Maryada hai ke, Shabad te Gurbani nu Background music naa banao. Baith ke ekaagar ho ke suno, yaa aap baani pado. Apni apni awastha hai. Vichar karna, mind naa karna.
Really bro asi kitta vapaari vala kamm boot khaint aa kamm,,,,Sadda farm ya Saharanpur UP ,,te asi paneeri da kamm karde aa sale da 40,50 kille paneeri sale kar dinne aa
Lopon veer ji saari interview dekhi..bahut achi vedios bnate ho aap.aaj wali bhi,,,, mast,,,,,thi but ! jab apne sardar ji ko ek ghoda rakhne ke liye bola toh unhone baat hi (topic) change kar di..kuch bhi ho aise ghar main ek horse 🐎 toh hona chahiye..🥰🙏
ਪਾਠ ਦੀ ਆਵਾਜ ਬਹੁਤ ਸੋਹਣੀ ਆ ਰਹੀ ਪਿੱਛੇ
ਜਿਉਂਦੇ ਰਹੋ 22ਜੀ .... ਮਾਲਕ ਤੁਹਾਡੀ ਮਿਹਨਤ ਨੂੰ ਹੌਰ ਫਲ ਲਾਵੇ 🙏🙏
ਇਸ ਪਰਿਵਾਰ ਤੇ ਸੰਤ ਬਾਬਾ ਮੀਹਾਂ ਸਿੰਘ ਜੀ ਦੀ ਅਪਾਰ ਬਖਸ਼ਿਸ਼ ਅਤੇ ਕਿਰਪਾ ਹੈ
ਬਾਬਾ ਜੀ ਹੋਰ ਤਰੱਕੀ ਅਤੇ ਉੱਦਮ ਬਖਸ਼ਣ
🤣ਸੰਤਾਂ ਦੀ ਕਿਰਪਾ
😂
Baba Meehan te kedi kirpa eh v ds Dio veer ???
@@HardeepSingh-lc9cg
ਜਿਨਾਂ ਨਾਨਕ ਸਤਿਗੁਰ ਪੂਜਿਆ ਤਿਨ ਹਰਿ ਪੂਜ ਕਰਾਵਾ
ਵਾਹਿਗੁਰੂ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ
ਬਾਈ ਜੀ ਇਹੋ ਜਿਹੀਆਂ ਵਧੀਆ ਵੀਡਿਉ ਬਣਾਉਂਦੇ ਹੋ ਤਾਂ ਵਧੀਆ ਲੱਗਦਾ ਹੈ ਪਰ ਜਦ ਕੰਪਨੀ ਆਲਿਆਂ ਤੋਂ ਪੈਸੇ ਲੈਕੇ ਉਨਾਂ ਦੀ ਮਸ਼ਹੂਰੀ ਕਰਦੇ ਹੋ ਤਾਂ ਤੁਹਾਡੀ ਬਣਾਈ ਹੋਈ ਇੱਜਤ ਖਰਾਬ ਹੁੰਦੀ ਹੈ
ਲੋਪੋ ਤੇਰਾ ਕੰਮ ਆ ਮਸੂਰੀ ਕਰਨ ਦਾ ਪਰ ਇਹ ਦਰਮਿਆਨੇ ਕਿਸਾਨਾਂ ਦੇ ਹਿੱਤਾਂ ਵਿੱਚ ਨਹੀ
Bai paise vi lainda video de mai fone layea chakkeya ni video banaoun nu
Call to tractor fan page name Ravi.. free video shot krde ..
@@sidhuelectronicsjagraon9318 kam aa ohda vehla thori aa koi free ch Turya fire…, Nalle j phn ni chkya paise kdo mang le ?
