🙏385🌹ਨਸ਼ੇ/ਦੁੱਖ/ਰੋਗ/ਚਿੰਤਾ ਜੜੋਂ ਨਾਸ਼ ਹੋ ਜਾਣੇ ਕਰਲੋ🌹POWERFUL MANTRA TO DESTROY ALL ADDICTION $PROBLEMS🌹

Поделиться
HTML-код
  • Опубликовано: 25 окт 2024

Комментарии • 188

  • @gurpalsingh4776
    @gurpalsingh4776 15 дней назад

    Waheguru ji ❤❤❤❤❤

  • @ਗੁਰਚਰਨਸਿੰਘ-ਟ3ਛ
    @ਗੁਰਚਰਨਸਿੰਘ-ਟ3ਛ Месяц назад +3

    ਵਾਹਿਗੁਰੂ ਜੀ ਕਿਰਪਾ ਕਰਕੇ ਮੇਰੇ ਮਨ ਤੇ ਤਨ ਦੇ ਰੋਗ ਦੂਰ ਕਰ ਦੇਵੋਂ ਵਹਿਗੁਰੂ ਜੀ ਮੈਂ ਸ਼ਰੀਰਕ ਤੇ ਮਾਨਸਿਕ ਤੌਰ ਤੇ ਬਹੁਤ ਦੁਖੀ ਹਾਂ ਮੈਨੂੰ ਕੀਤੇ ਪਾਪਾ ਦੀ ਮਾਫ਼ੀ ਦੇਵੋਂ ਜੀ 🙏🏻🙏🏻

  • @vanshsharma7950
    @vanshsharma7950 15 дней назад

    ❤❤

  • @gurbhejsingh681
    @gurbhejsingh681 25 дней назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @akbalsingh765
    @akbalsingh765 3 месяца назад +9

    ਬਹੁਤ ਤਰਸ ਕਰਕੇ ਸਤ ਪੁਰਸ਼ੋ ਗੁਰੂ ਸਾਹਿਬ ਆਪ ਜੀ ਤੋਂ ਸੇਵਾ ਲਏ ਰਹੇ ਚੱੜ੍ਹਦੀ ਕਲਾ ਜੀ ਰੋਮ ਰੋਮ ਤੋਂ ਧੰਨਵਾਦ ਜੀ❤

