫਿਲਮਾਂ ਦੀ ਵਧੇਰੇ ਜ਼ਰੂਰਤ ਹੈ।❤🙏🙏

    • @AvtarSingh-u4k1n
      @AvtarSingh-u4k1n 7 месяцев назад +4

      Bhut ghaint movie aa ji

    • @jatindersinghrimpal
      @jatindersinghrimpal 7 месяцев назад +3

      😊

    • @jatindersinghrimpal
      @jatindersinghrimpal 7 месяцев назад +1

      😊

    • @jatindersinghrimpal
      @jatindersinghrimpal 7 месяцев назад +2

      ​😊😊😊😊😊😊😊😊😊😊😊😊😊😊😊😊😊😊

    • @jatindersinghrimpal
      @jatindersinghrimpal 7 месяцев назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊​

  • @mitvlogs4593
    @mitvlogs4593 Год назад +99

    ਬਹੁਤ ਸੋਹਣੀ ਫਿਲਮ ❤ ਬਸ ਮੈਂ ਐਨਾ ਕਹਿਣਾ ਚਾਹੁੰਦਾ
    "ਤੁਸੀਂ ਸਾਡੇ ਘਰ ਦੇ ਰਤਨ ਨੂੰ ਗ਼ਲਤ ਰਾਹੀਂ ਪੈਣੋਹ ਬਚਾ ਲਿਆ"
    ਧੰਨਵਾਦ ਜੀ ਸਾਰਿਆਂ ਦਾ ❤

  • @dilshansahota6351
    @dilshansahota6351 Год назад +1

    Kya baat aa yr movie bht vadia bht kush sikhan nu milya te song v bht vadia koi faaltu chij nii hgi film ch

  • @GurtejSingh-de2ic
    @GurtejSingh-de2ic Год назад +217

    Kis kis nu binna search kite mil gyi film 😂😂kon kon dek reha

  • @randeepkharay8141
    @randeepkharay8141 Год назад +4

    Super duper hit ਫਿਲਮ ਬਹੁਤ ਸੋਹਣੀ ਸਟੋਰੀ ਹੈ

  • @htsingh5903
    @htsingh5903 Год назад +15

    Super movie very nice msg congratulations kulwinder billa bro and your all team's God bless you all ❤

  • @JyotiJyoti-j9v
    @JyotiJyoti-j9v 2 месяца назад +1

    ਬਹੁਤ ਸੋਹਣੀ ਤੇ ਹੌਸਲੇ ਵਾਲੀ ਫਿਲਮ ਆ ਜੀ❤❤💫💫🥰🥰

  • @Dosanjh84
    @Dosanjh84 Год назад +22

    ਮੰਨਿਆ ਹਿੰਦੀ ਫਿਲਮਾਂ ਨਾਲ ਮਿਲਦੀ ਪਰ ਤਕਰੀਬਨ ਸਭ ਬਦਲ ਕੇ ਸਿਰਾ ਲਾਤਾ।
    ਜੀਓ। ਇਹ ਗੱਲ ਪੱਕੀ ਤੇ ਸੱਚੀ ਆ ਚਿੱਟੇ ਦਾ ਖਾਤਮਾ ਨਾਂ ਕਿਸੇ ਸਰਕਾਰ ਨੇ ਕਰਨਾ ਨਾਂ ਪ੍ਰਸ਼ਾਸਨ ਨੇ ਕਿਉਂ ਕਿ ਕੋਈ ਵੀ ਸਰਕਾਰ ਆਵੇ ਇਹਨਾਂ ਸਿਆਸਤਦਾਨਾਂ ਦੀ ਕਮਾਈ ਦਾ ਸਾਧਨ ਹੀ ਨਸ਼ੇ ਦਾ ਵਪਾਰ ਆ ਜੋ ਕਰੋੜਾਂ ਵੋਟਾਂ ਤੇ ਖਰਚਦੇ ਨੇ ਉਹ ਇੱਥੋਂ ਹੀ ਆਉਂਦਾ।

  • @Dskgaming-gs7fn
    @Dskgaming-gs7fn Год назад +28

    Very good movie sach vich Punjab de halat aihe va waheguru ji mehar karo Punjab te 🙏🙏🙏🙏🙏

