ਇੱਕੋ ਚੌਂਕੜੇ 'ਤੇ ਸਤਿਗੁਰੂ ਜੀ ਨੇ 350 ਵਾਰ ਸ੍ਰੀ ਅਖੰਡ ਪਾਠ ਦੀ ਸੇਵਾ ਲਈ! Azeez

Поделиться
HTML-код
  • Опубликовано: 7 сен 2024

Комментарии • 498

  • @gurbagsingh-cu9cm
    @gurbagsingh-cu9cm 2 месяца назад +22

    ਵੱਡੇ ਭਾਗ ਸਾਡੇ ਜੋ ਭੈਣ ਜੀ ਸਾਨੂੰ ਦਰਸ਼ਨ ਹੋਏ ਭੈਣ ਜੀ ਨੂੰ ਕੋਟੀ ਕੋਟ ਪ੍ਰਣਾਮ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @AvtarSingh-fr5pf
    @AvtarSingh-fr5pf 2 месяца назад +23

    ਕੋਟਿ ਕੋਟਿ ਪ੍ਰਨਾਮ ਹੈ ਮਾਤਾ ਜੀ ਨੂੰ।ਧੰਨ ਹੈ ਗੁਰੂ ਸਾਹਿਬ ਜੀ ਦੀ ਬਖਸ਼ਿਸ਼ 🙏

  • @amritkaur389
    @amritkaur389 2 месяца назад +40

    ਰੰਗੀ ਰੂਹ ਦੇ ਦਰਸ਼ਨ ਹੋਏ ਹਨ ਇਹ ਵੀ ਸਾਡੇ ਲਈ ਵੱਡੇ ਭਾਗਾਂ ਵਾਲਾ ਦਿਨ ਹੈ।

  • @waheguru8825
    @waheguru8825 2 месяца назад +5

    ਧੰਨ ਧੰਨ ਧੰਨ ਮਾਤਾ ਜੀ ਕਿਰਪਾ ਹੈ ਮਾਲਿਕ ਦੀ ਸ਼ੁਕਰ ਹੈ ਆਪ ਜੀਆਂ ਦੇ ਦਰਸ਼ਨ ਕਰਕੇ ਖੁਸ਼ੀ ਹੋਈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @ParminderKaur-lw2bd
    @ParminderKaur-lw2bd 2 месяца назад +5

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ,ਜਿਨ ਸਿਰਿਆ ਤਿਨੈ ਸਵਾਰਿਆ 🙏🙏🙏🙏🌹🌹🌹🌹♥️♥️♥️♥️

  • @harwindersinghgill4573
    @harwindersinghgill4573 2 месяца назад +8

    ਸਤਿਕਾਰ ਯੋਗ ਮਾਤਾ ਜੀ ਨੂੰ ਕੋਟਿ ਕੋਟਿ ਵਾਰੀ ਪ੍ਰਣਾਮ ਜੀ ਵਾਹਿਗੁਰੂ ਜੀ

  • @ranikaur1945
    @ranikaur1945 2 месяца назад +36

    ਧੰਨਵਾਦ ਵੀਰ ਜੀਓ ਆਪ ਜੀਨ ਨੇ ਅੱਜ ਓਸ ਪਿਆਰੀ ਰੂਹ ਨਾਲ ਮਿਲਾਇਆ ਜਿੰਨਾ ਨੂੰ ਮਿਲਣ ਦੀ ਬੜੀ ਤਮੰਨਾ ਸੀ ਸ਼ੁਕਰਨਾ ਵਾਹਿਗੁਰੂ ਜੀ🙏🙏

    • @Newjas
      @Newjas 2 месяца назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ
      ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @manmohansingh8442
    @manmohansingh8442 2 месяца назад +71

    ਧੰਨ ਮਾਤਾ ਜੀ ਤੁਸੀਂ ;ਧੰਨ ਹਨ ਤੁਹਾਡੇ ਮਾਤਾ ਪਿਤਾ ਜੀ ਤੇ ਧੰਨ ਹੈ ਤੁਹਾਡਾ ਪਰੀਵਾ੍ਰ ।ਗੁਰੂ ਰਾਮ ਦਾਸ ਜੀ ਪੂਰੀ ਸਿੱਖ ਕੌਮ ਤੇ ਕਿਰਪਾ ਕਰਨ।

