Remix Katha || Baba Deep Singh Ji Shaheed || Jatha Bhai Mehal Singh Ji ||

Поделиться
HTML-код
  • Опубликовано: 29 дек 2024

Комментарии • 1,4 тыс.

  • @Romana_saab
    @Romana_saab 2 года назад +35

    ਬਚਨ ਹੋਣੀਏ ਸਿੰਘ ਦੇ ਪੂਰੇ ਤੇ ਪੱਕੇ । ਓ ਅਸੀਂ ਫੜ ਫੜ ਜਾਮ ਲੰਘਾ ਦੇਇਏ ਸੂਈਆਂ ਦੇ ਨੱਕੇ ।। ਓ ਸਾਨੂੰ ਅੰਮ੍ਰਿਤਸਰ ਵੱਲ ਜਾਂਦਿਆਂ ਅੱਜ ਕਿਹੜਾ ਡੱਕੇ ।। ਨੀ ਅਸੀ ਖੰਡੇ 18 ਸੇਰ ਦੇ ਐਵੇਂ ਨੀ ਚੱਕੇ ।। ਸ਼ਹੀਦ ਬਾਬਾ ਦੀਪ ਸਿੰਘ ਜੀ

    • @Amanj1tsingh
      @Amanj1tsingh 2 месяца назад

    • @nirmlsingh2374
      @nirmlsingh2374 Месяц назад

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙇🏻

    • @sangherashamsher5727
      @sangherashamsher5727 12 дней назад

  • @reel7516
    @reel7516 2 года назад +574

    ਗੱਜ ਕੇ ਜੇਕਾਰਾ ਗਜਾਵੈ ਨਿਹਾਲ ਹੋ ਜਾਵੇ ਸ਼ਹੀਦਾ ਦੇ ਸਰਤਾਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਮਨਾ ਨੂੰ ਭਾਵੇਂ ਸਤ ਸ਼੍ਰੀ ਅਕਾਲ

  • @SandeepSingh-dn3cv
    @SandeepSingh-dn3cv 3 года назад +61

    ਅੱਜ ਵੀ ਓਸ ਸਮੇਂ ਨੂੰ ਯਾਦ ਕਰਕੇ ਖੂਨ ਖੋਲ ਉੱਠਦਾ ਹੈ।
    ਲੂੰ ਕੰਢੇ ਖੜ੍ਹੇ ਹੋ ਉਠਦੇ ਹਨ।
    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ
    🙏🙏🙏🙏🙏🙏🙏🙏🙏🙏

  • @PBX29.93
    @PBX29.93 2 года назад +57

    ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਬਣਾਈ ਰੱਖਣ 🙏🙏🙏🙏🙏

  • @SiNgHsAaB-px6rc
    @SiNgHsAaB-px6rc 3 года назад +70

    ਧੰਨ ਧੰਨ ਧੰਨ ਧੰਨ ਅਨੌਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਨਿਹੰਗ ਸਿੰਘ ਜੀ

  • @Arshdeepsingh-cu5jk
    @Arshdeepsingh-cu5jk Год назад +26

    ਕਰਨੀ ਦੇ ਪੂਰੇ,ਕਥਨੀ ਦੇ ਸੂਰੇ,
    ਧਰਮ,ਕਰਮ,ਰਹਿਤ ਬਹਿਤ ਦੇ ਬੀਰ,
    ਬਾਣੀ ਤੇ ਬਾਣੇ 'ਚ ਪ੍ਰਤੱਖ,
    ਦਮਦਮੀ ਟਕਸਾਲ ਦੇ ਪਹਿਲੇ ਮੁਖੀ,
    ਸ਼ਹੀਦੀ ਮਿਸਲ ਦੇ ਜੱਥੇਦਾਰ,
    ਅਲੌਕਿਕ ਸ਼ਕਤੀ ਦੇ ਮਾਲਕ,
    ਮਹਾਂਬਲੀ ਯੋਧੇ ਧੰਨ ਧੰਨ ਅਮਰ ਸ਼ਹੀਦ ਮਹਾਂਕਾਲ ਸਿੰਘ ਸਾਹਿਬ ਸ਼੍ਰੀ ਬਾਬਾ ਦੀਪ ਸਿੰਘ ਸਾਹਿਬ ਜੀ🙏🏻❤️❁❁❁❁✧✧✧✧

