Jatt seeri di sanjh | ਜੱਟ ਸੀਰੀ ਦੀ ਸਾਂਝ । Dhillon bathinde aala Matt sheron wala new video 2022

Поделиться
HTML-код
  • Опубликовано: 1 дек 2024

Комментарии • 482

  • @SukhwinderSingh-wq5ip
    @SukhwinderSingh-wq5ip 2 года назад +37

    ਸੋਹਣੀ ਵੀਡੀਓ ਸੋਹਣੀ ਐਕਟਿੰਗ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @RajuSingh-sx4vw
    @RajuSingh-sx4vw 2 года назад +101

    ਬਾਈ ਜੀ ਇਹ ਵੀਡੀਓ ਦਿਲ ਤੇ ਪਥਰ ਰਖ ਕੇ ਵੇਖਣ ਵਾਲੀ ਹੈ ਸਚੀ ਵੀਡੀਓ ਵੇਖ ਕੇ ਰੋਣਾ ਆ ਜਾਂਦਾ 👍👍👍👍👍👍

    • @Harpal7653
      @Harpal7653 2 года назад +2

      Bilkul shi kiha veer
      Bhut hi vdiya vedio aa

    • @daljeetsingh5022
      @daljeetsingh5022 2 года назад +2

      Very nice video mut Sharon wala and dhillon Bethinda wala

  • @rajdeepkaur9369
    @rajdeepkaur9369 2 года назад +15

    ਬਹੁਤ ਵਧੀਆ ਵੀਰੇ ਹੱਜੁ ਨੀ ਰੁੱਕ ਰਹੇ ਸੋਡੀ ਵੀਡੀਓ ਵੇਖ ਕੇ

  • @deepachahal8048
    @deepachahal8048 2 года назад +34

    ਬਹੁਤ ਡੂੰਘੇ ਸ਼ਬਦ ਨੇ ਇਸ ਜੱਟ ਤੇ ਸੀਰੇ ਦੇ
    ਦਿਲ ਰੋਇਆ ਵੀਡਿਓ ਦੇਖ਼ ਕੇ
    ਬਹੁਤ ਵਧੀਆ ਲੱਗਿਆ ਬਾਈ ਜੀ ਵੀਡਿਓ ਦੇਖ ਕੇ ਬਹੁਤ ਕੁਝ ਸਮਜਣ ਲਈ ਮਿਲ਼ਿਆ
    🙏🙏🙏🙏

  • @mannsingh258
    @mannsingh258 2 года назад +14

    ਮੱਟ ਸ਼ੇਰੋਂ ਵਾਲੇ ਵੀ ਵੀਰ ਨੇ ਬਹੁਤ ਹੀ ਵਧੀਆ video ਬਨਾਏ ਵਾਹਿਗੁਰੂ ਜੀ ਲੰਮੀ ਉਮਰ ਬਖਸ਼ੇ 🙏🙏🙏🙏

  • @startolla6887
    @startolla6887 2 года назад +12

    ਬਹੁਤ ਵਧੀਆ ਜੀ ਸਿਰਾਂ ਬਾਬਾ ਚੜ੍ਹਦੀ ਕਲਾ ਚ ਰੱਖੇ

  • @sewakchahal4309
    @sewakchahal4309 Год назад +14

    ਬਾਈ ਸੱਚ ਕਹਾ ਰੋਣ ਆ ਗਿਆ ਵੀਡਿਉ ਦੇਖ ਕੇ ਬਹੁਤ ਵਧੀਆ

  • @AvtarAvi143391
    @AvtarAvi143391 2 года назад +13

    Purane sme da pyaar jatt te seeri da ❤️❤️ bhut sohna suneha 💕💕

  • @harpreetrandhawa884
    @harpreetrandhawa884 2 года назад +14

    ਸਤਿ ਸ੍ਰੀ ਅਕਾਲ ਜੀ ਢਿੱਲੋਂ ਬਾਈ ਤੇ ਮੱਟ ਬਾਈ ਜੀ ਬਾਈ ਅੱਜ ਤਾਂ ਤੁਸੀਂ ਅੱਖਾਂ ਵਿੱਚੋਂ ਪਾਣੀ ਲਿਆ ਯਾਰ

