🔴 ਅਲਰਟ 'ਤੇ ਪੰਜਾਬ! ਖ਼ਤਰਾ CM ਦੀ ਜਾਨ ਨੂੰ! ਬੋਤਲੋਂ ਬਾਹਰ ਜਿੰਨ! ਗੁਰਮਿੰਦਰ ਸਿੰਘ ਸਮਦ ਤੋਂ ਸੁਣੋ। Arsh Dalla |Gang

Поделиться
HTML-код
  • Опубликовано: 19 окт 2024
  • #Takhat_Panjab #ਤਖ਼ਤ_ਪੰਜਾਬ
    Editor - Sukhwinder Singh Anchor
    Guest - Gurminder Singh Samad
    Query: +91-94632-41235
    Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

Комментарии • 40

  • @takhatpanjab
    @takhatpanjab  13 часов назад +3

    ruclips.net/video/UpSSxIbm-Ag/видео.html
    ਮਾਰਤਾ ਪੰਜਾਬ... ਏਸੇ ਗੱਲ ਦਾ ਡਰ ਸੀ! ਡਾ. ਹਰਵਿੰਦਰ ਸਿੰਘ ਭੱਟੀ ਤੋਂ ਸੁਣੋ। Bhagwant Mann | Amritpal | Modi

  • @jaswinderpalsingh3622
    @jaswinderpalsingh3622 11 часов назад +3

    ਸੰਮਦ ਸਾਬ੍ਹ ਅਤੇ ਸੁਖਵਿੰਦਰ ਜੀ ਸਤਿ ਸ੍ਰੀ ਆਕਾਲ ਜੀ ਜੇ ਪੰਜਾਬ ਵਿੱਚ ਰਾਜ ਹੀ ਗੈਗਸਟਰਾ ਨੇ ਕਰਨਾ ਹੈ ਤਾਂ ਬੰਨਵੇ ਐਮ ਐਲ ਏ ਲੈ ਕੇ ਸੀ ਐਮ ਬਣਿਆ ਉਹ ਕੀਹਦਾ ਵਿਚਾਰਾਂ ਹੈ ਹਾਸੋਹੀਣੀ ਗੱਲ ਹੈ ਕਿ ਜਿਹੜੇ ਵਾਅਦੇ ਕਰਕੇ ਸਰਕਾਰ ਬਣੀ ਸੀ ਹੋ ਉਸ ਤੋਂ ਬਿਲਕੁਲ ਉਲਟ ਰਿਹਾ ਰੱਬ ਹੀ ਰਾਖਾ ਹੈ ਜੀ

