ਲੁੱਚਾ ਬੁੜਾ 117 LUCHA BUDA PUNJABI BEST SHORT MOVIE 2024 | PUNJABI FILM JATT BEAT RECORD

Поделиться
HTML-код
  • Опубликовано: 25 янв 2025

Комментарии •

  • @MaldarShada
    @MaldarShada Месяц назад +247

    ਧੰਨਵਾਦ ਪਿਆਰੇ ਦੋਸਤੋ ਪਿਆਰ ਦੇਣ ਲਈ ਆਪਣੇ ਆਪਣੇ ਜਿਲੇ ਦਾ ਨਾਮ ਦੱਸੇ ਉ ਕਿਸ ਕਿਸ ਥਾ ਤੋ ਦੇਖ ਰਹੇ ਆ ❤❤❤

  • @BalwinderSingh-jw5ws
    @BalwinderSingh-jw5ws Месяц назад +103

    ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🙏

  • @nirmalsinghmallhi9773
    @nirmalsinghmallhi9773 Месяц назад +90

    ਪ੍ਰਣਾਮ ਸ਼ਹੀਦ ਸਿੰਘਾ ਨੂ ਅਤੇ ਮਾਤਾ ਗੁਜਰ ਕੌਰ ਦੇ ਚਰਨਾ ਵਿਚ ਬਹੁਤ ਬਹੁਤ ਵਧੀਆ ਵਲੌਗ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ ਗੁਰੂਘਰ ਜਾਂਦੇ ਨਿ ਡੇਰੇ ਵਿੱਚ ਏਸੀ ਤੇਸੀ ਮਰਾਈ ਜਾਂਦੇ ਨੇ

  • @Aulakh_kuldeep
    @Aulakh_kuldeep Месяц назад +37

    ਧੂਤਾ ਯਾਰ ਨੂੰ ਥਾਰ ਗੱਡੀ ਦੀਆਂ ਮੁਬਾਰਕਾਂ ਜੀ 💐💐

  • @davinderrayatrayat
    @davinderrayatrayat Месяц назад +83

    ਸਹੀਦੀ ਦਿਹਾੜੇ ਚਲਦੇ ਨੇ ਸਾਰੇ ਜਪੋ ਜੀ ਸਸਾਤਿਨਾਮ ਸ੍ਰੀਵਾਹਿ ਗੁਰੂ ਜੀ❤❤❤❤❤

  • @GurdeepSingh-zn6rf
    @GurdeepSingh-zn6rf Месяц назад +80

    ਬਾਈ ਭੂਰੇ ਤੈਨੂੰ ਦਿਲੋਂ ਸਲੂਟ ਆ, ਜਿਹੜਾ ਡੇਰੇਵਾਦ ਖਿਲਾਫ ਮੈਸੇਜ ਬਹੁਤ ਵਧੀਆ ਢੰਗ ਨਾਲ ਦਿੰਦੇ ਤੁਸੀਂ, ਬਸ ਸਮਝਣ ਦੀ ਲੋੜ ਆ, ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਖੁਸ਼ ਤੇ ਹਮੇਸ਼ਾ ਚੜਦੀਕਲਾ ਚ ਰੱਖੇ ❤!!

    • @sandeepkaur-yn3lj
      @sandeepkaur-yn3lj Месяц назад +2

      ਸਹੀ ਗੱਲ ਆ👍

    • @gurkiratsingh6805
      @gurkiratsingh6805 Месяц назад +1

      ਤੁਸੀਂ ਸਮਝ ਗਏ?

    • @Davinderdhaula
      @Davinderdhaula Месяц назад +2

      ਭੂਰੇ ਦਾ ਆਪਣਾ ਕਰੈਕਟਰ ਸਹੀ ਆ ???...ਸਹੀ ਬੰਦਾ ਸਹੀ ਰਾਹ ਪਾ ਸਕਦਾ ..ਸਿੰਗਾਰੇ ਨਾਲ ਅੱਖ ਮਿਲਾਵੇ

    • @GurdeepSingh-zn6rf
      @GurdeepSingh-zn6rf Месяц назад

      @@gurkiratsingh6805 ਬਾਈ ਸਾਨੂੰ ਚੰਗੀ ਤਰਾਂ ਪਤਾ ਸਾਨੂੰ ਲੋੜ ਨੀ ਸਮਝਾਉਣ ਦੀ, ਮੈਂ ਗੱਲ ਉਹਨਾਂ ਦੀ ਕੀਤੀ ਜਿਹੜੇ ਗੁਰੂ ਘਰ ਛੱਡਕੇ ਸਾਧਾਂ ਦੀ ਚੌਂਕੀਆਂ ਖੇਡਦੇ ਫਿਰਦੇ ਬੂਝੜ ਲੋਕ !!

  • @Bant587
    @Bant587 Месяц назад +47

    ਹਾਂਜੀ ਕਿੱਦਾਂ ਲੱਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ❤❤❤

    • @beant1
      @beant1 Месяц назад

      bhut knt Veera actor knt Banda bai ❤🎉

    • @Jassi_Gill_3610
      @Jassi_Gill_3610 Месяц назад +1

      Bant praa siraa❤

    • @ssdਸੁਨਾਮ
      @ssdਸੁਨਾਮ Месяц назад

      ਪਰਮਾਤਮਾ ਬਾਈ ਜੀ ਤੈਂਨੂੰ ਬਹੁਤ ਤਰਕਿਆਂ ਬਖਸ਼ੇ

    • @daljitsingh7980
      @daljitsingh7980 Месяц назад

      ਬੰਤ ਪ੍ਰਧਾਨ ਕਾਲੀ ਦੁਨੀਆਂ ਦਾ

    • @ParamjitSingh-ug3lc
      @ParamjitSingh-ug3lc Месяц назад

      Bant number deo from California USA 🇺🇸

  • @gurjindersingh3638
    @gurjindersingh3638 Месяц назад +62

    ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਇੰਦਰਜੀਤ ਜੀ 🙏 ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਸ਼ਹੀਦੀ ਦਿਹਾੜੇ ਦੇ ਕੋਟਿ ਕੋਟਿ ਪ੍ਰਣਾਮ ਜੀ 🙏🥀💛🥀👌 ਯਮੂਨਾ ਨਗਰ