  • @gurmailkaur7296
    @gurmailkaur7296 2 месяца назад +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਬਹੁਤ ਵਡੀ ਆਪਾਰ ਕਿਰਪਾ ਹੈ ਬੀਬੀ ਜੀ ਦੇ ਉਪਰ ਵਾਹਿਗੁਰੂ ਜੀ ਬੀਬੀ ਦੇ ਸਿਰ ਤੇ ਮੇਹਰ ਭਰਿਆ ਹਾਥ ਰਖਣਾ ਜੀ ਅੰਗ ਸੰਗ ਸਹਾਈ ਰਹਿਣਾ ਜੀ 🙏🙏🙏🙏🙏🙏🙏

  • @Ikardass
    @Ikardass 2 месяца назад +24

    ਰੱਬ ਨੂੰ ਮਿਲਣ ਆਏ ਹਾਂ ਇਕੋ ਇੱਕ ਮੌਕਾ ਮਿਲਿਆ ਹੈ ਵਿਚਾਰਾ ਤੋਂ ਰਹਿਤ ਹੋ ਕੇ ਅਪਣੇ ਘਰ ਜਾਣਾ ਉੱਥੇ ਅਨੰਦ ਹੀ ਅਨੰਦ

  • @jotnursaryfarm5254
    @jotnursaryfarm5254 2 месяца назад +3

    ਧੰਨ ਮਾਤਾ ਜੀ ਤੁਹਾਡੀ ਸਿੱਖੀ ਧੰਨ ਧੰਨ ਸ੍ਰੀ ਗੁਰੂ ਸਾਹਿਬ ਜੀ

  • @didersingh7524
    @didersingh7524 2 месяца назад +29

    ਸਾਡੇ ਵੱਡੇ ਭਾਗ ਜੋ ਆਪ ਦੇ ਦਰਸਨ ਹੋਏ

    • @paulchahal3095
      @paulchahal3095 2 месяца назад

      Now we should implement in our life too.

  • @Saint.sipahi.lions.of.punjab
    @Saint.sipahi.lions.of.punjab 2 месяца назад +15

    👏ਮਾਂ ਦੇ ਚਰਨਾਂ ਵਿੱਚ ਕਰੋੜਾਂ ਪ੍ਰਣਾਮ

  • @paramjeetghumaan
    @paramjeetghumaan 2 месяца назад +19

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rabdibaat
    @rabdibaat 2 месяца назад +13

    ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੇ ਪਾਏ।। ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ।।੨।।
    🙏🙏🙏🙏🙏

  • @user-mf5qb8ld4n
    @user-mf5qb8ld4n 2 месяца назад +4

    ਧੰਨ ਹਨ ਮਾਤਾ ਜੀ ਅਤੇ ਸਾਰਾ ਹੀ ਪਰਿਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @kamaljeetkaur2407
    @kamaljeetkaur2407 2 месяца назад +14

    ਭਾਈ ਸਾਹਿਬ ਜੀ ਤੁਸੀਂ ਇੰਟਰਵਿਊ ਬਹੁਤ ਹੀ ਘੱਟ ਟਾਇਮ ਦੀ ਕੀਤੀ ਯਾਦਾਂ ਟਾਈਮ ਚਾਹੀਦੀ ਸੀ ਵਿਸਥਾਰ ਨਾਲ ਦੱਸਿਆ ਜਾਂਦਾ ਕਿ ਬੈਠਣ ਤੋਂ ਪਹਿਲਾਂ ਕੀ ਖਾਂਦਾ ਜਾਵੇ ਤਾਂ ਜੋ ਦੂਜਿਆਂ ਨੂੰ ਪਤਾ ਲੱਗ ਸਕੇ 🙏🙏🙏🙏🙏

  • @gaganjotkaur1462
    @gaganjotkaur1462 2 месяца назад +13

    Eagerly waiting this spiritual soul's Interview 😊😊

  • @gurbanivichar9933
    @gurbanivichar9933 2 месяца назад +11

    ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥

  • @shahdevsingh7951
    @shahdevsingh7951 2 месяца назад +13

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੂੰਹੀ ਹੀ ਨਿਰੰਕਾਰੁ ਜੀ ਵਾਹਿਗੁਰੂ ਜੀ

  • @user-it8gs2ug3l
    @user-it8gs2ug3l 2 месяца назад +2

    Waheguru ji waheguru ji waheguru ji waheguru ji waheguru ji waheguru ji waheguru ji

  • @RenuKaur-zz9ex
    @RenuKaur-zz9ex 2 месяца назад +13

    Waheguru ji 🙏

  • @rabdibaat
    @rabdibaat 2 месяца назад +7

    ਬੇਟੇ ਆਪ ਜੀ ਦਾ ਇਹ ਵੀ ਬਹੁਤ ਸੋਹਣਾ ਉਪਰਾਲਾ ਹੈ ਜੀ ,ਜੋ ਗੁਰ ਪਿਆਰ ਵਾਲੀਆਂ ਰੂਹਾਂ ਦੇ ਰੂ ਬਰੂ ਕਰਵਾ ਰਹੇ ਹੋ ਜੀ 🙏 🙏

  • @prabhjotkaur629
    @prabhjotkaur629 2 месяца назад +9

    ਵਹਿਗੁਰੂ ਵਹਿਗੁਰੂ ਨਾਮ ਸਿਮਰਨ ਦੀਆਂ ਅਸੀਸਾਂ ਬਖਸ਼ਣ ਜੀ❤❤🎉🎉👍👍🙏ਵਹਿਗੁਰੂ ਜੀ ਵਧਾਈ ਦੇ ਪਾਤਰ ਹੋ ਜ

  • @user-sz3lz1cz3o
    @user-sz3lz1cz3o 2 месяца назад +3

    Waheguru ji waheguru ji waheguru ji

  • @SKaur182
    @SKaur182 2 месяца назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏💐💐💐💐💐

  • @rajrani4314
    @rajrani4314 2 месяца назад +4

    Mata ji de paviter charana vich kot kot pernam ji veheguru ji sade te vi kirpa karo ji 🙏🙏

  • @m.goodengumman3941
    @m.goodengumman3941 2 месяца назад +3

    Wahaguru ji 🙏

  • @DilbagSingh-oi5kt
    @DilbagSingh-oi5kt Месяц назад +2

    Waheguru ji

  • @ravindersingh9162
    @ravindersingh9162 2 месяца назад +14

    ਵਾਹਿਗੁਰੂ ਤੇਰਾ ਸ਼ੁਕਰ ਹੈ

  • @kiranjeetkaur3112-d1j
    @kiranjeetkaur3112-d1j 2 месяца назад +13

    ਵਾਹਿਗੁਰੂ ਜੀ ਬਹੁਤ ਹੀ ਵਧੀਆ ਵੀਡੀਓ ਸਰ ਜੀ, ਆਪ ਜੀ ਦਾ ਇਹ ਉੱਦਮ ਬਹੁਤ ਹੀ ਸ਼ਲਾਘਾਯੋਗ ਹੈ ਜੀ 🎉🎉🎉

  • @JaswinderKaur-vu1xy
    @JaswinderKaur-vu1xy 2 месяца назад +12

    ਵਾਹਿਗੁਰੂ ਜੀ ਨੇ ਕਿੰਨੀ ਨਿਮਰਤਾ ਬਖਸ਼ੀ ਹੈ ਭੈਣ ਜੀ ਨੂੰ ਦੇਖ ਕੇ ਰੂਹ ਨੂੰ ਬਹੁਤ ਸਕੂਨ ਮਿਲ ਰਿਹਾ ਹੈ ਵੀਰ ਜੀ ਆਪ ਜੀ ਦਾ ਧੰਨਵਾਦ ਹੈ ਆਪ ਜੀ ਨੇ ਸਾਨੂੰ ਵੀ ਇਨ੍ਹਾਂ ਨਾਲ ਮਿਲਾਆ ਮੇ ਇਨ੍ਹਾਂ ਦੀ ਤਸਵੀਰ ਦੇਖਿਆ ਕਰਦੀ ਸੀ ਅੱਜ ਬੋਲ ਦੇ ਵੀ ਸੁਣ ਲਿਆ ਰੂਹ ਖੁਸ਼ ਹੋ ਗਈ ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਾਰਣ ਨਾਮ ਦੀ ਦਾਤ ਬਖਸ਼ਣ ਬਾਣੀ ਨਾਲ ਜੁੜਨ ਦੀ ਸਮਰਥਾ ਬਖਸ਼ਣ🙏🙏🙏🙏🙏

  • @DavinderSingh-gu8rc
    @DavinderSingh-gu8rc 2 месяца назад +3

    ਸਤਿਨਾਮ ਸਤਿਨਾਮ ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @inderpb1138
    @inderpb1138 2 месяца назад +3

    Dhan Dhan Baba Jamal Singh Bhinder je.

