ਸਾਡੀ ਗੱਡੀ ਦਾ Accident ਹੋ ਗਿਆ । ਕਿਰਾਏ ਵਾਲੀ ਗੱਡੀ ਵੀ ਰਾਤ ਹੋਈ ਪੈਂਚਰ । Isuzu 👣 Footprints of Sikhi 22

Поделиться
HTML-код
  • Опубликовано: 24 янв 2025

Комментарии •

  • @BaljinderSingh-ri9gw
    @BaljinderSingh-ri9gw 2 года назад +8

    ਵਾਹਿਗੁਰੂ ਦੀ ਮੇਹਰ ਹੋਈ ਜੀ ਗੱਡੀ ਬਣ ਜਾਊ ਕੋਈ ਨਾ
    ਪ੍ਰਭੂ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਦਾ ਭਲਾ ਕਰੇ
    ਧੰਨ ਗੁਰੂ ਗ੍ਰੰਥ ਸਾਹਿਬ ਜੀ ਈਸ਼ਵਰ

  • @JagtarSingh-vm5gu
    @JagtarSingh-vm5gu 2 года назад +1

    ਮਹਾਰਾਜ ਜੀ ਦੀ ਕਿਰਪਾ ਨਾਲ ਬਚਾਅ ਹੋ ਗਿਆ ਹੈ
    ਗੱਡੀ ਦੀ ਕੋਈ ਗੱਲ ਨਹੀਂ ਲੋਹਾ ਸਿੱਧਾ ਹੋ ਜਾਣਾ ਹੈ ਸਭ ਤੋਂ ਖੁਸ਼ੀ ਦੀ ਗੱਲ ਹੈ ਸਭ ਭਰਾ ਚੜ੍ਹਦੀ ਕਲਾ ਵਿੱਚ ਹਨ

  • @dr.panjabian8322
    @dr.panjabian8322 2 года назад +1

    ਨੀਚੇ ਸਕਰੀਨ ਵਿੱਚ ਸਿੱਖਿਆ ਮਿਲਦੀ ਉਹ ਬਹੁਤ ਵਧੀਆ ਗਿਆਨ ਹੈ

  • @chanansinghmohiwalia4629
    @chanansinghmohiwalia4629 2 года назад +1

    ਗੱਡੀ ਦੀ ਠੋਡੀ ਫੁੱਟ ਗੲਈ ਵਾਹਿਗੁਰੂ ਜੀ ਮੇਹਰ ਰੱਖੇ ਵੀਰਾਂ ਤੇ

  • @bsingh1310
    @bsingh1310 2 года назад +1

    ਇਥੋਂ ਵੀ ਬਹੁਤ ਵਧੀਆ ਗੁਰਦੁਆਰਾ ਸਾਹਿਬਾਨ ਨੇ ਦਰਸਨ ਕਰਵਾਉ ਵੀਰ ਜੀ ਸਤਿ ਸ੍ਰੀ ਅਕਾਲ ਸਭ ਨੂੰ

  • @dilbagsingh9145
    @dilbagsingh9145 2 года назад +5

    ਧੰਨ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਜੀ।
    ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।

  • @singhrajbir4797
    @singhrajbir4797 2 года назад +1

    ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। ਗੁਰੂ ਸਾਹਿਬ ਕਿਰਪਾ ਕਰਨ, ਮਿਹਰ ਭਰਿਆ ਹੱਥ ਬਣਾਈ ਰੱਖਣ। ਹਰ ਸਫ਼ਰ ਵਿੱਚ ਸਹਾਈ ਹੋਣ।

  • @Amnindersingh9685
    @Amnindersingh9685 2 года назад +1

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @BhupinderSingh-tt9ox
    @BhupinderSingh-tt9ox 2 года назад