    • @Believegod_1
      @Believegod_1 3 месяца назад

      Dhan dhan baba deep singh ji ____amar shaheed

  • @sehmbi1364
    @sehmbi1364 2 года назад +68

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙇‍♂️🙅‍♂️
    ਧੰਨ ਧੰਨ ਅਮਰ ਸਹੀਦ ਬਾਬਾ ਦੀਪ ਸਿੰਘ ਜੀ 😍😍🙏

  • @ShamsherSingh-hg4fq
    @ShamsherSingh-hg4fq Год назад +32

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @lizzakaur
    @lizzakaur 9 месяцев назад +18

    ਜੈਕਾਰੇ ਗਜਾਵੈ ਨਿਹਾਲ ਹੋ ਜਾਵੇ, ਧੰਨ ਧੰਨ ਅਮਰ ਸ਼ਹੀਦ ਮੇਰੇ ਖੰਡੇ ਵਾਲੇ ਬਾਪੂ ਬਾਬਾ ਦੀਪ ਸਿੰਘ ਸਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਨੂੰ ਪਾਵੇ।। ਸਤਿ ਸ਼ੀ੍ ਅਕਾਲ। 🙏ਧੰਨ ਧੰਨ ਬਾਬਾ ਦੀਪ ਸਿੰਘ ਜੀ 🙏 #ਮੇਰੇ_ਬਾਪੂ_ਜੀ🙏

  • @AMANDEEPSINGH-hv2jh
    @AMANDEEPSINGH-hv2jh 3 года назад +24

    ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇਰੀ ਵਢੀ ਕਮਾਈ।

  • @SiraaStudio
    @SiraaStudio 10 месяцев назад +20

    ਧੰਨ ਧੰਨ ਬਾਬਾ ਦੀਪ ਸਿੰਘ ਜੀ ਅਨੋਖੇ ਅਮਰ ਸ਼ਹੀਦ ❤❤❤ਖ਼ੂਨ ਖੌਲ ਉਠਿਆਂ ਡੌਲ਼ੇ ਫਰਕਣ ਲੱਗ ਪਏ ਬਾਬਾ ਜੀ 😢🙏🏾🦁💪❤️❤️❤️

  • @jashanbatth1828
    @jashanbatth1828 3 года назад +63

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @gurimashal8910
    @gurimashal8910 Год назад +46

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ🙏🙏🌹🌹

  • @dharmindersinghkhalsa7713
    @dharmindersinghkhalsa7713 3 года назад +10

    ਧੰਨ ਧੰਨ ਬਾਬਾ ਦੀਪ ਸਿੰਘ ਜੀ। ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।

  • @deepraman8590
    @deepraman8590 3 года назад +21

    ਵਾਹਿਗੁਰੂ ਜੀ।

  • @DOLODolo-k1f
    @DOLODolo-k1f 5 месяцев назад +16

    ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ 🙏⚔️🙇

  • @Paulsher
    @Paulsher Год назад +11

    Mere Saare Kamm Baba Ji ne Sett Kr ditte ne ji .. Dhann Dhann Baba DEEP SINGH JI 🙏🙏🙏Bahut Kirpa keeti Baba Ji ne 🙏

  • @sehmbi1364
    @sehmbi1364 Год назад +26

    ਧੰਨ ਧੰਨ ਬਾਬਾ ਸ਼ਹੀਦ ਸਿੰਘ ਜੀ❤❤❤❤❤

  • @mangatfarmerjatt7226
    @mangatfarmerjatt7226 3 года назад +56

    Waheguru g 🙏 , anand a gya katha sarwan kar ke

  • @djmoh.6509
    @djmoh.6509 2 месяца назад +2

    I'm Hindu but listening to baba Ji's story motivation to work hard service our society.