    • @JatinderJatt-wn4jx
      @JatinderJatt-wn4jx Месяц назад +2

      WAHEGURU JI WAHEGURU JI WAHEGURU JI WAHEGURU JI WAHEGURU JI ❤❤❤❤❤❤❤❤❤❤❤❤❤❤❤❤❤

    • @JatinderJatt-wn4jx
      @JatinderJatt-wn4jx Месяц назад +1

      WAHEGURU JI SAB TE MAHER KARYO JI WAHEGURU JI WAHEGURU JI WAHEGURU JI WAHEGURU JI ❤❤❤❤❤❤❤❤❤❤❤❤❤❤❤❤❤❤

    • @davinderrayatrayat
      @davinderrayatrayat Месяц назад +1

      Waheguru ji parnam sahida nu

  • @sekhongursewak8605
    @sekhongursewak8605 Месяц назад +22

    ਜਪਨਾਮ ❤❤ ਭਾਗੂ ਸਾਡਾ ਪਿਆਰਾ ਬਾਈ ਹੈ.. Ever best series

  • @surindergill8714
    @surindergill8714 Месяц назад +49

    ਅਸੀ ਅਮਰੀਕਾ ਸ਼ਿਕਾਗੋ ਤੋ ਵੇਖਦੇ ਹਾਂ ਵੀਰੇ ਮੇਰਾ ਮੁੰਡਾ ਬਹਾਰ ਦਾ ਜੰਮਿਆ ਹੈ ਪਰ ਤੁਹਾਡੀ ਕੋਈ ਵੀ ਵੀਡੀਉ ਮਿਸ ਨਹੀਂ ਕਰਦਾ ਮਾਲਦਾਰ ਛੜਾ ਵੀ ਵੇਖਦਾ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🙏🙏👍👍👍👍

    • @ParamjitSingh-ug3lc
      @ParamjitSingh-ug3lc Месяц назад +2

      ਬਹਾਰ ਨਹੀਂ ਬਾਹਰ ਹੁੰਦਾ, from California

    • @gurkiratsingh6805
      @gurkiratsingh6805 Месяц назад +1

      ਬਿਹਾਰ ਦਾ ਹੋਣਾ ਹੈਂ।

    • @swarnpalsinghbhatthal4454
      @swarnpalsinghbhatthal4454 Месяц назад

      ​@@gurkiratsingh6805ਉੱਥੇ ਤਾ ਟਰੱਕਾਂ ਆਲਿਆਂ ਦੇ ਘਰੇ ਅਫਰੀਕਨ ਜਾਗ ਲਾਉਦੇ ਆ, ਇਹ ਤਾਂ ਵੀਹ ਵੀਹ ਦਿਨ ਮੁੜਦੇ ਨੀ😅

    • @gurtejghumaanghumaan4036
      @gurtejghumaanghumaan4036 Месяц назад

      Sharm kro yr​@@swarnpalsinghbhatthal4454

    • @lucky_657
      @lucky_657 Месяц назад

      ਏਹੇ ਕੁਛ ਭਇਆ ਬੋਲਦੇ ਨੇ ਸ਼ਰਮ ਕਰੋ ਕੁਛ ​@@swarnpalsinghbhatthal4454

  • @tsgkarn4284
    @tsgkarn4284 Месяц назад +13

    ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏

  • @jashanpreetsingh4777
    @jashanpreetsingh4777 3 дня назад +1

    Love from ਫਲੇੜਾ ❤

  • @reshamsingh7501
    @reshamsingh7501 Месяц назад +17

    ਰੇਸ਼ਮ ਸਿੰਘ ਨਵਾ ਸ਼ਹਿਰ ਵਾਲਾ ਤੁਹਾਡੀ ਕੋਈ ਵੀ ਮੂਵੀ ਕਦੇ ਨਹੀਂ ਛੱਡੀ ਸਾਰੇ ਐਪੀਸੋਡ ਦੇਖਦੇ ਹਾਂ ਚਰਨੋ ਨੂੰ ਜ਼ਰੂਰ ਲੈ ਕੇ ਆਉਣਾ ਜੀ

    • @sunnymall1051
      @sunnymall1051 Месяц назад

      ਲੈ ਦੱਸ ਕਿੱਡਾ ਤੀਰ ਮਾਰਦਾ 😂😊

    • @Penducouplepb31
      @Penducouplepb31 Месяц назад

      ਇਹਨੂੰ ਪੁੱਛਿਓ ਮੱਝ ਦੁੱਧ ਚੜ੍ਹਗੀ ਹੋਊ ਓਦੇ ਦੀ

    • @TawinderSingh-mr4nw
      @TawinderSingh-mr4nw Месяц назад

      I am also namashehar .
      Pind near mukandpur

  • @Mahi-q7p
    @Mahi-q7p Месяц назад +9

    ਧੰਨ ਧੰਨ ਵਾਜਾ ਵਾਲੇ ਕਲਗੀਧਰ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਮਾਤਾ ਗੂਜਰ ਕੌਰ ਜੀ

  • @Daljitkaur-n8f
    @Daljitkaur-n8f Месяц назад +6

    ❤❤❤ ਬਾਬਾ ਫਹਿਤੇ ਸਿੰਘ ਬਾਬਾ ਜੁਝਾਰ ਬਾਬਾ ਅਜੀਤ ਸਿੰਘ ਬਾਬਾ ਜ਼ੋਰਾਵਰ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ,,😢

  • @punjabidhamakavideoandstat4421
    @punjabidhamakavideoandstat4421 Месяц назад +10