  • @BALVINDERCHOUHAN4800
    @BALVINDERCHOUHAN4800 Год назад +150

    ਇਸ ਫਿਲਮ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਜਦ ਖੋਟੇ ਸਿੱਕੇ ਚਲ਼ ਜਾਂਦੇ ਨੇ ਉਦੋ ਵੱਡੇ-ਵੱਡੇ ਡਾਲਰਾ ਨੂੰ ਮਾਤ ਪਾ ਦਿੰਦੇ ਹਨ 🤟👍🙏

  • @SurjitSingh-m2z
    @SurjitSingh-m2z 8 месяцев назад +1

    ਇਸ ਤਰਾ ਦੇ ਉਫੀਸਾਰ ਹੋਨ ਤਾ ਪੰਜਾਬ ਵਿਚੋ ਨਛਾ ਖਤਾਮ ਹੋ ਸਕਦਾ GOOD SR

  • @pandey9952
    @pandey9952 Год назад +8

    ਬਹੁਤ ਬਹੁਤ ਧੰਨਵਾਦ ਜੀ ❤ ਬਹੁਤ ਸੋਹਣੀ ਫ਼ਿਲਮ ਹੈ

  • @user-manoj-bhattoa
    @user-manoj-bhattoa Год назад +1

    ਬਹੁਤ ਹੀ ਵਧੀਆ ਫਿਲਮ ਬਣਾਈ ਹੈ। 7/7/23

  • @kuldeepkaur2760
    @kuldeepkaur2760 Год назад +6

    bhut vadya film a ji.. bs iwe dea hor vadya vadya movies upload krdea kroo u tube te kio k kaii lok iwe de a jo cinima ch ja k film nahi dekh skde ta kr k u tube te film dkehi jandi a bhut e vadya film a .. keep it up.. salute a is film dirctr te producer nu🥰

    • @kokoyt
      @kokoyt Год назад

      Number

    • @rajandeepkaur5452
      @rajandeepkaur5452 Год назад

      My favourite actor kulwinder Billa ❤❤❤❤❤❤to good acting ❤❤❤

  • @VeerkaurVeerpalkaur
    @VeerkaurVeerpalkaur Месяц назад +1

    🥺🥺 ਬਹੁਤ ਜਿਆਦਾ ਸੋਹਣੀ ਫ਼ਿਲਮ ਆ ਸੱਚੀ ਨਸ਼ੇ ਨੂੰ ਦੇਖ ਰੋਣ ਨਿਕਲਣ ਲੱਗ ਗਿਆ 🥺🥺🥺

  • @munabhai2956
    @munabhai2956 6 месяцев назад +3

    Yar ki bamboo movie hai🎉❤❤❤❤❤❤Kamal ❤❤❤g Att movie hai bhai ❤🎉 Lahore

  • @dilbaggajjanwala2569
    @dilbaggajjanwala2569 Год назад +1

    ਸੋਹਣੀ ਫਿਲਮ ਆ 👌🏻👌🏻👌🏻❤️❤️❤️👍🏻👍🏻👍🏻👍🏻👍🏻

  • @BittuSingh-ik5yd
    @BittuSingh-ik5yd 10 месяцев назад +3

    Bahut vadiya film aa

  • @manjotkaursaini9611
    @manjotkaursaini9611 Год назад

    Bhut vadia movie hai rabb tuhanu chardikala vich rakhe Jo drugs related Anni vadia movie banaii gbu all 👌👌👌👌

  • @komalpreetKaur-w8d
    @komalpreetKaur-w8d Год назад +15

    Eh msg loka Tak vadh ton vadh bhjeo ki har ek pind vich nsha shado te on vali pidi nu bachao 👍👍👍