  • @vanshsharma7950
    @vanshsharma7950 15 дней назад

    Sanam Shri waheguru g

  • @vanshsharma7950
    @vanshsharma7950 15 дней назад

    Satnam g

  • @amandeepsingheee1876
    @amandeepsingheee1876 20 дней назад

    Bilkul sahi aa baba ji

  • @sukhpaldhillon8253
    @sukhpaldhillon8253 Месяц назад

    Waheguru ji appni kerpa B'nai rakna ji sab te 👏👏👏👏❤️❤️❤️🥰🥰

  • @SandeepSidhu-zs5bx
    @SandeepSidhu-zs5bx 3 месяца назад +5

    ਵਾਹਿਗੁਰੂ ਜੀ ਕਿਰਪਾ ਕਰੋ ਮੇਰੇ ਪੁੱਤਰ ਸੰਦੀਪ ਸਿੰਘ ਤੇ

  • @AmanSekhon00
    @AmanSekhon00 2 месяца назад

    Waheguru ji waheguru ji waheguru ji waheguru ji waheguru ji

  • @aasvlogs_999
    @aasvlogs_999 3 месяца назад +52

    ਸਾਧ ਸੰਗਤ ਜੀ ਦਾਸ ਨਾਮ ਅਭਿਆਸੀ ਸਿੰਘ ਹੈ 🙏 ਰੋਜ ਹਰਿੰਮਦਰ ਸਾਹਿਬ ਜਾ ਕੇ ਨਾਮ ਜਪਦਾ ਹਾ🎉 ਦਾਸ ਨੂ ਅਨੰਦ ਕਾਰਜ ਲਈ ਸਿੰਘਣੀ ਦੀ ਲੋੜ ਹੈ ਜੋ ਨਾਮ ਜਪਦੀ ਹੋਵੇ🙏ਕੋਈ ਰਿਸ਼ਤਾ ਨਹੀ ਕਰਵਾ ਰਿਹਾ 🙏 ਕਿਰਪਾ ਕਰੋ ਸੰਗਤ ਜੀ🙏 ਸਿੰਘਣੀ ਲਈ ਸਵਾ ਲਖ ਮੂਲ ਮੰਤਰ ਕਰ ਲਏ ਹੋਰ ਜਾਪ ਚਲ ਰਹੇ ਕਿਰਪਾ ਕਰੋ🙏 ਉਮਰ 31 ! ਕੰਮ ਸ਼ਬਦ ਗਾਇਨ (ਕੀਰਤਨ) !

    • @AnmolDhaliwal-o6s
      @AnmolDhaliwal-o6s 3 месяца назад

      🙏🙏

    • @gurshabad-r5z
      @gurshabad-r5z 3 месяца назад +2

      gururamdas ji nu ardas ķro veer ji

    • @simran8923
      @simran8923 3 месяца назад +1

      Waheguru ji jarur bakshish karn ge mere waheguru g ne jitha tuhada sanjog likha hona utha hi tuhada anad karaj hona ge waheguru ji kirpa karn 🙏🙏
      Waheguru ji ka khalsa waheguru ji ki fateh

    • @kawaljeetkaur9646
      @kawaljeetkaur9646 3 месяца назад

      Wheguru ji

    • @amangill103
      @amangill103 3 месяца назад

      Waheguru g

  • @balwinderkaur460
    @balwinderkaur460 3 месяца назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏

  • @Joban_Gill-r1z
    @Joban_Gill-r1z 2 месяца назад +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ🙏🌼🌼🙏

  • @SukhmanSingh-gn8fz
    @SukhmanSingh-gn8fz 2 месяца назад +2

    Waheguru ji

  • @BhupinderSingh-lb7tc
    @BhupinderSingh-lb7tc Месяц назад

    Waheguru ji waheguru ji waheguru ji 🙏🙏

  • @ParamjeetKaur-sz2im
    @ParamjeetKaur-sz2im 3 месяца назад +2

    Satnam. Wheguru. Ji

  • @Rajwindersingh-of8kb
    @Rajwindersingh-of8kb 3 месяца назад +2

    🙏🙏🙏🙏🙏🙏🙏

  • @kamalpreetkaur8182
    @kamalpreetkaur8182 3 месяца назад +4

    Hnji sangat ji moolmanrar vich bahut jyada shakti hai 👏

  • @singhmindar
    @singhmindar 3 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਆਪ ਜੀ ਨੇ ਮੂਲ ਮੰਤਰ ਦੇ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurpreetsingh9818
    @gurpreetsingh9818 2 месяца назад

