ਜੀਰੀ ਦੇ ਲਾ ਦਿੱਤਾ ਟੀਕਾ । ਚਿੱਬੜਾ ਦੀ ਚਟਨੀ ਨਾਲ ਸ਼ੂਗਰ ਦਾ ਇਲਾਜ / ਬਹੁਤ ਔਖੇ ਲਭੇ ਚਿੱਬੜ ।

Поделиться
HTML-код
  • Опубликовано: 10 июл 2024
  • #punjab #farming #mahlanradio #punjabifarmers #farmer #farminginpunjab #punjabagriculture #punjabi

Комментарии • 61

  • @HarpreetSingh-we6dt
    @HarpreetSingh-we6dt 23 дня назад +3

    ਸਤਿ ਸ੍ਰੀ ਆਕਾਲ ਜੀ ਮਾਸੜ ਜੀ ਖਲ ਨਾਲ ਦੁਗਣਾ ਵੱਧਦਾ ਝੋਨਾ ਮੈ ਵੀ ਪਿਛਲੇ ਸਾਲ ਵਰਤੋਂ ਕੀਤੀ ਸੀ ਨਾਲ 1ਲੀਟਰ ਸਰੋਂ ਦਾ ਤੇਲ ਮਿਲਾ ਕੇ ਬੂਝਾ ਬਹੁਤ ਮਾਰਦਾ ਇਸ ਨਾਲ ਝਾੜ ਵਿੱਚ ਵੀ ਬਹੁਤ ਵਧੀਆ ਜੀ 🎉🎉🎉🎉🎉❤❤❤❤❤

    • @mahlanradio
      @mahlanradio  23 дня назад +2

      okay ji thanks

    • @jassisandhu146
      @jassisandhu146 22 дня назад

      ਪਨੀਰ ਡੋਡੀ ਸੂਗਰ ਲਈ ਵਧੀਆ ਜੀ

  • @raoisrar1741
    @raoisrar1741 22 дня назад

    sat shri akaal masar ji ❤. 🙏🙏🙏

  • @GurvinderSingh-jg4nn
    @GurvinderSingh-jg4nn 23 дня назад

    ਵਾਹਿਗੁਰੂ ਮਿਹਰ ਕਰਨਗੇ 🙏🙏

  • @gorabatth3551
    @gorabatth3551 22 дня назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਸੜ ਜੀ।।🙏🙏🙏🙏👍👍👍👍👍👌👌👌👌

  • @ParamjeetSingh-ol4ir
    @ParamjeetSingh-ol4ir 23 дня назад +1

    ਅਰਜਣ ਸੱਕ ਪਾਣੀ ਵਿੱਚ ਰਾਤ ਨੂੰ ਭਿਓਂ ਕੇ ਲਗਾਤਾਰ ਸਵੇਰੇ ਖਾਲੀ ਪੇਟ ਪਾਣੀ ਪੀਣ ਨਾਲ ਘੱਟ ਜਾਂਦੀ ਹੈ ਜੀ

  • @paramsingh1811
    @paramsingh1811 23 дня назад

    Thanks ji masad g ❤ love From Amsterdam 🇳🇱 Holland 🇳🇱 Nederland ❤️ Punjab NAKODAR Jalandhar 🇮🇳❤️🙏

  • @JaswinderSingh-hm9rv
    @JaswinderSingh-hm9rv 23 дня назад

    ਸੱਤ ਸ਼੍ਰੀ ਆਕਾਲ ਮਾਸੜ ਜੀ

  • @SurendraSinghSirohi
    @SurendraSinghSirohi 23 дня назад

    Beautiful vlog veer ji

  • @JaswantSingh-qg6oh
    @JaswantSingh-qg6oh 22 дня назад

    Waheguru.mhear.rkhe.baee.te

  • @jagsirgill7695
    @jagsirgill7695 23 дня назад

    ਸਤਿ ਸੀ੍ ਅਕਾਲ ਬਾਈ ਜੀ ❤❤❤❤❤ ਜਗਸੀਰ ਸਿੰਘ ਗਿੱਲ 🎉🎉🎉🎉🎉 ਪਿੰਡ ਮਾਣੂੰਕੇ ਗਿੱਲ 👍👍🙏👍🙏👍👍 ਜ਼ਿਲ੍ਹਾ ਮੋਗਾ ❤❤❤🎉🎉🎉🎉🎉