  • @GOPI_JATT08
    @GOPI_JATT08 Год назад +68

    Story ਹੋਰ ਵਧੀਆ ਹੋ ਸਕਦੀ ਸੀ ਪਰ ਫੇਰ ਵੀ ਨਸ਼ੇ ਬਾਰੇ ਜਾਗਰੂਕ ਕੀਤਾ ਬਹੁਤ ਵਧੀਆ❤

  • @awaiskamoka6125
    @awaiskamoka6125 11 месяцев назад +17

    Huge respect for this movie love from lehnda Punjab❤🇵🇰

    • @satpreetlife786
      @satpreetlife786 10 месяцев назад

      Eh kithe hai

    • @shairazchattha
      @shairazchattha 10 месяцев назад +1

      @@satpreetlife786Means Pakistan Wala Punjab🇵🇰❤🇮🇳

    • @ShoaibAmir-cn8qz
      @ShoaibAmir-cn8qz 9 месяцев назад

      Pakistan Punjab ❤​@@satpreetlife786

  • @HarjindaraKumar
    @HarjindaraKumar 13 дней назад +1

    ਬਹੁਤ, ਵਧੀਆ, ਫਿਲਮ, ਹੈ, ਵੀਰ, ਜੀ

  • @surinderkarra-ਜਲੰਧਰ
    @surinderkarra-ਜਲੰਧਰ Год назад +8

    Bohut vadiya, Kaash koi Panjab Vich Sarkar Imaandar aave.
    🙏🙏🙏🙏🌹🌹🌹🌹
    👍👍👍👍👍👍👍👍

  • @Harmansingh09214
    @Harmansingh09214 Год назад

    Boht boht badiya movie a ji .eho jihi sikhlayi jey hr ik film ch hojey ta bdl jey sari duniya

  • @546shaminderkaur4
    @546shaminderkaur4 Год назад +4

    Bhut changi movie aa menu lgda mere Punjab de sare Veera nu eh movie dekhni chahidi qa❤

  • @parneetkaur7166
    @parneetkaur7166 Год назад +1

    Bht vadia movie si loka nu jagruk krn lai 🙏🙏💯💯💯💯👍👍👍👍

  • @SurenderSingh-ob8rh
    @SurenderSingh-ob8rh Год назад +3

    ਬਹੁਤ ਵਧੀਆ ਫਿਲਮ ਪੰਜਾਬ ਨੂੰ ਇਹੋ ਜਿਹੀਆਂ ਫ਼ਿਲਮਾਂ ਦੀ ਜਰੂਰਤ ਹੈ

  • @SatnamsinghJassi-d9h
    @SatnamsinghJassi-d9h Год назад +1

    Sira att ghaint hor kuch boln nu shabad hi ni rahe film nu vekh ke love u aa oh righter nu jehne film ani vadia likhi aa sachi os nu salute aa🙏🙏❤

  • @kulwindersidhubrar7257
    @kulwindersidhubrar7257 Год назад +6

    ਬਹੁਤ ਵਧੀਆ👌👌👌👌👌👌👌👌👌👌❤❤❤❤❤❤❤❤❤

  • @manikbatra
    @manikbatra 7 месяцев назад

    Saw the movie after very long time again, means after technical preview in mumbai as i was part of film. Really loved watching as an audience.
    Very good film, full cinema. Must watch.

  • @HarjitSingh-xd7wi
    @HarjitSingh-xd7wi Год назад +8

    Pure Gold .Nice Movie. melodious Songs.

  • @sidhustudiopb1352
    @sidhustudiopb1352 Год назад +1

    Very nice movie full character na bohat vadia movie bnayi a Punjab ta❤❤

  • @amritpalsingh2150
    @amritpalsingh2150 Год назад +4

    Boht sohni film bnyi viree boht vadda dukh dikha ta bai punjab da 😭😭😭

  • @BasuBanjo
    @BasuBanjo Год назад

    Es tarh ki video film or bhi bne, taki punjabi yuth ko bchaya ja ske.....
    Puri punjabi kom aaj shak ki nazro se dekhi ja rhi ....bharat me😢😢😢

  • @satgursinghpuniapunia2107
    @satgursinghpuniapunia2107 Год назад +12

    Bahut badhiya kulwinder veer ❤❤❤ umeed ki next time hor vi vadiya kita jawe apne Punjab nu ek good message Den le👍👍👍👍💫💫🥰🥰

