Rabb Di Aulaad (Official Audio) Hustinder | Black Virus | Vintage Records | New Punjabi Songs
HTML-код
- Опубликовано: 17 июн 2024
- Vintage Records & Lovnish Puri Presents Official Audio of "Rabb Di Aulaad" by "Hustinder" from album "Sadiyan Gallan 3"
Subscribe Our Official RUclips Channel For Upcoming Songs : / @vintage_records
Song : Rabb Di Aulaad
Singer : Hustinder
Lyricist/Composer : Dean Warring
Music : Black Virus
Producer : Lovnish Puri
RUclips Promotions : Harpreet Harrie
Digital Distribution : Sweet Chilli Digitals
Label : Vintage Records
♪Available On♪
Spotify :- open.spotify.com/album/4LhXlA...
Apple Music : / saadiyan-gallan-3
Jio Saavan : www.jiosaavn.com/album/saadiy...
Amazon Music : music.amazon.com/albums/B0D6C...
Wynk Music : wynk.in/music/album/saadiyan-...
Gaana : gaana.com/album/saadiyan-gall...
Reels : reelsaudio...
For live Shows Contact :
CANADA : +1 647-501-0006
INDIA : +91 95783 00009
Enjoy And Stay Connected With Vintage Records ||
bit.ly/3TwExy3
#SadiyanGallan3 #hustinder #vintagerecords #punjabisongs #fullalbum #punjabisong
Subscribe to Vintage Records : / @vintage_records
Follow us on Facebook : profile.php?...
Follow us on Instagram : / vintage_records.ca Видеоклипы
ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
👍🏻💯
Butt sona song a ❤
Sahi gall
Alag hi likhda veer mera
Dil vich hi rach giya kujh purana yaad sama karvata god bless you bro
ਕਾਸ਼ ਇਹ ਰੱਬ ਦੀ ਔਲਾਦ ਨਾਲ ਵਾਹ ਨਾ ਪਿਆ ਹੁੰਦਾ, ਸ਼ਇਦ ਅੱਜ ਅਧੂਰੇ ਨਾ ਹੁੰਦੇ 🥺😭
ਇਹ ਰੱਬ ਦੀ ਔਲਾਦ ਨਾਲ ਵਾਹ ਨਾ ਪਾਉ ਰੱਬ ਕੋਲ ਜਾਣ ਲਈ ਮਜਬੂਰ ਹੋਜੋਗੇ
ਮੋਹਬੱਤ ਵੀ ਤਾਂ ਇੱਕ ਦਾਤ ਹੈ,
ਜੋ ਹਰ ਇੱਕ ਦੇ ਹਿੱਸੇ ਆਉਂਦੀ ਨਾ,
ਸਮਝਦਾ ਜ਼ਮਾਨਾ ਜੇ ਖੇਡ ਤਕਦੀਰ ਦੀ,
ਸਾਹਿਬਾ ਕਦੇ ਬੇਵਫ਼ਾ ਅਖਵਾਉਂਦੀ ਨਾ।
🔥🔥🔥❤❤
ਬਹੁਤ ਮਹਿੰਗੇ ਸ਼ਬਦਾਂ ਦੀ ਚੋਣ ਕੀਤੀ ਐ ❤
ਡੀਂਨ ਵੀ ਤਾਂ ਇਹੀ ਵਿਗੜੀ ਔਲਾਦ ਨੇ ਬਣਾਇਆ 💜🥀
ਡੀਨ ਆਖਣ ਤੇ ਪੁੱਛਦੀ ਸੀ ...!