  • @ranjitsingh-ce5dz
    @ranjitsingh-ce5dz 23 дня назад

    Very good video ji

  • @HiHi-o7o
    @HiHi-o7o 23 дня назад

    Very nice video ji

  • @haardeepsingh4842
    @haardeepsingh4842 22 дня назад

    Waheguru ji 🙏🙏

  • @user-zp2cn9jx5u
    @user-zp2cn9jx5u 23 дня назад

    ਸਤਿ ਸ੍ਰੀ ਅਕਾਲ ਮਾਸੜ ਜੀ

  • @bachitercheema647
    @bachitercheema647 22 дня назад

    SSA massar sahab ji waheguru sarea tey mehar karey❤

  • @lakhvirsingh8829
    @lakhvirsingh8829 23 дня назад +1

    ਮਾਸੜ ਜੀ ਲੱਗਦਾ ਹੈ ਕਿ ਮਲਕੀਤ ਬਾਈ ਨਮਾ ਸੱਪ ਕੱਡੋ ਗਾ, ਲਗਦਾ ਪਾਰਟੀ ਦਾ ਵੀ ਕੰਮ ਕਰੋ

  • @dimplerani4087
    @dimplerani4087 23 дня назад

    Very so nice video 📷

  • @haardeepsingh4842
    @haardeepsingh4842 22 дня назад

    Waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏

    • @mahlanradio
      @mahlanradio  22 дня назад

      thanks ji thanks batale wale ji

  • @user-mg8qk2hv3e
    @user-mg8qk2hv3e 23 дня назад

    Sat shri akal ji 🙏

  • @JassVirk-tg5qe
    @JassVirk-tg5qe 23 дня назад

    Sat sri akal jaswinder singh kurukshetra haryana to masdji

  • @harsimransingh5155
    @harsimransingh5155 23 дня назад

    Nice

  • @amritsinghdhanoa5434
    @amritsinghdhanoa5434 22 дня назад

    Ssa masser g ❤❤❤

  • @BikramjeetSingh-lz7qo
    @BikramjeetSingh-lz7qo 23 дня назад +1

    Masad g very good man.sab de help karo.

    • @mahlanradio
      @mahlanradio  23 дня назад

      thanks bai ji thanks ji ok ji

  • @KashmirSingh-xg7oi
    @KashmirSingh-xg7oi 23 дня назад

    Veerji satshree akal ji veerji sugar dava daso jrure U. P. Vala

  • @dilvargill-nw7xo
    @dilvargill-nw7xo 22 дня назад

    Ssa Dilvar Singh lapran to 🙏🙏🙏🙏🙏🏻🙏🏻🙏🏻🙏🏻

  • @navjitsingh894
    @navjitsingh894 23 дня назад

    ਮਾਸੜ ਜੀ ਸਤਿ ਸ੍ਰੀ ਆਕਾਲ ਜੀ ਸਰੋਂ ਦੀ ਖੱਲ ਦਾ ਕੀ ਫਾਇਦਾ ਹੈ ਦੱਸੋ ਜੀ

  • @gurisidhu422
    @gurisidhu422 23 дня назад

    ਵੀਰ ਜੀ ਇੱਕ ਕਿਲ੍ਹੇ ਵਿਚ ਕਿੰਨੀ ਸਰੋ ਦੀ ਖੱਲ ਕਿੰਨੀ ਕਿੱਲੋ ਪੈਂਦੀ ਏ

  • @lakhvirsingh8829
    @lakhvirsingh8829 23 дня назад

    ਮਾਸੜ ਖਾਲ ਦੀ ਬੋਰੀ ਤਾਂ 2200 ਦੀ ਹੋ ਗਈ

  • @sukhbahal2982
    @sukhbahal2982 23 дня назад +1

    Sare masad kiun kehdean ji

    • @mahlanradio
      @mahlanradio  23 дня назад

      harasvir da masar ta sare khian lag gae j

  • @gurkiratsinghsanjuvlogs8340
    @gurkiratsinghsanjuvlogs8340 22 дня назад

    Arjun lyanda malkit 22 ne masd

  • @raoisrar1741
    @raoisrar1741 22 дня назад

    sat shri akaal masar ji ❤. 🙏🙏🙏