  • @parmeetkumar7205
    @parmeetkumar7205 19 дней назад

    Ehh movie mai 2nd time vekhli aa ❤ te eh movie di script heee alag hai❤😊

  • @kalafatehpuria6340
    @kalafatehpuria6340 10 месяцев назад +5

    This movie realy touched my heart put me in tears specially during the end when sarpanch son Was struggling wanting chtta and gaggu gill saying where can i keep getting him it got me verry emotional

  • @NarinderSingh-ex7pu
    @NarinderSingh-ex7pu Год назад

    Bohat sohni picture hai aeda diya filma Punjab di Nojwaan pidi lei bohat vadia sabit hongiyaa very very Nice

  • @ARMYUNLIMITED
    @ARMYUNLIMITED Год назад

    Kya baat ae ji bohat vadia film si 🙏🙏🙏🙏🙏🙏👍👍👍👍👍👍👍
    Hona waise iddan hi chahida ae

  • @Pawan-ej7ab
    @Pawan-ej7ab Год назад +10

    Nice movie. Waheguru ji, is this possible in real life? Save Our Punjab, save our India. Waheguru ji iss dharti te baapis aa ke enna nasha bechan walean diyan nasllan hi khatm kr deo.

  • @sahibblessings
    @sahibblessings 6 месяцев назад +2

    Good movie ji ❣️❣️❣️❣️

  • @Gejibhourewala786
    @Gejibhourewala786 Год назад +5

    ਨਿਸ਼ਾਨਾ 👌👌👌👌👌

  • @nottyaman1016
    @nottyaman1016 Год назад

    Nice movie 🎥 I'm so happy 😀😁😀😁😁😁😁 dil khush ho gaya hai .....

  • @SukhwinderSingh-vd8tp
    @SukhwinderSingh-vd8tp Год назад +7

    ਐਸੀਆਂ ਫ਼ਿਲਮਾਂ ਦੀ ਲੋੜ ਹੈ ਧੰਨਵਾਦ ਜੀ

  • @pardeepsotha6154
    @pardeepsotha6154 Год назад +1

    Bhut acha sandesh Diya h bhut badiya movie

  • @sukhwindersingh9466
    @sukhwindersingh9466 Год назад +9

    ਪੰਜਾਬ ਦੇ ਲੋਕੋ ਆਪ ਹੀ ਹੰਭਲਾ ਮਾਰੋ ਪੁਲਸ ਸਰਕਾਰ ਨੇ ਕੁਸ਼ ਨੀ ਕਰਨਾ ਬਚਾ ਲਓ ਜਵਾਨੀ ਨੂੰ😢

  • @lalipalia1537
    @lalipalia1537 2 месяца назад +1

    ਬਹੁਤ ਵਧੀਆ ❤❤❤❤❤

  • @inderjeetbohat9666
    @inderjeetbohat9666 Год назад +4

    Wooow Kulwinder Billa ji 😇 Ky Movie 🎥 Hai Mazaa Agya Dekh Ke

  • @DeepGujjar-sl7ti
    @DeepGujjar-sl7ti 6 месяцев назад

    Bille Veer aa teri gall jmmaa hi dill❤ chirr aalli kiti.....pind di kudiyan..par saariya piannaa vv nii....gall thkk kiti vese ooo knjrrr dujja 3....🙋🙋

  • @SIDHU_-mi5zy
    @SIDHU_-mi5zy Год назад +15

    This movie has very motivation for students❤❤❤❤🎉🎉🎉

  • @parmeetkumar7205
    @parmeetkumar7205 Год назад +1

    Ok report movie aa ❤eh movie dekh ke real vali feel ayi jandi aa ❤ end movie aa ❤

  • @prabhjotaulakh199
    @prabhjotaulakh199 Год назад +9

    This film was very touchwood❤❤ was very emotionally .need these films for Punjab..

  • @VirendraR-tb1uz
    @VirendraR-tb1uz 11 месяцев назад +1

    best movie ਬਹੁ🎉🎉🎉
    ਤ ਵਧੀਆ ਮੋਹੁੱਬਤ ਸੀ ਉਸ ਵਿੱਚ ਅਪਣਾ ਦਾਣਾ ਕਿਉਂ ਨਹੀਂ ਕੋਈ

  • @lovedeepkhaira8708
    @lovedeepkhaira8708 Год назад +10

    no words this Movie is really great ❤❤❤❤❤❤

  • @PrabhleenkaurBajwa
    @PrabhleenkaurBajwa 9 месяцев назад

    Vv nice film for our youth inspiration 👌👌god bless all team

  • @qacreater7844
    @qacreater7844 Год назад +8

    It's too Amazing Movie ❤❤❤
    Really i like it ☺☺

  • @rajivsharma5648
    @rajivsharma5648 Год назад +26

    आखरी सीन देख कर रोना आ गया

  • @gurtejduttal1996
    @gurtejduttal1996 9 месяцев назад

    Bhaut sohni film aa Bai jeonde vasde raho is tra di movies ban ni aa chahidia ta Jo new zenration sahi rah te turre 👍👏

  • @harjinderphul9646
    @harjinderphul9646 Год назад +7

    👍👍👍👍👍Nice theme Actors performance is excellent ....But It’s Music is par excellence...Beautiful Voices

  • @deepakmanhas5916
    @deepakmanhas5916 Год назад

    Bhout kaint film mere pra i like it film Kulwinder billa veer hundi 💯💯💯💯💯😎😎🔥🔥🔥🔥🔥❤❤❤

  • @GurnamOrganicFresh
    @GurnamOrganicFresh Год назад +8

    Excellent movie 🎥 Thanks for uploading ❤🎉

  • @DeepGujjar-sl7ti
    @DeepGujjar-sl7ti 6 месяцев назад

    ❤❤❤❤ Veer bhttt sonnii filmm bnai tuc kulwinder Billa gg all team nu lovee uuu...

  • @dabbingmomi9079
    @dabbingmomi9079 Год назад +15

    Waheguru ji mehar Karo Punjab Te

  • @Khushpreetbrar447
    @Khushpreetbrar447 Год назад +1

    ਬਹੁਤ ਵਧੀਆ ਫਿਲਮ ਐ, ਸਭ ਨੂੰ ਦੇਖਣੀ ਚਾਹੀਦੀ ਐ

  • @Deep0985
    @Deep0985 Год назад +14

    Tanroj Singh ,super acting ,his voice is for movies

  • @AASIFALI786_
    @AASIFALI786_ Год назад

    Hy hy oe sera astaad ji kulwinder Billa jaan❤and bahi sada sera kam keta pra tusi pile felm hmm Jeri menu eni pasnd aahi hmmm❤❤❤❤❤

  • @parcelatdorrs
    @parcelatdorrs Год назад +4

    Ucheya ne gallah tere yaar diya❤

  • @ChardaPunjab-p6e
    @ChardaPunjab-p6e Год назад

    ਬਹੁਤ ਵਧਿਆ ਫਿਲਮ ਕੋਮੇਡੀ ਵੀ ਤੇ ਲੋਕਾਂ ਮੈਸਿਜ ਵੀ

  • @mrpunjabi1501
    @mrpunjabi1501 Год назад +36

    Very nice movie waheguru ji mehar kro pure desh Nasha mukt hove

  • @umraosingh93
    @umraosingh93 Год назад

    Yrr bhut sira filam c. Very gud god bless puri team nu. 🎉🎉🎉🎉🎉🎉🎉🎉🎉

  • @WaniYasirAli
    @WaniYasirAli Год назад +14

    Very nice story good job❤

  • @jagtarghuman8776
    @jagtarghuman8776 Год назад

    Very nice film🎉❤har ik nu iss to perna leni chahdi àa god bless you j🌹🙏🙏🙏my fvt....kulwinder billaaaa🌹🌹😘🤩🤩🤩😍😍😍🤟🤟🤟🤟🤟🤟🤟🤟🤟

  • @DeepWarwal-y5s
    @DeepWarwal-y5s Год назад +31

    It's very nice movie
    ❤ Salute esi police nu❤

  • @harshitarora5186
    @harshitarora5186 3 месяца назад

    Bhut vdia movie aa ji motivation dindi aa ajj di peedi nu❤

  • @jagvirsinghbenipal5182
    @jagvirsinghbenipal5182 Год назад +4

    ਬਹੁਤ ਵਧੀਆ ਵੀਰ ਜੀ

  • @Dil_jaan0008
    @Dil_jaan0008 10 месяцев назад

    ਇਹ ਫਿਲਮ ਅੱਜ ਦੇ ਸਮੇਂ ਦੀ ਸਚਾਈ ਦਰਸਾਉਂਦੀ ਹੈ

  • @gurpreetsingh-uz4kw
    @gurpreetsingh-uz4kw Год назад +6

    ਬਹੁਤ ਵਧੀਆ ਜੀ ਫਿਲਮਾ 👌👍

  • @nikkamaan1228
    @nikkamaan1228 2 месяца назад

    ਸਭ ਵਧੀਆ ਗੱਲ ਇਹ ਹੈ ਕਿ ਕਿਸੇ ਵੀ ਫ਼ਿਲਮ ਵਿੱਚ ਇਸ ਤਰ੍ਹਾਂ ਐਂਡ ਨਹੀਵਧੀਨਹੀਂ ਕੀਤਾ ਕਹਾਣੀ ਬਹੁਤ ਵਧੀਆ ਫਿਲਮ ਪੁਰੀ

  • @Daaku01
    @Daaku01 Год назад +28

    Father of Punjabi industry Sidhumoosewala 💪💯♥️

  • @FeelStrong5152
    @FeelStrong5152 Год назад

    Is film ne dil nu chu lea kyuoki eh film kai ghara de dukh nu byan kardi a te sarkaar di Nakaami nu. very nice movie❤

  • @sstyagisstyagi3729
    @sstyagisstyagi3729 Год назад +4

    Nice movie 🎬 kulwinder billa sir 👌

  • @RahulSingh-fr3tx
    @RahulSingh-fr3tx Год назад

    Wow nice movie I hope ki tum asi asi movie aur baanana mein bohut khush hoon I love you

  • @sonugujjar7550
    @sonugujjar7550 Год назад +17

    Guggu Gill legend actor of polywood📌❤️

  • @MSMEmanpreetmahlaelectrication
    @MSMEmanpreetmahlaelectrication 6 месяцев назад +2

    Nice movie

  • @gulshanrahul3362
    @gulshanrahul3362 Год назад

    Veer ji rabb thuanu hor trakkian deve nice moovie

  • @Aman.Charanjit2304
    @Aman.Charanjit2304 Год назад +4

    Waheguru ji ❤❤

  • @bilalrana9404
    @bilalrana9404 Год назад

    جب گلستاں میں بہاروں کے قدم آتے ہیں
    یاد بھولے ہوئے یاروں کے کرم آتے ہیں
    لوگ جس بزم سے آتے ہیں ستارے لے کر
    ہم اسی بزم سے بادیدہء نم آتے ہیں
    میں وہ اک رند خرابات ہوں میخانے میں
    میرے سجدے کے لئے ساغرِ جم آتے ہیں
    اب ملاقات میں وہ گرمیِ جذبات کہاں
    اب تو رکھنے وہ محبت کا بھرم آتے ہیں
    قربِ ساقی کی وضاحت تو بڑی مشکل ہے
    ایسے لمحے تھے جو تقدیر سے کم آتے ہیں
    میں بھی جنت سے نکالا ہوا اک بت ہی تو ہوں
    ذوقِ تخلیق تجھے کیسے ستم آتے ہیں
    چشمِ ساغرؔ ہے عبادت کے تصور میں سدا
    دل کے کعبے میں خیالوں کے صنم آتے ہیں
    (ساغر صدیقی)

  • @inderjeetbohat9666
    @inderjeetbohat9666 Год назад +3

    I'm Waiting for Nisana 2 movie

  • @palwinderjhamat2383
    @palwinderjhamat2383 Год назад +1

    Bohat vadia msg ditta es movie ne nashe khailaf

  • @hartaajveersingh
    @hartaajveersingh Год назад +18

    Sohna singh acting is 💯🔥

  • @LaddiKhan-lw7yx
    @LaddiKhan-lw7yx 6 месяцев назад

    Nice 👍🙂 movie 🍿 sera masaj punjab baste bot badiaa movie aa

  • @BaljeetKaur-jm5jj
    @BaljeetKaur-jm5jj Год назад +8

    Very nice movie. Waheguru ji kirpa kro mere punjab te 🙏