Archana makwana ਦੀ SGPC ਨੂੰ ਚਿਤਾਵਨੀ ! FIR ਵਾਪਸ ਲਵੋ ਨਹੀਂ ਤਾਂ, ਮੈਂ....? | Amritsar police

Поделиться
HTML-код
  • Опубликовано: 24 окт 2024

Комментарии • 222

  • @majorsingh6364
    @majorsingh6364 3 месяца назад +36

    ਇਹ ਦੁਸ਼ਮਣਾਂ ਦਾ ਪ੍ਰੋਪੋਨੇਟ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਜਿਸ ਜਿਸ ਨੇ ਅੱਜ ਤੱਕ ਗੁਰੂ ਘਰ ਨਾਲ ਟੱਕਰ ਲਈ ਹੈ ਉਹਦਾ ਸਦਾ ਦੁਨੀਆ ਮੇ ਮੌਜੂਦ ਨਹੀਂ ਰਿਹਾ

    • @S1n6341
      @S1n6341 3 месяца назад

      BILKUL SHI BHINDRAWALA NEI DARWAR SAHIB BICH GAND PAYA SE KUTE DE MOT MARIA OS DE LASH BIE LAWARIS KAR KEI FUK DITE SE ,

    • @ASingh1699k
      @ASingh1699k 3 месяца назад +2

      Ik hal azadi. Galam reh k kauma da kush ni rehnda hunda 22.

    • @S1n6341
      @S1n6341 3 месяца назад

      @@ASingh1699k YOGA 🧘‍♀️ TO DARN BALI KOM TA AJJ BI GYE TE KAL BEI , PUNJABI BICH KENDE NEI , EH BANDA JADO ROTI KHANDA ES DE DARI HILLDE HEI , JAT EK BEBKUF KOM HEI ES NEI SIKHI DA BERA PEHLA HEI GARK KAR DITTA HEI , AME NHI KENDE “ KA KMBO KARAR KABILA PALDE , TE JAT CHOTTA SANSAR KABILA OJARDE DE , JATTA NU PUNJAB BICH KOI KOM LIKE NHI KADE TE , DO JAT BEI KUTE BANGU EK DUJE DE DUSHMAN HUNDE NEI , TUSI KEI AZADI LENE , BASS JUTIYA KHANIYA KAYE JAVO .

  • @littlebirdi
    @littlebirdi 4 месяца назад +41

    ਦਰਬਾਰ ਸਾਹਿਬ ਵਿੱਚ ਬੇਅਦਬੀ ਕਰਨ ਵਾਲੀ ਸੋਨੀਆ ਮਕਵਾਨਾ, ਪਹਿਲਾਂ ਗੁਜਰਾਤ ਦੇ ਵੱਡੇ ਮੰਦਰਾਂ ਵਿੱਚ ਵੀ ਚੈਲੰਜ ਕਰ ਕੇ ਬੇਅਦਬੀ ਕਰ ਚੁੱਕੀ ਹੈ। ਇਹ ਆਦੀ ਹੈ ਇਹੋ ਜਿਹੇ ਕੰਮ ਕਰਨ ਦੀ। ਸਿੱਖਾਂ ਨਾਲ ਨਫਰਤ ਵਿੱਚ ਇੰਨੇ ਅੰਨ੍ਹੇ ਹੋ ਗਏ ਹਨ ਹਿੰਦੂ ਰਾਸ਼ਟਰ ਵਾਲੇ ਕਿ ਇਹਨਾਂ ਨੂੰ ਮੰਦਰਾਂ ਦੀ ਬੇਅਦਬੀ ਕਰਨ ਵਾਲੀ ਕੁੜੀ ਵੀ ਚੰਗੀ ਲੱਗ ਰਹੀ ਕਿਉਂਕਿ ਇਸ ਨੇ ਦਰਬਾਰ ਸਾਹਿਬ ਵਿੱਚ ਆ ਕੇ ਸਿੱਖਾਂ ਨੂੰ ਜ਼ਲੀਲ ਜੋ ਕੀਤਾ ਹੈ। ਅਤੇ ਜਿਹੜੇ ਸਿੱਖ ਵੀ ਇਸ ਕੁੜੀ ਨੂੰ ਭੋਲੀ, ਅਣਜਾਣ, ਨਾਸਮਝ ਬੱਚੀ ਦੱਸ ਰਹੇ ਹਨ, ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਇਹ 40 ਸਾਲਾ ਤਲਾਕਸ਼ੁਦਾ ਵਕੀਲ ਹੈ, ਗੁਜਰਾਤ ਦੇ ਬਹੁਤ ਵੱਡੇ ਮੰਤਰੀ ਦੀ ਕੁੜੀ ਹੈ, ਪ੍ਰੋਪਰਟੀ 'ਤੇ ਵੀ ਕਬਜ਼ੇ ਕਰਦੀ ਰਹੀ ਹੈ। ਇਸ ਨੂੰ ਦਰਬਾਰ ਸਾਹਿਬ ਵਿੱਚ ਕੀਤੀ ਆਪਣੀ ਕਰਤੂਤ ਅਤੇ ਉਸ ਤੋਂ ਬਾਅਦ ਹੋਣ ਵਾਲੇ ਪ੍ਰਤੀਕਰਮ ਦਾ ਚੰਗੀ ਤਰ੍ਹਾਂ ਪਤਾ ਸੀ। ਇਸ ਨੇ ਜਾਣ ਬੁੱਝ ਕੇ ਕੀਤਾ ਇਹ ਸਭ। ਰਹੀ ਗੱਲ ਧਮਕੀ ਦੀ ਤਾਂ ਅਰਚਨਾ ਭੁੱਲ ਗਈ ਕਿ ਇਹ ਮੱਥਾ ਕਿਸ ਅਸਥਾਨ ਨਾਲ ਲਾ ਰਹੀ ਹੈ, ਗਲ ਸੰਭਾਲੀ ਨਹੀਂ ਜਾਣੀ ਇਸ ਤੋਂ ਬਾਅਦ ਚ ਫੇਰ ਹਾਹਾਹਾਹ

    • @SurinderSingh-tf6dv
      @SurinderSingh-tf6dv 4 месяца назад +8

      ਇਸ ਚੜੈਲ ਦੀਆਂ ਕਰਤੂਤਾਂ ਚੰਗੀਆਂ ਹੁੰਦੀਆਂ ਤਾਂ ਤਲਾਕ ਕਿਉਂ ਹੁੰਦਾ ਇਸ ਸਜ਼ਾ ਮਿਲਣੀ ਚਾਹੀਦੀ ਹੈ

    • @NirmalSingh-bz3si
      @NirmalSingh-bz3si 4 месяца назад +5

      ਫਿਰ ਤਾਂ ਸਿਰੇ ਦੀ ਕੰਜਰੀ ਆ??