    ਬਹੁਤ ਹੀ ਸੋਹਣੀ ਵੀਡੀਓ ਹੈ ਬਾਈ ਜੀ ਨਿੱਕਾ ਬੁੱਢਲਾਡਾ

  • @charanjeetgill1708
    @charanjeetgill1708 Месяц назад +8

    ਬਹੁਤ ਵਧੀਆ ਜੀ।ਸਾਰੀ ਟੀਮ ਦਾ ਧੰਨਵਾਦ ਜੀ।

  • @lakhvinderSandhu-x4y
    @lakhvinderSandhu-x4y 14 дней назад

    ਵਾਹ ਜੀ ਬਹੁਤ ਵਧਿਆ ਫਿਲਮ ਮੈਂ ਪਿੰਡ ਘੇਰੂ ਵਾਲਾ ਜਿਲਾ ਫਾਜਿਲਕਾ

  • @AngrejSandhu-x7z
    @AngrejSandhu-x7z Месяц назад +4

    ਬਹੁਤ ਵਧੀਆ ਜੀ ਸਾਰੀ ਟੀਮ ਬਹੁਤ ਵਧੀਆ ਹੈ ਜੀ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿਚ ਰੱਖੇ ਜੀ ਅੰਗਰੇਜ ਸਿੰਘ ਸੰਧੂ ਲਖੀਮਪੁਰ ਖੀਰੀ ਯੂਪੀ ਤੋਂ

  • @Sharnjeet-g9k
    @Sharnjeet-g9k Месяц назад +9

    Bahut vadiya episode 👌👌
    Waheguru sari teem nu khush rakhe ❤🙏🏻
    Chhajli

  • @jagsirTungwali041
    @jagsirTungwali041 Месяц назад +5

    ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਐਤਕੀਂ ਤਾਂ ਜੋਗੇ ਸ਼ਿੰਗਾਰੇ ਅਤੇ ਬੰਤ ਪ੍ਰਧਾਨ ਦੀ ਐਕਟਿੰਗ ਵੀ ਜਮਾਂ ਸਿਰਾਂ ਇੰਦਰ ਸਿੰਘ

  • @naibsingh5273
    @naibsingh5273 Месяц назад +2

    ਸਾਰੇ ਐਕਟਰ ਬਹੁਤ ਵਧੀਆ ਸੁਰਜੀਤ ਕੌਰ ਤਾਂ ਧੰਨ ਧੰਨ ਕਰਾਈ ਜਾਂਦੀ ਹੈ ਸਾਰੀ ਟੋਪਾ ਸੁਆਮੀ ਦੀ ਕਰਾਮਾਤ ਹੈ ਨਛੱਤਰ ਤੇ ਕਾਟੋ ਵੀ ਵਧੀਆ ਹੈ ਜਿਲਾ ਮੋਗਾ ਪਿੰਡ ਕੋਰੇ ਵਾਲਾ

  • @GurpreetSingh-kh7sp
    @GurpreetSingh-kh7sp Месяц назад +5

    ਭੂਰੇ ਬਾਈ ਜਿਵੇਂ ਨੱਛਤਰ ਦੇ ਲਾਈਆਂ ਏਦਾਂ ਹੀ ਅਪਣੇ ਪ੍ਰਾਹੁਣੇ ਦੇ la ਕਿਸੇ ਦਿਨ 😅😅😅

  • @ranjitsidhu9008
    @ranjitsidhu9008 Месяц назад +2

    ਕੱਲ੍ਹ ਕਹਿੰਦਾ ਤਲੀ ਚੀਜ਼ ਨੀ ਟੰਬੇ ਖਾਦੇ ਨੇ 😅😅😅😅😅 ਚਾਚੀ ਜਪਨਾਮ ਫਰੀਦਕੋਟ ਤੋ 🎉❤

  • @vijaygarg379
    @vijaygarg379 Месяц назад +12

    ਪਹਿਲਾ ਸ਼ਿੰਗਾਰੇ ਨੂੰ ਕੰਬਲ ਲੇ ਕੇ ਦਿਓ ਮਿਲਣੀ da😂

  • @SukhwinderSingh-wq5ip
    @SukhwinderSingh-wq5ip Месяц назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂😂❤❤

  • @jagrajsinghdhillon6457
    @jagrajsinghdhillon6457 Месяц назад +3

    ਬਾਈ ਸਾਰੇ ਐਕਟਰ ਅਪਣੇ ਕਿਰਦਾਰ ਬਾਖੂਬੀ ਨਿਭਾਉਂਦੇ ਨੇ 👌🏻👌🏻👌🏻ਪਰ ਮੇਰਾ personal ਮਨਪਸੰਦ ਭਰਪੂਰ ਸਿਓ ਵੱਡਾ ਚੇਹਰਾ ਸੰਗਰੂਰ ਤੋਂ 👌🏻👌🏻👌🏻
    ਜਗਰਾਜ ਸਿੰਘ
    VPO ਹਰਿਓਂ ਕਲਾਂ (ਨੇੜੇ ਖੰਨਾ ਸ਼ਹਿਰ )

  • @GurinderpalsinghBawa
    @GurinderpalsinghBawa Месяц назад +1

    ਇੰਦਰ ਵਾਈ ਕਿਆ ਹਾਲ ਹੈ ਠੀਕ ਠਾਕ ਚੜਦੀ ਕਲਾ ਵਿੱਚ ਰੱਖੇ ਪਰਮਾਤਮਾ ਸਾਡਾ ਜ਼ਿਲਾ ਲੁਧਿਆਣਾ ਤਹਿਸੀਲ ਖੰਨਾ ਪਿੰਡ ਲਲਹੇੜੀ ਡਰਾਈਵਰ ਮਹਿਕਮਾ ਜ਼ਿੰਦਾਬਾਦ ਲਵ ਯੂ ਟਰੱਕ ਭਰਕੇ ਭੂਰੇ ਵਾਈ ਆਪਣੇ ਮੁੰਡੇ ਨੂੰ ਵਾਪਸ ਬੁਲਾ ਲੈ ਸ਼ਿੰਗਾਰੇ ਨੇ ਤਾਂ ਤੇਰਾ ਦਿਵਾਲਾ ਕੱਢ ਕੇ ਰੱਖ ਦੇਣਾ ਨਾਲੇ ਇੱਕ ਕਹਾਵਤ ਹੈ ਭੈਣ ਘਰ ਭਾਈ ਕੁੱਤਾ ਸੋਹਰੇ ਘਰ ਜਵਾਈ ਕੁੱਤਾ ਗੁੱਸਾ ਨਾ ਕਰਿਊ ਵਾਈ ਨਛੱਤਰ ਦੀ ਪਾਸਗ ਕਰਦੇ ਭੂਰੇ ਰਿੰਗ ਮੰਗਦਾ ਹੂਣ❤❤❤❤❤❤❤