  • @kaur5734
    @kaur5734 3 года назад +15

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ‌ਜੀ ਕੀ ਫ਼ਤਿਹ 🙏🙏 ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ 🙏

  • @robinsingh493
    @robinsingh493 6 месяцев назад +2

    ਧੰਨ ਧੰਨ ਅਨੌਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ❤

  • @khehra9188
    @khehra9188 3 года назад +13

    🙏 ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ ਵਾਹਿਗੂਰੁ 🙏

  • @jashanj2518
    @jashanj2518 3 года назад +29

    Dhan Baba Deep Singh Ji Waheguru g ka Khalsa Waheguru g ki Fateh 🙏

  • @preetbanwait8367
    @preetbanwait8367 3 года назад +8

    Tan guru te tan guru ki sikhi.. aprampaaar waheguru..

  • @kamaldhaliwal4411
    @kamaldhaliwal4411 3 года назад +40

    Dhan guru gobind singh ji te dhan ohna de sikh ❤❤❤ dhan baba deep singh ji

  • @jarmansingh2685
    @jarmansingh2685 6 месяцев назад +6

    ਵਾਹਿਗੁਰੂ ਜੀ🙏🙏

  • @MegaLuck786
    @MegaLuck786 3 года назад +5

    Dhan baba lariya jo bina sees to khande di ghuma k asi faat marda dhan dhan baba Deep Singh ji

  • @officialnagra5121
    @officialnagra5121 Год назад +1

    ਗੱਜ ਵੱਜ ਕੇ ਫਤਿਹ ਬਲਾਵੇ ਨਿਹਾਲ ਹੋ ਜਾਵੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਨੂੰ ਭਾਵੇ ਸਤ ਸ਼੍ਰੀ ਅਕਾਲ

  • @sukhdeepsingh3143
    @sukhdeepsingh3143 3 года назад +17

    Dhan Dhan Baba Deep Singh Ji..
    Wehaguru ji Karpa karn Sab ta. 🙏🙏🙏🌸🏇🙏

  • @RawinderKaur-g7f
    @RawinderKaur-g7f 7 месяцев назад +3

    Jaikara bulave nihaal ho jaave dhan dhan Shaheed baba deep Singh Ji de charna nu bhaave mudke nihaal ho jaave sat shri akaal 🙏🙏

  • @AyubSabharwal-c1y
    @AyubSabharwal-c1y 8 месяцев назад +1

    ਗੱਜ ਵੱਜ ਕੇ ਜੈਕਾਰੇ ਗਜਾਵੈ ਨਿਹਾਲ ਹੋ ਜਾਵੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਮੰਨ ਨੂੰ ਭਾਵੇਂ ਸਤਿ ਸ੍ਰੀ ਆਕਾਲ 🙏

  • @sbbeatz-mixinghouse6877
    @sbbeatz-mixinghouse6877 3 года назад +74

    Dhan Dhan Baba Deep Singh Sahib Ji Maharaj 🙏🏼🙏🏼

  • @Officialgurmeetgorsi
    @Officialgurmeetgorsi 2 года назад

    Sahi gall e baba deep singh ji di katha sun k khoon bale marda e waheguru 👏👏

  • @uvg319
    @uvg319 2 года назад

    Baba deep Singh example for full India. Bole so nihal sat Sri akal. Wahe guruji ka Khalsa wahe guruji ki fateh.

  • @AmandeepKaur-xg7kn
    @AmandeepKaur-xg7kn 3 года назад +5

    Dhan dhan pabu deep singh g sda charna nal jori rahkheo. Kirpa kreo bapu g.

  • @amgill6210
    @amgill6210 2 года назад +1

    Waheguru ji 🙏🏼 mehr krdo baba g vissa aa jay jldi jldi baba g 🎟️🇵🇹✈️☹️

  • @narangsingh8231
    @narangsingh8231 2 года назад +7

    ਧੰਨ ਧੰਨ ਅਮਰ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਆਪਣੇ ਗਰੀਬ ਬੱਚੇ ਤੇ 🙏🙏🙏🙏🙏🙏🙏🙏

  • @rajpaltharajsingh4571
    @rajpaltharajsingh4571 7 месяцев назад +1

    ਧੰਨ ਧੰਨ ਅਮਰ ਸਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾਂ ਵਾਹਿਗੁਰੂ।ਜੀ

