Professor Sahib is damn fortunate for having such a cool and simple hearted and honest life partner. As usual, the anchor's fan following is ever increasing for her masterly skillful art of interviewing different personalities from different walks of life and bringing their best to the fore. Nice job.
It's a treat to watch such stories and especially the host . She looks so graceful and proves that you can do this job as gracefully with full clothes on. Sets the bar high for other hosts. Please keep up this standard. God bless you always !
Mare mother v always ehe kehde hunde se v ma thude daddy ji to pehla java kehna Manu ta kujj ptta v ni v ki karna saab ketab da keyo ki oh 8th class takk padde se te Mare daddy ji phd kiti hoi aa oh v viah to badd so 😢 rabb ne Mare mom de sun li ona de death ho gi a daddy ji mare theek thak a ❤
Very nice interview....very nice people.she needs homeopathy medicine....Homeopathy is very effective in emotional conditions ....she should meet some good homeopathic doctor .
Mr. Walia, Will you confirm if you are Daljit Walia's brother ? If so please let me have some information about him because I am in USA since last 15 years. I have been reading your articles in Canadian newspapers. Please spare some time for my queries.
Exactly. Arguments show that you have a healthy relationship otherwise ik boli jaayega aur doosra kakesh ton bachan layi chup hi rahega. Ihi ithe vi ho reha hai.
ਕਿਸੇ ਕਿਸੇ ਨੂੰ ਇੱਦਾਂ ਦਾ ਜੀਵਨ ਸਾਥੀ ਮਿਲਦਾ । ਜਿਸ ਕੋਲ ਵੀ ਹੈ । ਸਾਂਭ ਕੇ ਰੱਖੇ।
ਲੱਗਦੈ ਪਿਛਲੇ ਜਨਮ ਦੀ ਵਿੱਛੜੀ ਮੁਹੱਬਤ ਇਸ ਜਨਮ ਵਿੱਚ ਮਿਲ ਗਈ ਹੈ ਤੇ ਉਹ ਕਸਰ ਪੂਰੀ ਹੋ ਰਹੀ ਹੈ । ਵਾਹਵਾ ਜਨਾਬ ਬਹੁਤ ਵਧੀਆ ਦੇਖ ਕੇ ਮਨ ਬਹੁਤ ਖ਼ੁਸ਼ ਹੋਇਆ।।
ਖ਼ੁਸ਼ੀਆਂ ਨੂੰ ਹੀ ਖ਼ੁਸ਼ੀ ਮਿਲਦੀ ਹੈ।।
ਜੇਕਰ ਇਨ੍ਹਾਂ ਦੀ ਆਪਸ ਵਿੱਚ ਕਦੇ ਲੜਾਈ ਨਹੀਂ ਹੋਈ ਤਾਂ ਇਸਦਾ ਮਤਲਬ ਇਨ੍ਹਾਂ ਨੇ ਬਹੁਤ ਜ਼ਿਆਦਾ ਸਮਝੌਤੇ ਕੀਤੇ ਨੇ ਮਤਲਬ (ਕੰਪ੍ਰੋਮਾਈਜ਼) , ਬਹੁਤ ਸ਼ੁਭ ਇੱਛਾਵਾਂ ਇਸ ਜੋੜੇ ਲਈ 💐
bilkul shi
Hahahaa
ruclips.net/video/OttH9v7pob0/видео.html
@@oregon1823🎉❤
Very nice sir tuhda vargi soch sab di ho java ta koi na dukhi hova ❤❤❤❤❤🎉🎉🎉🎉🎉
Walia saab very good feeling today very good your life style God bless you long life🙏🙏🙏🙏🙏🚩🚩🚩🚩🚩Thanks Rupinder ji 🙏
Life is so simple, ।
HONESTY is the best policy.
ਏਕਾ ਨਾਰੀ ਜਤੀ ਕਹਾਵੈ.....
ਸਭ ਤੋ ਪਹਿਲਾਂ ਪਤੀ ਤੇ ਪਤਨੀ ਦੀ ਜਬਾਨ ਚ ਬੋਲ ਚਾਲ ਚ ਮਿਠਾਸ ,ਰਸ ਤੇ ਹਾਸਾ ਮਜਾਕ ਵੀ ਜਰੂਰੀ ਹੈ,ਵਧੀਆ ਖੁਸ਼ਕਿਸਮਤ ਜੋੜੀਆਂ ।
ਇਹਨਾਂ ਨੇ ਅਰੇਂਜ ਮੈਰਿਜ ਕਰਵਾਈ ਤੇ ਨਿਭਾਈ...ਜੋਕੀ ਇੱਕ ਆਮ ਗਲ ਹੈ..ਇਹਨਾਂ ਦੀ ਜਿੰਦਗੀ ਨੂੰ ਮੁਹੱਬਤ ਨਾਮਾ ਟਾਈਟਲ ਦੇਣਾ ਹੀ ਸਰਾਸਰ ਗਲਤ ਲਗਦਾ ਹੈ..ਇਸਤਰਾਂ ਦਾ ਮੁਹੱਬਤ ਨਾਮਾ ਤੇ ਹਰ ਘਰ ਦੀ ਕਹਾਣੀ ਹੈ...ਇਹ ਗਲ ਜਰੂਰ ਵਖਰੀ ਹੈ ਕਿ ਇਹ ਬੰਦਾ ਇੱਕ ਚੰਗੀ ਨੌਕਰੀ ਤੇ ਵਿਰਾਜਮਾਨ ਹੈ..ਮੁਹੱਬਤ ਨਾਮਾ ਤੇ ਇਹਨਾਂ ਦੋਨਾਂ ਮਿਆਂ ਬੀਵੀ ਦੇ ਬੁਥੇਆਂ ਤੇ ਹੀ ਨਹੀਂ ਹੈ...ਬੇਵਜ੍ਹਾ ਹੀ ਬਿਨਾਂ ਸਿਰ ਪੈਰ ਦੇ ਹੀ ਕਿਸੇ ਦੀ ਆਮ ਜਿੰਦਗੀ ਨੂੰ ਨਾਂ ਮੁਹੱਬਤ ਨਾਮਾ ਟਾਈਟਲ ਦੇ ਦੇਵੋ ...ਧੰਨਵਾਦ
Right bro g 🙏🏻🙏🏻🙏🏻🙏🏻🙏🏻🙏🏻
ਤੁਹਾਡੀ ਬੋਲੀ ਬੋਲਣ ਦੀ ਆਦਤ ਬਹੁਤ ਹੀ ਰੂੜ ਹੈ, ਬੋਲਣ ਦਾ ਤਰੀਕਾ ਜਰੂਰ ਸਿੱਖ ਲੳ ਜੀ,😎😈
Professor Sahib is damn fortunate for having such a cool and simple hearted and honest life partner. As usual, the anchor's fan following is ever increasing for her masterly skillful art of interviewing different personalities from different walks of life and bringing their best to the fore. Nice job.
God bless U and Ur faimaly Dr Walia Sahib Ji .
Very good motivation❤
Loved listening to the conversation ❤️❤️
It's a treat to watch such stories and especially the host . She looks so graceful and proves that you can do this job as gracefully with full clothes on. Sets the bar high for other hosts. Please keep up this standard. God bless you always !
Sardar Ji aapki baat hai to bahut acchi hai dhanyvad dhanyvad
ਜੇ ਤੁਸੀਂ ਕਦੇ ਨਹੀਂ ਲੜੇ ਤਾਂ ਗੁੱਸੇ ਵੀ ਨਹੀਂ ਹੋਏ ਤਾਂ ਇੱਕ ਦੂਜੇ ਨੂੰ ਮਨਾਇਆ ਵੀ ਨਹੀਂ ਼਼ਤਾਂ ਪਿਆਰ ਦਾ ਪੂਰਾ ਮਜ਼ਾ ਨਹੀਂ ਆਇਆ ਼ਗੁਰੂ ਕਿਰਪਾ ਕਰਨ ਤੁਸੀਂ ਕਦੇ ਵੀ ਨਾ ਲੜੋ ਼ ਧੰਨਵਾਦ ਜੀ
Loved watching the conversation ❤️❤️
Rupinder Kaur Sandhu ji tuhada andaaj interview len da v bht vadia hai 👌👌👍🙏🙏
🙏🏽ਡਾ. ਸਾਬ ਜੀ ਦਾ ਧੰਨਵਾਦ, ਮੈਂ ਹੁਣ ਅਪਣੇ ਤੋਂ ੮ ਸਾਲ ਘੱਟ ਉਮਰ ਦੀ ਕੁੜੀ ਨਾਲ਼ ਹੀ ਵਿਆਹ ਕਰਾਂਗਾ।
ruclips.net/video/OttH9v7pob0/видео.html
ਕੀ ਲਿਖਾ ਬਸ ਜਿੰਦਗੀ ਨੂੰ ਜਿਉਣ ਲਈ ਨਿਤ ਮਰਨਾ ਪੈਂਦਾ ਹੈ। ਪਰ ਸਮਾਂ ਆਉਗਾ ਜਦੋ ਸਾਡੇ ਲਈ ਵੀ ਕੋਈ ਚੰਗਾ ਦਿਨ ਆਉਗਾ ਸਬਰ ਵੀ ਟੁੱਟ ਗਿਆ ਉਮੀਦ ਵੀ ਪਰ ਆਸ ਨਹੀਂ ਟੁੱਟੀ
ਸੁਖਵਿੰਦਰ ਕੌਰ ਮੋਗਾ ਜੀ ਤੁਸੀਂ ਪਹਿਲਾ ਤਾ ਤੁਸੀਂ ਆਸ ਰੱਖੋ ਪ੍ਰਮਾਤਮਾ ਠੀਕ ਕਰੇਗਾ .
Khushkismat ho sir,mam good 👌👍🙏
Very good motivational thoughts 👌
ਡਾਕਟਰ ਸਾਹਿਬ ਤੁਸੀਂ ਜੋ ਵੀ ਦੱਸਿਆ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ .ਮੇਰੀ ਧਰਮ ਪਤਨੀ ਵਿਚ ਵੀ ਇਹ ਹੀ ਬਹੁਤ ਗਨ ਹਨ .ਆਪਣੀ ਆਪਣੀ ਔਰਤ ਦਾ ਸਭ ਵੀਰ ਨੂੰ ਸਤਿਕਾਰ ਕਰਨਾ ਚਾਹੀਦਾ ਹੈ
ਸਾਥ ਸਾਥ ਆਪਣੇ ਆਪਣੇ ਮਾਂ ਬਾਪ ਦਾ ਦੀ ਖਿਆਲ ਰੱਖਣਾ ਚਾਹੀਦਾ ਹੈ .
Very beautiful interview I don’t have any Comment 👍🏽👍🏽👍🏽👍🏽👏🏽👏🏽👏🏽👏🏽👏🏽👏🏽
Good couple. God bless you
Waheguru ji sukria GS sa ngowalkirpaRuhe
Your research is very good ☺️
Sir is really good person.i know properly
Kyaa baat hai great🤘👍👍
Very nice nd Superb couple...God bless you always 🙏🙏
Gr8 Job you are always balanced personality for public also
Best interview👍
Good message
Very nice 👌👌
Thank you so much team #Bsocial for this Mohabbatnama
Never had a fight in 37 years hard to believe
Awsome you both must be rewarded. Awsome personality of both.
Mam ji de bare vich suun k eda lag reha hai k rabb de darshan kar le.dil nu bht khushi mili 🙏🙏
You are Lucky only one pair in all world congretss to you happy couple
very nice walia sab
Best interview
I have not quarrelled with wife last 45 years
ਬਹੁਤ ਹੀ ਵਧੀਆਂ ਵਿਚਾਰ ਹਨ ਜੀ।ਜਸਵੀਰ ਕੌਰ
Sweet family 🙏🙏❤
ਬੜੀ ਸੁਭਾਵਿਕ ਹੈ ਇੰਟਰਵਿਊ! ਬੀਬੀ ਰੁਪਿੰਦਰ ਸੰਧੂ ਦੀ ਇੰਟਰਵਿਊ ਕਰਨ ਦੀ ਕਲਾ ਕਮਾਲ ਹੈ।
She is so sweet ,how can you ber ever angry at this kind of personality except love and respect
Very nice 👌👍👏😀☺😊👌
Waheguruji banaayee rakey jodi ji
Very nice sir.
Very good interview
Sat sri akal ji
Very nice ❤️
G b u & ur family
ਸਤਿ ਸ਼੍ਰੀ ਅਕਾਲ ਜੀ
ਵਾਲੀਆ ਸਾਹਿਬ ਕਮਾਲ ਦੇ ਕਿਸਮਤ ਆ ਆਪ ਦੀ nd ਭੈਣ ਜੀ ਦੀ .ਸਦਾ ਸਲਾਮਤ ਰਹੋ
Mare mother v always ehe kehde hunde se v ma thude daddy ji to pehla java kehna Manu ta kujj ptta v ni v ki karna saab ketab da keyo ki oh 8th class takk padde se te Mare daddy ji phd kiti hoi aa oh v viah to badd so 😢 rabb ne Mare mom de sun li ona de death ho gi a daddy ji mare theek thak a ❤
Khushnama Logan Di khushnama zindagi
Khushnama mehfil sajande ne
Khushnama log
Bhut hi vadia interview
Wow.wow.ji
Very.good.vious.Dr.ji
Bhut hi vdia interview
ਕੀ ਵਧੀਆ ਹੈ ਇਹਦੇ ਵਿੱਚ..ਐਵੇਂ ਨਾਂ ਕੁਝ ਵੀ ਬੋਲੋ...ਬੇਕਾਰ ਦੀ ਬੋਰ ਗਲਬਾਤ ਹੈ
Very proud of Sir very nice husband so very lucky wife
Beautiful
Good,
Mam ta बड़े भोले ने
लड़ाई किथो
it mean good understanding this genration have that
Sadde marriage nu 16 years hoye aa asi v kddi ni Ladd de ❤❤
ਮੇਰੀ ਨਾਲ ਦੀ ਆਖਦੀ ਇਹ ਹੋ ਹੀ ਨਹੀਂ ਸਕਦਾ ਪਰ ਬੰਦੇ ਸਿਆਣੇ ਵਾ ਇਸ ਲਈ ਮੰਨ ਲਿਆ
So sweet
ਸਤਿ ਸ੍ਰੀ ਅਕਾਲ ਜੀ 🙏🙏🙏
ਜੇਕਰ ਬੰਦੇ ਨੇ ਮੈਟਰਸ ਵਾਂਗ ਥੱਲੇ ਲੱਗਾ ਰਹਿਣਾ ਫਿਰ ਲੜਾਈ ਕਾਹਦੀ ਹੋਣੀਂ ਹੈ
Nice vdo one suggestion sir de dite hoye nuktean da short clip bna k share kita ja skda h youngsters ly thank you Mam for sharing this vdo with us
Sweet family
ਮੈਡਮ ਜੀ ਤੁਸੀਂ ਸਤਸੰਗ ਸੁਣਿਆ ਕਰੋ ਆਪ ਠੀਕ ਹੋ ਜਾਉਂਗੇ
ਤੁਹਾਡਾ ਮਨ ਮਜ਼ਬੂਤ ਹੋਵੇਗਾ
Choooooo cute
I respect u
ਸਮਝਦਾਰੀ ਕਹਿੰਦੇ ਹਨ ਇਸ ਤਰਾ ਲੋਕਾਂ ਨੂੰ
ਸਟੇਟਸ ਪੜ੍ਹਨੇ ਬੰਦ ਕਰੋ
Very nice
ਏਕਾ ਨਾਰੀ ਜਤੀ ਹੌਇ ਪਰ ਨਾਰੀ ਧੀ ਭੈਣ ਵਖਾਣੈ ।।
Nice couple 😊
Very nice interview....very nice people.she needs homeopathy medicine....Homeopathy is very effective in emotional conditions ....she should meet some good homeopathic doctor .
Yr kash mari kismat ve ava hunde
Hasband da payer bhot kismat vala nu milda
🎂🎉😪😂 to u 🎁🎁@@ManjitKaur-qq2vy 🎉😪🎂
🎉👍
@@ManjitKaur-qq2vy you
Sweet couple..
Sahi idea
👍👍👍
Sir de bete da gaana kehra? Kise nu kuj pta, sachio bot sohni video 🌺
🙏🙏
🧿🧿🧿🧿
Good
💖💝😍👍🏻
👌👌
God bless you
Mr. Walia,
Will you confirm if you are Daljit Walia's brother ?
If so please let me have some information about him because I am in USA since last 15 years. I have been reading your articles in Canadian newspapers. Please spare some time for my queries.
Mere husband nu gaal to bina kuch aunda ni te tarrefa v aavdi ghatiya maa diyan jis ne pehle dinvto hi sanu khush ni rehn ditta
Bilkul Sahi women da apna Kuch kum Hona chahida , nhi ta bot big prob aondi
But kadi kadi ladna te rusna v jindgi nu new ker denda, asi v ik duje nu bhut samjhde han but fir v kadi kadi lad pyida, but msla koi ni khada krida
Dr Sab Salueut
MAI SIR NAL KIVE CONTACT KR SKDI AN ?
Kkkk
First time mohabatnama de kise couple di story rubbish lgi mnu😠😠....bkvas thinking uncle di ladies nu le k😠😏
🥰🥰🥰🤪
B
ਤੇ ਅਸੀ ਦਿਨ ਚ 37 ਵਾਰ ਲੜਦੇ ਆ
🤣🤣🤣🤣🤣🤣🤣gr gr eho hall aa pr ladai othe hundi aa jithe pyar hunda aa.
😅😅😅😅 pyar aur ladai te dhupp cchaan ne. Je koi kahe ke asi ladai nahi karde, oh jhooth bolde ne. Eh Walia couple te vi laagu hunda hai.
Hahaaa we also sara din tu tu ma ma
@@gagan8157 fir ta Sade jinna pyar kise ch ni hona😂😂😂🤣🤣🤣
@@alwayswithtruth4449 🤣🤣🤣sab da eho hall aa pyar da ta 🤣🤣bs jehde ajkl de vlogger aa ona nalo ght 🤣🤣🤣🤣
10साल बड़ा कौन है?
Husband vada Nahe Honda chahida he has injoy he never interested to wife dothat
Lie,no couples reside without any argument in their life
Exactly. Arguments show that you have a healthy relationship otherwise ik boli jaayega aur doosra kakesh ton bachan layi chup hi rahega. Ihi ithe vi ho reha hai.
@@ManjeetKaur-ce4wr ਚੁੱਪ ਚਾਪ ਵਾਲੀ ਸਹਿਮਤੀ ?
He is totally lie
Interview enjoyed gndu Amritsar
It's only on show live they saying everything...actually life every partner have fight or issue..that's really such a lier person...