  • @gaggandeep7381
    @gaggandeep7381 Месяц назад +4

    😂 ਸਾਰੀ ਰਾਤ ਬਾਬੇ ਦਾ ਦਿਲ ਧੜਕੀ ਗਿਆ😂😂sira

  • @HarpalSidhu-r7t
    @HarpalSidhu-r7t Месяц назад +1

    ਬਾਈ ਭਾਗੂ ਤੇ ਸੁਰਜੀਤ ਕੌਰ ਦੀ ਜੋੜੀ ਸਿਰਾ ਬਹੁਤ ਹਾਸਾ ਆਉਂਦਾ ਜਦੋਂ ਕਹਿੰਦੀ ਆ ਲੰਗੜਾ ਠਰਕੀ ਬਹੁਤ ਧੰਨਵਾਦ ਰਾਜ ਸਿੱਧੂ ਫਾਜਿਲਕਾ

  • @SandeepSandhuSandhu-p4i
    @SandeepSandhuSandhu-p4i Месяц назад +12

    ਭਾਗੂ ਯਾਰ ਰਿਪਲਾਈ ਜ਼ਰੂਰ ਕਰੀ ਛੋਟੇ ਭਰਾ ਦੇ ਪਿਆਰ ਦਾ

  • @jasvirsingh1759
    @jasvirsingh1759 Месяц назад

    ਭਰਭੂਰ ਸਿਆਂ ਛਾਜਲੀ ਵਾਲਾ ਭੂਰਾ ਅਤੇ ਸੁਰਜੀਤ ਕੁਰੇ ਤੁਹਾਡੇ ਰੋਲ ਬਹੁਤ ਹੀ ਵਧੀਆ ਨੇ। ਮੈਂ ਕਾਮਨਾ ਕਰਦਾ ਹਾਂ ਕਿ ਤੁਸੀਂ ਤਰੱਕੀਆਂ ਦੀਆਂ ਹੋਰ ਵੀ ਉੱਚੀਆਂ ਬੁਲੰਦੀਆਂ ਛੂਹ ਸਕੋਂ।
    ਜਸਵੀਰ ਸਿੰਘ ਰਾਏਪੁਰ (ਮਾਨਸਾ)

  • @sattarmohd8127
    @sattarmohd8127 Месяц назад +3

    ਮੇਰਾ ਪਿੰਡ ਫਰੀਦਪੁਰ ਕਲਾਂ ਜਿਲਾ ਮਲੇਰਕੋਟਲਾ ਸੰਗਰੂਰ ਮੈਂ ਸਾਰੀਆ ਵੀਡੀਓ ਦੇਖੀਆ ਨੇ ਵੀਰ ਜੀ ਬੁਹਤ ਵਧੀਆ ਨੇ ਸਤਾਰ ਮੁਹੰਮਦ ਬੱਬੂ ਫਰੀਦਪੁਰ ਕਲਾਂ❤❤❤

  • @ManinderPal-h9b
    @ManinderPal-h9b Месяц назад

    ਮੇਰਾ ਪਿੰਡ ਡੱਬਵਾਲਾ ਕਲਾਂ ਜ਼ਿਲ੍ਹਾ ਫਾਜ਼ਿਲਕਾ ਬਹੁਤ ਵਧੀਆ ਤੁਹਾਡੀ ਸ਼ਾਟ ਮੂਵੀ ਹੁੰਦੀ ਕੋਈ ਮਿਸ ਨਹੀਂ ਕਰਦਾ। ਇੱਕ ਸ਼ੰਗਾਰਾ ਤੇ ਨਛੱਤਰ ਇਹ ਦੋਨੋਂ ਜੜਾਂ ਵੱਢ ਰਹੇ ਆ,ਬਹਾਰ ਕੱਢੋ ਦੋਨਾਂ ਮਲੰਗਾਂ ਨੂੰ

  • @swarnpalsinghbhatthal4454
    @swarnpalsinghbhatthal4454 Месяц назад +4

    ਜਿਹੜੇ 21 ਲੱਖ ਠਾਣੇ ਚ ਮੰਨਿਆ ਸੀ ਧੂਤੇ ਦੇ ਦੇਣੇ, ਉਹ ਤਾਂ ਮੋੜ ਦੇ ਭਾਗੂਆ, ਬਾਕੀ ਉਹਦੇ ਗਰੀਬ ਦੇ ਘਰੇ ਜਾਕੇ ਗਾਲਾਂ ਕੱਢਣੀਆਂ ਤੇਰੇ ਲਈ ਮਾੜੀ ਗੱਲ ਹੈ

  • @SachinBains-g7m
    @SachinBains-g7m Месяц назад +2

    ਜੋਗੇ ਲੁਟ ਕੇ ਖਾਂ ਲਾ ਭੁਰੇ ਨੂੰ ਵਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਆਪ ਜੀ ਨੂੰ ਉਕੇ ਬਾਈ ਜੀ

  • @sattarmohd8127
    @sattarmohd8127 Месяц назад +4

    ਮੇਰਾ ਪਿੰਡ ਫਰੀਦਪੁਰ ਕਲਾਂ ਜਿਲਾ ਮਲੇਰਕੋਟਲਾ ਸੰਗਰੂਰ ਮੈਂ ਸਾਰੀਆ ਵੀਡੀਓ ਦੇਖੀਆ ਨੇ ਵੀਰ ਜੀ ਬੁਹਤ ਵਧੀਆ ਨੇ ਸਤਾਰ ਮੁਹੰਮਦ ਬੱਬੂ ਫਰੀਦਪੁਰ ਕਲਾਂ

  • @ਲਵਜੋਤ_ਗਿੱਲ
    @ਲਵਜੋਤ_ਗਿੱਲ Месяц назад +1

    ਜੈ ਨਿਰਾਲੇ ਬਾਬੇ ਦੀ
    ਜੈ ਭੋਪਾ ਸਵਾਮੀ ਦੀ
    ਜੈ ਟੋਪਾ ਸਵਾਮੀ ਦੀ
    ਜੈ ਡੋਡਾ ਸਵਾਮੀ ਦੀ 😂😂😂😂😂😂