@@jpj903 friend aa lopo da ohne pata kita c gharo ehde
@@sidhudeepvlogger7323 no send kareyo vr
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
ਇਕ ਗਲ ਬਾਈ ਹੁਣਾ ਦੀ ਬਹੁਤ ਵਦੀਆ ਲੱਗੀ। ਬੰਦਾ ਆਪਣੀ ਚੰਗਅਈ ਹੀ ਦਸਦਾ ਬੁਰਾਈ ਨੂੰ ਢੱਕ ਲੈਂਦਾ। ਮੱਕੀ ਦਾ ਇਚਾਰ ਵਾਕਿਆ ਖੁਸ਼ਕ ਹੁੰਦਾ ਕਈ ਵਾਰ ਪਸ਼ੂ ਬੱਚੇ ਵੀ ਸੁੱਟ ਦਿਦੇ ਗੁਰਮਾਇਸ ਨਾਲ। ਜੇੜੀ ਸਰੋਂ ਦੇ ਤੇਲ ਵਾਲੀ ਗਲ਼ ਬਾਈ ਨੇ ਆਖੀ ਡੇਲੀ ਦੇਣਾ ਚਾਹੀਦਾ ਠੰਡਕ ਵਾਸਤੇ
ਬਿੰਨਾ ਰੇਟ ਬਿੰਨਾ ਅੱਡਰੈਸ ਸਾਰੀ ਜਾਣਕਾਰੀ ਅੱਧੀ ਅੰਧੂਰੀ ਲੱਗੀ ਬਹੁਤ ਬਲੋਗਰ ਵੀਰ ਇਹ ਗਲਤੀ ਕਰਦੇ ਹਨ
ਵੀਰ ਜੀ ਸਬ ਕੁਝ ਲਿਖਿਆ ਵੀ ਹੋਇਆ ਹੈ ਅਤੇ ਦਸਿਆ ਵੀ ਗਯਾ ਹੈ ਐਡਰੈੱਸ ਧਿਆਨ ਨਾਲ ਦੇਖੌ ਅਤੇ ਸੁਣੋ ਜੀ 🌹🌹🙏🙏🙏
ਪ੍ਵੇਰਨਾ ਸਰੋਤ ਵੀਡੀੳ ਬਾਕੀ ਕਿਸਾਨ ਵੀਰਾ ਲਈ 🙏🙏
ਮੇਰੇ ਵੱਲੋੰ ਸਲਾਮ ਇਸ ਵੀਰ ਨੂੰ
ਬਹੁਤ ਵਧੀਆ ਪਰਿਵਾਰ ਹੈ ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ ਜੀ❤❤🎉🎉🎉🎉ਦਾਸ ਰੇਸ਼ਮ ਸਿੰਘ ਸਿੱਧੂ ਪਿੰਡ ਘਰਿਆਲਾ ਤਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਸਾਹਿਬ ਪੰਜਾਬ
Guru maharaj ji di gurbani chal rahi aa piche
Anad aa riha sun k satnam sri waheguru ji.🙏🙏🙏🙏
Maryada hai ke, Shabad te Gurbani nu Background music naa banao. Baith ke ekaagar ho ke suno, yaa aap baani pado. Apni apni awastha hai. Vichar karna, mind naa karna.