  • @krnailsingh9705
    @krnailsingh9705 10 часов назад +2

    ਸ੍ਰੀ ਵਿਜੈ ਪ੍ਰਤਾਪ ਸਿੰਘ ਨੂ ਗ੍ਰਿਹ ਵਿਭਾਗ ਦਿਓ ਜੀ ਸਾਹਿਬ

  • @AmritpalSingh-qr8cf
    @AmritpalSingh-qr8cf 12 часов назад +4

    ਯੂ ਪੀ, ਐਮ ਪੀ ਤੋਂ ਪੰਜਾਬ ਚ ਨਜਾਇਜ ਅਸਲਾ ਆ ਰਿਹਾ ਉਸਤੇ ਸਰਕਰ ਰੋਕ ਕਿਉ ਨਹੀ ਲਾਉਂਦੀ

  • @karamsingh4417
    @karamsingh4417 10 часов назад +1

    ਸਮੇਂ ਜੀ, ਸੁਖਵਿੰਦਰ ਸਿੰਘ ‌ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਦੇਵ ਜੀ ਸਮੇਂ ਜਦੋਂ ਬਾਬਰ ਨੇ ਹਿੰਦੋਸਤਾਨ ਉਤੇ ਹਮਲਾ ਕੀਤਾ ਸੀ ਤਾਂ ਬਾਬੇ ਨਾਨਕ ਜੀ ਨੇ ਅਕਾਲ ਪੁਰਖ ਨੂੰ ਉਲਾਂਭਾ ਦਿੱਤਾ ਸੀ ਜਦੋਂ ਗੁਰਬਾਣੀ ਵਿਚ ਦਰਜ ਹੈ ਆਪਾਂ ਸਾਰੇ ਜਾਣਦੇ ਹਾਂ ਉਹ ਹਮਲਾ ਪ੍ਰਤੱਖ ਸੀ ਹੁਣ ਵਾਲੇ ਹਮਲੇ ਉਨ੍ਹਾਂ ਹਮਲਿਆਂ ਨਾਲੋਂ ਕਿਤੇ ਜ਼ਿਆਦਾ ਘਾਤਕ ਹਨ। ਲਗਦਾ ਰੱਬ ਨੇ ਵੀ ਅੱਖਾਂ ਮੀਟ ਲਈਆਂ ਹੁਣ ਉਲਾਂਭਾ ਕਿਸ ਨੂੰ ਦੇਵੋਗੇ।ਹੋ ਸਕਦਾ ਇਸੇ ਤਰ੍ਹਾਂ ਦੁਨੀਆਂ ਦਾ ਅੰਤ ਹੋ ਤਾਂ ਹੈ।

  • @gurcharnsingh3563
    @gurcharnsingh3563 12 часов назад +2

    ਸਰਕਾਰਾਂ ਖੱਸੀ ਹਨ ।ਭਲੇਮਾਣਸਾਂ ਨੂੰ ਹੱਥ ਪਾਉਂਦੇ ਹਨ ।ਆਮ ਆਦਮੀਂ ਦਾ ਤਾਂ ਜਿਉਣਾਂ ਮੁਸ਼ਕਿਲ ਕੀਤਾ ਪਿਐ ਸਰਕਾਰਾਂ ਨੇ ।

  • @satvindersingh3240
    @satvindersingh3240 11 часов назад +1

    Perfectly Said

  • @rajwantsingh2523
    @rajwantsingh2523 10 часов назад +1

    ਸੁਖਬੀਰ -ਅਕਾਲੀਦਲ , ਭਾਜਪਾ ਤੇ ਜਥੇਦਾਰ ਰਲਕੇ ਡਰਾਮਾ ਖੇਡ ਰਹੇ ਹਨ।

    • @iqbalsinghshahi
      @iqbalsinghshahi 9 часов назад

      ਪੰਨੂੰ ਸਾਬ੍ਹ ਸਾਰੇ ਹੀ ਜਥੇਦਾਰ ਸਾਹਿਬਾਨ ਅਤੇ ਵਿਰਸਾ ਸਿੰਘ ਵਲਟੋਹਾ ਵਰਗੇ ਸਾਰੇ ਬਾਦਲਾਂ ਦੇ ਹੀ ਚੁਣੇ ਹੋਏ ਆ। ਜਥੇਦਾਰ ਹਰਪ੍ਰੀਤ ਸਿੰਘ ਸਾਹਿਬ ਨੇ ਵੀ ਇਨ੍ਹਾਂ ਨਾਲ਼ ਉਸੇ ਆਰ ਐਸ ਐਸ ਦੀ ਥਾਲੀ ਵਿੱਚ ਰੋਟੀ ਬੋਟੀ ਖਾਧੀ ਆ। ਇਹ ਸਭ ਇੱਕ ਨੇ। ਬਾਕੀ ਰਾਜਨੀਤੀ ਬੜੀ ਦੂਰ ਦੀ ਕੌਡੀ ਆ, ਕੌਣ ਕੀ ਕਰ ਰਿਹਾ ਤੇ ਕਿਉਂ ਕਰ ਰਿਹਾ ਇਹ ਸਾਡੀ ਸਮਝ ਤੋਂ ਬਾਹਰ ਦੀ ਗੱਲ ਆ।
      ਮੁੱਖ ਮੁੱਦਾ ਬਾਦਲਾਂ ਦੇ ਹੱਥਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਵਾਗਡੋਰ ਖੋਹਣੀ ਚਾਹੀਦੀ ਆ।