    ਅਕਾਲ ਪੁਰਖ ਨੇ ਮੇਹਰ ਰੱਖੀ, ਕਿਸੇ ਵੱਡੀ ਦੁਰਘਟਨਾ ਤੋਂ ਬਚਾ ਲਿਆ।👍

  • @GurwinderSingh-zi4fd
    @GurwinderSingh-zi4fd 2 года назад +1

    ਵਾਹਿਗੁਰੂ ਜੀ ਦੇਸਾਂ ਪਰਦੇਸਾਂ ਵਿੱਚ ਸਦਾ ਅੰਗ ਸੰਗ ਸਹਾਈ ਹੋਣ ਜੀ,ਬਲੇਡ,ਖੰਭ, ਆਪਣੇ ਇਲਾਕੇ ਮਾਝੇ ਚ,,ਪਰ,,ਵੀ ਕਹਿੰਦੇ ਹਨ,

  • @diljeetsingh4387
    @diljeetsingh4387 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ🙏🙏🙏🙏🙏

  • @tarlochansaini9353
    @tarlochansaini9353 2 года назад

    ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਸਹਾਈ ਰਹਿਣ।

  • @chahalchahal937
    @chahalchahal937 2 года назад +2

    ਅੱਜ ਅਸੀਂ ਵੀ "ਛਾਪੜ" ਖਾਵਾਂਗੇ 😃 ਪਰ ਚਮਚੇ ਨਾਲ਼

  • @tarun19781
    @tarun19781 2 года назад +2

    Waheguru ji ka Khalsa
    Waheguru ji ki Fateh
    Veer ji praying that you are safe.

  • @waheguruJiGurbhagatDHINDSA
    @waheguruJiGurbhagatDHINDSA 2 года назад

    ਵਾਹਿਗੁਰੂ ਜੀ ਚਨੇਈ ਰੇਲਵੇ ਸਟੇਸ਼ਨ ਕੋਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ

  • @dhanasingh4699
    @dhanasingh4699 2 года назад

    ਬੱਸ ਤੁਸੀ ਠੀਕ ਹੋ। ਇਹ ਬਹੁਤ ਵੱਡੀ ਗੱਲ ਹੈ ਗੁਰੂ ਕਿਰਪਾ ਕਰੇ

  • @lavisharma4716
    @lavisharma4716 2 года назад +2

    Satnaam Shri waheguru ji

  • @chahalchahal937
    @chahalchahal937 2 года назад +1

    ਗੁਰੂ ਜੀ ਦੀ ਬਖਸ਼ਿਸ਼ ਨਾਲ ਆਪ ਜੀ ਠੀਕ ਠਾਕ ਰਹੇ। ਸ਼ੁਕਰ ਹੈ ਗੁਰੂ ਜੀ ਦਾ 🙏

  • @baljitratol2981
    @baljitratol2981 2 года назад +2

    ਅਸੀਂ ਤੁਹਾਨੂੰ ਹਰ ਰੋਜ਼ ਅਸੀਸਾਂ ਦਿੰਦੇ ਹਾ ਖਾਲਸਾ ਜੀ 🙏

  • @SatnamSingh-li6mu
    @SatnamSingh-li6mu 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @bikerjassisir8429
    @bikerjassisir8429 2 года назад +1

    Guru maharaj da shukar he tusi thik ho.

  • @taranveersingh6746
    @taranveersingh6746 2 года назад

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤਿਹਜੀ🙏🙏🙏
    ਵਾਹਿਗੁਰੂ ਜੀ ਦਾ ਵਾਰ-ਵਾਰ ਸ਼ੁਕਰਾਨਾ ਸਿੰਘਾਂ ਨੂੰ ਆਪ ਹੱਥ ਕੇ ਰੱਖਿਆ 🙏🙏🙏

  • @JasvinderHere
    @JasvinderHere 2 года назад +4

    ਵਾਹਿਗੁਰੂ ਜੀ ਮੇਹਰ ਕਰੇ 🙏

  • @dilbagpannu4487
    @dilbagpannu4487 2 года назад +1

    I was in Chennai in 65 to 66 those days it was called Madras I was Tambaram air force station I have seen Mahabalipuram and pakshi Chitram in 1968 after listening from from you I became 20 years old Pannu age 78