ਡੰਗਰਾਂ ਨੂੰ ਆਚਾਰ ਪਾਉਣ ਦਾ ਵਿਚਾਰ ਬਹੁਤ ਸੋਹਣਾ। ਬੰਦੇ ਨੂੰ ਵਿਹਲਾ ਕਰ ਦਿੰਦਾ। ਪਰ ਪਤਾ ਨਹੀਂ ਕਿਉਂ ਮਨ ਨੂੰ ਏਦਾਂ ਲਗਦਾ ਰਹਿੰਦਾ ਕਿ ਗਲਤੀ ਜਰੂਰ ਹੋ ਰਹੀ ਏ ਜਿਸਦੇ ਨਤੀਜੇ ਆਉਣ ਵਾਲੇ ਸਮੇਂ ਵਿਚ ਸਾਹਮਣੇ ਆਉਣਗੇ। ਪਲਾਸਟਿਕ ਵਿਚ ਆਚਾਰ ਨੰ ਬੰਦ ਕਰਕੇ ਰੱਖਣਾ ਤਾਂ ਹੋਰ ਵੀ ਸ਼ੱਕ ਪੈਦਾ ਕਰਦਾ।
ਪਲਾਸਟਿਕ ਦੀ ਪੈਕਿੰਗ ਉਹ ਵੀ ਸਾਲ ਭਰ ਲਈ ਥੋੜਾ-ਬਾਹਲਾ ਨੁਕਸਾਨਦੇਹ ਹੋ ਸਕਦਾ , ਬਾਕੀ ਪੱਸੂਆ (ਮੱਝਾ) ਦੀ ਈਮਿਉਨਟੀ ਮਜਬੂਤ ਹੁੰਦੀ ਆ ਦੂਜਿਆ ਦੇ ਮੁਕਾਬਲੇ
@@GurdeepSingh-pl7os bai ji ae mitha jaher pa rahe aa apa apne animals nu ah changi chege nahi ae
ਹਰੀ ਕ੍ਰਾਂਤੀ ਵਾਂਗ ਅਚਾਰ ਦੇ ਰਿਜਲਟ 20ਕੂ ਸਾਲ ਤਕ ਆਉਣਗੇ ਹੁਣ ਤਾਂ ਵਧੀਆ ਲੱਗਦਾ
Bai ji bnada na app taja bojan khanda te na pasu nu khan dinda app v peeja berger ect
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ।ਚੈਨਲ ਵਾਲਿਆਂ ਦਾ ਵੀ ਬਹੁਤ ਧੰਨਵਾਦ ਜੀ ।👌👌👌👍👍👍
ਬਾਈ ਜੀ ਬਹੁਤ ਬੰਦੀਆਂ ਹੈ ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ
5 ਭਰਾ ਇਕਠੇ ਇਹਨੂੰ ਕਹਿੰਦੇ ਅਸਲ ਸਰਦਾਰੀ
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
🎉🎉🎉❤ਦਾਸ ਰੇਸ਼ਮ ਸਿੰਘ ਸਿੱਧੂ ਪਿੰਡ ਘਰਿਆਲਾ ਤਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਸਾਹਿਬ ਪੰਜਾਬ ਸਲੂਟ ਆ ਇਸ ਪਰਿਵਾਰ ਨੂੰ ❤❤🎉🎉🎉🎉🎉
ਬਹੁਤ,ਹੀ,ਵਧੀਆ,ਲੱਗਿਆ,ਆਪਣੇ,ਲੋਕ,ਵੀ ਹੁਣ,ਅੱਗੇ,ਆ,ਰਹੇ,ਨੇ,ਇਦਾਂ,ਹੀ,ਤਰੱਕੀਆਂ,ਕਰਦੇ ਰਹੋ,👍🏼🙏
ਬਹੁਤ ਵਧੀਆ ਵੀਰ ਜੀ
ਬਹੁਤ ਵਧੀਆ ਉਪਰਾਲਾ ਹੈ
ਚੰਗਾ ਰੁਜ਼ਗਾਰ ਮਿਲ ਸਕਦਾ ਹੈ ਇਸਨਾਲਪਸ਼ੂਆਂ ਦੀ ਚੰਗੀ ਸੇਧ ਮਿਲ ਸਕਦੀ
ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏🙏🙏🙏
ਬਹੁਤ ਵਧੀਆ ਉਪਰਾਲਾ ਏ
ਬਹੁਤ ਵਧੀਆ ਜੀ ਬਿਕਰ ਗਹਿਲਾ
ਗਾਵਾਂ।ਨਾਲੋ।ਮੱਝਾਂ।ਦਾ।ਕੰਮ।ਚੰਗਾ।ਜੀ
Bahut sohnia majhan bafelo sukhjinder thank you
ਅਮੀਰ ਅਮੀਰ ਹੋ ਰਿਹਾ ਗਰੀਬ ਹੋਰ ਗਰੀਬ ਹੋ ਰਹੇ ਆ ਗਰੀਬ ਦਾ ਕੁਝ ਨਹੀਂ ਬਣ ਸਕਦਾ ਸਰਕਾਰ ਮਾੜੀ ਆ ਬਾਕੀ ਧਨਾਢ ਵੀ ਸਾਲੇ ਗਰੀਬ ਦਾ ਹਕ ਨਹੀਂ ਦਿੰਦੇ
Saare gareeb changge hunde ?