    • @priyankarai7227
      @priyankarai7227 4 месяца назад +1

      ​@@SurinderSingh-tf6dvmai ek bar market gayi northeast se hu wha to casteism caste system hai wha sikh brother tha shopkeeper cloth ka shop tha
      Wo ajib gali aur comment bol rha tha ki thappar lgaunga etc etc ab samajh chuki hu tumlog v kattar ho chuke ho anti humanity ho chuko tumlog se dar lgta h
      Victim card to mat hi khelna qk mai jaati dharm me viswas nhi krti
      Vedio bnana chahi par nhi bnayi wrna proof bhej deti

    • @littlebirdi
      @littlebirdi 3 месяца назад +4

      @@NirmalSingh-bz3si ਪੱਤਰਕਾਰ ਬਲਜੀਤ ਪਰਮਾਰ ਨੇ ਆਪਣੇ ਚੈਨਲ ਹਿੰਦ ਪੰਜਾਬ ਤੇ ਹੋਰ ਬਹੁਤ ਸਬੂਤ ਪੇਸ਼ ਕੀਤੇ ਹਨ ਇਸ ਦੇ ਖਿਲਾਫ, ਇਸ ਨੇ ਆਪਣੇ ਘਰ ਵਾਲੇ ਕੋਲੋ ਮੋਟੀ ਰਕਮ ਵਸੂਲ ਕੇ ਤਲਾਕ ਲਿਆ, ਪਿਉ ਇਸ ਦੇ ਨੇ ਵੀ ਪਹਿਲੀ ਪਤਨੀ ਤੇ ਦੋ ਬੱਚਿਆਂ ਨੂੰ ਧੋਖੇ ਨਾਲ ਛੱਡਿਆ ਇਹ ਦੂਜੀ ਪਤਨੀ ਦੀ ਔਲਾਦ ਹੈ, ਪ੍ਰੋਪਰਟੀ ਵੀ ਦੱਬੀ ਇਸ ਨੇ ਵਡੋਦਰਾ ਚ

    • @littlebirdi
      @littlebirdi 3 месяца назад +1

      @@palwindersingh-z1z ਫੇਮ ਭਾਲਦੀ ਕੰਗਣਾ ਵਾਂਗ

  • @BSingh-st5hn
    @BSingh-st5hn 3 месяца назад +13

    ਸਾਓਦੀ ਅਰਬ , ਦੁਬਈ ਵਾਲਾ ਕਨੂੰਨ ਲਾਗੂ ਕਰੋ ਫਿਰ ਬੰਦੇ ਦੇ ਪੁੱਤ ਬਣਗੇ ਏਦਾਂ ਦੇ ਲੋਕ

    • @Mahindersingh-y4y
      @Mahindersingh-y4y 3 месяца назад +1

      कौन लागू करेगा इंडिया में सरकार है नहीं सरकार तो गुंडागर्दी कर दी है

  • @mandeepsekhon3582
    @mandeepsekhon3582 4 месяца назад +15

    ਇਹ ਸਿੱਖ ਹੀ ਹਨ ਜੇ ਕਿਸ਼ੇ ਹੋਰ ਹੁੰਦੇ ਤਾਂ ਤੇਰਾ ਤੇ ਤੇਰੇ ਸਪੋਰਟਸ ਦਾ ਸਿਰ ਕਲਮ ਹੋ ਜਾਣਾ ਸੀ

  • @ranjitsingh2721
    @ranjitsingh2721 3 месяца назад +8

    ਇਸ। ਕੰਜਰੀ ਨੂੰ ਸੋਦਾ ਲੱਗਣਾ ਚਚਾਹੀਦਾ ਸੀ

  • @GurcharanSingh-ic1ff
    @GurcharanSingh-ic1ff 4 месяца назад +16

    ਛੋਟੀ ਕੰਗਨਾ 😂😂

  • @narinderpalsingh5349
    @narinderpalsingh5349 4 месяца назад +29

    ਇਹਨਾਂ ਲੋਕਾਂ ਨੂੰ ਮੁਆਫੀ ਨਹੀਂ ਮਿਲਣੀ ਚਾਹੀਦੀ ਹੈ,,,,,ਇਸ ਬੀਬੀ ਨੂੰ ਕੋਈ ਸ਼ਹਿ ਦੇ ਰਿਹਾ ਹੈ,,,ਸ੍ਰੋਮਣੀ ਕਮੇਟੀ ਨੂੰ ਸਖਤੀ ਕਰਨੀ ਚਾਹੀਦੀ ਹੈ 😢😢😢😢😢

    • @KamaljeetSingh-g4h
      @KamaljeetSingh-g4h 4 месяца назад

      ​@@priyankarai7227 lade case fir aap 20 saal tak aaye Gujrat to Amritsar har tarikh pr pta lagg jayega case kaise lada jata hai 😂
      Yeh ladki seedha aaye committee se mile aur mamla khtm ho jayega agr yeh add gai toh case chalega lamba 😂 spgc ko ghanta nai farak padta fir kitna paisa lge yeh ladki ka jeevan barbad ho jayega bina mtlb ke
      Face to face milegi spgc se toh bht farak padta hai baat khtm ho skti hai aram se

    • @kamaljeet4857
      @kamaljeet4857 4 месяца назад

      Usko yoga karne ke liye koi mandir nahi mila ​@@priyankarai7227

    • @arunkanojia5183
      @arunkanojia5183 3 месяца назад

      Kudi galt hai​@@priyankarai7227

    • @gurjeetsinghsingh-wb8dm
      @gurjeetsinghsingh-wb8dm 3 месяца назад +2

      ​@@priyankarai7227tum kyo Hindustan Hindustan krte the angrejo ke sath reh lete

    • @farmerboys76
      @farmerboys76 3 месяца назад

      ​@@priyankarai7227😂tum log Lundstani bat karti ho Hindu rashtra ki baat karte ho Tum logon per koi Bharosa karta hai tum logon mein kisi bhi Dharm wale se banti hai kisi bhi country se banti hai Tum logon ne Desh ke sath aur sikhon ke sath gaddari nahin ki Hai Jo Aaj bhi kar rahe ho Sikh logon ne hindu dharm bachane ke liye kurbaniyan kisi ne sach kaha hai ganda khone ke din rang dikhata😂

  • @MastanSinghDulai
    @MastanSinghDulai 3 месяца назад +5

    ਅਰਚਨਾ ਪਿੱਛੇ ਕੌਣ ਹੈ ? ਬੀ ਜੇ ਪੀ ਦੀਆਂ ਰ ਸ ਸ ਹੈ? ਕਿ ਦੋਵੇਂ ਹੀ ਹਨ?