  • @desiyoutube8310
    @desiyoutube8310 2 года назад +4

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਪ੍ਰਵਾਨ ਕਰਨੀ ਜੀ ਦਾਸ 🌷💚🥀💛🌹❤️ ਵਾਹਿਗੁਰੂ ਲੰਮੀਆਂ ਉਮਰਾ ਬੱਖਸ਼ੇ ਚੜ੍ਹੰਦੀ ਕਲਾਂ ਚ ਰੱਖੇ ਜੀ ਆਪ ਸਾਰੀਆਂ ਨੂੰ ਜੀ ਖਾਲਸਾ ਜੀ ਬੜੀ ਲੋੜ ਹੈ ਸੰਗਤ ਨੂੰ ਤਵਾਡੀ ਸਾਨੂੰ ਘਰ ਬੈਠੀਆਂ ਨੂੰ ਬਾਬੇ ਨਾਨਕ ਦੇ ਇਤਹਾਸ ਤੋ ਜਾਣੁ ਕਰਵਾ ਰਹੇ ਹੋ ਜੀ

    • @dalipsinghuppal5240
      @dalipsinghuppal5240 2 года назад +1

      God may keep your all members in good health and happiness in your traveling tour of the southern India.

    • @amritkitchen5315
      @amritkitchen5315 2 года назад +1

      Chennai vich lassi nu more khady ny veerji

  • @JasbirSingh-rw4ds
    @JasbirSingh-rw4ds 2 года назад

    ਵਾਹਿਗੁਰੂ ਜੀ ਨੇ ਆਪ ਹੱਥ ਰੱਖਿਆ ਹੈ

  • @bhupindersingh-mk4ym
    @bhupindersingh-mk4ym 2 года назад +1

    After the accident...you are everybody's right ji..i am very very happy ji..Waheguru ji hameshan hameshan chardi kala wich rakhange ji...yug Yug Jeendi RAHE Guru di piyaari fouj ji..

  • @RanjeetSingh-jk9ds
    @RanjeetSingh-jk9ds 2 года назад

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇ ਹਾਂ ਓਸ ਨਿੰਰਕਾਰ ਕਰਤਾਰ ਗੌਂਡ ਰਾਮ ਰਹੀਮ ਜੀ ਦਾ ਆਪ ਠੀਕ ਠਾਕ ਹੋ ਬਾਕੀ ਸਭ ਠੀਕ ਹੋ ਜਾਵੇਗਾ।।ਦੁਖ ਸੁਖ ਆਉਂਦੇ ਰਹਿੰਦੇ ਹਨ।

  • @HarmeetSingh-nz9ds
    @HarmeetSingh-nz9ds 2 года назад

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।

  • @sarabdelhi
    @sarabdelhi 2 года назад +1

    Waheguru ji da shukar hai khalsa fouja sahi salamat hun.
    Waheguru ji

  • @HARRYSINGH210
    @HARRYSINGH210 2 года назад

    ਵਾਹਿਗੁਰੂ ਜੀ ਦਾ ਸ਼ੁਕਰ ਹੈ ਆਪ ਸਭ ਰਾਜੀ ਖੁਸ਼ੀ ਹੋ 🙏🙏🙏🙏

  • @SatnamSingh-ol9ql
    @SatnamSingh-ol9ql 2 года назад

    ਖ਼ਾਲਸਾ ਜੀ ਬਹੁਤ ਸੋਹਣੀ ਵੀਡੀਓ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @jasveenbhinder8613
    @jasveenbhinder8613 2 года назад +2

    Vaheguru Ji Ka Khalsa, Vaheguru Ji Ki Fateh, Bhai Sahib. Prayers for safe and secure travel for You & the other members.