ਇਹ ਕਹਿਦਾ ਤੇ ਕਾਹਦਾ ਨਾਂ ਏ ❤
ਮੈਂ ਹਾਂ ਓਹਦਾ ਆਸ਼ਿਕ ਹੋਇਆ ਸਦੀਆਂ ਤੋਂ,ਇਸ ਰਸਤੇ ਮੈਂ ਨਵਾਂ ਕੋਈ ਰਾਹੀ ਹੁਣ ਦਾ ਨਈ।। ❤🩹🥀
ਇਕੱਲੇ ਬੈਠੇ ਹੋਈਏ ਤੇ ਤੇਰਾ ਗਾਣਾ ਲੱਗਾ ਹੋਵੇ ਓਏ ਹੋਏ ❤️❤️❤️❤️❤️❤️ਕਹਿਰ ਮਾਮਾ ❤️❤️❤️
M sitting alone nd listening…sunsaan station in Canada 😊
ਲਫ਼ਜ਼ ਬਾਕਮਲ❤ਆਪਣੀ ਮਰਜੀ ਕਰੇ ਕਿਸੇ ਦੀ ਸੁਣਦਾ ਨਈਂ❤
ਨੇੜੇ ਹੋਕੇ ਵੀ ਸੀ ਦੂਰ ਬੜੇ।
ਚੁੱਪ ਚਾਪ ਰਹੇ ਮਜਬੂਰ ਖੜੇ।
ਗਲਤੀ ਤਾ ਨਹੀ ਸੀ ਕਿਸੇ ਦੀ।
ਵੱਖ ਤਾ ਫੇਰ ਵੀ ਹੋਏ ਆ।
ਜਦੋ ਨਾਲ ਸੀ ਜਿੰਨਾ ਹੱਸਦੇ ਸੀ।
ਵੱਖ ਹੋਕੇ ਉਨਾ ਰੋਏ ਆ।
Dean + Hustinder (Result) 👉👉👉👉❤
Right brother ❤
True
ਇਹ ਬਾਂਹਵਾ ਤੇ ਨਾਂ ਕਿਸੇ ਦਾ ਖੁੰਣਦਾਂ ਨਹੀਂ ❤💯💯💯
ਡੀਨਾ ਦੱਸਦੇ ਕੀ ਖਾ ਕੇ ਤੂੰ ਲਿਖਦਾ ਏਂ ❤
🧿❤️nazar na lgge sohni avaz te sohni likht nu 🫂
ਇਸ ਸਾਲ ਦਾ ਸੱਭ ਤੋ ਵਧੀਆ ਗਾਣਾ ਆ
❤Voice lyrics ਦੋਵੇਂ ਬਹੁਤ ਵਧੀਆ ਨੇ❤
ਪੰਜਾਬੀ ਸ਼ੂਟ ਦੀ ਕੋਈ ਰੀਸ ਨਹੀਂ
ਬੇਸ਼ੱਕ ਅੱਜ ਕੱਲ ਚੱਲਦੀ ਜੀਨ ਆ
ਹੁਸਤਿੰਦਰ ਦੀ ਗਾਇਕੀ ਵੀ ਬਾ ਕਮਾਲ
ਪਰ ਡੀਨ ਵੀ ਤਾਂ ਡੀਨ ਆ ❤ ✍️❣️
ਘੈਂਟ ❤❤ਆ ਪੂਰਾ
ਉਡੀਕ ਹੁੰਦੀ ਆ hustinder ਗਾਵੈ ਤੇ dean warring ਦਾ ਲਿਖਿਆ ਗੀਤ ਹੋਵੇ❤
ਕੋਰੇ ਕਾਗਜ਼ ਭਰਗੇ ਨੇ ਅੱਜ ਇਸ਼ਕੇ ਕਰਕੇ,
ਕਿੰਨੇ ਆਸ਼ਕ ਮਰਗੇ ਨੇ ਅੱਜ ਇਸ਼ਕੇ ਕਰਕੇ,
ਦੁਨੀਆਂ ਜਿਨੂੰ ਚੰਨ ਤੇ ਜਾਣਾ ਕਹਿੰਦੀ ਸੀ,
ਦੇਖ ਲੈ ਆਸ਼ਕ ਕਰਗੇ ਨੇ ਅੱਜ ਇਸ਼ਕੇ ਕਰਕੇ।। 😢❤🩹
ਪਿਆਰ ਹੁਣ ਕਦੀ ਕਿਸੇ ਨਾਲ ਹੋਣਾ ਨੀ।
ਦੂਜੀ ਵਾਰੀ ਕਿਸੀ ਨਾਲ ਖੁੱਲਿਆ ਜਾਣਾ ਨੀ।
ਜਿਸ ਦਿਨ ਦੇਖਿਆ ਸੀ ਸੁਪਨਾ ਅਬਾਦ ਹੋਣ ਦਾ,
ਨਾ ਆਇਆ ਖਿਆਲ ਦਿਲ ਦੇ ਬਰਬਾਦ ਹੋਣ ਦਾ,
ਸ਼ਾਇਦ ਅਸੀਂ ਕਿਸੇ ਦੇ ਕਾਬਿਲ ਹੀ ਨਹੀਂ,
ਕਿਵੇਂ ਕਰੀਏ ਦਾਅਵਾ ਕਿਸੇ ਨੂੰ ਯਾਦ ਆਉਣ ਦਾ..!!