Dil khush kita bai ji
Sonki सरदारजी आपकी वीडियो पंजाबी भाषा नही आने के बाद में भी अच्छी लगती हैं
आपको सारा देश देखता हैं,
हिंदी में वीडियो बनाया करो,
ਬਾਕੀ ਤਾਂ ਠੀਕ ਆ, ਜਨਵਰਾਂ ਨੂੰ ਤੇਲ ਬਹੁਤ ਲਾਇਆ 😂
ਮਾੜੇ ਬੰਦੇ ਦੀ ਰੋਟੀ ਵੀ ਨਹੀਂ ਪੂਰੀ ਹੁੰਦੀ ਵਪਾਰ ਕੀ ਕਰਲੂ
ਓ ਪ੍ਰੀਤ । ਮਲਾ ਊ ਰੇਟ ਵੀ ਦੱਸ ਦਿੰਦੇ ਯਰ ਬੰਦਾ ਲੈਣ ਦੀ ਸਕੀਮ ਈ ਕਰ ਲੈਂਦਾ
😂😂
ਕਿਸਾਨ ਨਹੀ ਵਪਾਰੀ ਨੇ ਇਹ ਵਿਕ ਜਾਂਦਾ ਫਿਰ ਹੀ ਇਹਨਾ ਆਚਾਰ ਰੱਖੀਆ ਵਾ ਉਹਦਾ ਬੰਦੇ ਨੂੰ ਨਿੰਦ ਆਉਦੀ ਬਹਾਰ ਇਹਨਾ ਸਮਾਨ ਰਾਖੀਆ ਹੋਵੇ
ਬਾਈ ਜੀ ਨਿਰੀ DAP ਯੂਰੀਆ ਤੇ ਸਪਰੇਆਂ (ਜਹਿਰਾਂ)ਦਾ ਮਿਸ਼ਰਣ ਐ ਅਚਾਰ। ਕੁਝ ਸਮੇਂ ਬਾਅਦ ਪਤਾ ਲੱਗੂ ਇਸਦੇ ਨਤੀਜਿਆਂ ਦਾ
🎉💐🎖️🎖️🥇 good job veer ji
ਰੇਟ ਤਾਂ ਪੁੱਛ ਲੈਂਦਾ ਵੱਡਾ ਚਲਾਕ ਬਣਦਾ
😆
ਸੁੱਖੇ ਬਾਈ ਬਹੁਤ ਵਧੀਆ ਪਿੰਡ ਦਾ ਨਾ ਕੀ ਐ ਜੋਗਿੰਦਰ ਫਾਰਮ ਦਾ
Raowal teh jagraon
Ok lopon wale vir very good 👍 congratulations..carry on jatta.gbu
ਸੁਣਿਆ ਹੈ ਬਾਈ ਜੀ ਸਾਈਲੇਜ ਵੇਚਣ ਵਾਲੇ ਮੱਕੀ ਦੀਆਂ ਅੱਧੀਆਂ ਛੱਲੀਆਂ ਤੋਰ ਲੈਦੇ ਹਨ। ਇਸ ਦਾ ਕੀ ਜੁਆਬ ਹੈ।
ਲੋਪੋ ਵਾਲੇ ਵੀਰ ਹੁਣ ਲਗਦੇ ਹਥ ਇਹ ਵੀ ਪੁਛ ਲੈਣਾ ਸੀ ਕਿ ਜਦੋਂ ਮਕੀ ਨੇ ਵੀ ਤਤ ਘਟਾ ਦਿਤੇ ਫਿਰ ਕੀ ਬੀਜਣਾ
ਵੀਰ ਜੀ ਬਹੁਤ ਵਧਿਆ ਲਗਿਆ ਮਕੀ ਦਾ ਆਚਾਰ ਬਣਿਆ ਵੇਖ ਕੇ ਆਪਨਾ ਸਾਰਾ ਐਡਰੈਸ ਦੇਵੋ ਪਿੰਡ ਜਿਲਾ ਕਿਥੇ ਕਿ ਕਰਕੇ ਪੈ ਜਾਦਾ
V.po rauwal .teh jagron dist ludhiana