  • @balbirsakhon6729
    @balbirsakhon6729 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    🙏ਵਾਹਿਗੁਰੂ ਆਪਦੇ ਸਿੰਘਾਂ
    ਦੇ ਸਿਰਹੱਥ ਰੱਖਣਾਂ

  • @RanjitKaur-me8hi
    @RanjitKaur-me8hi 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਸ਼ੁਕਰ ਹੈ ਕਿ ਕੋਈ ਵੱਡਾ ਹਾਦਸਾ ਹੋਣੋਂ ਬਚ ਗਿਆ ਹੈ

  • @blwindersingh5641
    @blwindersingh5641 2 года назад

    ਧੰਨ ਧੰਨ ਗੁਰੂ ਰਾਮਦਾਸ ਜੀ ਮੇਹਰ ਕਰਨ

  • @gurjitsingh6989
    @gurjitsingh6989 2 года назад +1

    gaddi ban gai khalse di chal vekho hun😂😂. wharguru kirpa rakhe ida e chardi klaa bakhshe

  • @amreekkaur4136
    @amreekkaur4136 2 года назад

    ਵਾਹਿਗੁਰੂ ਜੀ ਦਾ ਸ਼ੁਕਰ ਹੈ ਸੱਟ ਤੋ ਬਚਾ ਹੋ ਗਿਆ ॥

  • @paeminderkaur4412
    @paeminderkaur4412 2 года назад

    ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ਣ

  • @RajbirSingh-ki8ro
    @RajbirSingh-ki8ro 2 года назад +1

    Paji whaeguru ji ka Khalsa whaeguru ji ke fathe

  • @kuldeepsingh-cy8jt
    @kuldeepsingh-cy8jt 2 года назад +1

    WAHEGURU..G..KA..KHALSA..SHRE..WAHEGURU..G..KE..FATEH..G.

  • @MohanSingh-gt9ks
    @MohanSingh-gt9ks 2 года назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @dukhihirdamansamjaona1557
    @dukhihirdamansamjaona1557 2 года назад +1

    Waheguru Waheguru Waheguru Waheguru Waheguru Waheguru Waheguru Waheguru Waheguru ji

  • @hrivndersingh3511
    @hrivndersingh3511 2 года назад +1

    ਵਾਹਿਗੁਰੂ ਜੀ ਕਿ੍ਪਾ ਕਰਨ 🙏🙏🙏🙏🙏

  • @baljinderkehalkehal9530
    @baljinderkehalkehal9530 2 года назад +1

    ਵਾਹਿਗੁਰੂ ਆਪਣੇ ਸਿੱਖਾਂ ਦੇ ਹਮੇਸ਼ਾ ਨਾਲ ਹੈ🙏

  • @ਗੁਰਬੀਰਸਿੰਘ-ਙ5ਵ

    ਚੜ੍ਹਦੀ ਕਲ੍ਹਾ ਜੀ

  • @sukhbirsingh54682
    @sukhbirsingh54682 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ

  • @dhiimatasahibkaurjidipreet4882
    @dhiimatasahibkaurjidipreet4882 2 года назад

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ ਜੀ ਸ਼ੁਕਰਾਨੇ ਵਾਹਿਗੁਰੂ ਜੀ ਦੇ ਜੋ ਆਪ ਜੀ ਸਾਰੇ ਠੀਕ ਹੋ ਵਾਹਿਗੁਰੂ ਜੀ ਚੜ੍ਹਦੀਕਲਾ ਕਰਨ

  • @jassikaur8781
    @jassikaur8781 2 года назад

    Waheguru ji ne aapna harh d k rekhia shukar he kalgiwala aapne khalse noo tandarusti chardikala den

  • @pb65-mohali86
    @pb65-mohali86 2 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @GurpreetSingh-bx2uc
    @GurpreetSingh-bx2uc 2 года назад +1

    Waheguru ji waheguru ji waheguru ji waheguru ji waheguru ji

  • @bindersingh1452
    @bindersingh1452 2 года назад

    ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ

  • @nirbhaisingh8894
    @nirbhaisingh8894 2 года назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @hukumsingh1354
    @hukumsingh1354 2 года назад +2

    Waheguru ji Yatra Safal Karni

  • @ਤਰਸੇਮਸਿੰਘਰੰਧਾਵਾ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @khalsadeshpunjab3680
    @khalsadeshpunjab3680 2 года назад +1