  • @ramsharanmuktsari2637
    @ramsharanmuktsari2637 Месяц назад +2

    ਅਮਰੀਕ ਵੀ ਮਹਿਸ (ਮਝ) ਵਾਲਾ ਡਾੲਿਲਾਗ ਬਹੁਤ ਵਧਿਅਾ ਬੋਲਦਾ ਮਝ ਤਾਰਾਂ ਦੇੲੀ ਜਾਂਦੀ ਹੈ ❤❤❤😂😂😂🎉🎉🎉

  • @Content_cervant
    @Content_cervant 22 дня назад

    kalla khiche firda jhotha pure show nu salute bro

  • @jagsirTungwali041
    @jagsirTungwali041 Месяц назад +4

    ਮੈਂ ਜਗਸੀਰ ਸਿੰਘ ਦੰਦੀਵਾਲ ਸਾਬਕਾ ਜ਼ਿਲ੍ਹਾ ਪ੍ਰਧਾਨ ਪਿੰਡ ਤੁੰਗਵਾਲੀ ਜ਼ਿਲ੍ਹਾ ਬਠਿੰਡਾ

  • @TruckingVlogs1993
    @TruckingVlogs1993 Месяц назад +1

    ਬਹੁਤ ਵਧੀਆ ਮੈਸੇਜ ਦਿੱਤਾ ਭਾਈ ਜਿਉਂਦਾ ਵਸਦਾ ਰਹਿ

  • @jagdishjagga7728
    @jagdishjagga7728 Месяц назад +4

    ਜਿਲਾ ਸੰਗਰੂਰ ਪਿੰਡ ਚੱਠੇ ਸੇਖਵਾ 😆😀😄😁👍💯

  • @amriksaini6541
    @amriksaini6541 Месяц назад

    ਭਾਗੁ ਸੀਗਾਰਾ ਬੰਤ ਸਰਜੀਤ ਦੀ ਐਕਟਿੰਗ ਬਹੁਤ ਵਧੀਆ ਅਮਰੀਕ ਸਿੰਘ ਕੁਲਰੀਆਂ ਮਾਨਸਾ ਤੋਂ ਦੇਖ ਰਹੇ ਹਾਂ

  • @Amrit-k10
    @Amrit-k10 Месяц назад +5

    ਸੁਰਜੀਤ ਕੌਰ ਨੂੰ ਕਹੋ ਬਾਹਲਾ ਟੋਪਾ ਸੁਆਮੀ ਨਾ ਕਹਿ 😅😅 ਗ਼ਲਤ ਮਤਲਬ hundà

    • @JaswinderSingh-y3p
      @JaswinderSingh-y3p Месяц назад +1

      Topa ni y bhupa Swami aa y

    • @ParamjitSingh-ug3lc
      @ParamjitSingh-ug3lc Месяц назад +2

      @@JaswinderSingh-y3p ਭੋਪੇ ਸਵਾਮੀ ਦਾ ਬਾਪੂ ਟੋਪਾ ਸਵਾਮੀ ਕਹਿੰਦੀ ਆ ਸੁਰਜੀਤ ਕੌਰ

  • @RavT2024
    @RavT2024 27 дней назад

    ਭੂਰੇ ਬਾਈ ਜੇ ਐਨੇ ਫ਼ੌੜੇ ਖਾ ਕੇ ਨੀ ਟਿਕੀ … ਇਹ ਨੀ ਟਿਕਦੀ
    ਦਵੱਲਦੇ ਇਹਨੂੰ ਡੇਰੇ ਚ

  • @manpreetsidhu8269
    @manpreetsidhu8269 Месяц назад +4

    ਅਕਲੀਅਾਂ ਜਿਲਾਂ ਮਾਨਸਾ ❤❤❤❤❤🎉🎉

  • @sukhjitsingh1916
    @sukhjitsingh1916 Месяц назад

    ਅਾ ਗੱਲ ਬੋਤ ਵਦੀਅਾ ਕਿਤੀ ਕੇ ਗੱਗੂ ਗਿੱਲ ਮੇਰੇ ਨਾਲ ਰੇ ਅੋ ਪਚਾਕੇ ਦਖਾਵੇ ਇਕ ਕਿੱਲੇ ਚ ਏ ਸਬ ਸਾਲੇ ਮੇਰੇ ਨਕਲੀ ਅੈਕਟੀਗ ਕਰਦੇਅਾ ਫਿਲਮਾ ਚ 👍👍👍👍👍