    • @rajgoyal526
      @rajgoyal526 3 месяца назад

      😂😂😂😂 Taliban Pakistan bich teri jutiya paiya uthy bi bjp rss c jindo dikho ek he naam phir tu gurudwara bich namaaz ku padai tu beadbi kiti Guru sahib jii dhi thi

  • @jaspalbangguharrybanggu8645
    @jaspalbangguharrybanggu8645 3 месяца назад +3

    ਕਿੰਨੀ ਸੰਗਤ ਹੁੰਦੀ ਦਰਬਾਰ ਸਾਹਿਬ ਕਿਸੇ ਨਹੀ ਦੇਖਿਆ ਯੋਗਾ ਕਰਦੀ ਨੂੰ ਇਸਨੂੰ ਉਹਦੋ ਹੀ ਪੁਲਿਸ ਹਵਾਲੇ ਕਰਦੇ

  • @satnamsingh-rg4zl
    @satnamsingh-rg4zl 3 месяца назад +7

    ਇਸ ਵਿਗੜੀ ਹੋਈ ਕੁੜੀ ਨੂੰ ਸਬਕ ਸਿਖਾਣਾ ਲਾਜ਼ਮੀ ਹੈ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਹਰਕਤ ਨਾ ਕਰ ਸਕੇ

  • @satnamsingh-rg4zl
    @satnamsingh-rg4zl 3 месяца назад +4

    ਦੁਰਗਿਆਣਾ ਮੰਦਰ ਵਿਖੇ ਅਜਿਹਾ ਯੋਗਾ ਕਰ ਸਕਦੀ ਸੀ, ਜਿੱਥੇ ਕੋਈ ਰੋਕ ਟੋਕ ਨਹੀਂ ਹੈ,

  • @pawanmangat3982
    @pawanmangat3982 4 месяца назад +19

    ਇਸ ਨੂੰ ਸੋਧਾ ਲੱਗਣਾ ਚਾਹੀਦਾ ਹੈ

    • @mejarsingh4353
      @mejarsingh4353 3 месяца назад +1

      ਚੰਗਾ ਸੋਚ ਲਿਆ ਕਰੋ

    • @shavysingla8412
      @shavysingla8412 3 месяца назад +1

      Eh kudi ne maafi mang lyee hai.
      Eh kudi ne yog kite jo ishwer naal ik hon di vidhi hai.matlb yog koi beadbi nahi.
      Eh kudi nu sewadara te duje sikh anuyaia ne kyu nahi rokia. Means jdo ohna nu rule nahi pta ta eh gujrati girl nu rule ki pta hou.
      Vaise mere anusar hindua nu gurdware nahi jana chahida.hun rishte pehla varge nahi rahe kujh katadvadi lok sajish tehat hindua nu shikar bna rahe ne.

    • @ASingh1699k
      @ASingh1699k 3 месяца назад +1

      ​@@mejarsingh4353Maaf kari jao langar v lao dushman li. Shabash tenu anaam den gai bhaiya.

  • @harindersingh9372
    @harindersingh9372 4 месяца назад +11

    ਦੁਵਾਰਾ ਆ ਜਾਈਂ ਪਤਾ ਲਗ ਜੂ

  • @preetipreeti2915
    @preetipreeti2915 3 месяца назад +1

    I'm Punjabi don't worry Sister

  • @dewindersingh6384
    @dewindersingh6384 3 месяца назад +3

    SGPC reaction is not to the mark. Statement of jathedar is very poor. He should say legal action will be taken by the police.

  • @khalsaakal8059
    @khalsaakal8059 4 месяца назад +16

    ਜੇ ਆਪਾਂ ਮਾਫੀ ਦਿੰਦੇ ਹਾਂ ਕਿ ਇਹ ਆਪਾਂ ਕਰਵਾ ਰਹੇ ਹਾਂ ਤੇ ਇਸ ਤਰ੍ਹਾਂ ਹਜ਼ਾਰਾਂ ਲੋਕ ਗਲਤੀ ਕਰਕੇ ਮਾਫੀ ਮੰਗ ਲੈਣਗੇ ਇਸ ਤੇ ਇਹੋ ਕਰਨਾ ਚਾਹੀਦਾ ਹੈ ਕਿ ਇਸ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ

    • @JasmeetKaur-sq7tf
      @JasmeetKaur-sq7tf 4 месяца назад

      @@priyankarai7227 fr apne ram mandir jaake kreya kro

    • @nav8799
      @nav8799 3 месяца назад

      @@priyankarai7227 jo tum log hindu rashtra ko support karte ho, vo constitution ke against nhi? aur itna hi dukh ho rha iss ladki ke liye to iski jagah tum chale jao sunvayi pe

    • @vijaysrivastav8268
      @vijaysrivastav8268 3 месяца назад

      ​@@palwindersingh-z1zto tu bula le namaj padhwa ya janwar katwa khatna karwa nananak to khud sunnat karwa ke mecca ja chuka tha😂

    • @priyankarai7227
      @priyankarai7227 3 месяца назад

      ​@@nav8799dukh tumlog ke liye hai us larki ke liye nhi hate hai tumlog me bechain ho tumlog Daya aati h acha budhhi mile dua karti hu

  • @vishalgiri8457
    @vishalgiri8457 Месяц назад +1

    Archana ryt a yoga galat Te namaz sahi kive case Kare archana ehna Te

  • @ramtirath490
    @ramtirath490 3 месяца назад +1

    Good Job

  • @harjndersngh28
    @harjndersngh28 4 месяца назад +2

    You have the right to remain silent.
    Anything you say can and will be used against you in a court of law.
    You have the right to an attorney.
    If you cannot afford an attorney, one will be provided for you.