  • @tarsemwalia9599
    @tarsemwalia9599 11 часов назад

    बिल्कुल सच बोला समद साहिब जी
    I salute you ❤

  • @gurcharnsingh3563
    @gurcharnsingh3563 12 часов назад +1

    ਭਗਵੰਤ ਮਾਨ ਤਾਂ ਪੰਚਾਇਤੀ ਉਮੀਦਵਾਰ ਦਸ ਪੜਿ‌ਆ ਹੋਣਾਂ ਜਰੂਰੀ ਨਹੀਂ ਕਰ ਸਕਿਆ ।ਹੋਰ ਪੰਜਾਬ ਸੀ ਐਮ ਤੋਂ ਕੀ ਭਾਲਦਾ ।

  • @harbindersingh335
    @harbindersingh335 6 часов назад

    Carm Singh ji guru Nanak sahib ਨੇ ਕਦੇ ਵੀ ਰੱਬ ਨੂੰ ੳਲਾਮਾ ਨਹੀ ਦਿੱਤਾ

  • @Dosanjh84
    @Dosanjh84 11 часов назад +1

    ਸਮਦ ਜੀ ਇਹ ਗੱਲ ਕਿਸੇ ਨੇ ਨਹੀਂ ਕਹੀ ਕਿ ਕੁੱਲੜ ਪੀਜ਼ੇ ਵਾਲਾ ਸਿੱਖ ਨਹੀਂ ਖੱਤਰੀ ਹੈ ਜਾਂ ਕਿਸੇ ਨੇ ਉਸ ਦੀ ਜ਼ਾਤ ਕਾਰਨ ਉਹਨੂੰ ਦਸਤਾਰ ਨਾਂ ਬੰਨਣ ਲਈ ਕਿਹਾ। ਰੌਲਾ ਇਹ ਹੈ ਕਿ ਉਹ ਦਸਤਾਰ ਬੰਨ੍ਹ ਕੇ ਇਹੋ ਜਿਹੀਆਂ ਵੀਡੀਓ ਨਾਂ ਬਣਾਵੇ ਜੇ ਬਣਾਉਣੀਆਂ ਹੀ ਹਨ ਤਾਂ ਦਸਤਾਰ ਨਾਂ ਬੰਨੇਂ। ਵੈਸੇ ਦੱਸ ਦੇਵਾਂ ਕਿ ਉਸ ਗਰੀਬ ਕੋਲ ਮਿਹਨਤ ਸਦਕਾ ਅੱਜ ਕੱਲ੍ਹ ਚੰਗਾ ਭਲਾ ਪੀਜ਼ਾ ਸ਼ਾਪ ਹੈ ਜੋ ਵਧੀਆ ਚੱਲ ਰਿਹਾ ਹੈ ਕਿਉਂ ਨਾ ਹੁਣ ਚੰਗੇ ਵਿਸ਼ੇ ਤੇ ਕੰਮ ਕਰਨ ਤੇ ਆਪਣਾ ਵਪਾਰ ਵੀ ਚਲਾਉਣ।

