ਇਨ੍ਹਾਂ ਕਲਾਕਾਰਾਂ 'ਤੇ ਤੱਤਾ ਹੋਇਆ Gandhi Dev Kharoud | Aditi Arya | Lucky Dhaliwal | N18V

Поделиться
HTML-код
  • Опубликовано: 12 сен 2024
  • ਇਨ੍ਹਾਂ ਕਲਾਕਾਰਾਂ 'ਤੇ ਤੱਤਾ ਹੋਇਆ Gandhi Dev Kharoud | Aditi Arya | Lucky Dhaliwal | N18V
    #devkharoud #news18punjab #rupindergandhi #aditiarya
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_entertainment
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 324

  • @InderjitDhaliwal-im6fl
    @InderjitDhaliwal-im6fl 22 дня назад +117

    ਦੇਵ ਬਾਈ ਹੀਰਾ ਬੰਦਾ ਵਾਹਿਗੁਰੂ ਹੋਰ ਤਰੱਕੀਆਂ ਬਖਸ਼ਣ ਬਾਈ ਨੂੰ ❤❤❤❤

  • @laddisidhu9391
    @laddisidhu9391 18 дней назад +25

    ਦੇਵ ਬਾਈ ਹੀਰਾ ਬੰਦਾ ਦਿਲ ਤੋ ਸਲੂਟ ਆ ਵੀਰ ਵਾਹਿਗੁਰੂ ਜੀ ਸੋਡੇ ਤੇ ਮੇਹਰ ਕਰਨ

  • @majorsingh1285
    @majorsingh1285 21 день назад +64

    ਦੇਵ ਬਾਈ ਇਹ ਸੱਚ ਆ ਲੋਕ ਤਾਂਹਾਨੂੰ ਗਾਂਧੀ ਨਾਲ ਹੀ ਜਾਣਦੇ ਹਨ

  • @satgurmarahar566
    @satgurmarahar566 18 дней назад +16

    ਦੇਵ ਵੀਰ ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਐਕਟਰ ਹੈ ਮੈਂ ਨਹੀ ਮੰਨਦਾ ਦੇਵ ਵੀਰ ਦੀ ਕੋਈ ਫ਼ਿਲਮ ਨਾ ਵਧੀਆ ਹੋਵੇ ਦੇਵ ਵੀਰ ਬਹੁਤ ਵਧੀਆ ਇਨਸਾਨ ਹੋ ਮੇਹਨਤ ਕਰਦੇ ਰਹੋ ਫਲ ਆਪੇ ਮਿਲਦਾ ਰਹੇਗਾ ਸਤਿ ਸ੍ਰੀ ਅਕਾਲ ਹੱਸਦੇ ਰਹੋ ਵੱਸਦੇ ਰਹੋ ।

  • @raniitsingh3915
    @raniitsingh3915 15 дней назад +13

    ਬਹੁਤ ਵਧੀਆ,, ਐਕਟਿੰਗ,, ਬਹੁਤ ਵਧੀਆ ਐਕਟਰ,,, ਬਹੁਤ ਹੀ ਵਧੀਆ ਇਨਸਾਨ,,,ਦੇਵ ਖਰੋੜ,,, ਵੈਰੀ ਗੁੱਡ ਵੀਰ ਜੀ,,, ਵਾਹਿਗੁਰੂ ਚੰਗਾ ਹੀ ਕਰਨਗੇ ,, ਕੋਈ ਟੈਨਸਨ ਨਾ ਲਵੋ

  • @sukhwantlovely3286
    @sukhwantlovely3286 18 дней назад +12

    ਬਹੁਤ ਵਧੀਆ ਇਨਸਾਨ ਦੇਵ ਖਰੌੜ ਬਾਈ ਜੀ ਆਪਣੀ ਮਿਹਨਤ ਨਾਲ਼ ਮੂਹਰੇ ਆਇਆ ਸਾਡਾ ਭਰਾ, ਲੋਕਾਂ ਦਾ ਕੀ ਆ ਇਹ ਮਾੜੇ ਦਿਨਾਂ ਚ ਹਾਲ ਪੁੱਛਣ ਵੀ ਨਹੀਂ ਆਉਂਦੇ, ਚੰਗੇ ਟਾਈਮ ਵਿੱਚ ਸੜਦੇ ਨੇ ਤੇ ਬਿਨਾਂ ਗੱਲੋਂ ਬੰਦੇ ਨੂੰ ਭੰਡਦੇ ਰਹਿੰਦੇ ਨੇ. ਜਿੰਦਾਬਾਦ ਭਰਾ ਜੀ ਸਾਰੀਆਂ ਫ਼ਿਲਮਾਂ ਵਧੀਆ ਹੁੰਦੀਆਂ ਤੁਹਾਡੀਆਂ ਬਾਈ ਜੀ
    ਪਾਈ ਜਾਣ ਦੇ ਕਾਵਾਂ ਨੂੰ ਰੌਲੀ ਕਿਓਂਕਿ ਰੋੜੇ ਵੀ ਭਰੇ ਹੋਏ ਰੁੱਖ ਨੂੰ ਵੱਜਦੇ ਹੁੰਦੇ ਨੇ..
    Bhut vdhia insaan aa Dev kharoud bhra sada.down to earth. Apni mihnt naal agge aaea.

  • @ParamveerShorts
    @ParamveerShorts 21 день назад +29

    ਦੇਵ ਭਰਾ ਸਿਰਾ ਬੰਦਾ ਵਾਹਿਗੁਰੂ ਤਰੱਕੀਆਂ ਬਖਸ਼ੇ

  • @harpreetsingh4233
    @harpreetsingh4233 21 день назад +41

    Veet baljit vaali gall dev bai tuc jma sahi kahi. I love veet baljit❤

  • @DeepSingh-x3p
    @DeepSingh-x3p 18 дней назад +8

    ਸਹੀ ਗੱਲ ਬਾਈ ਜੀ👍👍 ❤❤❤
    Love you Bhai ji ