Bibi Jagir Kaur ਨੇ ਜਦ ਸੁਖਬੀਰ ਬਾਦਲ ਨੂੰ ਕਿਹਾ - ਲੋਕ ਕਹਿੰਦੇ - ਪਾਰਟੀ ਦਾ ਬੇੜਾਗਰਕ ਕਰਨ ਵਾਲੇ ਭੈਣ-ਭਰਾ |
HTML-код
- Опубликовано: 8 фев 2025
- #BibiJagirKaur #SukhbirBadal #BikramSinghMajithia #HarsimratKaurBadal #DainikSavera
*Fair Use Disclaimer*:
We adhere to the principles of fair use under copyright law. Any third-party video content featured on our news channel is used for purposes such as commentary, criticism, reporting, education, and research. We ensure that our usage is transformative, limited to what is necessary, and does not negatively impact the original work's market value. If you are a copyright owner and believe your work has been misused, please contact us directly for resolution.
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV
ਬੀਬੀ ਜੰਗੀਰ ਕੌਰ ਰਾਹੀਂ ਆਰ ਐੱਸ ਐੱਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਸਿੱਧਾ ਕਬਜ਼ਾ ਕਰਨਾ ਚਾਹੁੰਦੀ ਹੈ
ਇਹਨਾਂ ਪੰਜ ਸੱਤ ਬਾਗੀ ਧੜੇ ਦੇ ਬੰਦਿਆਂ ਦੇ ਪੱਲੇ ਕੁਝ ਨਹੀਂ ਆਪਣੀ ਮਾੜੀ ਮੋਟੀ ਇੱਜ਼ਤ ਬਚਾਉਣ ਲਈ ਹੱਥ ਪੱਲੇ ਮਾਰ ਰਹੇ ਹਨ ਪਰ ਇਹਨਾਂ ਦਾ ਹੋਣ ਕੋਈ ਵਾਜੂਦ ਨਹੀਂ ਰਿਹਾ ਗਿਆ।
ਇਹਨੇ ਪਹਿਲਾਂ ਵੀ ਗੁਰਦੁਆਰਿਆਂ ਦੇ ਪੈਸੇ 'ਤੇ ਐਸ਼ ਕੀਤੀ, ਹੁਣ ਵੀ ਉਹੀ ਗੱਲ ਭਾਲਦੀ ਹੈ
ਜਗੀਰ ਕੌਰ ਮੁਰਦਾਬਾਦ
ਅਕਾਲੀ ਦਲ ਨੂੰ ਖਾ ਕੇ ਅਕਾਲੀ ਦਲ ਬਚਾਉਣ ਦੀਆਂ ਗੱਲਾਂ ਕਰਨ ਵਾਲੇ ਇਹਨਾਂ ਦੋਗਲਿਆਂ ਨੂੰ ਹੁਣ ਕੋਈ ਮੂੰਹ ਨਹੀਂ ਲਗਾਉਂਦਾ।
ਬੀਬੀ ਜਗੀਰ ਕੌਰ ਤੇ ਸੁਖਦੇਵ ਸਿੰਘ ਢੀਂਡਸਾ ਦੇ ਪਿੱਛੇ RSS, ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਸਿੱਖ ਵਿਰੋਧੀ ਤਾਕਤਾਂ ਖੜ੍ਹੀਆਂ ਹਨ। ਸਿੱਖ ਪੰਥ ਨੂੰ ਇਨ੍ਹਾਂ ਦੇ ਮਨਸੂਬੇ ਸਮਝਣੇ ਚਾਹੀਦੇ ਹਨ।
ਜਿਸ ਥਾਲ਼ੀ ਵਿਚ ਖਾਧਾ ਉਸੇ ਵਿਚ ਹੀ ਸੇਕ ਕੀਤਾ ਹੈ ਇਹ ਸਰਕਾਰੀ ਪਿੱਠੂਆ ਨੇ
ਇਹ ਲੋਕ ਪੰਜਾਬ ਦੇ ਲੋਕਾ ਨਾਲ ਅੱਗੇ ਜਾਕੇ ਬਹੁਤ ਵੱਡਾ ਧੋਖਾ ਕਰਨ ਜਾ ਰਹੇ ਹਨ ਲੋੜ ਹੈ ਇੰਨਾ ਤੋ ਬਚਣ ਦੀ
ਅੱਜ ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਹਾਲਤ ਹੈ ਉਹ ਇੱਦਾਂ ਦੇ ਦੋਗਲੇ ਬੰਦਿਆਂ ਕਰਕੇ ਹੀ ਆ।
ਅਸਲ ਦੋਸ਼ੀ ਬਾਗੀ ਧੜਾ ਮੁਰਦਾਬਾਦ
ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ 🚩
Sach bolea sahi gal aa
ਸੱਚ ਬੋਲਿਆ ਪਰ ਲੇਟ
ਹਰਸਿਮਰਤ ਕੌਰ ਬਾਦਲ ਜਿੰਦਾਬਾਦ ਮਜੀਠੀਆ ਸਾਹਿਬ ਜ਼ਿੰਦਾਬਾਦ ਸੁਖਵੀਰ ਸਿੰਘ ਬਾਦਲ ਜਿੰਦਾਬਾਦ
ਸੁਖਬੀਰ ਸਿੰਘ ਬਾਦਲ ਵਿੱਚ ਕੋਈ ਤੇ ਖ਼ਾਸ ਗੱਲ ਹੈ ਜਿਸਦੇ ਕਿਰਦਾਰ ਨੂੰ ਖ਼ਰਾਬ ਕਰਨ ਲਈ ਨੈਸ਼ਨਲ ਪਾਰਟੀਆਂ ਤੇ ਪਾਰਟੀ ਵਿੱਚ ਬੈਠੇ ਗ਼ਦਾਰ ਜ਼ੋਰ ਲਾ ਰਹੇ ਹਨ।
ਜੰਗੀਰੋ ਤਾਂ ਪੈਸੇ ਦੀ ਪੁੱਤਰ ਹੈ, ਜਿੱਧਰੋਂ ਚਾਰ ਪੈਸੇ ਮਿਲ ਗਏ, ਉਧਰ ਹੀ ਭੁਗਤ ਜਾਵੇਗੀ
ਇਹ ਉਹ ਬੰਦੇ ਹਨ ਜੋ ਅਕਾਲੀ ਦਲ ਪਾਰਟੀ ਦੇ ਲਾਇਕ ਹੀ ਨਹੀਂ ਸਨ
ਪੱਲੇ ਕੀ ਹੈ ਜੰਗੀਰੋ ਦੇ ਹੁਣ
ਜਗੀਰ ਕੌਰ ਨੇ ਆਪਣੀ ਧੀ ਨੂੰ ਮਾਰਨ ਵਾਲ਼ੀ ਕੀ ਪੰਥ ਨੂੰ ਕੀ ਸੇਧ ਦੇ ਸਕਦੀ ਹੈ
ਜੰਗੀਰੋ ਦੇ ਮੂੰਹੋਂ ਸਿਖ ਪੰਥ ਦੀਆਂ ਗੱਲਾਂ ਸੋਭਾ ਨਹੀਂ ਦਿੰਦੀਆਂ
👎👎👎👎👎
ਲੋਕਾਂ ਅੱਗੇ ਅਪੀਲ
ਆ ਲਾਲਚੀ ਡੱਡੂਵਾਲ ਦੀਆਂ ਗੱਲਾਂ ਚ ਨਾ ਆਉਣ
Jina k hlkw plath da sudhar kita hai oohna tu sudhar punjab ds Krna c
Patarkar gala kardi hai panth te akali dal diya Wal be punjabi culture hai ban ke rakhe fir English bandi ke wrong hai if dress up like punjabi women jis de sorr te roti khandi hai same on you change your name too
ਬੀਬੀ ਜੰਗੀਰ ਕੌਰ ਰਾਹੀਂ ਆਰ ਐੱਸ ਐੱਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਸਿੱਧਾ ਕਬਜ਼ਾ ਕਰਨਾ ਚਾਹੁੰਦੀ ਹੈ
ਅਸਲ ਦੋਸ਼ੀ ਬਾਗੀ ਧੜਾ ਮੁਰਦਾਬਾਦ
ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ 🚩
ਜੰਗੀਰੋ ਤਾਂ ਪੈਸੇ ਦੀ ਪੁੱਤਰ ਹੈ, ਜਿੱਧਰੋਂ ਚਾਰ ਪੈਸੇ ਮਿਲ ਗਏ, ਉਧਰ ਹੀ ਭੁਗਤ ਜਾਵੇਗੀ
ਜੰਗੀਰੋ ਦੇ ਮੂੰਹੋਂ ਸਿਖ ਪੰਥ ਦੀਆਂ ਗੱਲਾਂ ਸੋਭਾ ਨਹੀਂ ਦਿੰਦੀਆਂ
ਬੀਬੀ ਜੰਗੀਰ ਕੌਰ ਰਾਹੀਂ ਆਰ ਐੱਸ ਐੱਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਸਿੱਧਾ ਕਬਜ਼ਾ ਕਰਨਾ ਚਾਹੁੰਦੀ ਹੈ