  • @gursaaj9374
    @gursaaj9374 2 года назад +2

    ਬਾਈ ਢਿੱਲੋ ਤੇਰੀ ਐਕਟਿੰਗ ਕਿਸੇ ਚੰਗੇ ਫ਼ਿਲਮੀ ਐਕਟਰ ਵਰਗੀ ਜਮਾ
    ਮੱਟ ਤੇਰੀ ਵੀ ਬਾਈ

  • @balvinder1138
    @balvinder1138 Год назад +1

    ਬਹੁਤ ਹੀ ਵਧੀਆ ਜੀ, ਦਿਲ ਚ ਖੂਬ ਗਈ
    ਜੇ ਇਸੇ ਤਰਾਂ ਪੰਜਾਬ ਵਿੱਚ ਵਿਚਰੇ ਤਾਂ ਪੰਜਾਬ ਦੀ ਖੁਸ਼ਹਾਲੀ ਦਾ ਕੋਈ ਵਾਲ ਵੀ ਵੀਂਗਾ ਨਹੀਂ ਕਰ ਸਕਦਾ l
    ਸਲਾਮ ਹੈ ਜੀ ਜੱਟ ਤੇ ਸਿਰੀ ਦੀ ਦੋਸਤੀ ਨੂੰ.....

  • @HarjinderBhullar6076
    @HarjinderBhullar6076 2 года назад +1

    ਢਿੱਲੋਂ ਬਠਿੰਡੇ ਵਾਲਾ ਤੇ ਮਨਦੀਪ ਢਿੱਲੋਂ ਘੈਂਟ ਦੋਵੇਂ ਹੈ ਯਾਰਾਂ ਦੇ ਯਾਰ ਬੰਦੇ ਦਿਲਦਾਰ

  • @gurpreetsinghpreetpannu2242
    @gurpreetsinghpreetpannu2242 2 года назад +1

    ਬਹੁਤ ਵਧੀਆ ਵੀਡੀਓ ਪੂਰੀ ਸਿਰਾ ਬਾਈ ਘੈਂਟ ਉ ਤੁਸੀਂ

  • @gurpreetsinghsidhu9861
    @gurpreetsinghsidhu9861 2 года назад +1

    ਬਹੁਤ ਵਧੀਆ ਵੀਡੀਓ ਵੀਰ ਜੱਟ ਤੇ ਸੀਰੀ ਦਾ ਰਿਸਤਾ ਭਰਾਵਾ ਵਾਲਾ ਤੇ ਨੋਹ ਮਾਸ ਦਾ ਰਿਸਤਾ ਹੁੰਦਾ ਸਾਡੀ ਕਿਸੇ ਨਾਲ ਲੜਾਈ ਹੋ ਗਈ ਸੀ ਮੇਰੇ ਨਾਲ ਮੇਰਾ ਸੀਰੀ ਫੜਾ ਦਿੱਤਾ ਸੀ ਪੁਲਿਸ ਕੋਲ ਸਾਨੂੰ ਜੇਲ ਹੋ ਗਈ ਸੀ ਜਿੰਦਨ ਸਾਡੀ ਜਮਾਨਤ ਹੋਣੀ ਸੀ ਮਕਿਸੇ ਕਾਰਣ ਮੈਨੂੰ ਕਹਿੰਦੇ ਵਈ ਤੈਰੀ ਅੱਜ ਜਮਾਨਤ ਕਰਵਾ ਵੇਨੈ ਤੇ ਤੇਰੇ ਸੀਰੀ ਨੂੰ ਦੋ ਚਾਰ ਦਿਨ ਰੁਕ ਕੇ ਛੁੱਡਵਾ ਲਵਾਗੇ ਮੇਰਾ ਜਵਾਬ ਇਹ ਸੀ ਤੁਸੀ ਸੀਰੀ ਨੂੰ ਪਹਿਲਾਮੈਨੂੰ ਬਾਅਦ ਵਿਚ ਲੈ ਕੇ ਜਾਏਓ ਫੇਰ ਦੋਨੋ ਇਕੇ ਦਿਨ ਇਕੋ ਸਮੇ ਆਏ 7 ਸਾਲ ਕੇਸ ਲੜਿਆ ਸਾਰਾ ਪੈਸਾ ਮੈ ਆਪ ਖਰਚ ਕੀਤਾ ਰੋਟੀ ਚਾਹ ਪਾਣੀ ਗੱਡੀ ਜੋ ਵੀ ਕੁੱਲ ਖਰਚਾ ਫੇਰ ਬਰੀ ਹੋ ਗਏ