  • @gurlalsandhu9349
    @gurlalsandhu9349 3 года назад +27

    Waheguru waheguru waheguru sahib ji 🙏 dhan dhan baba deep singh Maharaj ji

  • @traveltorch8944
    @traveltorch8944 3 года назад +2

    Babaji aapke upkar hum sab par hain amar hain aap from shrikant hindu maharashtra

  • @sandeepsingh-cm1wm
    @sandeepsingh-cm1wm 3 года назад +7

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਮਹਾਰਾਜ ਜੀ

  • @gindamehra1378
    @gindamehra1378 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sbbeatz-mixinghouse6877
    @sbbeatz-mixinghouse6877 3 года назад +23

    Dhan Dhan Amar Shaheed Baba Deep Singh Sahib Ji

  • @sandeepgabba6063
    @sandeepgabba6063 3 года назад +10

    Waheguru Ji ka khasle Waheguru Ji Fateh Ji

  • @rajinderjassal3401
    @rajinderjassal3401 3 года назад +23

    Dhann dhann baba Deep singh g shaheed 🥰🥰🥰🥰🥰🥰🥰🥰🥰🥰🥰🥰🥰🥰🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ramanmehra6311
    @ramanmehra6311 2 года назад +1

    ਵਾਹਿਗੁਰੂ ਜੀ

  • @Repair1205
    @Repair1205 3 года назад +7

    🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏

  • @SinghStudio00
    @SinghStudio00 3 года назад +99

    ਧੰਨ ਗੁਰੂ ਨਾਨਕ , ਧੰਨ ਤੇਰੀ ਸਿੱਖੀ 🙏🙏

  • @jatinderkaursohi3540
    @jatinderkaursohi3540 3 года назад +7

    Waheguru ji ,, Is katha nu sun k anad agyea ... 🙏

  • @hollywoodandbollywoodmovie4565
    @hollywoodandbollywoodmovie4565 3 года назад +17

    WAHEGURU JI DHAN DHAN GURU GOBIND SINGH SAHIB JI

  • @gurlalsingh-of5xi
    @gurlalsingh-of5xi 5 месяцев назад +3

    Dhan Dhan baba deep singh ji❤

  • @darbarasingh915
    @darbarasingh915 3 года назад +7

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ

  • @MehtabSingh-m5n
    @MehtabSingh-m5n Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Anant-h7e
    @Anant-h7e 3 года назад +33

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ❤️🙏🏼🇮🇹

  • @SighSahib-od2bh
    @SighSahib-od2bh 5 месяцев назад +2

    Waheguru Ji waheguru Ji waheguru Ji waheguru Ji waheguru Ji 🙏🙏🙏🙏🙏

  • @khalsagurjinderkaur829
    @khalsagurjinderkaur829 3 года назад +5

    Waheguru ji ka khalsa waheguru ji ki fateh ji. Dhan Dhan Baba Deep Singh ji Amar Shaheed.. Ji

  • @rekharai855
    @rekharai855 2 года назад

    waheguru g...meri ruhh kmb gyi e katha sundeya..

  • @satvirsingh5647
    @satvirsingh5647 3 года назад +28

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @karanbirsingh9996
    @karanbirsingh9996 2 года назад +22