  • @harbindersingh335
    @harbindersingh335 6 часов назад

    ਸੇਟਰ ਏਜੰਸੀਆ cm ਨੂੰ ਮਰਵਾਉਣ ਗਿਆ

  • @gurdeepsingh1126
    @gurdeepsingh1126 12 часов назад

    ਇਹ ਦੱਲਾ ਕੌਣ ਏ ਜੱਜ ਬਣਕੇ ਕਿਸੇ ਨੂੰ ਦੋਸ਼ੀ ਬਣਾ ਰਿਹਾ ਏ

  • @sukhi_3
    @sukhi_3 11 часов назад +1

    ਅਸਲ ਮੁੱਦਿਆ ਤੋਂ ਧਿਆਨ ਹੀ ਭਟਕਾਉਣ, ਜੇ ਹੁਣ ਤੁਹਾਡੇ ਵਰਗੇ ਚੈਨਲ ਵੀ ਆਹੀ ਕੁੱਝ discuss ਕਰ ਰਹੇ ਨੇ ਸਰਕਾਰਾਂ ਤਾਂ ਕਾਮਯਾਬ ਹੋ ਗਈਆਂ ਨੇ ਫੇਰ ਧਿਆਨ ਭਟਕਾਉਣ ਚ.

  • @bachittersingh9897
    @bachittersingh9897 11 часов назад +1

    पत्रकार जी samad Sahib ਨੂੰ ਕਿਉਂ fasa रहे हो

  • @gurcharnsingh3563
    @gurcharnsingh3563 12 часов назад +2

    ਗੈਂਗਸਟਰ, ਸਰਕਾਰ ਹੀ ਪਾਲਦੀ ਹੈ ਇਹ ਬਾਹਰਲੇ ਦੁਸਮਨ ਨੂੰ ਕਿਵੇਂ ਰੋਕਣਗੇ ।ਦੇਸ਼ ਨੂੰ ਗੁਲਾਮ ਛੇਤੀ ਹੀ ਬਨਾਉਣਗੇ ।ਪੁਲਿਸ ਵੱਡੀਆਂ ਮੱਛੀਆਂ ਕਿਉਂ ਨਹੀਂ ਫੜਦੇ

  • @AmrikSingh-jm3wi
    @AmrikSingh-jm3wi 11 часов назад

    ਜਿਸ ਪਰਿਵਾਰ ਦਾ ਪੁੱਤਰ ਜਾ ਕੋਈ ਜੀ ਮਾਰੀਆ ਜਾਦਾ ਊੱਨਾ ਨੂੰ ਪੁੱਛੋ ਜਿੰਨਾ ਨੇ ਉਸ ਪਰਿਵਾਰ ਦਾ ਨੁਕਸਾਨ ਕੀਤਾ ਜਿਹੜੇ ਫੜੇ ਗਏ ਵੀ ਊੱਨਾ ਨੂੰ ਕੀ ਸਜਾ ਮਿਲਣੀ ਚਾਹੀਦੀ ਹੈ ਗੋਲੀ ਦਾ ਜਵਾਬ ਗੋਲੀ ਨਾਲ ਹੋਣਾ ਚਾਹੀਦਾ ਦੱਸ ਦਿਨ ਨਹੀਂ ਲੱਗਦੇ ਇਹ ਲੱਭਣੇ ਨਹੀਂ

  • @zulfkarali735
    @zulfkarali735 12 часов назад

    ਸਤਿ ਸ੍ਰੀ ਅਕਾਲ ❤,

  • @JaswinderSingh-yq4hx
    @JaswinderSingh-yq4hx 12 часов назад

    ਆਪਣੇ ਚੈਨਲ ਦਾ ਟੇਲੀਫੋਨ ਜਰੂਰ ਦਸਿਆ ਕਰੋ ਜੀ

  • @SukhwantSingh-hv8tb
    @SukhwantSingh-hv8tb 12 часов назад

    SSA JI 🙏🙏🙏

  • @jagdishsingh-uc7ud
    @jagdishsingh-uc7ud 11 часов назад

    Sarkar da km sare nagrika nu surkhya dena J sarkar nu apna fikar ta dismiss kar diu ki sarkar loka nu lutan ash karan property ekathi karan lai hi chona hundia

  • @KrishSharma-rf6qp
    @KrishSharma-rf6qp 11 часов назад

    G.sate. . Serkar .polec..tiaar.krde.aa.
    Aaj .polec .paisy leat sebjuj ker rhe hai