  • @ghumxn_82
    @ghumxn_82 Месяц назад +3

    ਗੁਰਕੀਰਤ ਸਿੰਘ ਪਿੰਡ ਜਨਾਲ ਜ਼ਿਲ੍ਹਾ ਸੰਗਰੂਰ ❤️❤️❤️

  • @bsinghdhillon-dr5db
    @bsinghdhillon-dr5db 12 дней назад

    ਕੁੜੀ ਕਿੰਨੀ ਸਿਆਣੀ ਜਵਾਈ ਜਮਾ ਈ ਪਾਗਲ

  • @ChabegSingh-s3t
    @ChabegSingh-s3t Месяц назад +4

    Nice acting all teem
    Wahe guru ji chad di kla ch rkhe all teem nu 🙏

  • @RajinderSingh-qk1zd
    @RajinderSingh-qk1zd Месяц назад +1

    ਬਹੁਤ ਵਧੀਆ ਲੱਗਿਆ ਭੁਰੇ ਬਾਈ ਜੇ ਕੀਤੇ ਅੱਜ ਕੱਲ੍ਹ ਦੇ ਬੱਚੇ ਵੀ ਦੇਖਣ ਤਾਂ ਸਾਡੇ ਬੱਚੇ ਨਛੇ ਵੱਲ ਨਾ ਜਾਣ ਕੋਈ ਗੱਲ ਨੀਂ ਤੂਸੀਂ ਬਣੋਂ ਬਹੁਤ ਵਧੀਆ ਨਤੀਜੇ ਨੇ ਗੱਲ ਬਾਤ ਵਿੱਚ ਪਰ ਧੁੱਤੇ ਵਿਨਾ ਗੱਲ ਨੀਂ ਬਣਦੀ ਪਰ ਕੋਈ ਗੱਲ ਨੀਂ ਤੁਸੀਂ ਜਾਰੀ ਰੱਖੋਂ ਰੱਬ ਤਹੋਡੀ ਉਮਰ ਲੰਮੀ ਕਰੇਂ ਮੈਂ ਰਜਿੰਦਰ ਸਿੰਘ ਗਿੱਲ ਪੰਚ ਕਾਈਨੌਰ ਜ਼ਿਲ੍ਹਾ ਰੋਪੜ ਤੋਂ ਪਸੰਦ ਕਰਦਾਂ ਤੁਸੀਂ ਜਣੀ ਛੇਤੀ ਤੋਂ ਛੇਤੀ ਵਿਡੀਉ ਭੇਜਿਆ ਕਰੋ ਧੰਨਵਾਦ ਮਾਤਾ ਸੁਰਜੀਤ ਕੌਰ ਦਾ ਬਹੁਤ ਸਹਿਯੋਗ ਆ ਭੁਰੇ ਬਾਈ ਅਤੇ ਮੱਟੋ ਭੈਣ ਨੂੰ ਵੀ

  • @chamkaur_sher_gill
    @chamkaur_sher_gill Месяц назад +3

    Sat Sri akll ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤

  • @NsreshKumar-d2g
    @NsreshKumar-d2g Месяц назад +1

    ❤❤❤❤❤❤❤❤❤ ਭਰਭੂਰ ਸਿਆਂ ਬਾਈ ਜੀ ਬਹੁਤ ਹੀ ਸੋਹਣੀ ਵੀਡੀਓ ਸਾਰੇ ਪਰਿਵਾਰ ਦੀ ਐਕਟਿੰਗ ਬਹੁਤ ਹੀ ਸੋਹਣੀ ਸਾਰੀ ਟੀਮ ਦਾ ਬਹੁਤ ❤ ਦਿਲੋਂ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ਤੋਂ ❤❤❤❤❤❤❤❤❤❤❤

  • @RajinderKhalsa-z5q
    @RajinderKhalsa-z5q Месяц назад +3

    ਬਹੁਤ ਵਧੀਆ ❤❤❤

  • @jagroopbhullar9981
    @jagroopbhullar9981 Месяц назад +4

    ਨਛੱਤਰ ਦਾ ਕਰੈਕਟਰ ਬਹੁਤ ਜ਼ਿਆਦਾ ਘੈਂਟ ਆ

  • @ArmaanBhullar-l1v
    @ArmaanBhullar-l1v Месяц назад +2

    ਬਹੁਤ ਵਧੀਆ ਇੰਦਰ ਭਰਾ ਦਿਨੋ ਦਿਨ ਸੋਹਣਾ ਹੁੰਦਾ ਕੰਮ ਸਿਰਾ ਗੱਲਬਾਤ

  • @gaggandeep7381
    @gaggandeep7381 Месяц назад +3

    real acting ❤❤❤❤🎉🎉

  • @bahadursingh9718
    @bahadursingh9718 Месяц назад +1

    ਆਪਣੇ ਗੁਰੂ ਘਰਾਂ ਵਿੱਚ ਜਾਓ ਡੇਰਿਆਂ ਵਿੱਚ ਕੁੱਝ ਨਹੀਂ ਰੱਖਿਆਂ। ਸਾਡੇ ਗੁਰੂਆਂ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਸਰਦਾਰੀ ਸਾਨੂੰ ਦੇ ਦਿੱਤੀ ਹੋਰ ਅਸੀਂ ਕੀ ਭਾਲਦੇ ਹਾਂ। ਧੰਨਵਾਦ।

  • @ssdਸੁਨਾਮ
    @ssdਸੁਨਾਮ Месяц назад +8

    ਗੁਗੂ ਗਿਲ ਵੀ ਬਾਈ ਜੀ ਖੇਤੀ ਕਰਦੇ ਹੀ ਵਡੇ ਹੋਏ ਆ ਜਿਮੀਂਦਾਰਾ ਪਰਿਵਾਰ ਹੈ ਅਜ ਵੀ ਖੇਤੀ ਕਰਦਾ ਪਰਿਵਾਰ,ਜੋ ਉਸ ਪਰਿਵਾਰ ਵਾਰੇ ਜਾਣਦਾਂ ਉਸ ਨੂੰ ਸਭ ਕੁਝ ਪਤਾ ਹੈ ਦਸਣ ਦੀ ਜਰੂਰਤ ਨਹੀਂ ॥

  • @sukhdevsinghgill9319
    @sukhdevsinghgill9319 Месяц назад +2

    ਹੋ ਗਿਆ ਟਿਕਟਕਾਆ

  • @happydandiwalsaabhappydand6714
    @happydandiwalsaabhappydand6714 Месяц назад +1

    ਧੂਤਾ ਨੂੰ ਥਾਰ ਗੱਡੀ ਦੀਆਂ ਬਹੁਤ ਬਹੁਤ ਮੁਬਾਰਕਾਂ

  • @JaswinderSingh-lu3yq
    @JaswinderSingh-lu3yq Месяц назад +4

    ਪਿੰਡ ਭਾਗਸਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @Aulakh_kuldeep
    @Aulakh_kuldeep Месяц назад +1