    Waheguru ji ka Khalsa waheguru ji ki Fateh

  • @OnkarSingh-q3h
    @OnkarSingh-q3h 3 месяца назад +2

    Veer ji bhut dhanvad ji baba Deep Singh ji thunu kushiya ਬਖਸ਼ਣ ਜੀ🙏

  • @milkhasingh-h3y
    @milkhasingh-h3y 3 месяца назад +3

    Waheguru ji🧘🙇🙏🙏🙏🙏🙏🌹

  • @gurpreetkaur9662
    @gurpreetkaur9662 2 месяца назад

    ਵਾਹਿਗੁਰੂ ਜੀ 🙏 ਬਾਬਾ ਜੀ ਸਹੀ ਹੈ ਜੀ ਮੁਲ ਮਤ੍ੰ ਵਿਚ ਵੜੀਂ ਤਾਕਤ ਹੈ ਜੀ 🙏🙏

  • @MehtajSinghDhillon
    @MehtajSinghDhillon 3 месяца назад +3

    Waheguru. Ji🎉🎉🎉

  • @RajinderKaur-zt1he
    @RajinderKaur-zt1he 3 месяца назад +1

    Waheguru ji ghar wala sraab kive Pino hte🙏🏽🙏🏽🙏🏽

  • @ravindersingh-kw4ji
    @ravindersingh-kw4ji 2 месяца назад

    Waheguru ji Waheguru ji Waheguru ji Waheguru ji Waheguru ji Waheguru ji

  • @Kinderjitkaur13
    @Kinderjitkaur13 3 месяца назад +2

    ਵਾਹਿਗੁਰੂ ਜੀ ❤🙏

  • @dashingboy611
    @dashingboy611 Месяц назад

    Waheguru g sade to v sewa lai lain nitnemi de abiyasi ho jayiye

  • @ravinderkaur6552
    @ravinderkaur6552 3 месяца назад +1

    Waheguru ji ka Khalsa waheguru ji ki Fateh 🙏🏻🙏🏻🙏🏻🙏🏻🙏🏻

  • @Rajwindersingh-of8kb
    @Rajwindersingh-of8kb 3 месяца назад +2

    🙏🙏🙏🙏🙏

  • @anantjotsinghrandhawa3197
    @anantjotsinghrandhawa3197 3 месяца назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਆਪ ਜੀ nu ਲੰਮੀਆਂ ਉਮਰਾਂ ਬਖਸ਼ਣ

  • @harshsingh2540
    @harshsingh2540 3 месяца назад

    Waheguru ji 🙏🏻🙏🏻

  • @RanjeetKaur-v9h
    @RanjeetKaur-v9h 2 месяца назад

    Mi hoi ha waheguru g kirpa nal thee hoi ha bouth var meri.awaj chli.gyi se waheguru g shi keh rehe ne eh singh shib 🙏

  • @JarnailSingh-m1p
    @JarnailSingh-m1p 3 месяца назад +1

    वाहेगुरु जी बाबा जी

  • @amolsandhu4870
    @amolsandhu4870 3 месяца назад +1

    You too good God bless you love you ❤

  • @paramjeetchahal7712
    @paramjeetchahal7712 2 месяца назад

    WAHEGURU JI KA KHALSA WAHEGURU JI KI FATEH 🙏

  • @ekamsandhu4796
    @ekamsandhu4796 3 месяца назад

    ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ🙏🏻🙏🏻🙏🏻🙏🏻🙏🏻🙏🏻

  • @rupikaur6448
    @rupikaur6448 3 месяца назад

    Waheguru ji Waheguru ji Waheguru ji Waheguru ji mehar karo g bhacey te baba ji 🙏 🙏 🙏 🙏 🙏 🙏 🙏

  • @God-lv4qi
    @God-lv4qi 3 месяца назад +1

    Waheguru g

  • @sarabjeetmaan
    @sarabjeetmaan 3 месяца назад

    Waheguru ji ♥️🙏

  • @amannaushehra6738
    @amannaushehra6738 3 месяца назад

    Waheguru ji mko🙏🙏🙏🙏

  • @Bhalwan-Amritsar-Mahal
    @Bhalwan-Amritsar-Mahal 2 месяца назад

    👏👏

  • @bablisidhu2131
    @bablisidhu2131 3 месяца назад

    Waheguru ji waheguru ji

  • @dharmindersingh3429
    @dharmindersingh3429 3 месяца назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @balvirkaur-mf6xp
    @balvirkaur-mf6xp 3 месяца назад