  • @mohansingh3992
    @mohansingh3992 Год назад +1

    ਪਾਲੀ ਭੈਣ ਜੀ ਥੋਡੀ ਬੀਡਿਓ ਬਹੁਤ ਹੀ ਬਦਿਆ ਹੁੰਦੀ ਆ ਜੀ 🌹👌🌹

  • @Gurbirnahar123
    @Gurbirnahar123 Год назад +1

    ਇਦਾ ਦੇ ਜਟ ਵੀ ਵਿਰਲੇ ਹੁੰਦੇ ਆ ਨਹੀ ਤਾਂ ਬਹੁਤੇ ਸੀਰੀ ਦਾ ਗਲਤ ਫਾਇਦਾ ਉਠਾਉਂਦੇ ਆ

  • @varindersingh4964
    @varindersingh4964 Год назад +2

    ਵੀਰ ਜੀ ਮੇਰੀ ਕੋਈ ਜਮੀਨ ਨਹੀਂ ਏ ਪਰ‌ ਰੋਣ ਆ ਗਿਆ

  • @amannagravlog9071
    @amannagravlog9071 2 года назад +7

    ਬਾਈ ਸਿਰਾ ਲਾਤਾ ਰੋਣਾ ਆ ਗਿਆ

  • @mohanjitsingh2409
    @mohanjitsingh2409 2 года назад +7

    ਬਹੁਤ ਵਧੀਆ ਮੂਵੀ ਆ ਬਾਈ ਜੀ ਇਹ ਸੱਚ ਆ ਬਾਈ ਜੀ ਵਾਹਿਗੁਰੂ ਮਿਹਰ ਕਰੇ ਜੀ ਤੁਹਾਡੀ ਸਾਰੀ ਟੀਮ ਉਪਰ ਜੀ

  • @championgamemap6485
    @championgamemap6485 2 года назад +47

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ

  • @jagtarbrar4551
    @jagtarbrar4551 Год назад +4

    ਬਹੁਤ ਵਧੀਆ ਵੀਡੀਓ ਆ ਬਾਈ ਰੋਣਾ ਆ ਗਿਆ ਦੇਖ ਕੇ

  • @jattmehkma3026
    @jattmehkma3026 2 года назад +4

    ਸ਼ਬਦ ਵੀ ਛੋਟੇ ਰਹਿ ਇਸ ਵੀਡੀਓ ਅੱਗੇ ਕੀ ਲਿਖਾਂ ਸਮਝ ਨੀ ਆਉਦੀ ਵਾਹਿਗੁਰੂ ਚੜਦੀਕਲਾ ਚ ਰੱਖੇ ਥੋਨੂੰ ਸਾਰਿਆਂ ਨੂੰ