  • @bikramsingh5717
    @bikramsingh5717 3 месяца назад +1

    (ਰੱਬ) ਭੁੱਲ ਗਿਆ ਬੀਬਾ ਤੇਨੂੰ, ਧਮਕੀ ਦੇਣ ਤੋਂ ਪਹਿਲਾਂ ਕਿਸੈ ਨੂੰ ਪੁੱਛ ਲੈਂਦੀ, ਕੀ ਬਣਿਆ ਸ਼੍ਰੀ ਦਰਬਾਰ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ

  • @iqbalsingh2495
    @iqbalsingh2495 3 месяца назад +1

    ਉਚ ਸਿੱਖਿਆ ਪ੍ਰਾਪਤ ਲੋਕਾਂ ਤੋਂ ਡਰਦੇ ਹਨ ਸਾਡੇ ਆਲੇ। ਸਾਡੀ ਸੱਭ ਤੋਂ ਵੱਡੀ ਸੰਸਥਾ ਤੰਗਦਿਲੀ ਦਾ ਦਾ ਸ਼ਿਕਾਰ ਹੈ, ਸਿੱਖੀ ਅਸੂਲ ਕੀ ਹਨ, ਜਦੋਂ ਅਸੀਂ ਨਹੀਂ ਜਾਣਦੇ, ਬਾਹਰਲੇ ਸੁਆਹ ਸਮਝਣਗੇ।

  • @krishanmohan2385
    @krishanmohan2385 3 месяца назад +1

    Sadde dalit smaj naal kkafon tak bhed bhav hunda rahega pura dalit smaj tuhadde naal hai je muslim nmaz par sakde ta yoga kyon ni

  • @sukhakainth6217
    @sukhakainth6217 3 месяца назад +2

    ਇਸ ਨੂੰ ਸਾਰਾ ਪਤਾ ਪਹਿਲਾ ਇਸ ਨੂੰ ਕੋਈ ਨਹੀਂ ਸੀ ਜਾਣਦਾ ਹੁਣ ਸਾਰੀ ਦੁਨੀਆ ਇਸ ਨੂੰ ਜਾਣਣ ਲੱਗ ਪਈ ਜੋ ਵੀ ਕੀਤਾ ਇਸ ਨੇ ਜਾਣ ਬੁੱਝ ਕੇ ਕੀਤਾ ਵਾਹਿਗੁਰੂ ਇਸਨੂੰ ਕਦੇ ਵੀ ਮਾਫ ਨਹੀਂ ਕਰੇਗਾ

    • @amarchannel65
      @amarchannel65 3 месяца назад

      ਇਸ ਨੇ ਜਾਣ ਬੁੱਝ ਕੇ ਕੀਤਾ ਏ ਦੁਨੀਆਂ ਚ ਮਸ਼ਹੂਰ ਹੋਣ ਵਾਸਤੇ

  • @crescendoclub
    @crescendoclub 3 месяца назад +1

    Darbarsahib is a holy place not a park . It’s ok for chonkri but sheesh Asan is too much . Plus it was for publicity. Please don’t equate yoga and darbar sahib both are good at their end . Please try to do sheesh Asan in local mandir or any dham mandir you’ll know better

  • @DarshanSingh-j7k
    @DarshanSingh-j7k 3 месяца назад

    ਬਿਗੜੀ ਜ਼ਨਾਨੀ ਤੇ ਪਰਚਾ ਦਰਜ ਕੀਤਾ ਜਾਵੇ

  • @oladriver154
    @oladriver154 4 месяца назад +1

    Very good 👍

  • @kaatilno1
    @kaatilno1 3 месяца назад +1

    You can offer namaj in gurudwara but u can't do yoga in gurudwara. Hinduo ko gurudwara nahi jana chaye

    • @HarpalSingh-bd6np
      @HarpalSingh-bd6np 3 месяца назад

      Baith ke Pooja karo na ulta hona hai tu garden main jaake ho.

  • @balwantkkumarh5496
    @balwantkkumarh5496 3 месяца назад

    ਅੰਨ੍ਹੀ ਸੰਵਿਧਾਨ ਦੀਆ ਝੰਭਲਾਈਆਂ ਜਨਾਨੀਆ,, ਤਿਆਰ ਹੈ ਤਾਂ ਤਿਆਰ ਰਹਿ ,,FIR ਤਾਂ ਹੋਣੀ ਚਾਹੀਦੀ ਹੈ,, ਮਜ਼ਾਕ ਬਣਾ ਰਖਿਆ,,ਇਹਨਾ ਨੂੰ Fame ਲਈ Harmindar sahib ਹੀ ਦਿਖਦਾ ,, ਨਾਲ ਤਾਂ ਇਹ FIR ਵਾਪਿਸ ਲੈਣ ਦੀ ਗੱਲ ਕਰ ਰਹੀ ਹੈ,, ਨਾਲੇ ਅਸੀਂ ਤਿਆਰ ਹਾ ,,ਇਹ ਬੋਦਲੀ ਹੋਈ ਨੂੰ ਹਾਲੇ Rule ਪਤਾ ਨਹੀਂ ਸੀ,,

  • @AmardeepSingh-l1f
    @AmardeepSingh-l1f 3 месяца назад

    ਦਰਬਾਰ ਸਾਹਿਬ ਸਿੱਖਾਂ ਦਾ ਮੱਕਾ ਹੈ ਇੱਥੇ ਗੈਰ ਸਿੱਖਾਂ ਦਾ ਦਾਖਲਾ ਬੰਦ ਹੋਣਾ ਚਾਹੀਦਾ ਹੈ।ਸਾਡੀ ਇਬਾਦਤਗਾਹ ਹੈ ਕੋਈ ਪਿਕਨਿਕ ਪਲੇਸ ਨਹੀ।

  • @DarshanSingh-j7k
    @DarshanSingh-j7k 3 месяца назад

    ਸੌਟੀ ਕੰਗਨਾ ਤੇ ਪਰਚਾ ਦਰਜ ਕੀਤਾ ਜਾਵੇ

  • @tarloksingh3636Dsp
    @tarloksingh3636Dsp 4 месяца назад +1

    Sada sabr na parkho ji Waheguru ji 🙏🙏🙏🙏

  • @SurinderSingh-tf6dv
    @SurinderSingh-tf6dv 4 месяца назад +3

    ਰੱਸੀ ਜਲ਼ ਗਈ ਪਰ ਵੱਟ ਨਹੀਂ ਗਿਆ। ਗੁਜ਼ਾਰਾਤੀ ਚੜੈਲ ਨੂੰ ਇਹ ਇਹ ਨਹੀਂ ਪਤਾ ਜਿਨ੍ਹਾਂ ਨੇ ਗੁਰੂ ਘਰ ਨਾਲ ਮੱਥਾ ਲਾਉਣ ਵਾਲਾ ਕਦੇ ਸੁਖੀ ਨਹੀਂ ਰਿਹਾ