    Dhan dhan baba deep singh ji

  • @sardarishonk1313
    @sardarishonk1313 3 месяца назад

    ਵਾਹਿਗੁਰੂ ਜੀ 🙏🙏

  • @sukhneetusukhneetu8326
    @sukhneetusukhneetu8326 3 месяца назад

    Dhan dhan baba deep Singh ji ❤

  • @harinddersingh9759
    @harinddersingh9759 3 месяца назад

    Waheguru ji ka khalsa Waheguru ji Fateh 🙏

  • @Tanu-lu6bo
    @Tanu-lu6bo 3 месяца назад

    Dhanbad beta ji. God bless u. 🙏🙏🙏

  • @RahulKumar-k6i
    @RahulKumar-k6i 3 месяца назад

    Dhnvaad Guru pyare o 🙏

  • @sukhwinderkaursudhar6342
    @sukhwinderkaursudhar6342 3 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @__DARKSIDE608
    @__DARKSIDE608 2 месяца назад

  • @waheguruji-xg1ci
    @waheguruji-xg1ci 3 месяца назад

    Waheguru ji ka khalsa Waheguru ji ki fateh 🎉🎉🎉🎉🎉🎉🎉🎉❤

  • @Randhawa895
    @Randhawa895 3 месяца назад +3

    ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਵੀਰ ਜੀ ਮੂਲ ਮੰਤਰ ਸਾਹਿਬ ਜੀ ਦਾ ਅਭਿਆਸ ਕਰੀਦਾ ਸਵਾ ਲੱਖ ਰੱਖਿਆ ਗ੍ਰਿਸਤੀਆਂ ਜਾਦੀਆਂ ਮਾਲਾਂ ਨਹੀਂ ਹੁੰਦੀਆਂ ਸਿਰਫ ਦੋ ਮਾਲਾ ਹੀ ਰੋਜ਼ ਦੀਆਂ ਹੁੰਦੀਆਂ ਬੇਟੀ ਹ ਨਾਲ ਜੇ ਉਹ ਵੀ ਉਹਨੇ ਅੰਮ੍ਰਿਤਧਾਨੀ ਛਕਿਆ ਜੇ ਨਾਲ ਉਹ ਵੀ ਨਾਮ ਅਭਿਆਸ ਕਰਵਾਏ ਤੇ ਠੀਕ ਹ

    • @Paramveer_singh10
      @Paramveer_singh10 3 месяца назад +1

      Kar sakdi hai ji .Ghar da koi vi member naal rak ke kar sakda hai

  • @rachpalkaur8851
    @rachpalkaur8851 3 месяца назад

    Baba ji bahut 2 dhanyavaad

  • @Kuldeepsingh-ej2es
    @Kuldeepsingh-ej2es 3 месяца назад

    Waheguru ji mehar kro ji 🙏

  • @prabhjotsinghpatiala
    @prabhjotsinghpatiala 3 месяца назад

    Dhan Baba Anand Singh je

  • @RahulKumar-k6i
    @RahulKumar-k6i 3 месяца назад

    🙏🌹🌹🙏

  • @GurmeetKaur-cb2rc
    @GurmeetKaur-cb2rc 3 месяца назад

    Waheguru. G

  • @BaljitSingh-xs7xv
    @BaljitSingh-xs7xv 3 месяца назад

    Vaheguru G

  • @kaur._.navi_20
    @kaur._.navi_20 3 месяца назад

    Wahe guru ji sat. Bachan wahe guru ji🌹🙏🌹

  • @jesweendhaliwal1401
    @jesweendhaliwal1401 3 месяца назад

    🙏🌹🙏🌹🌹🙏🌹🙏

  • @bantsingh591
    @bantsingh591 3 месяца назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
    🙏🙏🙏🙏🙏♥️♥️♥️♥️♥️🌹🌹🌹🌹🌹