😔😥😣
Mae pehla hastinder singer da koi song nhi sunea jdo da aa song sunea bs hor koi singer nu sunan li dil nhi bnda ❤❤ bhut he sohne awaaz and bhut sohna music
Bht sohna lageya veer ❤️
Wa bhai ❤❤❤❤❤❤ bahut sunder ❤❤🎉🎉
ਡੀਨ ❤
Repeat te chl reha song par dil nhi bharda ❤
Dil di gal e yaaraaa ❤❤❤❤❤
Nice song bro carry on
ਸਿਰਾ ਗੱਲ ਬਾਤ ❤❤❤
Good one ❤❤
Jma shi keha ❤
Bhot gehrai ch likheya geet bhot sohna Gaya v a God bless u dear ❤❤❤
This is my favourite song ❤❤
Khya bat bro. Wmk 🙏
ਵਾਹ ਬਹੁਤ ਖ਼ੂਬ❤❤
Dean paaji kya hee lyrics hee hai 🔥🔥🔥🔥❤❤❤❤
Nyc song
dean bai ❤❤
Dean favourite A& F❤
❤❤
Mahol bna de rangeen kude❤
True lines 👍🏻💯
❣
Dean,hustinder❤
Hustinder bhra❤
ਮੈਂ ਤਾਂ ਖੁਦ ਓਸ ਔਲਾਦ ਦਾ ਸ਼ਿਕਾਰ ਹੋਇਆ
ਪਰ ਸਕੂਨ ਬਹੁਤ ਮਿਲਿਆ ❤
Dean bai ❤ love you yaar
👌👌👌👌👍👍
❤ bhut kamal Likht T gaya v bhut sohna ❤❤❤❤ 🥰
❤❤❤lajawaab
Hustinder ❤❤❤❤❤❤❤❤❤❤
Bhai sad gana ta tuhda dil.cheer ke nag janda ❤
Ustaad❤❤
ਸੋਹਣਾ ❤
Album Da Sabb Ton Sohna Geet ❤❤
What a song 💔🥀
❤
❤❤❤
Manu be bohat nice laga aa song
ਸਿਰਾ
❤❤❤❤❤❤
ਕਿ ਤੇਰੇ ਮੈਥੋ ਸਫਰ ਅਲੱਗ .. ਪਰ ਅੱਖਰ ਨਹੀ
Nice❤❤
Jo gana Dean ne likh ta te hustinder ne ga ta o end hi hu ❤
I love this song ❤
Sahi gal ah bai 🙌😔
Dean hit differently
Hustinder × dean= 🔥
Very very nice❤❤❤
🙌🔥
First comment
Best song album ❤❤❤
✍🏻👌🤲🏻
hyee oyee bandri ne boleya C aw gana Sunna lyi❤ simu
❤❤❤❤❤❤❤❤
Knt
❤❤❤❤
Mohabbat ❤
DEAN❤
Aa ki likhta zalma ❤
❤❤🌹✍️✍️
ਹਰ ਇੱਕ ਦੀ ਅੱਖ ਚ ਪਾਣੀ ਹੋਣਾ ਜਿਨ੍ਹਾਂ ਨੇ ਆਪਣਾ ਪਿਆਰ ਗਵਾਇਆ ਹੋਣਾ😢
Hmm yrr 😢
Nice song ❤
Hustinder bot saone song sare ver
Schii bakmaal♥️
Sachhi bht doongii likht aa deana teri " te hustinder di Awaaz da koi torh ni
Deanaa " oye pr ik gl mnni paini ae asi bnali jehdi eh oh shaii hee nhi
Thik h trza vich bithata akhra nu pr aapa jis te gaya eh uss tunn da nahi 🫶🫶🫶
Asif😢😢😢
😢😢😢😢
Nice song
Ki likhan hun❤
Bai harmanjeet da gaana sing kro koi
Video
Kya sadde pind alla bhadaur da name chamka dita tusi❤
Ki kha hun mai yarra
🤌🥀
O bai yr maarn koi hal ni yr tusi galt msg. De rahe o eda
7 song done
kra ki tareef lafza vich likh ,
eh kalam teri nal nainsafi ho jani.
dean , dean hi aa bs anna k bol k
hon laga chup nhi galbaat khaasi ho jani😅
Bai tu jaan ton marega meinu taan 🙏🏻
Haaye
Ishq kutti cheej aa 22