  • @traditionalpunjabisongs7067
    @traditionalpunjabisongs7067 3 месяца назад +1

    Eh joga karn lai harmander sahib hi milaa eh lok janbuj ke eh kam karde han

  • @Luckypajigoa
    @Luckypajigoa 4 месяца назад +3

    Koi insaan mandir me yoga kare toh kya hoga

  • @malinderjeetsingh7842
    @malinderjeetsingh7842 3 месяца назад

    Hindu Gurudware Mein sikhon Ke Dil Ko thes pahunchane Aate Hain😢😢😢😢😢

  • @skuser-zg5xc7mv8o
    @skuser-zg5xc7mv8o 3 месяца назад +1

    हरमंदिर साहिब से हिंदू देवियों की मूर्ति किसने निकली हिंदू और संतों और सिख संत योग करते हुए पुरानी फोटो भी भी देख लो गुरुवाणी से भगवान कृष्ण आदि के शब्द किसने निकले । पहले अपने अंदर देखो।

  • @JaspalSachdev
    @JaspalSachdev 3 месяца назад +1

    गुरूद्वारो मे नमाज पढ़ने से मे हमारी भावनाऐ आहत हुई है हम किस पर FIR या केस करे..😎

    • @farmerboys76
      @farmerboys76 3 месяца назад +2

      Acchi tarah dekh pahle UN logon ne mattha theka gurudware ke bahali side jakar Nawaz padi Bhagwan ka naam hi liya hai 🤣 plg lok sabha india me hi 😂

    • @JaspalSachdev
      @JaspalSachdev 3 месяца назад

      @@farmerboys76 इसमे वीडियोज भेजने का option नही है नही तो तेरे को सबूत देता...😎

    • @farmerboys76
      @farmerboys76 3 месяца назад

      @@JaspalSachdev beta main aaj hi golden temple se aaya hun Amritsar se itne Hindu hai yaar kisi Se poochh lena Hindu golden temple jaag raha hai tumhen tumhari aukat Bata dega Pratham Musalman mujhe kitne mile kitni maryada rakhti hai vah tum log Hindu log jitne jaate Ho tumhen Sikh Dharm ki maryada nahin pata hai sab log apna sir per kapda odh ke jaate Hain tum log nange sirf ghus jaate Ho cal ka mera dimag kharab hua agar itne jaate Hain pagal Hindu yaar abhi baitha hun Tera comment dekha hai abhi aaya hun main golden temple sabse jyada free ka Hindu kha rahe Sab baten kya karte hain chawal kha kar I matha tekne se koi matlab nahin Hai Bus khana khana bagha border dekhkar aana Pune golden temple Hindu logon ne golden temple ek tourist jagah banaa rakhi hai akal nahin Hai Hindu logon Ko kis Dharm ki jagah hai J Hindu logon ne golden temple ko tourist sthan banaa Rakha Hai hamara Dharm hai yaar Main to dimag kharab ho raha hai tab Se Mera to yaar kitne gir chuke hain yaar itne ghatiya Hindu Ho chuke hain itne matwali Hindu Tum main number send kar dunga main tumhen pic bhejunga dekh lena tumhari hinduon ki aukat itni photo khinchi hai maine golden temple Mela tambaku nahin jata pakka nahin jata har har Hindu ki Jeb se agar 100 Hindu aata hai na 80 hinduon ki Jeb se gutka nikalta hai tambaku nikalta hai 🤮 tum log to yaar musalmanon se bhi gande ho yaar 🤮🤮 ek bar golden temple kya kar rahe ho tumhen aukat pata Jo Tum khud Hi hinduon Ko gali nikaalega musalmanon ko galat samjha tha ki Musalman galat hai golden temple tourist sthan samajhte Ho vahan per gutkha tambaku jaate Ho Tum Lo care thukta Hun Tum logon per aaj main hindu logo par 🤮

    • @farmerboys76
      @farmerboys76 3 месяца назад

      @@JaspalSachdev ruclips.net/video/ZOEZnhIK3qo/видео.htmlsi=JndtrhfdkxG9jxAG jbji interview le rahe the na main vahan tha dimag kharab ho raha hai tab Se baat chhodo yaar court ka Nikal Raha Hai tambaku Nikal Raha Hai unki GF chahie hinduon ki kisi koi musalmani pakda Gaya koi sikhani pakda Gaya bhutkal jata tamakul jata Dil mein raha hun na Hindu hi pakde gaye gutkha khate tambaku jaati Hai ladki ki baat chhodo yaar mere ko itna ghatiya aadami hindu 🤮🤮🤮

  • @mrindeepsingh
    @mrindeepsingh 3 месяца назад +1

    You deliberately did yoga , yoga goes against Sikh practices. You knew that and u deliberately did that

  • @gpsingh4667
    @gpsingh4667 4 месяца назад +3

    Is aane ko jarurt kya the

  • @likharipritpalsingh
    @likharipritpalsingh 4 месяца назад +1

    Eh chanoti nahi Dhamki aa Kyon ke FIR cuttan toon badh te jankari to badh blackmail ve .....!?
    #sgpc #punjabpolice
    Pritpal Singh likhari

  • @bakhtawarsingh295
    @bakhtawarsingh295 3 месяца назад

    ਜੇ ਇਸ਼ਨਾਨ ਯੋਗਾ ਹੀ ਕਰਨਾ ਸੀ ਇਹ ਨਰਿੰਦਰ ਮੋਦੀ ਬਣੇ ਸਟੇਡੀਅਮ ਗੁਜਰਾਤ ਵਿੱਚ ਕਰ ਲੈਂਦੀ ਪਰ ਇਹ ਸ਼ਰਾਰਤੀ ਇਰਾਦੇ ਨਾਲ ਆਈ ਸੀ

  • @independent-network.
    @independent-network. 3 месяца назад

    ਕੱਲ ਨੂੰ ਕੁੱਝ ਹੋਰ ਵੀ ਕਰੇਗੀ.

  • @BittaMahal
    @BittaMahal 3 месяца назад +1

    Sgpc di galti Hai

    • @ASingh1699k
      @ASingh1699k 3 месяца назад

      Galti kudi di hai. Sharam kar.