  • @SarbjitKaur-p9e
    @SarbjitKaur-p9e 3 месяца назад

    Bahut kirpa guru ji di

  • @nimratkaur2910
    @nimratkaur2910 3 месяца назад

    Veer ji

  • @jasvinderkaur3693
    @jasvinderkaur3693 3 месяца назад +1

    Waheguru ji ka Khalsa waheguru ji Fateh
    Waheguru ji apke kahe anusar sukhmani sahib de 2 path rojana 1 month li jo krde aa agr ek dam emergency aje tya kitya jana pay je tya uthya path kr skde aa yeah ghre hi rhna a una chir
    Tya jido 30 din pure hojana udo rmala Sahib ji di v seva krni aa yeah gulkal ch paise pa diya waheguru ji ka Khalsa waheguru ji fetah

  • @sukhwinderkaursudhar6342
    @sukhwinderkaursudhar6342 3 месяца назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਕਰ ਦਿਉ ਵਾਹਿਗੁਰੂ ਜੀ 😭😭

  • @BhagwanSingh-pt4ek
    @BhagwanSingh-pt4ek 3 месяца назад +17

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਿਨ੍ਹਾਂ ਬੀਬੀ ਦੇਏ ਅਮਿਰ੍ਤ ਛਕਿਆ ਹੈ ਮੂੰਹ ਤੇ ਦਾੜ੍ਹੀ ਆ ਗਈ ਹੈ ਉਹ ਕੀ ਕਰਨ ਇਸ ਬਾਰੇ ਕੁਝ ਦੱਸੋ ਜੀ

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 3 месяца назад

    ਵਾਹਿਗੁਰੂ ਜੀ ਮੇਹਰ ਕਰੋ ਜੀ ਸਭ ਦਾ ਭਲਾ ਹੋ ਸੇਵਾ ਤੇ ਸਿਮਰਨ ਬਕਸ਼ੋ ਜੀ 🙏🌹🙏

  • @RajinderJawandha-ss8do
    @RajinderJawandha-ss8do 3 месяца назад

    Wahew

  • @HarpreetKaur-mg5xx
    @HarpreetKaur-mg5xx Месяц назад

    ਵਾਹਿਗੁਰੂ ਜੀ ਮੇਰੇ ਹਰਨੀਆਂ ਨੇ ਮੈਂ ਬਹੁਤ ਦਵਾਈ ਖਾ ਚੁੱਕੀ ਹਾਂ ਮੈਂ ਕਿਹੜਾ ਪਾਠ ਕਰਾ ਜੀ

  • @jassa_988
    @jassa_988 27 дней назад

    Bhai Sahib ji chachri shand di mahatam te video bnao waheguru ji

  • @SukhwinderBrar-pt2xo
    @SukhwinderBrar-pt2xo 3 месяца назад

    Waheguru ji waheguru ji waheguru ji waheguru ji waheguru ji 🙏🙏🙏🙏🙏

  • @cheema4277
    @cheema4277 Месяц назад

    ਸਾਡੇ ਦੋਵੇ ਚ ਕਲੇਸ਼ ਬਹੁਤ ਰਹਿੰਦਾ ਬਾਬਾ ਜੀ ਮੇਰੀ ਗਲ ਨੀ ਮੰਨਦਾ

    • @kabalsingh6725
      @kabalsingh6725 Месяц назад

      @@cheema4277🙏🙏🙏🙏🙏🙏🙏🙏🙏🙏🙏ਵਾਹਿਗੁਰੂ।

  • @sukhjindersingh-r1g
    @sukhjindersingh-r1g 3 месяца назад

    ਖ਼ਾਲਸ ਜੀ ਅਸੀਂ ਬੇਨਤੀ ਕੀਤੀ ਸੀ ਆਪਜੀ ਨੂੱ ਆਉਣ ਵਾਲੇ ਬੱਚੇ ਬੱਚੀਆਂ ਦੇ ਨਾਮਾ ਦੀ ਵੀਡੀਓੂ ਬਣਾਕੇ ਪਾਊਜੀ ਗੁਰਬਾਣੀ ਵਿੱਚੋਂ ਜੀ 👏👏 ਬੇਨਤੀ ਪ੍ਰਵਾਨ ਕਰੋ ਜੀ ਗਾਰੀਬ ਦੀ 👏👏