    Dhan dhan deep singh sahib ji 🙏🏼💕💖💕💖💖

  • @amanbatth5022
    @amanbatth5022 3 года назад +58

    Dhan dhan baba deep singh ji ⛳️🙇🏻‍♂️🙏🏼

  • @aricrandhawa
    @aricrandhawa 3 года назад +35

    DHAN DHAN BABA DEEP SINGH JI🙏🏻🙏🏻🙏🏻🙏🏻❤️❤️❤️❤️

  • @gurupkarsingh4677
    @gurupkarsingh4677 3 года назад +19

    Dhan Dhan Baba Deep Singh ji 💝

  • @Pbx_13_sidhu
    @Pbx_13_sidhu 5 месяцев назад +1

    Waheguru ji ka khalsha seri Waheguru ji ki fathe🙏🙏🙏

  • @GurjantSingh-jt4lq
    @GurjantSingh-jt4lq 2 года назад

    Waheguru ji Dhan Dhan shri guru Gobind singh ji Maharaj mera ta kirpa krooo

  • @maansaab2731
    @maansaab2731 3 года назад +18

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏❣️❣️❣️🔥🔥🔥🔥🔥🔥🔥🔥💕💕💕❤️❤️❤️

  • @Punjabimovies-px4zb
    @Punjabimovies-px4zb Год назад

    ਗੱਜ ਕੇ ਜਕਾਰਾ ਗਜਵੇ ਨਿਹਾਲ ਹੋ ਜਾਵੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਭਾਵੇ | ਸਤਿ ਸ੍ਰੀ ਅਕਾਲ

  • @harinderpreet3151
    @harinderpreet3151 3 года назад +5

    Dhan Dhan Shri Guru Granth Saheb Ji Maharaj Ji

  • @jaschouhan3345
    @jaschouhan3345 2 года назад

    Dhan dhan baba deep singh g ehna di katha sun ke dil ch bahut khushi hundi te main roj ik war jrooor sunda dhanwaad baba g

  • @preetinderkaur9092
    @preetinderkaur9092 3 года назад +19

    Thankyou for sharing this video! Waheguru ji ka khalsa waheguru ji ki Fateh 🙏🏻

  • @SahibSingh-e2k
    @SahibSingh-e2k 5 месяцев назад +2

    Dhan dhan baba deep singh ji sahid👏

  • @nisha446
    @nisha446 5 месяцев назад +2

    DHAN DHAN BABA DEEP SINGH JI SHAEED 🙏🏻🤍🧿🫶🏻

  • @harmansinghwarwal2121
    @harmansinghwarwal2121 2 года назад +5

    Baba deep singh g sikh...... 🙏🙏🙏🙏

  • @preetsaini003
    @preetsaini003 5 месяцев назад +1

    Waheguru ji baba deep singh ji❤

  • @jeetsingh7856
    @jeetsingh7856 3 года назад +116

    ਅਮਰ ਸਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gopysarpanch279
    @gopysarpanch279 Год назад +1

    Dhan dhan shib baba Amar shid baba deep Singh g..

  • @zimidaradairyuksisainian4628
    @zimidaradairyuksisainian4628 3 года назад +4

    Waheguru jiii chardi kala ch rkhyo sarya nu jiiii 🙏🙏

  • @SpartanSpirit300
    @SpartanSpirit300 2 года назад

    Bole so nihal Sat shri akal Waheguru da khalsa Waheguru di fateh🙏🙏

  • @YUDHVEER
    @YUDHVEER Год назад +3

    ਕੌਮ ਦੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਪ੍ਰਣਾਮ 🙇🤲🙏🙏🙏🌹🌹🌹

  • @funnyvideo-ux1sn
    @funnyvideo-ux1sn 6 месяцев назад +2

    Wahguru ਜੀ ਕਿਰਪਾ ਕਰੋ ❤❤❤❤

  • @sukhmansumman3634
    @sukhmansumman3634 Год назад

    ਗਾਜਕ ਜਕਰਾ ਗਜਾਵਾ ਨਿਹਾਲ ਹੋ ਜਾਵੇ ਦਨ ਦਨ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਬਾਵੈ ਸਤ ਸ੍ਰੀਆ ਅਕਾਲ

  • @deolgurjeet96
    @deolgurjeet96 3 года назад +22

    Dhan Dhan Guru Gobind Singh Ji 🙏💖

  • @VishalSharma-do1ll
    @VishalSharma-do1ll 9 месяцев назад +1

    i am hindu but i like sikhs culture.after listen this goosbumps .