    ਬਠਿੰਡੇ ਤੋਂ ਬਾਈ ਜੀ
    ਧੂਤਾ ਯਾਰ ਨੂੰ ਲੈਕੇ ਆਉ ਬਾਈ ਉਸ ਤੋਂ ਬਿਨਾਂ ਓਹ ਗੱਲ ਨਹੀਂ ਬਣਦੀ

  • @rajwinderkaur3307
    @rajwinderkaur3307 Месяц назад +3

    ਬਹੁਤ ਵਧੀਆ ਜੀ ❤❤❤😂😂

  • @SandeepDhaliwal-ko9zf
    @SandeepDhaliwal-ko9zf 26 дней назад +1

    ਕੱਲ ਨੂੰ ਅਗਲਾ ਭਾਗ ਆਉਣ ਦਿਓ ਕੱਲ ਮੰਗਲਵਾਰ ਆ

  • @BoharDhillon-hw3uc
    @BoharDhillon-hw3uc Месяц назад +2

    Very Very nice video ji 👍👍👍👍👍
    👌👌👌👌👌

  • @Jattvlogs11-y6b
    @Jattvlogs11-y6b Месяц назад +1

    ਮੇਰਾ ਬੇਟਾ ਕਨੇਡਾ ਟਰੱਕ ਚਲਾਉਂਦਾ ਬਾਈ ਥੋਡੀ ਸਾਰੀਆਂ ਵੀਡੀਓ ਦੇਖਦਾ ਟਰੱਕ ਤੇ

  • @HarjinderBhullar-l4e
    @HarjinderBhullar-l4e Месяц назад

    ਬੈਚਰ ਤੀਵੀਂ ਕਹਿੰਦੀ ਜਦੋਂ ਨਿਰਾਲੇ ਬਾਬੇ ਨੇ ਮਗਰ ਅੱਗੇ ਹੱਥ ਫੇਰ ਦਿੱਤਾ ਫੁੱਲ ਵਰਗੀ ਹੋ ਜਾਉ

  • @SandeepSandhuSandhu-p4i
    @SandeepSandhuSandhu-p4i Месяц назад +5

    ਮੇਰਾ ਡੀਪੀ ਦੇਖੋ ਮੇਰਾ ਜਾਰ ਭਾਗੂ ਆ ਨਾਲ ਲਵ ਜੂ ਜਾਰਾ

  • @harpreetsinghsidhu8930
    @harpreetsinghsidhu8930 Месяц назад +1

    ਬਹੁਤ ਵਧੀਆ ਮੂਵੀ ਇੰਦਰ ਬਾਈ❤❤❤ ਬਠਿੰਡਾ

  • @atmahanda2418
    @atmahanda2418 Месяц назад +8

    ਬਹੁਤ ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਆਪ ਨੂੰ ਬਹੁਤ ਮੁਬਾਰਕਾਂ

  • @shepatkaur5975
    @shepatkaur5975 Месяц назад +5

    ਖੰਨਾ ਜਿਲ੍ਹਾ ਲੁਧਿਆਣਾ

  • @SandeepSandhuSandhu-p4i
    @SandeepSandhuSandhu-p4i Месяц назад +4

    ਬਰਨਾਲਾ ਬਾਈ ਜੀ

  • @InderjitSingh-oi3gp
    @InderjitSingh-oi3gp Месяц назад

    ਨਛੱਤਰ ਦਾ ਮੱਥਾ ਟੇਕਣ ਦਾ ਨਵਾਂ ਸਟਾਇਲ 😂😂😂😂 ਇੱਕ ਟੋਪਾ ਸਵਾਮੀ 😂😂😂😂😂😂😂❤❤❤❤

  • @BalveerSingh-kj7vs
    @BalveerSingh-kj7vs Месяц назад +2

    ਬਲਵੀਰ ਇਸੀ

  • @rs-ps5vx
    @rs-ps5vx Месяц назад +2

    4:51 ਭੂਰਿਆ ਹੱਥ ਵਾਲੇ ਪੱਤੇ ਥੱਲੇ ਪੁਰਾਣੀ ਪਾਪਣ ਕੌਣ ਆ ??

  • @narpinderSingh-w2r
    @narpinderSingh-w2r Месяц назад

    ਬਹੁਤ ਹੀ ਵਧੀਆ ਸਟੋਰੀ ਤੇ ਬਹੁਤ ਹੀ ਪਿਆਰੀ ਵੀਡੀਓ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਬਾਈ ਭਾਗੂ ਵਹਿਗੁਰੂ ਜੀ ਹੋਰ ਤਰੱਕੀਆਂ ਤੇ ਚੜ੍ਹਦੀਕਲਾ ਬਖਸ਼ੇ ਅਸੀਂ ਨੰਗਲਡੈਮ ਜ਼ਿਲ੍ਹਾ ਰੋਪੜ ਤੋਂ ❤ ਧੰਨਵਾਦ ਜੀ ❤❤❤❤❤❤❤❤❤❤❤❤❤❤❤❤❤❤❤❤❤❤❤

  • @PrabhjotSingh-hk2on
    @PrabhjotSingh-hk2on Месяц назад

    ਬਹੁਤ ਵਧੀਆ ਵੀਡੀਓ ਹੈ, ਜਸਵਿੰਦਰ ਸਿੰਘ ਗਰੇਵਾਲ ਪਿੰਡ ਵੜਿੰਗ ਖੇੜਾ

  • @sukhjitsingh1916
    @sukhjitsingh1916 Месяц назад

    ਸੁੱਖਾ ਪੀ ਬੀ 10 ਵਾਲਾ ਬੰਤ ਤੇ ਸਾਰੇ ਬੋਤ ਵਦੀਅਾ ਅੈਕਟੀਗ ਕਰਦੇ ਅਾ ਲਵ ਜੂ ਸਾਰੇਅਾ ਨੂ 🙏🙏

  • @GurmeetSingh-y4d7g
    @GurmeetSingh-y4d7g Месяц назад +1

    ਜਿਲਾ ਮਲੇਰਕੋਟਲਾ ਪਿੰਡ ਨੱਥੂਮਾਜਰਾ ਨੇੜੇ ਮੰਡੀ ਅਹਿਮਦਗੜ੍ਹ ਬਾਈ ਜੀ ਵੀਡੀਉ ਬਹੁਤ ਹੀ ਵਧੀਆ ਹੁੰਦੀਆਂ ਨੇ ਨਛੱਤਰ ਬਾਈ ਹਾਸਾ ਬਹੁਤ ਕਢਾਂਉਦਾ ਹੈ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾਂ ਮੰਗਲਵਾਰ ਅਤੇ ਵੀਰਵਾਰ ਰਾਤ ਦਾ ਇੰਤਜ਼ਾਰ ਕਰਦਾ ਰਹਿੰਦਾ ਹਾਂ

  • @YadwinderSingh-rn2jf
    @YadwinderSingh-rn2jf Месяц назад

    ਬਹੁਤ ਵਧੀਆ ਮੈਸਜ ਦੇ ਰਹੇ ੳ ਲੋਕਾਂ ਨੂੰ ਸਮਝਨ ਦੀ ਲੋੜ ਏ ਕਿ ਇਹਨਾਂ ਵਹਿਮਾ ਵਰਮਾ ਤੋਂ ਬਚਿਆ ਜਾ ਸਕੇ🙏

