ਪੰਥ ਦੇ ਜਥੇਦਾਰ ਚਿੱਟਾ ਲਾਉਦੇ ਫੱੜੇ ਗਏ

Поделиться
HTML-код
  • Опубликовано: 8 сен 2024
  • ਪੰਥ ਦੇ ਜਥੇਦਾਰ ਚਿੱਟਾ ਲਾਉਦੇ ਫੱੜੇ ਗਏ #public #news #babe #govtofpunjab #police #cm #sgpc #amirtsar #gurbani

Комментарии • 14

  • @bikramsinghmangat5801
    @bikramsinghmangat5801 Месяц назад +1

    Very good, informative and commendable views. Every head of the family is responsible for his family members to control them from evils. Govt can not reach each and every person in Punjab to control drugs. It is the responsible of us all and nobody is pushing drugs in anybody's mouth.

  • @BalrajsinghBrar-zq5gs
    @BalrajsinghBrar-zq5gs Месяц назад

    GOOD 👍👍👍👍👍👍👍

  • @BaljinderSingh-jo9qt
    @BaljinderSingh-jo9qt Месяц назад +2

    ਇਨ੍ਹਾਂ ਲੋਕਾਂ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਰਦਾਰੀਆਂ ਬਖ਼ਸ਼ੀਆਂ ਨੇ। ਕਿਵੇਂ ਸਿਘਾਂ ਨੇ ਜੰਗਲਾਂ ਵਿੱਚ ਦਰਖ਼ਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਸੀ।ਉਸ ਟਾਈਮ ਪੱਤਾ ਪੱਤਾ ਸਿੰਘਾਂ ਦਾ ਵੈਰੀ ਸੀ । ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ । ੭-੯ ਸਾਲ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ। ਪਰ ਉਹ ਅਡੋਲ ਰਹੇ ਉਨ੍ਹਾਂ ਦੀ ਈਨ ਨਹੀਂ ਮੰਨੀ। ਸ਼ਹੀਦੀਆਂ ਪ ਗੲਏ। ਧੰਨ ਸਿੱਖੀ ਸੀ।ਉਸ ਵਕਤ ਪਰ ਇਹ ਲੋਕ ਆਪਣੇ ਨਸ਼ਿਆਂ ਵਿਚ ਗਲਤਾਨ ਨੇ। ਇਨ੍ਹਾਂ ਨੂੰ ਸਜ਼ਾ ਜੇਲ੍ਹ ਵਿੱਚ ਮਿਲਣੀ ਚਾਹੀਦੀ ਹੈ। ਇਨ੍ਹਾਂ ਨੂੰ ਭੁਖੇ ਰੱਖਕੇ ਦਰਖ਼ਤਾਂ ਦੇ ਪੱਤੇ ਖਾਣ ਲਈ ਦਿੱਤੇ ਜਾਣ ।

  • @user-lm6pl5lk8k
    @user-lm6pl5lk8k Месяц назад +1

    Weheguru Ge. Rub. Rakha

  • @gurdassingh3194
    @gurdassingh3194 Месяц назад +1

    ਯਾਰੋ ਬੁੱਢੇ ਮਰ ਜਾਣ ਇਹਨਾਂ ਵਿੱਚ ਵੀ ਦਿਲ ਹੂੰ ਦਾ ਹੈ ਮਨਪ੍ਰਚਾਵਾ ਕਰਦੇ ਹਨ ਵਿਚਾਰੇ

  • @user-jq8dc8ck3s
    @user-jq8dc8ck3s Месяц назад +1

    Vere hun ehh kehnge ki Chita taan bajar kurat ch nahin aunda ji

  • @VikramSingh-vf2ut
    @VikramSingh-vf2ut Месяц назад +2

    ਦੁਮਾਲੇ ਤੇ ਚੋਲੇ ਆਲਿਆਂ ਦਾ ਤਾਂ ਜਿਆਦਾ ਬੇੜਾ ਬੈਠਿਆ ਹੋਇਆ 😢😢😢

  • @user-wc1sl7hn6y
    @user-wc1sl7hn6y Месяц назад +1

    ਚਿੱਟੀ ਦਾੜ੍ਹੀ ਪੀਦੇ ਵੀ ਚਿੱਟਾ,,

  • @RajwinderKaur-vh3tb
    @RajwinderKaur-vh3tb Месяц назад +1

    Rbb bchave

  • @VikramSingh-vf2ut
    @VikramSingh-vf2ut Месяц назад +1

    ਲਿੰਕ ਪਾਇਉ ਵਿਰੇ ਖ਼ਬਰ ਦਾ

  • @VikramSingh-vf2ut
    @VikramSingh-vf2ut Месяц назад +1

    ਫੋਟੋ ਸਕ੍ਰੀਨ ਤੇ ਸ਼ੋ ਕਰਿਆ ਕਰੋ, ਮੋਬਾਈਲ ਚ ਨੀ ਕੁਛ ਦਿਖਦਾ ਵੀਰ ਜੀਓ