  • @brarloftkotla.
    @brarloftkotla. 2 года назад +7

    ਬਹੁਤ ਬਹੁਤ ਸੋਹਣੀ ਵੀਡੀਓ

  • @pirtpalsidhu485
    @pirtpalsidhu485 2 года назад +2

    ਬਹੁਤ ਵਧੀਆ ਵੀਡੀਓ ਬਣਾਈ ਹੈ ਜੀ ਪਿ੍ਤਪਾਲ ਸਿੰਘ ਮਾਖਾ

  • @sachisuchisochrakhyakaro5904
    @sachisuchisochrakhyakaro5904 Год назад +1

    MATT BHAI .. bohat sohni story taa oniinvadiya acting.. ikk damm speechless

  • @pb13wala42
    @pb13wala42 Год назад +2

    ਬਹੁਤ ਹੀ ਸੋਹਣੀ ਵਿਡਿਓ ਐ ਵੀਰ ਅੱਖਾ ਚ ਪਾਣੀ ਆ ਗਿਆ ਵੀਰ

  • @sardulsingh4043
    @sardulsingh4043 2 года назад +6

    Love you Bai ji bot sohni video next part jaldi liao Bai ji 🙏

  • @aulakhsaab8067
    @aulakhsaab8067 2 года назад +1

    ਬਹੁਤ ਵਧੀਆ ਵੀਡੀਓ ਆਈ ਬਾਈ ਜੀ

  • @jashansidhu9450
    @jashansidhu9450 Год назад +1

    ਬਹੁਤ ਵਧੀਆ ਵੀਡੀਓ ਬਣਾਈ ਐ ਅੱਜ ਦੇ ਸਮੇਂ ਵਿਚ ਇਹ। ਸਾਂਝਾ ਘਟਦੀਆਂ ਜਾਂਦੀਆਂ ਨੇ ਵੀਡੀਓ ਵੇਖ ਕੇ ਰੋਣਾ ਆਗੀਆਂ

  • @amanakotbhai2350
    @amanakotbhai2350 Год назад +3

    Next part
    Jald to jald
    Nyc video
    Congratulations sari teem
    Kisan ekta z

  • @JagjeetSingh-mu5vm
    @JagjeetSingh-mu5vm 2 года назад +6

    Love you ਬਾਈ ਸੱਚੀ ਰੋਣਾ ਆਉਂਦਾ video ਦੇਖ ਕੇ love you bai love you

  • @gursharanjeetkaur5469
    @gursharanjeetkaur5469 Год назад +4

    ਬਹਤ ਵਧੀਆ ਵੀਡੀਉ❤❤🎉🎉

  • @mohindersinghmatharhu5677
    @mohindersinghmatharhu5677 Год назад +2

    ਬਹੁਤ ਵਧੀਆਂ ਵੀਡੀਓ ਹੈ ਬਹੁਤ ਸੇਧ ਦੇਣੇ ਵਾਲੀ ਤੇ ਗਰੀਬੀ ਤੇ ਗਰੀਬ ਕਿਸਾਨ ਤੇ ਮਜ਼ਦੂਰ ਦੇ ਦੁੱਖ ਦੱਸਦੀ ਹੈ

  • @parkashsingh8451
    @parkashsingh8451 Год назад +1

    Es parkar di video hi payar nu magbot kardi hai ❤️❤️

  • @tarsemmannp5499
    @tarsemmannp5499 Год назад

    Sirraaaa karta video ਵਾਲਾ ਵੀਰ ਜੀ
    Really great 👍 👌 ਜੀ

  • @harjitbrar9919
    @harjitbrar9919 2 года назад +1

    ਬਹੁਤ ਵਧੀਆ ਵੀਡੀਓ

  • @davilbrar8056
    @davilbrar8056 2 года назад +4

    Schi yar roan aa gya vedio dekh schi aihi hallat ne jimidar de ghr ch bimari te limta da vyah hi pura ni onda 😭😭❤️🙏🏻🙏🏻

  • @virksaab5001
    @virksaab5001 Год назад +4

    ਵੀਰ ਜੀ ਬਹੁਤ ਵਧੀਆ ਵੀਡੀਓ ਸੀ ਮੈ ਤਾ ਦੇਖ ਕੇ ਰੋਣ ਹੀ ਲੱਗ ਪਈ ਇਹ ਜਾਤ-ਪਾਤ ਵਿੱਚ ਕੁੱਝ ਨਹੀ ਰੱਖਿਆ ਜੇ ਸਭ ਦੀ ਸੋਚ ਤੁਹਾਡੇ ਵਰਗੀ ਹੋਏ ਤਾ ਕੋਈ ਵੀ ਭੁੱਖਾ ਨਾ ਸੋਉਗਾ