    ਵਾਹਿਗੁਰੂ ਮੇਹਰ ਕਰਨਾ ਸਾਰਿਆਂ ਤੇ ਵਾਹਿਗੁਰੂ ਜੀ

  • @harmanpreetsingh3276
    @harmanpreetsingh3276 2 года назад

    ਵਹਿਗੂਰ ਜੀ ਮੇਹਰ ਕਰਨ ਜੀ🙏

  • @ss.27
    @ss.27 2 года назад

    Beautiful vlog....dhan Guru Pita Sahib Sri Guru Nanak Sahib g Maharaj

  • @MannatandAshmeet0911
    @MannatandAshmeet0911 2 года назад +1

    ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਵੀਰ ਜੀ ਤੁਸੀਂ ਸਾਰੇ ਵੀਰ ਬਚ ਗਏ ਹੋ ਜੀ🙏🙏 ਗਡੀ ਤਾਂ ਬਨ ਜਾਏ ਗੀ ਜੀ🙏🙏 😇

  • @kabelsingh713
    @kabelsingh713 2 года назад +1

    WAHEGURU JI GADDI JI NU JALDI TO JALDI THIK KARO WAHEGURU JI🙏🙏

  • @dsbatth9105
    @dsbatth9105 2 года назад

    ਵਾਹਿਗੁਰੂ ਜੀ ਮੇਹਰ ਕਰਿਓ

  • @surjitkaur1895
    @surjitkaur1895 2 года назад

    ਵਾਹਿਗੁਰੂ ਜੀ ਭਲੀ ਕਰਣ।

  • @ramandeepkaur8161
    @ramandeepkaur8161 2 года назад +2

    Waheguru g ka khalsa waheguru g ki Fateh thanks 🙏🏻

  • @sun-jw1ce
    @sun-jw1ce 2 года назад +1

    ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ🙏🙏

  • @sharanjhutty3180
    @sharanjhutty3180 2 года назад

    waheguru ji kakhalsa waheguru ji feteh ji waheguru ji mehar karna ji apne vaciyan te 🙏🙏🙏🙏

  • @sardarji007
    @sardarji007 2 года назад +2

    ਵਾਹਿਗੁਰੂ ਜੀ 🙏

  • @nickyreyat2461
    @nickyreyat2461 2 года назад

    Waheguru ji da kotan kot shukrana jo aap sb veera nu hath de ke rakhia🙏🙏🙏

  • @hoshiarsingh7894
    @hoshiarsingh7894 2 года назад +1

    Nishan Singh Ji waheguru Ji ka Khalsa WaheGuru Ji ki Fateh koi gal niji Guru Rakha singaji chadhadi Kala Maharaj ji rakhan

  • @veer8393
    @veer8393 2 года назад

    ਖਾਲਸਾ ਜੀ ਬਹੁਤ ਸੁਆਦ ਅਵਾਂਦਾ ਹੈ ਤਵਾਦੀ ਵੀਡਿਓ ਦੇਖ ਕੇ

  • @balrajmaan8847
    @balrajmaan8847 2 года назад +2

    Waheguru waheguru waheguru ji

  • @sandhusaab9698
    @sandhusaab9698 2 года назад

    Bhut khubsuret apde baba nanak lameya umra bakse

  • @sameng7003
    @sameng7003 2 года назад

    WaheGuru jee ..
    Sab Akaal Purukh Dee khed hai 🙏🙏..

  • @ArshdeepSingh-ee6sn
    @ArshdeepSingh-ee6sn 2 года назад

    ਵਾਹਿਗੁਰੂ ਭਲੀ ਕਰੇ

  • @santokhsinghbhatia3843
    @santokhsinghbhatia3843 2 года назад +1

    Waheguru ji ka khalsa waheguru Ji Fateh

  • @gurwindersingh9275
    @gurwindersingh9275 2 года назад

    Waheguru ji 🙏 tuhanu chardi kalla ch rakha Khalsa ji

  • @DeepakSingh-hi3un
    @DeepakSingh-hi3un 2 года назад +1

    Vidya ji🙏🙏🙏🙏

  • @sunamimunde3760
    @sunamimunde3760 2 года назад +1

    वाहेगुरु जी दा खालसा वाहेगुरु जी की फतेह वाहेगुरु आपको गुरु यात्रा में सफल करें और हम समय आपके साथ रहे। तेरा किया मीठा लागे हरनाम पदार्थ नानक मांगे‌( वाहेगुरु वाहेगुरु)