  • @harmeetkaur9447
    @harmeetkaur9447 2 месяца назад +3

    🙏🙏🙏🙏🙏🙏🙏waheguru waheguru waheguru waheguru waheguru ji

  • @sapainderpurewal902
    @sapainderpurewal902 2 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ❤❤❤❤❤

  • @ParmatmaSingh-so1cd
    @ParmatmaSingh-so1cd 2 месяца назад +8

    ਵਾਹਿਗੁਰੂ ਜੀ ਦੀ ਵਿਸੇਸ ਰਹਿਮਤ ਸਦਕਾ ਮਾਤਾ ਜੀ ਦਾ ਗੁਰਬਾਣੀ ਸਤਿਕਾਰ ਹੀ ਇਹ ਸਭ ਹੋ ਪਾਇਆ ਹੈ । ਅਸੀਸਾਂ ਤੇ ਧੰਨਵਾਦ ਦੇ ਪਾਤਰ ਹਨ ਮਾਤਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫਤਹ।।

  • @jaspreetkr87
    @jaspreetkr87 Месяц назад +2

    Dhan Dhan Guru Gobind Singh Sahib Jio Maharaj ❤

  • @inderjitkaur5100
    @inderjitkaur5100 2 месяца назад +2

    ਆਪ ਜੀ ਧੰਨ ਹੋ ਭੈਣ ਜੀ 🙏🏼 ਆਪ ਜੀ ਤੇ ਵਾਹਿਗੁਰੂ ਦੀ ਅਪਾਰ ਕਿਰਪਾ ਹੈ 🙏🏼💐💐💐💐💐❤️

  • @baljeetsingh5740
    @baljeetsingh5740 2 месяца назад +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JinderpalKaur-ob2sy
    @JinderpalKaur-ob2sy 2 месяца назад +2

    🎉🎉ਵਾਰ ਵਾਰ ਨਮਸ਼ਕਾਰ ਵਹਿ ਗੁਰੂ ਜੀ ਕੀ ਖਾਲਸਾ ਵਹਿ

  • @BalveerSingh-sh7lj
    @BalveerSingh-sh7lj Месяц назад +1

    ❤❤WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI ❤❤

  • @BalvinderSingh-qt6tv
    @BalvinderSingh-qt6tv 2 месяца назад +7

    Rom rom rom rom rom rom rom rom rom rom rom sukar hai sukar hai ap je dia kirpa kirpa kirpa

  • @bhaiharbhajankhuddian8559
    @bhaiharbhajankhuddian8559 2 месяца назад +2

    Wahiguru ji Bhut wadia Dr. Azeez ji for you this beautiful sharing
    Ur way to ask and explain so humble and meaningful
    Waheguru bless you

  • @paramjitkaur0008
    @paramjitkaur0008 2 месяца назад +7

    ਵਾਹਿਗੁਰੂ 🙏🏻❤❤ਭੈਣ ਜੀ ਮੁੂੰਹ ਵਿਚ ਸ਼ਬਦ ਨਹੀ ਜਿੰਨਾ ਸਬਦਾ ਨਾਲ ਤੁਹਾਡੀ ਸਿਫਤ ਕਰਾ ਵਾਹਿਗੁਰੂ ਮੇਹਰ ਕਰੇ

  • @jagjitsingh8940
    @jagjitsingh8940 2 месяца назад +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jasvirsingh6413
    @jasvirsingh6413 2 месяца назад +2

    ਵਾਹਿਗੁਰੂ ਜੀ

  • @SarbjitKaur-eh1vp
    @SarbjitKaur-eh1vp 2 месяца назад +3

    Waheguru ji dhane sickhi🙏🙏🙏🙏🙏

  • @harjeevansinghturka7893
    @harjeevansinghturka7893 2 месяца назад +2

    Satnam Shiri Waheguru Sahib ji 🙏🏼🙏🏼

  • @gaganjotkaur1462
    @gaganjotkaur1462 2 месяца назад +7

    Very much inspired from this interview
    Thanx Dr Azeez for this type of efforts ❤

  • @dilbaghsingh2268
    @dilbaghsingh2268 2 месяца назад +9

    ਬੀਬੀ ਜੀ ਬਖਸੀ ਹੋਈ ਬਹੁਤ ਹੀ ਪ੍ਰਰੇਣਾ ਮਈ ਰੂਹ ਹਨ l ਵਾਹਿਗੁਰੂ ਜੀ ਏਸੇ ਤਰ੍ਹਾਂ ਨਿਰਮਾਣ ਸੇਵਾ ਲੈਂਦੇ ਰਹਿਣ l ਚੈਨਲਾ ਦਾ ਬਹੁਤ ਬਹੁਤ ਧੰਨਵਾਦ

  • @pritpalkaurnarang2824
    @pritpalkaurnarang2824 2 месяца назад +33

    ਗੁਰਸਿੱਖ ਕੀ ਹਰਿ ਧੂੜ ਦੇਹਿ ਹਮ ਪਾਪੀ ਭੀ ਗਤਿ ਪਾਕਿ ਧੰਨ ਹਨ ਮਾਤਾ ਜੀ ਇਨਾਂ ਦੇ ਚਰਨਾਂ ਦੀ ਧੂੜਿ ਮਿਲੇ ਜੀ

    • @paulchahal3095
      @paulchahal3095 2 месяца назад +1

      Kindly think of inspiration she gave.
      My prayers for all.

  • @user-vi6nw6ie8m
    @user-vi6nw6ie8m 2 месяца назад +2

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru 🎉❤🎉🎉❤🎉❤Waheguru Waheguru Waheguru Waheguru ji 🙏🙌♥❤👌Waheguru Waheguru Waheguru Waheguru Waheguru ji 🙏🙌

  • @gurdeepjee
    @gurdeepjee 2 месяца назад +4

    ਕਿਨਕਾ ਏਕ ਜਿਸੁ ਜੀਅ ਬਸਾਵੈ।।ਤਾ ਕੀ ਮਹਿਮਾ ਗਨੀ ਨ ਆਵੈ।। ਗੁਰੂ ਦਾ ਸ਼ਬਦ, ਉਪਦੇਸ਼ ਨਾਲ ਜੀਵਨ ਨੂੰ ਘੜਨਾ ਹੈ ਜੀ।

  • @gurmailsingh6095
    @gurmailsingh6095 2 месяца назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏

  • @ManjitKaur-fx9wf
    @ManjitKaur-fx9wf 2 месяца назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @msmaninder450
    @msmaninder450 2 месяца назад +5

    waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @BabberSher-kt7ng
    @BabberSher-kt7ng 2 месяца назад +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @AmarjitMangat-eq9ds
    @AmarjitMangat-eq9ds 2 месяца назад +5

    ਵਾਹਿਗੁਰੂ ਜੀ ਸਾਨੰੂ ਵੀ ਬਹੁੱਤ ਤਾਂਘ ਸੀ ਭੈਣ ਜੀ ਦੇ ਦਰਸਨ ਕਰਨ ਦੀ

  • @user-uo6fo7we5d
    @user-uo6fo7we5d 2 месяца назад +9

    Waheguru waheguru waheguru waheguru waheguru 🙏🙏🙏🙏🙏

  • @harvinderpalkaur1509
    @harvinderpalkaur1509 2 месяца назад +8

    ਧੰਨ ਹੋ ਮਾਤਾ ਜੀ

  • @satnamkaur3926
    @satnamkaur3926 2 месяца назад +3

    ਵਾਹਿਗੁਰੂ ਜੀ ਅਸੀਂ ਵੀ ਭਾਗਾਂ ਵਾਲੇ ਬਣ ਗਏ। ਬਖ਼ਸ਼ੀ ਰੂਹ ਦੇ ਦਰਸ਼ਨ ਕਰਕੇ। ਵਾਹਿਗੁਰੂ ਜੀ 🌺🌺🙏🙏🌺🌺