  • @dimpypunia5355
    @dimpypunia5355 2 года назад +2

    ਬਹੁਤ ਵਧੀਆ ਵਾਈ

  • @balwindersinghsandhu7253
    @balwindersinghsandhu7253 2 года назад +12

    ਵਧਾਈ ਦੇ ਪਾਤਰ ਹੋ ਤੁਸੀਂ ਜੋ ਤੁਸੀਂ ਜੱਟ ਸਿੱਖ ਤੇ ਮਜ਼ਹਬੀ ਸਿੱਖਾਂ ਦੀ ਸਹੀ ਸਾਂਝ ਵਖਾਈ

  • @pvsgcomedyvideo
    @pvsgcomedyvideo Год назад

    ਬਹੂਤ ਬਦੀਆ ਵੀਡਿਉ 22 g
    Sira lata
    ਕੋਈ ਕਸਰ ਨਹੀਂ ਛੱਡੀ ਰਬਾਓਂਨ ਚ
    ਏਹੋ ਜਿਹੀਆਂ ਵੀਡਿਉ ਬਹੁਤ ਘਟ ਦੇਖਣ ਨੂੰ ਮਿਲਦੀਆਂ ਨੇ
    ਜਿਉਦੇ ਰਹੋ ਬਸਦੇ ਰਹੋ
    ਰੱਬ ਤਰੱਕੀ ਬਖਸ਼ੇ

  • @jagseermaan1964
    @jagseermaan1964 2 года назад

    ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਬਹੁਤ ਵਧੀਆ ਤੇ ਸੋਨੀ ਬਿਡੀਓ ਬਨਾਈ ਹੈ ਜੀ ਅਸੀਂ ਸਾਰੇ ਪਰਿਵਾਰ ਨੇ ਦੇਖੀ ਜੀ

  • @harmanpreetsingh3596
    @harmanpreetsingh3596 2 года назад +1

    ਬਾਈ ਬਾਲੀ ਕੈਟ ਵੀਡੀਓ ਆ

  • @gurinderpalsingh1046
    @gurinderpalsingh1046 2 года назад +4

    Matt Sierro Walla Dehallo God bless you ❤️❤️❤️👍

  • @lakhwindersinghsingh9776
    @lakhwindersinghsingh9776 Год назад

    ਢਿੱਲੋਂ bai very nice keep it up

  • @boharsingh7725
    @boharsingh7725 2 года назад +7

    ਬਾਈਁ ਬਹੁਤ ਵਧੀਆ ਜੀ👍

  • @lovepreetkaur-ss8hi
    @lovepreetkaur-ss8hi Год назад +1

    Ani amazing story dil jit lea schi very very nice

  • @hargobindsingh5406
    @hargobindsingh5406 2 года назад +4

    Bhut vadhia lagea veer ji rona a gea

  • @kalaramgurjar5212
    @kalaramgurjar5212 2 года назад +1

    22 जी आपकी ये कहानी बहुत emotional kr दी है मेरे नाल भी श्री हैं सैम कहानी है वीर जी मेरी भी

  • @nelamkaur6356
    @nelamkaur6356 Год назад +2

    Veer g very nice video g rab thenu hamesa khus rake so aakha vich pani agea 😘😘😘😘🍰🍰🍰🍰

  • @dhirakalakh3903
    @dhirakalakh3903 2 года назад +6

    ਬਾਈ ਵੀਡੀਓ ਦੇਖਣ ਲਈ ਲਈ ਬਹੁਤ ਵੱਡਾ ਜਿਗਰਾ ਕਰਨਾ ਪਾਉ। ਅੱਖਾਂ ਚੋਂ ਆਪਣੇ ਆਪ ਪਾਣੀ ਆ ਗਿਆ। ਬੱਲੇ ਉ ਮੱਟ ਅਮਰੀਕਾ ਮਨਦੀਪ ਬਾਈ ਸੁਆਦ ਲਿਆ ਤਾਂ।

  • @mohanjhutty1271
    @mohanjhutty1271 2 года назад +2

    1 jind 1 jaan siri noker ni parivar mamber hunde ne 👍👍👍very nice video.... Kamal...............

  • @GurvinderSingh-qb5lg
    @GurvinderSingh-qb5lg Год назад

    ਬਹੁਤ ਸੋਹਣੀ ਵਿਡੀਉ ਆ ਬਾਈ ਜੀ

  • @jassi3221
    @jassi3221 2 года назад +1

    ਬਹੁਤ ਵਧੀਆ ਵੀਡੀਓ ਬਾਈ ਢਿੱਲੋਂ

  • @travelwithme771
    @travelwithme771 2 года назад +6

    Jaat paat eh sab loka dia banaayia ne veero🙏 koi ameer gareeb ni hunda sab nu pyar karo yrr, city ch enna bhed bhav dekhan nu ni milda jinna villages ch hunda, edda na karo, har insan ch rab vasda har insan nu os waheguru shree ram 🙏ji ne banaayea sab ikk hoke raho vekho kinna pyar aa dona ch, rooh nu sukoon aagea ajj v rabb jiunda loka ch insaniyat aj v haigi aa, rab khush rakhe thonu sab to vadh tarraki bakshe🙏