  • @RajaSingh-mu4zk
    @RajaSingh-mu4zk 3 месяца назад +2

    Eh notanki kardi a eh

  • @sharon4957
    @sharon4957 3 месяца назад

    Punjab police really need to show her that FIR against someone is a law. She needs to respect Sikhs

  • @sukhakainth6217
    @sukhakainth6217 3 месяца назад +1

    ਬਸ ਇੱਕ ਸਾਲ ਹੋਰ ਆ ਇਸ ਨੇ ਵੀ ਬਿਡ ਤੇ ਪੈ ਜਾਣਾ ਫਿਰ ਕਰ ਲਵੇ ਜੋਗਾ ਕਿੱਦਾਂ ਕਰਦੀ

  • @EdwardMasih-n1q
    @EdwardMasih-n1q 3 месяца назад +1

    When some body enters to any religios pkace. Person knows very well the values ND respect of that place.
    You are nit a child that a Sweak will tell you the instructions.
    Why a person comes to any relious place?.
    What was her purpose?
    Just to perform Yoga?

  • @himmatsingh6903
    @himmatsingh6903 3 месяца назад

    Miss. Archana Makwana ji, the best option for you is contact SGPC for public apology, adopt the proper procedure,come over to Sri Darbar Sahib, present yourself at " Shri Akal Takhat Sahib" for pardon, as a punishment you will be given 7 days or less service, either sweeping or cleaning of shoes or Langer seva what so ever service allotted by " Sri Akal Takhat Sahib"perform as per guru maryada, get fame over world which you will never get by doing any act of tuber in your whole life.
    Waheguru ji ka Khalsa, waheguru ji ki Fateh 🙏

  • @harjeetsinghkhalsa1588
    @harjeetsinghkhalsa1588 3 месяца назад

    ਤੂੰ ਝੰਡੋ ਬਾਈ ਹੈ ਤੇਰੀ
    ਅਕਲ ਮੇ ਭੂਸਾ ਭਰਾ ਹੈ ਸਾਧਾਰਨ ਸੀ ਬਾਤ ਤੁਝੇ ਨਹੀਂ ਪਤਾ ਕਿ ਐਸੀ ਧਾਰਮਿਕ ਜਗਾ ਪਰ ਟਾਂਗੇ ਖੜੀ ਕਰਨਾ ਗਲਤ ਹੈ

  • @RajinderSingh-bd6qd
    @RajinderSingh-bd6qd 3 месяца назад

    Madm ji foto virl hona apka kdoor nhi hai, apka kasoor hai jo apne vha ja kr kiya hai

  • @HarjinderSingh-z8z
    @HarjinderSingh-z8z 3 месяца назад

    ਬੀਬੀ ਕੌਮ ਨਾਲ ਪੰਗਾ ਨਾ ਲੈ ਮਹਿੰਗਾ ਪਵੇਗਾ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਮੁਆਫੀ ਮੰਗ ਲੈ ਬੈਹਸ ਨਾ ਕਰ ਕੌਮ ਮੁਆਫ ਕਰ ਦੇਵੇਗੀ ਤੈਨੂੰ ਬਾਕੀ ਤੇਰੀ ਮਰਜ਼ੀ ,,,,,,,,,

  • @HarjinderKaur-cg4es
    @HarjinderKaur-cg4es 3 месяца назад

    ਸ਼ਾਂਤ,ਸਮੁੰਦਰ ਪਾਰ,ਵੀ,ਗੁੱਰੁ,ਦੇ,ਹੀ,ਬੱਚੇ,ਵੱਸਦੇ,ਨੇ,,ਤੇਨੁੰ,,ਇਡੀਆਵਿੱਛ,ਰੱਹੇਦੀ,ਨੁੰ,ਸਾਡੇ,ਧੱਰਮ,ਦਾ,ਨੱਹੀਪੱਤਾ,ਹੱਦ,ਹੋਗੱਈਆ,,ਤੁੰ,ਖੋਤੀਏ,ਗੱਲਤ,ਨੀਤਨਾਲ,ਆਈਸੀ,ਇਕ ਦਿੰਨ,ਜੋਗਾਨਾਕੱਰਦੀ,ਤਾਂ,ਕੀ,ਜੋਗਾ,ਨਾ,ਕਰਦੀ,ਕੇੜਾ,ਤੇਰਾ,ਢਿੱਡ,ਫੁੱਲ ਜਾਨਾਂ,ਸੀ,,ਅੱਮ੍ਰੀਕਾ,ਦੇ,ਪ੍ਰਦਾਨਮੰਤਰੀ,ਨੁੰ,ਪੱਤਾ,ਦੱਰਬਾਰ,ਸਹਿਬ,ਜੀ,ਦੀ,ਮਰਿਆਦਾ,ਦਾ,ਬੱਕਰੀਏ,ਤੇਨੁੰ,ਨੱਹੀਸੀ,ਪੱਤਾ,ਕੀ,ਤੁੰ,ਪੱਕੀ,ਹੋਈਨੱਹੀ,ਖੋਤੀ

  • @SonyJagroop-mx8wf
    @SonyJagroop-mx8wf 3 месяца назад +3

    ਅਗਰ ਹਮਰੇ ਪਿਤਾ ਤਵੀਉ ਪਰ ਬੈਠੇ ਚੜਖੜੀਉ ਪਰ ਚੜੇ ਨਾ ਹੋਤੇ ਨਕਸ਼ੇ ਮੇਂ ਤੁਮਰਾ ਹਿੰਦੁਸਤਾਨ ਔਰ ਤੁਮ ਹਿੰਦੁਸਤਾਨ ਮੇਂ ਖੜੇ ਨਾ ਹੋਤੇ ਤੁਮਾਰੀ ਕੌਮ ਕਿ ਲਈਏ ਅੜੇ ਨਾ ਹੋਤੇ ਤੁਮਾਰੇ ਵਰਸ਼ ਕਵੀ ਵੱਡੜੇ ਨਾ ਹੋਤੇ ਸ਼ਿੱਪ ਜਾਤੇ ਤੁਮਾਰੀ ਤਰ੍ਹਾਂ ਬੇਗੇਰਤ ਹੋ ਕਰ ਅਗਰ ਹਮਰੇ ਹੱਥੋਂ ਮੇਂ ਜੇ ਲੋਹੇ ਕਿ ਕੜੇ ਨਾ ਹੋਤੇ ਹਮਰੇ ਬਾਪ ਕਿ ਚਾਰ ਸੂਰਵੀਰ ਅੜੇ ਨਾ ਹੋਤੇ ਅਗਰ ਉਹਨ ਕੇ ਪਿਤਾ ਗੋਬਿੰਦ ਕਿ ਅਸੂਲ ਪਰ ਅੜੇ ਨਾ ਹੋਤੇ ਅਗਰ ਪਤਾਂ ਹੋਤਾ ਨਜ਼ਰੇ ਹਮੀ ਪਰ ਹੇ ਜਿਸ ਜ਼ਮੀਨ ਕੀ ਤਰਫ ਬੜ ਰਿਹੇ ਹੋ ਉਸੀ ਮੇ ਗੜੇ ਨਾ ਹੋਤੇ