40 ਤੋ 45 ਦਿਨਾ ਚ ਤਿਆਰ ਹੋ ਜਾਦਾ ਬਾਈ ਇੱਕ ਗੱਲ ਆ ਬਾਈ ਹੋਨਾ ਦੀ ਕੁਤਰਾ ਬਰੀਕ ਆ ਇਹਨਾ ਦਾ ਬਹੁਤ ਵਧੀਆ ਇੱਕ ਨੰਬਰ ਆ ਬਾਈ
Very nice very good thank-you
Smart work smart family khn da bhab sone te suhaga bahut vdya ji
ਪੱਕੇ ਥਾ ਤੇ ਨਾ ਬੰਨੋ ਕੱਚੇ ਥਾਂ ਤੇ ਪਸ਼ੂਆਂ ਨੂੰ ਬੰਨੋ
ਪਰ ਹਰ ਸਾਲ ਏਨਾ ਪਲਾਸਟਿਕ!
ਮੱਝਾ ਦੀ ਵਧੀਆ ਨਸਲ
Good job sir ji.....
Waheguru ji mehar banie rakhan ji
Sonki sardar jindabad
ਬਾਈ ਜੀ 50ਕਿਉਟਲ ਮੱਕੀ ਜੇ ਏਕੜ ਚੌ ਝਾੜ ਆ ਫੇਰ ਵੇਚੀ ੍ਰਦੀ ਨੀ ਚਾਰ ਕਿਉਂ ਪੌਣਾਂ 😂😂
Allu vale kad dye ae pra
Bhut badiya bhai ji ghode vali gal v att krti 22ji
ਰੇਟ ਦੱਸ ਦਿੰਦੇ ਬਾਈ ਜੀ 👍
700
Jithe ekath a baba nank othe hi wasde hun waheguru kre tuhada eka sda rave
ਬਾਈ ਪਸ਼ੂਆਂ ਨੂੰ ਹੋਣ ਵਾਲੀ ਨਵੀਂ ਬਿਮਾਰੀ ਦੀ ਵੀਡੀਓ ਬਣਾਉ ਤਾਂਕਿ ਲੋਕ ਬਿਮਾਰੀ ਤੋ ਸੁਚੇਤ ਹੋਣ।
Bht sohna km kaar sardaar g...2 gala shi nhi lagiya g daas nu 50.60 kwantal per kila suki maki..or 250 ml daily tel bht hi jyada aa g
ਬਹੁਤ ਵਧੀਆ ਬਾਈ ਜੀ
ਵਾਈ ਸਾਈਲਜ ਵਡੀ ਕੋਈ ਖਰੁਕ ਮਝਾ ਲਈ
ਪਿੱਟ ਤੋਂ ਪੈ ਵੀ ਤਿੱਗਣੇ ਰੇਟ ਤੇ ਜਾਂਦਾ ਪੈਕ ਕੀਤਾ ਹੋਇਆ
Very nice, very good and beautiful video with full of knowledge. Thanks bai g.