  • @mohansingh3992
    @mohansingh3992 Год назад +3

    ਵਾਹਿਗੁਰੂ ਜੀ ਕਿਰਪਾ ਕਰੇ ਜੀ ❤️🙏❤️🥀👌🥀

  • @ਦੇਸੀਬੰਦੇ-ਯ5ਗ
    @ਦੇਸੀਬੰਦੇ-ਯ5ਗ 2 года назад +3

    ਰੱਬ ਕਰੇ ਤੁਸੀ ਹਮੇਸਾ ਜੀਦੇ ਵਸਦੇ ਰਹੋ ਵੀਰ

  • @Kabaddi_jindjaan994
    @Kabaddi_jindjaan994 2 года назад +2

    Bai rona aa gya y video dekh ke bhut vdia video vai y

  • @asamanwaalu216
    @asamanwaalu216 Год назад +1

    Eh hundi jatt te seeri di sanj bahut hi sohni video banai aa bai ne

  • @gurpartapggg9071
    @gurpartapggg9071 2 года назад +2

    Good bhut vdhya massage dita jatt te sirri de sanj parvar tra hundi a

  • @Sidhubrotheragriculture
    @Sidhubrotheragriculture 2 года назад +5

    ਕੋਈ ਸ਼ਬਦ ਨਹੀਂ y Ji ਦਿਲ ਪਿਘਲ ਜਾਂਦਾ video ਵੇਖ ਕੇ

  • @jattikaur1214
    @jattikaur1214 Год назад +1

    ਬਹੁਤ ਸੋਹਣੀ ਵੀਡਿਓ ਆ ਮੇਰਾ ਤਹ ਰੋਣਾ ਨਿਕਲ ਗਿਆ ਵੀਡਿਓ ਦੇਖ਼ ਕੇ.

  • @gurdeepjohal2420
    @gurdeepjohal2420 Год назад +3

    ਬਹੁਤ ਵਧੀਆ ਵੀਡਿਓ ❤️❤️❤️❤️

  • @KuldeepSingh-wx3ut
    @KuldeepSingh-wx3ut 2 года назад +1

    Very very nice video 👍👌 kuldeep Dubai Ludhiana

  • @r_dhaliwal
    @r_dhaliwal 2 года назад +7

    ਬਹੁਤ ਵਧੀਆ ਬਾਈ

  • @parkashsingh8451
    @parkashsingh8451 Год назад +1

    Bai ji es tra di video boot ashi lagdi hai sluit hai bai nu jis ney eh bani hai🔥🔥🎉🎉🙏🙏

  • @muhammedbasith2380
    @muhammedbasith2380 2 года назад +3

    Love ❤️ you veer g from Pakistan 🇵🇰

  • @samnindersinghsamnindersin2699
    @samnindersinghsamnindersin2699 2 года назад +2

    Very nic bai ji video 👍👍👌👍👌👌👌👍👍👌👌

  • @kewalsingh7790
    @kewalsingh7790 Год назад +1

    ਬਾਈ ਜੀ ਇਹ ਕੋਈ ਕਰਮਾ ਵਾਲਾ ਹੀ ਦੇਖੇ ਬਹੁਤ ਵਧੀਆ ਅਜ ਦੇ ਘੜਮ ਚੌਧਰੀਆ ਨੂੰ ਸਿਖਿਆ ਦੇਣ ਤੇ ਸਮਝਣ ਵਾਲੀ ਵੀਡੀੳ ਹੈ ਕਲਾਕਾਰਾ ਨੂੰ ਅਕਾਲ ਸਾਰੀਆ ਖੂਸੀਆ ਦੇਵੇ ਰਬ ਰਾਖਾ ਧੰਨਵਾਦ ਜੀ