  • @gurlalsinhh9955
    @gurlalsinhh9955 2 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤

  • @InderjeetSingh-im1es
    @InderjeetSingh-im1es 2 месяца назад +2

    Dhan Guru Ramdas Sahib Jee

  • @dalvindersingh3670
    @dalvindersingh3670 2 месяца назад +2

    ❤❤❤❤❤waheguru ji waheguru ji waheguru ji waheguru ji

  • @paramjitsingh9652
    @paramjitsingh9652 2 месяца назад +2

    Guru ji di kirpa ji kirpa ji waheguru ji di

  • @makhansingh8097
    @makhansingh8097 2 месяца назад +2

    Dan.ho.dan.ho.waheguru

  • @user-ge6rg9hs2t
    @user-ge6rg9hs2t 2 месяца назад +2

    ਵਾਹਿਗੁਰੂ ਜੀ

  • @user-qn1sv9hl1y
    @user-qn1sv9hl1y 2 месяца назад +5

    ਮਾਤਾ ਜੀ ਅਸੀਂ ਪੁਛਣਾਂ ਸੀ ਕਿ ਇਕ ਚੌਂਕੜੇ ਵਿਚ ਤਿੰਨ ਦਿਨਾਂ ਦਾ ਸਾਰਾ ਪਾਠ ਕਰਨਾ ਵਾਹਿਗੁਰੂ ਜੀ ਜ਼ਰੂਰ ਦਸਨਾ

    • @jaswinderpal9754
      @jaswinderpal9754 2 месяца назад +1

      ਆਖੰਡ ਪਾਠ ਦਾ ਮਤਲਬ ਇਹ ਹੈ

  • @user-sb6vj5uu5r
    @user-sb6vj5uu5r 2 месяца назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਧੰਨ ਧੰਨ ਮਾਤਾ ਜੀ ਤੁਸੀਂ ਧੰਨ ਹੋ। ਮਾਤਾ ਜੀ ਵਾਹਿਗੁਰੂ ਜੀ
    ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏🙏🙏

  • @guranshlife7069
    @guranshlife7069 2 месяца назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @narinderpalsingh9699
    @narinderpalsingh9699 2 месяца назад +3

    Dhan dhan guru Gobind Singh Ji Maharaj ji waheguru ji waheguru ji waheguru ji waheguru ji

  • @randeepkaur9068
    @randeepkaur9068 2 месяца назад +5

    ਧੰਨ ਧੰਨ ਧੰਨ ਹੋ ਮਾਤਾ ਜੀ ਤੁਸੀਂ ਬਹੁਤ ਮੇਹਰ ਵਾਹਿਗੁਰੂ ਜੀ ਦੀ ਤੁਹਾਡੇ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @manjitsingh-sp1vm
    @manjitsingh-sp1vm 2 месяца назад +3

    ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਹੋ ਮਾਤਾ ਜੀ ਧੰਨ ਹੋ ਜੀ 🙏🏼🙏🏼🙏🏼🙏🏼🙏🏼🙏🏼🙏🏼

  • @user-uu1im7kg8z
    @user-uu1im7kg8z 2 месяца назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਚੜ੍ਹਦੀ ਕਲਾ ਜੀ

  • @satwinderhayer346
    @satwinderhayer346 2 месяца назад +7

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਧੰਨ ਧੰਨ ਧੰਨ ਧੰਨ ਰੰਗੀਆ ਰੂਹਾ🙏🙏🙏🙏🙏🙏❤️

  • @LovepreetSingh-cl9gi
    @LovepreetSingh-cl9gi 2 месяца назад +2

    ਵਾਹਿਗੁਰੂ ਜੀਓ ❤❤❤❤❤🎉🎉🎉🎉🎉🎉

  • @BalwinderKaur-rx9bw
    @BalwinderKaur-rx9bw 2 месяца назад +7

    Waheguru ji

  • @user-ii3ry5oi8c
    @user-ii3ry5oi8c 2 месяца назад +1

    Waheguru ji waheguru ji waheguru ji waheguru ji waheguru ji waheguru waheguru waheguru 🌹🙏🌹🙏🌹🌹🌹🌹🌹🙏❤

  • @SukhdeepSingh-vf4qq
    @SukhdeepSingh-vf4qq 2 месяца назад +4

    ਕੋਟਿਨ -ਕੋਟਿਨ ਪ੍ਰਣਾਮ ਬੀਬੀ ਜੀ।।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।।

  • @nirmalmann438
    @nirmalmann438 2 месяца назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sameng7003
    @sameng7003 Месяц назад +2

    WaheGuru Jee❤❤..