  • @DevenderSingh-u8z
    @DevenderSingh-u8z 7 часов назад

    Tussi v sarkar di hi boli bol rhe ho

  • @GurjeetSingh-yt4kj
    @GurjeetSingh-yt4kj 4 часа назад

    Ah Jo. Pattarkar. Da. Sathi. Ahnu. V. Amritpal. Ton. Koi. Problem. Jada. Lagdi. Sarkaran. Tan. Pahalan. Hi. Khandiayan. K. Sikhan. Nu. Marna. Sikhi. Nu. Khatam. Karna. Par. TUCi. App. Hi. Apna. JaLl. Vich. Band. Bandayan. Da. Ult. Boll. Raha. Ho. Kuj. Sarm. Karo. Sarkar. Nu. Jo. Amritpal. M. P. Die. LAKSAN. Ik. Wada. Bhumat. TA. Jit. Gaya. US. Na. Ninda. Hram. Kitiayan. AUN. Wala. Wakt. Ton. Dar. Lagda. Par. TUCi. Pattarkar. Ho. K. Sikhi. Da. Dusman. Na. Bno.

  • @mewadhaliwalmewasingh6732
    @mewadhaliwalmewasingh6732 12 часов назад

    ਇਹ ਪੱਤਰਕਾਰ ਹੈ ਜਾਂ ਇਜਾਂਸੀ ਦਾ ਮੈਂਬਰ 😂

    • @JagdipSidhuSidhu
      @JagdipSidhuSidhu 11 часов назад

      ਇਹ ਪੱਤਰ ਕਾਰ ਗਵਾਚੇਆ ਹੋਏਆ ਪਰਮਿੰਦਰ ਸਿੰਘ ਟਿਵਾਣੈ ਲੱਭਿਆ ਸੀ ਹੁਣ ਕਾਂਮਰੇਡ ਚੈਨਲਾਂ ਨੇ ਚੱਕ ਲਿਆ ਪੱਗ ਵਿੱਚ ਸਿਰ ਫੱਸੇ ਨਾ ਵੇਖੋਮ ਮੈਂ ਚੰਗੀ ਤਰ੍ਹਾਂ ਜਾਣਦਾ ਇਹਦੇ ਸ਼੍ਰੀ ਸਾਹਿਬ ਪਾਏਆ

  • @harbakhashsingh6131
    @harbakhashsingh6131 12 часов назад

    Sabut pesh Karo ki police tuhade ton puchh k taftis karegi .

  • @jagdishsingh-uc7ud
    @jagdishsingh-uc7ud 11 часов назад

    Sikha da km shrab piauna daku banna nhi c Jo parchar kita Janda

  • @harpalsingj8138
    @harpalsingj8138 12 часов назад

    Very good Discussion

  • @DALJEETSINGH-qt2od
    @DALJEETSINGH-qt2od 12 часов назад

    Great combination

  • @JasPinder-gx3xs
    @JasPinder-gx3xs 12 часов назад

    SUKHWINDER SINGH AND SAMUND SAHIB SUT SARI AKAL JI RS DHALIWALL FDK PUNJAB ❤

  • @nirmaldhiman773
    @nirmaldhiman773 12 часов назад

    1000
    Bunda
    Scourity
    Lai
    Ke
    V
    Cm
    Nu
    Khatra
    Oh
    V
    PunjabVich
    Jisne92
    MLA
    Dite
    Fer
    Aam
    Bunde
    Da
    Ki
    Bnuga

  • @rajwantsingh2523
    @rajwantsingh2523 10 часов назад

    ਸੁਖਬੀਰ -ਅਕਾਲੀਦਲ , ਭਾਜਪਾ ਤੇ ਜਥੇਦਾਰ ਰਲਕੇ ਡਰਾਮਾ ਖੇਡ ਰਹੇ ਹਨ।