    • @vksharma1338
      @vksharma1338 3 месяца назад

      Sarea nu gurua di kurbani te mugla de julm yad hai, guru da shukrya krde,pr eh jo bar-2 jtaunde ho apna base vi yad rkho, sare snatni hi c,foj vich vi snatni bharti hoe,guru ne 1 onkar te 5 pyare alg-2 jgah to bnake sbhnu 1 krn di te desh bchaun di koshish kiti te baba nank ne Innia yatrawa de doran kite apna koi ghr ni bnaya pr ajkl kuj log jodn di jgah todan di gl krde ne, snatn dhrm vich ta sadyaan tk purvja nu hr sal yaad rkhde pr tusi 5-700 sal vich hi bhulge te Inni nfrt krn lg ge?

  • @harshdeol5169
    @harshdeol5169 3 месяца назад

    ਨਚਾਰਾਂ ਦਾ ਕੰਮ ਨੱਚਣਾ ਹੁੰਦਾ......ਤੂੰ ਹੁੰਦੀ ਕੌਣ ਗੰਦ ਪਾਉਣ ਵਾਲੀ

  • @mr_singh111
    @mr_singh111 3 месяца назад

    ਸਰਕਾਰੀ ਸੈਅ ਆ ਇਸ ਤੇ ਇਸ ਕਰਕੇ ਇਨੀ ਆਕੜ ਇਸ ਵਿੱਚ ਕਾਰਵਾਈ ਜਾਰੀ ਰੇਖੋ ਇਸ ਤੇ ਤਾ ਜੋ ਪਤਾ ਲੱਗ ਜਾਏ ਇਸ ਨੂੰ ਵੀ ਪਤਾ ਲੱਗੇ ਕਿ ਅਸੀ ਤਾ ਤੇਰੇ ਮੋਦੀ ਦੀ ਆਕੜ ਭੰਨ ਦਿੱਤੀ ਤੂੰ ਕੀ ਆ ਸਿੱਖ ਕੋਮ ਆਕੜਾ ਭੱਨਣ ਲਈ ਹੀ ਬਣੀ ਹੋਈ ਆ ਫਿਰ ਚਾਹੇ ਉਹ ਕਿਡਾ ਹੀ ਰਾਜਾ ਹੋਵੇ ਜਾ ਰਾਣੀ

  • @sukhsandhu4405
    @sukhsandhu4405 3 месяца назад

    Because sa ngat da dhian guru sahib naal judna jaroori hai..

  • @amarbirsinghbhullar7530
    @amarbirsinghbhullar7530 3 месяца назад

    Pradhan Ji mafi Nahin Deni FIR honi chahie Guru Ramdas Saja Jarur dega Bhagwan Ke Ghar der Hai andher Nahin

  • @user-xz6kr9qq5i
    @user-xz6kr9qq5i 4 месяца назад

    Ask Rahul Gandhi opinion , what he say ? She should be forgiven or jailed....

  • @harleenkaur1561
    @harleenkaur1561 3 месяца назад

    भाई साहब इसकी फोटो मत लगाओ।
    Yah mashhur hi hona chahti hai jo ki aap kar rahe ho

  • @charanjitgrewal5211
    @charanjitgrewal5211 3 месяца назад +1

    nale chori nale sina Jori archana you are a so arrogant

  • @HarnekSinghDhou
    @HarnekSinghDhou 3 месяца назад +1

    The Garat archan

  • @alokikvidhya1670
    @alokikvidhya1670 4 месяца назад

    👍👍👍👍👍👍👍👍👍👍

  • @sukhsandhu4405
    @sukhsandhu4405 3 месяца назад

    Harmander sahib di parkarmmaunder. Koee v gati vidhi nahi ho sakdi.

  • @KamaljeetSingh-g4h
    @KamaljeetSingh-g4h 4 месяца назад +2

    Chalando case 20 saal chalega pao tarikh teh tarikh 😂case haar jit alag gaal case uljhao isnu 😂aan do Gujrat toh Amritsar nu har tarikh teh pta lagg ju case kidi bala da name veh 😂

  • @KamalKumar-tn8sg
    @KamalKumar-tn8sg 3 месяца назад

    Dharam sthan shardha Da Ghar hunde ne na ke manoranjan da eh glat h

  • @harvindersinghsomal1942
    @harvindersinghsomal1942 3 месяца назад

    Jdo eh joggaa krdi se os timee kise se sewadar Jo inia tankhaa lende aaa

  • @independent-network.
    @independent-network. 3 месяца назад

    ਤੁਹਾਡੇ मंदिर ਵਿੱਚ ਕਰ ਲੈਣਾ ਸੀ.

  • @charan580
    @charan580 3 месяца назад

    ਖੱਚ ਜਨਾਨੀ

  • @kamaljeet4857
    @kamaljeet4857 4 месяца назад +1

    Tere ko akal nahi ki gurudwara sahib ji me darshan karne kaise jaate hai

  • @Luckypajigoa
    @Luckypajigoa 4 месяца назад +1

    Ghujrat se yoga karne ke liye aai hai kya log matha tekne ke liye athe hai

  • @movielike601
    @movielike601 3 месяца назад

    Mujhe to ek baat samajh nahin a Rahi koi bhi do kaudi ka Insan aata hai harmandir Sahib ki pavitrata ko thes pahuncha kar chale jata hai Sikh Dharm ki Bhavna ko thes pahuncha ke chala jata hai hamare Sikh leader sirf aur sirf nindiya hi karte rahte hain kab Saja ka elaan karenge 😡😡

  • @SurenderSingh-sg9hr
    @SurenderSingh-sg9hr 3 месяца назад

    अर्चना मखाना एक दलित चमार जाति से h की दो मां हैं इसके दो पिता h ter ko mafi मांग लेनी चाहिए थी जब तू टांगे उठा सकती h तो माफी भी मांग सकती h