ਪੰਚਾਇਤੀ ਝੋਟਿਆਂ ਬਾਰੇ ਵਿਡਿਓ ਬਨਾਓ ਜਿਨ੍ਹਾਂ ਕਾਰਣ ਪਿੰਡਾਂ ਵਿੱਚੋਂ ਮੱਝਾਂ ਘੱਟ ਹੋ ਰਹੀਆਂ ਹਨ
😂😂😂😂😂
Nice 👍
Good question ji 23 percentage every year buffaloes 🐃 decreases
Waheguru g
Bahut vadia jankari
ਗੁੱਡ
Veri ek kine di aa
ਪਿੰਡ ਦੇ ਨਾਲ ਜਿਲਾ ਵੀ ਬੋਲਿਆ ਕਰੋ
God bless u ji
Nal veer ਜਿਲ੍ਹਾ ਵੀ ਦੱਸ ਦਿਆ ਕਰੋ ਜੀ
Vpo rauwal teh jagron dist ludhiana
Waheguru waheguru waheguru.
ਵੀਰ ਜੋਗਿੰਦਰ ਦੀ ਬਜਾਏ ਜੋਗਿੰਦਰ ਸਿੰਘ ਫ਼ਾਰਮ ਬੋਲੋ
ਬਹੁਤ ਵਧੀਆ ਜੀ
Ki ret h ji achar
good veer bohat vadiya lga management
Tel di bjaaye soda by carb pauna chahida e
veer g bda mehnga painda,ghto 6 to 6:50 rs pnda hai 20 kg ik din da Pana pnda hi hai,120 to 130 taa ahi pe gya,Fer dana v Pana,bhut mhnga soda
Piche tudi pye ta hoye j pande nhi ta ki krde
Nice ji
Makki da silage baffalo nu khatam kar dau Punjab vicho majh lai niri jehar a bai g majha nu silage pon to pehla kise nutrition nal salah jaroor karo
Very very nice video good 🙏🙏🙏🙏🙏🙏🇮🇳👌👌👌👌👌👍👍👍👍👍
ਰੇਟ ਨੀ ਦਸਾ
ਸ਼ੌਂਕੀ ਸਰਦਾਰ ਸਾਲਮ ਹੈ ਨੰਬਰ ਵੀ ਨਾਲ ਆਓਦਾ
Very nice discussion ji
Really bro asi kitta vapaari vala kamm boot khaint aa kamm,,,,Sadda farm ya Saharanpur UP ,,te asi paneeri da kamm karde aa sale da 40,50 kille paneeri sale kar dinne aa
ਵੀਰ ਕੋਈ ਫਾਇਦਾ ਨਹੀ ਇਹ ਪੰਗਾ ਲੈ ਕੇ ਦੇਖਿਆ ਕੁਝ ਨਹੀ ਬੱਚਦਾ ਆਚਾਰ ਪਾਉਣ ਨਾ ਮਹਿੰਗਾ ਬਹੁਤ ਪੈਦਾ
Lopon veer ji saari interview dekhi..bahut achi vedios bnate ho aap.aaj wali bhi,,,, mast,,,,,thi but ! jab apne sardar ji ko ek ghoda rakhne ke liye bola toh unhone baat hi (topic) change kar di..kuch bhi ho aise ghar main ek horse 🐎 toh hona chahiye..🥰🙏
ਵੀਰ ਆਚਾਰ ਵਿੱਚ ਪੋਲੀਪਲਾਸਟਿਕ ਨਹੀ ਮਿਲਦਾ। ਜਾਣਕਾਰੀ ਦੇ ਤੌਰ ਤੇ ਪੁਛਦਾ ਹਾਂ ਵੈਸੇ ਤਾਂ ਹਰ ਚੀਜ਼ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਹੈ
ਵੀਰ ਜੀ ਜੇ ਸਾੲਇਲਜ ਹੀ ਸਾਰਾ ਸਾਲ ਪਾਓਦੇ ਹੋ ਤਾ ਟੋਕਾਂ ਮਸ਼ੀਨ ਕਿਓ ਲਾਈਆਂ ਵੀਰ ਦੱਸੋ ਕਿਤੇ ਲੋਕਾਂ ਨੂੰ ਬੁੱਧੂ ਤਾਂ ਨਹੀਂ ਬਣਾ ਰਹੇ
Video dhyan nal dkho asi eda v kea pathe v pone a pathe dikhae v a nal nal silage v pone a
ਤਕੜਾ ਬੰਦਾ ਹੀ ਵਪਾਰ ਕਰ ਸਕਦਾ v 2 kiliya wala ki ਵਪਾਰ ਕਰੂ ਦਸ
ਸਬਜੀ ਵਗੈਰਾ ਦਾ ਕਰ ਸਕਦਾ
ਮੈਂ ਕਰਨਾ ਚਾਹੁੰਦਾ ਬਾਈ ਕੈਨੇਡਾ ਤੋਂ ਆ ਕਿ ਜੇ ਘਰਦੇ ਮੰਨਗੇ
soch change kro , waheguru ne sab kuch dita ,kum karn di neet saff ta kille na v hon ta v lok Duniya te Raj karde aa
@@ramankaur470 par j kol paisa hove ta kamm karn di vi lorh nhi paindi bus vatt te khlo ke vekhna painda te paisa bhajja aunda
ਸਹੀ ਗੱਲ ਹੈ ਬਾਈ ਜੀ
Very good job
Veer g ee gol gol je bnaye kive h aa v das de
Very good 👍
jehde apne ghr vaste aap bnave ode lyi thik h,kyoki onu sasta pnda
Waheguru sabb te mehar kre Waheguru
Love from Gurdaspur
50 ਕੁਵਿੰਟਲ ਕਿਲੇ ਦੀ ਨਹੀਂ ਹੁਦੀ ਮੱਕੀ ਅਸੀਂ ਵੀ ਪਾਊਦੇ ਹਾ ਅਚਾਰ 160 ਕੁਵਿੰਟਲ ਸਾਰਾ ਮਾਲ ਹੁਦਾ ਵਿੱਚ ਦਾਣੇ ਹੁੰਦੇ ਹਨ 25.30ਕੁਵਿਟਲ
Bai ji aalu wale khet vicho 40-50 qunital kille di makki ho jandi aa
Gaappaa di bhain Lopo alla ghddi janda
Oss tooo vdd joginder aale fuddu khichi jande aw
@@rudeboy2960 waheguru ji 🙏🙏🙏
Total gppppp nirri yrrr tnnu v ptaa
Kinni urea kinni spray 🤳🤳🤳🤳
@@mannusandhu3637 ਨਾ ਵੀਰ ਮੈਨੂੰ ਕਾਹਨੂੰ ਪਤਾ ਤੈਨੂੰ ਹੋਰ ਦੱਸ ਦਿਨਾਂ ਬਿਹਾਰ ਵਿਚ 6 ਬਿਗੇ ਵਿਚ cargill ਦੀ ਮੱਕੀ 70-80 ਕੁਇੰਟਲ ਤਕ ਵੀ ਹੋਰ ਜਾਂਦੀ ਹੈ
ਵੈਚਣ ਵਾਲੇ ਕਹਿ ਦਿੰਦੇ 30% ਦਾਣੇ ਨੇ ਸਾਡੇ ਅਚਾਰ ਵਿੱਚ ਪਰ ਨਹੀਂ ਦੇਖੇ ਕਦੇ
Very Nice 👌👌
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ
Very nice bro 🙏🙏🙏🙏
Very much nice👍👍👍👍👍 information🙏🙏🙏🙏🙏
Rat cutting solution ki kita ji