  • @gurindersinghgurindersingh9643

    ਬਾਈ ਜੀ ਬਹੁਤ ਵਦੀਆ ਵੀਡੀਓ

  • @chamkorsingh4171
    @chamkorsingh4171 Год назад

    ਬਾਈ ਜੀ ਵਿਡਿਊ ਬਹੁਤ ਸੋਹਣੀ ਬਣਾਈ ਹੋਈ ਆ

  • @kkcheema4347
    @kkcheema4347 2 года назад +3

    Rona aa gya veer bohat sohni video aa waheguru trakke deve

  • @aminsardar422
    @aminsardar422 2 года назад +4

    Very nice veer g
    Love from Kasur Punjab Pakistan

  • @Gurbani_status1234
    @Gurbani_status1234 Год назад +2

    y es video ch sacha pyar muhabt dekhn de bad mera sachi rona a gya y sho waheguru di y 😥😥# voht sohni video bnai a y tuci es wich sabit krta y ki siri ik siri ni hunda siri ik apni family da mammber bn janda es lyi tuhade vag hi ena pyar dena and eni respect deni chahidi a y ji 🙏🙏waheguru ji tuhanu hmesha ਚੜਦੀ ਕਲਾ wich rkhn y and eda hi sohniya sohniya videos hor leke ayo y es lyi jo duniya hnera ch firdi a o vi apniya akha ch roshn da churag ਜੁਗੋਣ and ajj tuci sabit krta y ki koi es duniya te sohta vda ni hunda y 🙏love ❤you brother voht sara 💜💜waheguru ji tuhanu eda hi es duniya wich pyar ਜਗੋਣ da val bakhshan veere💜💙💙

  • @DEEP-GILL855
    @DEEP-GILL855 2 года назад +4

    Very nice video veer ji ❤️❤️❤️👍🏻👍🏻👍🏻👍🏻

  • @balkarsinghbalkarsingh7533
    @balkarsinghbalkarsingh7533 Год назад +2

    ਬਹੁਤ ਵਧੀਆ ਕਹਾਣੀ ਆ ਬਾਈ

  • @ਦੇਸੀਬੰਦੇ-ਯ5ਗ
    @ਦੇਸੀਬੰਦੇ-ਯ5ਗ 2 года назад +2

    22 ji ਤੁਸੀ ਵੀਡਿਓ ਬਹੁਤ ਵਦੀਆ ਬਣਾਈ ਆ । ਜੀਂਦੇ ਵਸਦੇ ਰਹੋ ਵੀਰ। ਰੱਬ ਮੇਹਰ ਕਰੇ ਤੁਸੀ ਹਮੇਸ਼ਾ ਏਦਾ ਦੀਆ ਵੀਡਿਓ ਬਣੋਦੇ ਰਹੋ 🙏🙏🙏🙏🙏

  • @harmandhaliwal1995
    @harmandhaliwal1995 2 года назад +1

    Dil rohhh pyaa y oye video dekh k bhut vdiya acting aa sbb di

  • @sukhsingh5795
    @sukhsingh5795 Год назад +1

    Matt ta Matt hain veer ji good Manda va ji a ❤️

  • @SATVIR38
    @SATVIR38 2 года назад +1

    ਬਾਈ ਰਵਾਂ ਹੀ ਦਿੱਤਾ ਯਰ
    ਸਾਬ ਨਾਲ ਵੀਡਿਓ ਬਣਾਂ ਲਿਆ ਕਰੋ

  • @darshansingh2717
    @darshansingh2717 Год назад

    Bahut Hi Vadhia Hai Ji , Sari Team Nu Waheguru Lambi Umar And Chardi Kala Bakhse Ji

  • @Gurbirnahar123
    @Gurbirnahar123 Год назад

    ਸੀਰੀ ਵਰਗਾ ਕੋਈ ਇਮਾਨਦਾਰ ਤੇ ਵਫਾਦਾਰ ਨਹੀ ਹੋ ਸਕਦਾ

  • @samandeepsingh4746
    @samandeepsingh4746 Год назад +1

    Very pyari video dhillon sahib love you bro

  • @avtarbhupal4291
    @avtarbhupal4291 2 года назад +3

    Bahut Vadia vedio brother rona hi aa giya dekh k

  • @harjit1288
    @harjit1288 2 года назад +1

    22ਜੀ ਸ਼ਬਦ ਨਹੀਂ ਹੈ ਕੋਈ good job

  • @mandeepgosalmandeepgosal4839
    @mandeepgosalmandeepgosal4839 2 года назад +2