  • @jobimalhi230
    @jobimalhi230 3 месяца назад

    ahe gurughr wah koi yoga di class n tre

  • @MandeepSingh-zu8uj
    @MandeepSingh-zu8uj 3 месяца назад

    Sgpc mafi, mange yoga, vali kudi, to

  • @traditionalpunjabisongs7067
    @traditionalpunjabisongs7067 3 месяца назад

    Iteni khbre milti hai aap sikh itihaas parh ke ana c eh maffi jog nehi hai

  • @jaspalsingh-zp3td
    @jaspalsingh-zp3td 3 месяца назад

    ਗਸਤੀ

  • @user-qc4eo5pp5p
    @user-qc4eo5pp5p 4 месяца назад +3

    Sikh Dharam kya mafi mangne ko bhi bura kehta hai.Itne lakh logon ko kya message jayega.Gujrat ki ladki ko Punjabi padhni nahi ati.Kya Yoga par bann hai.If yes then it should be written in all the three languages.By giving forgiveness to a girl it will spread message of harmony among different communities of this country.FIR se galat message ja raha hai ji. Mafi de kar baddapan dekhao ji.Yog and Dhyan bhi guru ji se judne ka rasta ho sakta hai.Ankh band kar ke kisi ka virodh nahi kiya ji.Mafi de ditti jave ji

  • @swarnjitsingh49
    @swarnjitsingh49 3 месяца назад

    Is nu bhi MP di ticket mil jaayegi bus hor ki

  • @Nukta8490
    @Nukta8490 3 месяца назад

    galti v hoi a biba tere to hun guru ghar nal matha na la. Bhla ese ch hea . Rab tenu sumat bakhshe.

  • @baljeetsingh2534
    @baljeetsingh2534 4 месяца назад

    बाहिगुरू जी का खालसा वाहिगुरू जी की फतेह ।तेगां की धारों में पैदा होया खालसा गोलीयां की छां में जबान हो गया इनके लखां होए सूरमे शहीद अम्बरां ते केसरी निशान हो गया।

  • @ManjeetSingh-sy2jn
    @ManjeetSingh-sy2jn 3 месяца назад

    Mandhir Gurudwara ke ander kal tu dance kare ge

  • @Satnamsingh-kh2qj
    @Satnamsingh-kh2qj 3 месяца назад

    Ek time esa aiga a kuj ve karan. de laik nhe rhege

  • @GurinderSingh-fz8dq
    @GurinderSingh-fz8dq 4 месяца назад

    C u in court soon.

    • @pawanseem5695
      @pawanseem5695 4 месяца назад

      Whole SGPC Vs A Girl 😂😂

    • @LovepreetSingh-gb7id
      @LovepreetSingh-gb7id 4 месяца назад

      Sita vs ravan ​@@pawanseem5695

    • @nav8799
      @nav8799 4 месяца назад +1

      @@pawanseem5695 whole sikh community vs her

    • @GurinderSingh-fz8dq
      @GurinderSingh-fz8dq 3 месяца назад

      She needs sewa in mahraj haveli.Genetic problem 😂😂😂

    • @GurinderSingh-fz8dq
      @GurinderSingh-fz8dq 3 месяца назад

      @@pawanseem5695 she belongs to havelis mahraj for seva. Not for temples.😂😂

  • @traditionalpunjabisongs7067
    @traditionalpunjabisongs7067 3 месяца назад

    Eh sab jaan bhuj ke kita

  • @ANI-ie2lo
    @ANI-ie2lo 3 месяца назад

    Temple c bi Punjabi te nigaah rakhi jae proper video bnae jae jado h line c kuch bolde nae bhagwan bare fer apni gal nu sehi kran laye loka naal ladai krade

  • @daljitsingh-y4y
    @daljitsingh-y4y 3 месяца назад

    She Naxcalbadi

  • @sherarandhawa7605
    @sherarandhawa7605 3 месяца назад

    Tear hoja fr fight lae hun😡😡😡

  • @Ajitsinghbr
    @Ajitsinghbr 3 месяца назад

    This is all bs

  • @kulwantsingh5402
    @kulwantsingh5402 3 месяца назад

    Tyar ho ja

  • @SinghAjit786
    @SinghAjit786 3 месяца назад

    Dal badlo esnu sabak sikao

  • @simmisidhu3980
    @simmisidhu3980 3 месяца назад

    Pehlan galt kaam karo fer mafi mang layo tere piche kaun hai sabh samjh de haan

  • @judgemasih9814
    @judgemasih9814 3 месяца назад

    Goldan temple or Sikh maryada nu purn karkea darsan lai ayo maryada nu flo kro maryada nu bhag karn da hak kisi ko nahi karwai lajmi hai no capromije karwai honi chyea di hai sath jo vi dosi han keo kea una di resposbilty si easi karvai karo dubara rss di sahjadi easa jurmana na krea or vi Sikh Lea or tusi khud vi jo krta dhrta hai goldan temple parmatma da home samodarbar samjo

  • @gurbaajsingh-qo4rw
    @gurbaajsingh-qo4rw 4 месяца назад

    Seja,do

  • @vaibhavbindra4862
    @vaibhavbindra4862 3 месяца назад

    Gurudware which Namaz padhawa taa hi Bewaqoof Khotastani kehlawa

  • @jagmeetsingh5501
    @jagmeetsingh5501 4 месяца назад

    very good archna (Archana) ❤❤❤

    • @manpreetsingh-mc1nv
      @manpreetsingh-mc1nv 4 месяца назад +1

      ਨਾਮ ਪਿੱਛੋਂ ਸਿੰਘ ਹਟਾ ਦੇ ਦੋਗਲੇਆ

  • @sukhakainth6217
    @sukhakainth6217 3 месяца назад

    ਸਾਊਦੀ ਅਰਬ ਮੱਕੇ ਮਦੀਨੇ ਜਾ ਕੇ ਜੋਗਾ ਕਰ ਤੈਨੂੰ ਪਤਾ ਲੱਗੇ

  • @MandeepSingh-zu8uj
    @MandeepSingh-zu8uj 3 месяца назад

    Kaisa ghusa, rab h,

  • @daljitsingh-y4y
    @daljitsingh-y4y 3 месяца назад

    Taxi

  • @jassbhullar7363
    @jassbhullar7363 3 месяца назад

    Tu ha kon

  • @jagdipdhillon
    @jagdipdhillon 3 месяца назад

    Shadain