    • @Lionoftruth7
      @Lionoftruth7 Месяц назад

      Sikh culture is also your culture it’s Indian society’s modern system

  • @ggn_1
    @ggn_1 3 года назад +12

    ਵਾਹਿਗੁਰੂ ਜੀ ਕਈ ਮਨਮੁਖ ਇਨਸਾਨ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਮ੍ਰਿਤ ਛਕਣ ਬਾਰੇ ਨਹੀਂ ਕਿਹਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਫ਼ੁਰਮਾਇਆ ਹੈ “ਸੱਬ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ! ਹੁਣ ਕਿਵੇਂ ਸਮਝਾਈਏ ਇਹੋ ਜਹੇ ਇਨਸਾਨਾ ਨੂੰ ?

  • @palvindersandhu2033
    @palvindersandhu2033 3 года назад +2

    ਧੰਨ ਧੰਨ। ਬਾਬਾ ਦੀਪ ਸਿੰਘ ਜੀ ਸਿਰਲਾਥ ਜੋਦੇ

  • @harinderpreet3151
    @harinderpreet3151 3 года назад +6

    Dhan Dhan Shri Baba Deep Singh Ji Maharaj Ji

  • @gullu_malwai7300
    @gullu_malwai7300 2 года назад +1

    ਜਨਮਦਿਨ ਮੁਬਾਰਕ ਧੰਨ ਧੰਨ ਬਾਬਾ ਦੀਪ ਸਿੰਘ ਜੀ ਖਾਲਸਾ ਨਿਹੰਗ ਸਿੰਘ ਜੀ 🙏🙏🙏🙏

  • @Rohitzx90
    @Rohitzx90 2 года назад +8

    kashtiya rajput hindu ki baba deep singh ji ko dill se naman waheguru ji Khalsa waheguru ji ki Fateh 🚩

    • @Lionoftruth7
      @Lionoftruth7 Месяц назад

      Kashatriya means fighter it can be anyone . From Indians society . From any background

  • @shaileshpujarijoshi6629
    @shaileshpujarijoshi6629 2 года назад +31

    Dhan Dhan Baba Deep Singh Jee ❤
    Waheguru Jee ❤🧡💛💙💜🤎
    My heartiest greetings to all sikh brother and sister...
    God bless you all
    Hari Bol 💝

    • @mr_jackyt5973
      @mr_jackyt5973 2 года назад

      Waheguru ji 🙏🙏

    • @moneysandhu5824
      @moneysandhu5824 2 года назад

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

    • @singhlion9668
      @singhlion9668 Год назад

      Hindu sikh Ekta jindabad. Hindu sikh bhai bhai sulla kaum kahan se aayi

  • @moneysandhu5824
    @moneysandhu5824 2 года назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @akshaykumarkumar3342
    @akshaykumarkumar3342 3 года назад +19

    satnam waheguru 🙏🙏🙏🌹🌹❤️

  • @OmAthwal-u9g
    @OmAthwal-u9g 6 месяцев назад +2

    ❤SATNAM wahaguru kirpa kro ji Maharaja ji ❤❤❤

  • @Fitness_goal201
    @Fitness_goal201 2 года назад +21

    WAHEGURU JI 🙏🏻❤️

  • @GillPreet-nt7kj
    @GillPreet-nt7kj 6 месяцев назад +2

    Waheguru ji

  • @Harsh_aujla_1
    @Harsh_aujla_1 9 дней назад

    Dhan dhan shaheed baba deep singh ji 🙏
    Jdo v katha sunde a raga vich agg bal jndi aa anaa jor aa jnda sareer vich

  • @BalwinderSingh-oj3si
    @BalwinderSingh-oj3si 3 года назад +11

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ❣️❣️🌹🌹🌹🌹🌹🌹🌹

  • @jagbirsinghrandhawa5913
    @jagbirsinghrandhawa5913 2 года назад +1

    Waheguru ji Meher kareo

  • @garrysandhu7744
    @garrysandhu7744 3 года назад +13

    Dhan dhan baaba deep singh ji ❤️❤️

  • @Terry_Kahlon
    @Terry_Kahlon 3 года назад +16

    ਅਨੋਖੇ ਅਮਰ ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏🙏

  • @PardeepSingh-vw2kx
    @PardeepSingh-vw2kx 2 года назад +2

    ਸਤਿਨਾਮ ਸਰੀ ਵਾਹਿਗੁਰੂ ਸਾਹਿਬ ਜੀ