    Very nice vdo a bai

  • @vijaykumarvijaykumar2557
    @vijaykumarvijaykumar2557 2 года назад +1

    Good vidio ji

  • @brvlogs2929
    @brvlogs2929 Год назад

    Beautiful sharing keep up ###magicrasoi##

  • @sattisamrao5422
    @sattisamrao5422 2 года назад +46

    ਮੇਰੇ ਆਲ਼ੀ ਹੋਈ ਬਾਪੂ ਨੂੰ ਫੇਰ ਵੀ ਬਚਾ ਨੀ ਸਕਿਆ 9 ਲੱਖ ਲੱਗ ਗੇਆ ਸੀ 😢😢 ਰੋਣਾ ਆ ਗਿਆ 😭😭

    • @gurpreetsinghsidhu9861
      @gurpreetsinghsidhu9861 2 года назад

      ਬਹੁਤ ਮਾੜੀ ਗੱਲ ਹੋਈ ਵੀਰ ਚਲੇ ਗਏ ਮੁੜ ਨਹੀ ਆਉਦੇ

    • @overseerbhullar4560
      @overseerbhullar4560 2 года назад +2

      ਬਾਈ ਜੀ ਮੇਰੇ ਵੀ ਇੱਕ ਸਾਲ ਵਿੱਚ ਤਿੰਨ ਮੌਤਾਂ ਹੋਈਆਂ ਨੇ ਜੀ ਮੇਰੇ ਮਾਂ ਬਾਪ ਦੀ ਇੱਕ ਦਿਨ ਮੌਤ ਹੋਈ ਜੀ ਤੇ ਮੇਰੇ ਬੱਡੇ ਭਰਾਂ ਦੀ ਮੌਤ ਹੋਈ ਜੀ 😭😭🙏

    • @harpeetpal5083
      @harpeetpal5083 Год назад

      R ljqmbčyyjgdmlAgjmjgdj

    • @gurpreetdhaliwal4956
      @gurpreetdhaliwal4956 Год назад

      😭😭

  • @dalbirsingh5142
    @dalbirsingh5142 Год назад

    Hay o raba tari garwali bhoot payari lagi i really like u dear mam Ur so beautiful pretty 😍 nice good 👍

  • @ransinghjanga5023
    @ransinghjanga5023 Год назад

    वेरी गुड खूबसूरत कभी था ऐसा जमाना

  • @devjindersingh2184
    @devjindersingh2184 2 года назад +8

    Alwayys favorite😍😍😍😍

  • @NusratDaKitchen-qj9vf
    @NusratDaKitchen-qj9vf Год назад

    بہت خوب⁦🤲🏼⁩💞👍 ایک نیا اسکرائبر نصرت دا کچن 👆🤝🌹👍

  • @jyotyshrma3623
    @jyotyshrma3623 Год назад

    ਮੱਟ ਸਾਹਿਬ ਵੀਡੀਓ ਬਹੁਤ ਵਧੀਆ ਹੈ

  • @devball9179
    @devball9179 2 года назад

    ਬਹੁਤ ਵਧੀਆਂ ਵੀਡੀਉ ਏ 👍👍

  • @jyotyshrma3623
    @jyotyshrma3623 Год назад

    ਰੱਬ ਤੁਹਾਨੂੰ ਤਰੱਕੀ ਬਖਸੇ

  • @pammaalamgiriya1713
    @pammaalamgiriya1713 Год назад

    ਵੀਡਿਓ ਬਹੁਤ ਵਧੀਆ ਜੀ

  • @gurdeepsandhubishanpuraoff7036
    @gurdeepsandhubishanpuraoff7036 2 года назад +5

    Sat shri akal bai Dhillon te Matt sheron waliya

  • @lachhmansinghmuhar
    @lachhmansinghmuhar 2 года назад +5

    ਬਹੁਤ ਵਧੀਆ

  • @surinderbhullar9738
    @surinderbhullar9738 2 года назад +1

    Bhut sohna veer ch daseya