  • @gurbakshbawa2583
    @gurbakshbawa2583 2 месяца назад

    ਵਾਹਿਗੁਰੂ ਜੀ ਸਾਡੇ ਇਸ਼ਟ ਠਾਕੁਰ ਜੀ ਹਨ ਸੋਹਰੇ ਪਰਿਵਾਰ ਵਿੱਚ ਵਾਹਿਗੁਰੂ ਜੀ ਪੇਕਿਆਂ ਪਾਸੋਂ ਗੁਰੂ ਘਰ ਨੂੰ ਮੰਨ ਦੇ ਆ ਤੇ ਘਰ ਦੇ ਕਿਹਦੇ ਤੂੰ ਪਾਠ ਨਾ ਕਰਿਆਂ ਕਰ ਮੈਂ ਬਹੁਤ ਟਾਈਮ ਗੁਰੂ ਨਾਲ ਟੁੱਟ ਗੀ ਸੀ ਮੈਨੂੰ ਵਾਹਿਗੁਰੂ ਜੀ ਨੇ ਫੇਰ ਪਾਠ ਕਰਨ ਦੀ ਕੀਰਤਨ ਦੀ ਦਾਤ ਬਖਸ਼ੀ ਆ ਘਰਦੇ ਕਹਿੰਦੇ ਆ ਪਾਠ ਨਾ ਕਰ ਕਿਸ਼ਨ ਜੀ ਦਾ ਨਾਮ ਜਪ ਗੀਤਾਂ ਦਾ ਪਾਠ ਕਰਦੀਆ ਕਰ ਮੈਨੂੰ ਆਉਦਾ ਨੀ ਕੋਈ ਹਲ ਦਸੋਂ ਮੈਂ ਇਸ ਤੋਂ ਬਾਹਰ ਨਿਕਲ ਜਾਵਾਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @sumii-zm9hw
      @sumii-zm9hw Месяц назад

      ਭੈਣ ਹਿੰਮਤ ਨਹੀ ਛੱਡਣੀ,,,,ਭਰੋਸਾ ਰੱਖੋ ਵਾਹਿਗੁਰੂ ਤੇ,,,,ਤੁਸੀ ਦਸੋ ਹੀ ਨਾ ਤੇ ਨਾ ਦਿਖਾਵੋ,,,ਆਪਣਾ ਬਾਣੀ ਕੰਠ ਕਰੋ,,,,,ਵਾਹਿਗੁਰੂ ਸਹਾਈ ਹੋਣਗੇ,,,,ਭਰੋਸਾ ਬਹੁਤ ਵੱਡੀ ਚੀਜ ਹੈ

  • @parveenkaur-gc5kr
    @parveenkaur-gc5kr 3 месяца назад

    Waheguru Amrit velay e suru kar sakdey aa ya din vich kisay v time please daso jarur 🙏🙏🙏🙏🙏

  • @cheema4277
    @cheema4277 Месяц назад

    ਬਾਬਾ ਜੀ ਮੇਰੀ ਬੇਟੀ ਅਰਸ਼ਦੀਪ ਕੌਰ ਵਾਸਤੇ ਅਰਦਾਸ ਕਰੋਓ ਜੀ ਬਾਰ ਦਾ ਕੰਮਕਾਰ ਲਈ ਤੇ ਮੇਰਾ ਘਰਵਾਲਾ ਤੇ ਬੇਟਾ ਵੀ ਬਾਰ ਨੇ ਇਟਲੀ ਪਰ ਓ ਦੋਵੇ ਲਾਈਗ ਬਹੁਤ ਨੇ ਹੋਰ ਦੇ ਪਿੱਛੇ ਲੱਗ ਜਾਂਦੇ ਬਾਬਾ ਜੀ ਅਰਦਾਸ ਕਰ ਓ ਜੀ ਜਰੂਰ ਕੀਹਦੇ ਪਿੱਛੇ ਨਾ ਲਗਣ