  • @suryasingh5522
    @suryasingh5522 2 года назад +2

    Dhan wahai guru ji 🙏🙏🙏🙏🙏

  • @GurpreetSingh-sy9bx
    @GurpreetSingh-sy9bx 2 года назад

    Waheguru ji meher rakhi khalsa ji tey 🙏🙏

  • @pritpalsingh3477
    @pritpalsingh3477 2 года назад

    Guru ke piaria da app rakhwala parmatma 🙏❤️

  • @suryasingh5522
    @suryasingh5522 2 года назад +2

    Gur kirpa ji

  • @sikhgamer1638
    @sikhgamer1638 2 года назад

    Guru Sahib ne bhai Sahib Ji thonu hth de k rakhya tusi guru sahib ji de pyare singh o🙏

  • @pardeepsingh743
    @pardeepsingh743 2 года назад

    Waheguru Ji Apne pyare bandeya da hamesha khayal Rakh de han

  • @ਸੱਚਪਿਆਰਮੱਤ
    @ਸੱਚਪਿਆਰਮੱਤ 2 года назад

    ਵਾਹਿਗੁਰੂ ਜੀ 🙏🥀

  • @harjeevansinghturka7893
    @harjeevansinghturka7893 2 года назад

    Waheguru ji da khalsa 🙏🏼🙏🏼
    Waheguru ji ki fateh 🙏🏼🙏🏼

  • @gurudawarashridamdamasahib5803
    @gurudawarashridamdamasahib5803 2 года назад

    ਵਿਚਿ ਕਰਤਾ ਪੁਰਖੁ ਖਲੋਆ ॥
    ਵਾਲੁ ਨ ਵਿੰਗਾ ਹੋਆ॥

  • @jas388
    @jas388 2 года назад

    Waheguru ji tuhade ang sang ne baba ji

  • @suchasingh2663
    @suchasingh2663 2 года назад

    Bahut Vadhiya video Nishan Singh Australia g

  • @navnidubey8183
    @navnidubey8183 2 года назад

    WaheGuru Ji ka Khalsa WaheGuru Ji ki Fateh🙏🙏🙏🙏
    Waheguru👏👏

  • @legendsidhu3351
    @legendsidhu3351 2 года назад

    ਵਾਹਿਗੁਰੂ 🙏🏼

  • @ManinderSingh-kj5et
    @ManinderSingh-kj5et 2 года назад +1

    Waheguru ji ka khalsa waheguru ji ki Fateh

  • @RamSingh-lw5ec
    @RamSingh-lw5ec 2 года назад

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @satveendersinghkala
    @satveendersinghkala 2 года назад

    Dhan Dhan Shri Guru pita Gobind Singh gi mehar Karo gi

  • @gurpreetbajwa8051
    @gurpreetbajwa8051 2 года назад +2

    Waheguru ji🙏🙏

  • @manjeetsinghdhallu2272
    @manjeetsinghdhallu2272 2 года назад

    Maharaj tuhanu tandarusti bakhsa

  • @prabhsandhu9667
    @prabhsandhu9667 2 года назад

    Waheguru g ka khalsa waheguru g ki fathe

  • @pardeepsinghrathi169
    @pardeepsinghrathi169 2 года назад

    Baba ji jodo tusi akhde oo kalgidhar pita ji ne apne bachya nu kuch ni honn dita Sun k lgda v sanu v sade baja vale kalgidhar pita sade angg sangg hann #loveandrecpact

  • @avtargharial5759
    @avtargharial5759 2 года назад

    Waheguru ji Kirpa karan🙏🌿🌿🌎

  • @jeetanrani71
    @jeetanrani71 2 года назад

    Waheguru ji ne hath de ke rakhia ji 🙏🙏🙏

  • @baidwanbaidwan9215
    @baidwanbaidwan9215 2 года назад

    Whaguru je mehar karn veteran uttay