  • @user-uw3mf8nf5y
    @user-uw3mf8nf5y 2 месяца назад +3

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏

  • @user-oe3uk9wu6v
    @user-oe3uk9wu6v 2 месяца назад +2

    ਵਾਹਿਗੁਰੂ ਜੀ 🙏🙏🙏🙏🙏

  • @bhaiharbhajankhuddian8559
    @bhaiharbhajankhuddian8559 2 месяца назад +3

    Wah wah wah❤❤❤

  • @jasbirkaur4443
    @jasbirkaur4443 2 месяца назад +2

    Waheguru ji 🙏🙏

  • @BhupinderSingh-tw1mr
    @BhupinderSingh-tw1mr 2 месяца назад +3

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਟਿ ਕੋਟਿ ਸ਼ੁਕਰ ਗੁਜ਼ਾਰ ਹਾਂ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮਾਂ ਜੀ

  • @BaljinderSinghGANDIWIND-eo3yk
    @BaljinderSinghGANDIWIND-eo3yk 2 месяца назад +5

    ਭੈਣਜੀ ਬਲਜਿੰਦਰ ਕੌਰ ਨੂੰ ਸਤਿਗੁਰੂ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਣ ਇਸੇ ਤਰਾਂ ਗੁਰੂ ਸਾਬ ਸੇਵਾ ਲੈਂਦੇ ਰਹਿਣ ਤਾਂ ਕੇ ਮਾਨਵਤਾ ਦਾ ਭਲਾ ਹੁੰਦਾ ਰਹੇ

  • @karmjitkaur2123
    @karmjitkaur2123 2 месяца назад +2

    Waheguru ji waheguru ji ❤

  • @kuldipsinghdhesi7018
    @kuldipsinghdhesi7018 2 месяца назад +2

    ਬਹੁਤ ਵੱਡੀ ਕਿਰਪਾ ਕੀਤੀ ਮਹਾਰਜ ਜੀ ਨੇ ਵਾਝਹਿਗੁਰੂ ਸਭ ਤੇ ਕਿਰਪਾ ਰੱਖੇ ।

  • @user-qn1sv9hl1y
    @user-qn1sv9hl1y 2 месяца назад +2

    ਬਹੁਤ ਵਧੀਆ ਲੱਗਿਆ ਮਾਤਾ ਜੀ ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @kuldeepkaur122
    @kuldeepkaur122 2 месяца назад +2

    Waheguru waheguru waheguru waheguru waheguru waheguru waheguru waheguru waheguru

  • @sukhgill5913
    @sukhgill5913 2 месяца назад +5

    ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ

  • @jasssandhu2695
    @jasssandhu2695 2 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਿਰਪਾ ਕਰਿਓ

  • @NirmalSingh-uc5xz
    @NirmalSingh-uc5xz 2 месяца назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।।

  • @HarjinderSingh-fw4jt
    @HarjinderSingh-fw4jt 2 месяца назад +2

    Wahaguruji.maharkaro

  • @LovelyBoatLake-mr3fb
    @LovelyBoatLake-mr3fb 2 месяца назад +5

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨੀ ਜੀ

  • @surinderjitkaur1298
    @surinderjitkaur1298 2 месяца назад +2

    Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @satwantkaur6151
    @satwantkaur6151 2 месяца назад +8

    ਧੰਨ ਧੰਨ ਧੰਨ ਧੰਨ ਹੌ ਮਾਤਾ ਜੀ ਤੇ ਆਪ ਜੀ ਦਾ ਪਰਿਵਾਰ ਵਾਹਿਗੁਰੂ ਜਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @AmanDeep-lc5wl
    @AmanDeep-lc5wl 2 месяца назад +2

    Dhan guru Gobind Singh Ji Dhan Mata jí