    • @kabalsingh6725
      @kabalsingh6725 Месяц назад

      @@cheema4277 ਵਾਹਿਗੁਰੂ। ਜੀ। ਮੇਰਾ। ਮਨ। ਹੈ। ਕੀ। ਤੁਸੀਂ। ਸਿਮਰਨ। ਕਰਿਆ। ਕਰੋਂ। ਸਾਤ। ਬੈਠ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਰੋਂ। ਬਾਕੀ। ਗੁਰੂ। ਘਰ। ਰੋਜ। ਜਾ। ਪਿੱਡ ਅਰਦਾਸ। ਆਪ। ਕਰੋਂ। ਤੇ। ਗੁਰੂ। ਰਾਮਦਾਸ। ਦਾਸ। ਦੇ। ਘਰ। ਜਾਉ ਜੀ

  • @nimratkaur2910
    @nimratkaur2910 3 месяца назад

    Buhut a dukhi a

  • @taljeetkaur7803
    @taljeetkaur7803 Месяц назад

    Waheguru jii sant maskeen singh g di katha suni c... Oo kehnde c mool mantar ਗੁਰਪ੍ਰਸਾਦ tak hai... Oo thori g confusion pls cleae krdo

  • @Marcus-life
    @Marcus-life 3 месяца назад

    Video on Jaap Sahib pls

  • @KamalNahar-r2k
    @KamalNahar-r2k 2 месяца назад

    Baba jii sava lakh dii kini mala bandi aa

  • @NeetuCollections
    @NeetuCollections 3 месяца назад +2

    1 ਮਾਲਾ 108 ਵਾਲੀ 32 ਦਿਨਾਂ ਲਈ ਕਰ ਸਕਦੇ ਹਾਂ

  • @KulwinderTiwana-c5v
    @KulwinderTiwana-c5v 3 месяца назад +1

    Babaji waheguru ji ka khalsa waheguru ji ki fateh japji sahib di dsmi paudi karn da mahatam te vidhi dseyo g mere dada ji ne bahut saal pehla kise nu dsi c g oh judge bn ge c usi attempt ch pr babaji mere eh yaad nii v g kive dsi c pls kirpa kreyo g jrur dseyo babaji mein v upsc di tyari start krni aa g kirpa kreyo g jrur

  • @lakhwinderkaur6116
    @lakhwinderkaur6116 3 месяца назад

    Waheguru white light ke ha please deso

  • @pushpindersingh3885
    @pushpindersingh3885 3 месяца назад

    Baba ji sat shri Akaal Main Sharab Pita hun Ki Main Ki Main Mul Mantra kar sakta ki meri Sharab Chhathi jave

  • @KulwinderTiwana-c5v
    @KulwinderTiwana-c5v 3 месяца назад

    Babaji sade ghr vich kalesh bahut rehenda g barkat v hai nii g paise ch mere mother te mein ral ke kr sakde aa g khoon de chite v aaye c g baba ji mere papa v mentally unstable ne g ona de v kise ne hairs katt le c g chote hunde railway department ch job krde c pension v babaji nai lggi bahut aukha g pension lai v kr sakde aa g