  • @navjotrattu2278
    @navjotrattu2278 11 дней назад

    ਭੋਪਾ ਸਵਾਮੀ ਤੋਪਾ ਸਵਾਮੀ 😂 ਘੈਂਟ ਡਾਇਲਾਗ 😂

  • @avtaravtarmaan
    @avtaravtarmaan 28 дней назад

    Jholi g karda hey parmatma sirra bhut hasi aundi a

  • @surindersinghjyoti
    @surindersinghjyoti Месяц назад +1

    ਵਾਹ ਜੀ ਵਾਹ…..🤔🤔🤔🤔🤔ਸੁਰਜੀਤ ਕੌਰ ਜੀ ਦੀ ਅਦਾਕਾਰੀ ਨੂੰ ਸਲਾਮ ਹੈ 🫡

  • @GurmailPannu
    @GurmailPannu Месяц назад

    ਪ੍ਰਣਾਮ ਸ਼ਹੀਦਾਂ ਨੂੰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਬਹੁਤ ਵਧੀਆ ਮੈਸੇਜ ਦੇ ਰਹੇ ਹੋ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖਣ ਜੀ 🌹🙏🌹🙏🌹

  • @CharanjitsinghHarike-n4f
    @CharanjitsinghHarike-n4f Месяц назад +1

    ਵੀਰ ਜੀ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਸਾਰੀ ਹੀ ਟੀਮ ਨੂੰ ਤੰਦਰੁਸਤ ਰੱਖਣ ਸਾਰੇ ਹੀ ਬਹੁਤ ਵਧੀਆ ਟੰਗ ਨਾਲ ਪੇਸ਼ ਹੁੰਦੇ ਹੋ ਜੀ ਮੈਂ ਭਵਾਨੀਗੜ੍ਹ ਕੋਲ ਪਿੰਡ ਬਲਿਆਲ ਤੋਂ ਹਾਂ ਜੀ

  • @darshangill9613
    @darshangill9613 Месяц назад

    ਦਰਸ਼ਨ ਸਿੰਘ ਤਰਨ ਤਾਰਨ ਪੰਜਾਬ
    ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ
    ਬਹੁਤ ਵਧੀਆ ਮੂਵੀ ਆ

  • @ekamgill314-v
    @ekamgill314-v Месяц назад +1

    ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @JaswinderSingh-d4d2s
    @JaswinderSingh-d4d2s Месяц назад +1

    Very nice movie all' team good
    Sarjeet ta inder de jori to good

  • @VeerpalkaurVeerpalkaur-d5i
    @VeerpalkaurVeerpalkaur-d5i Месяц назад +2

    ਬਹੁਤ ਵਧੀਆ ਵੀਡੀਓ 👍👍👍 ਜੀ ਅਸੀਂ ਮਾਨਸਾ ਜ਼ਿਲ੍ਹੇ ਤੋਂ ਆ

  • @bikramsingh5167
    @bikramsingh5167 Месяц назад +2

    ਬਹੁਤ ਵਧੀਆ ਵੀਰੇ ਧੰਨਵਾਦ 👍

  • @Jassdeep-yi7
    @Jassdeep-yi7 Месяц назад +1

    Very nice video ! I'm watching from dhuri🎉🎉❤❤❤❤❤❤❤❤

  • @toosatigers
    @toosatigers Месяц назад

    ਜ਼ਿਲ੍ਹਾ ਮੇਰਾ ਲੁਧਿਆਣਾ ਤੇ ਪਿੰਡ ਸਰਾਭਾ। ਸ਼ਹੀਦ ਕਰਤਾਰ ਸਿੰਘ ਸਰਾਭਾ।

  • @jagseersingh4506
    @jagseersingh4506 Месяц назад

    SIRRRRRRA ACTING BAI JASSA INDER BHAGGU VEERA BANT JOGA BHABBI KULDEEP MANPREET KULWINDER AND MITI AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @KuldeepSingh-cs2oe
    @KuldeepSingh-cs2oe Месяц назад

    ਬਾਈ ਭੂਰਾ ਜੀ ਸੰਤਾਂ ਦੇ ਅਨਮੋਲ਼ ਬਚਨ ਗ੍ਰੰਥ ਚੋ ਪੜ੍ਹ ਕੇ ਸੁਨੂਣ ਗੇ ਸੱਭ ਨੇ ਇਕ ਮਨ ਇਕ ਚਿਤ ਹੋ ਕੇ ਸੁਨਣਾ
    Than than satguru tera hi Sara
    😂😂😂😂😂😂😂

  • @singhb6916
    @singhb6916 26 дней назад

    ਨਿਰਾਲੇ ਦਾ ਪਿਓ ਤਾ ਫਿਰ ਡੋਡਾ ਸਵਾਮੀ ਹੀ ਹੋਊ 😂😜

  • @SsSs-ww4je
    @SsSs-ww4je Месяц назад

    Ma Guzri vade sahib jade Ajeet singh juzar singh zorawar singh Fateh singh Siri Gure Teg Bahadur sahib ji Siri Gur Gobind Singh ji sarbans Dani ji nu koto koti parnam ji app ji Dena nahi de sakde ji🎉🎉🎉🎉🎉❤❤❤❤❤

  • @KulwinderKaur-g5d
    @KulwinderKaur-g5d Месяц назад

    ਮਾਨਸਾ ਤੋ ਹਾ ਬਹੁਤ ਬਹੁਤ ਵਧਾਈ ਹੁੰਦੀ ਆ ਵੀਡੀਓ ਜੀ ਸੋਡੀ ਬਹੁਤ ਬਹੁਤ ਵਧਾਈ ਛੇਤੀ ਤੋਂ ਛੇਤੀ ਪਾਇਆਂ ਕਰੋ ਜੀ ਵੀਡੀਓ

  • @sodhisinghdosanjh4208
    @sodhisinghdosanjh4208 21 день назад

    ਜਲੰਧਰ ਤੋ..🎉