  • @nimratkaur2910
    @nimratkaur2910 3 месяца назад +1

    Mai gal karni a tuha nl plz

  • @RanjitsinghRanjitSingh-yc3pq
    @RanjitsinghRanjitSingh-yc3pq 2 месяца назад

    Naam.kise.time.vi.lia.ja.sakda.ja.koi.time.hunda

  • @Shamidhudike
    @Shamidhudike 2 месяца назад

    Baba g din ch 2 baar kr skde aa 16-16 mala krke

  • @PardeepSingh-uv7vj
    @PardeepSingh-uv7vj Месяц назад

    Veer g 32 mala karage ta sva lakh moolmantar ho jnda

  • @harrykaur3730
    @harrykaur3730 3 месяца назад

    ਬਾਬਾਾ ਜੀ ਮਾਲਾ ਕੜੇ ਮੋਤੀਆ ਦੀ ਹੋਣੀ ਚਾिਹਦੀ ਆ

  • @sandeepjassal5081
    @sandeepjassal5081 3 месяца назад

    Shadi nahi ho rahi

  • @ManavvirsinghSidhu
    @ManavvirsinghSidhu Месяц назад

    Moolmater sahib da path 40din vich sawa lakh privaar de 2 member mil ke kr sakde ne g jive ik din ch dono member 16-16 mala krn

  • @KulwinderTiwana-c5v
    @KulwinderTiwana-c5v 3 месяца назад +2

    Babaji waheguru ji ka Khalsa waheguru ji ki fateh 32 malas babaji 60 days vich complete kr sakde aa ya 40 days vich do jne ral ke kr sakde aa g starting Amrit wele to ii krni aa g

    • @sukhpreetsukhidhillon9693
      @sukhpreetsukhidhillon9693 3 месяца назад

      Chaye tusi 80 day ch krlo daily di 16 mala chaye khula rakh lyo. Jidda assi krde a. Hnji start Amrit vele. Deg bna ke japji sahib te Anand sahib da path krke ardas krke start Krna daily ik mala guru nanak dev ji di ferni phir mool Mantra di 2,3 sitting ch kr sakde oo

    • @KulwinderTiwana-c5v
      @KulwinderTiwana-c5v 3 месяца назад

      Kise hor video ch baba g dsde c v jina time tusii agge wdhai jayoge v fal ghti janda hunda g jap tap ghtda hunda g ​@@sukhpreetsukhidhillon9693

    • @KulwinderTiwana-c5v
      @KulwinderTiwana-c5v 3 месяца назад

      Tusii ik vaar eda complete kr chuke o g ke start hi kita

    • @sukhpreetsukhidhillon9693
      @sukhpreetsukhidhillon9693 3 месяца назад

      @@KulwinderTiwana-c5v start kita c but odo hoya nhi c hun phir

    • @sukhpreetsukhidhillon9693
      @sukhpreetsukhidhillon9693 3 месяца назад

      @@KulwinderTiwana-c5v tusi eh kise kmm lyi kr sakde oo daily di 8 mala krlo 10 krlo khula jaap ch jaap start krke dekho

  • @6862_skatez-np9uc
    @6862_skatez-np9uc Месяц назад

    ਵਾਹਿਗੁਰੂ ਜੀ 108 nu 32 nal guna karn te 3456 hunda 1,15,000 nahi

  • @kirankloty7703
    @kirankloty7703 3 месяца назад

    Mere bhai da canada da visa ni aa reha waheguru bahut ardass bentiaa v kitti a aa waheguru ji 2 month ho gye waheguru ji jaroor daseyo waheguru ji ki kariye

  • @AmanpreetKaur-yg5ke
    @AmanpreetKaur-yg5ke 3 месяца назад

    Baba ji kal tuhadi shashter naam mala di video dekh ke path karn lgi hain aj ton 11path shru kite ne kya din ch bina jot ton v apne office ch vehle time kr sakde hain ji plz dsna ji jrur

  • @sukhpreetsukhidhillon9693
    @sukhpreetsukhidhillon9693 3 месяца назад +1

    Bhai sahib ji khula jaap ch kde 8 kde 9 maala hundia kuz galat ta nhi eh ta nhi daily di same mala hi japnia

    • @sukhmanikaurboparai9944
      @sukhmanikaurboparai9944 3 месяца назад +1

      Nhi kuj galt ni hai main haiga naam japna japi jao jiwe marji japo j ajj ghat jap hoeya jdo v time mile hor jap lo...

    • @sukhpreetsukhidhillon9693
      @sukhpreetsukhidhillon9693 3 месяца назад

      ​@@sukhmanikaurboparai9944😊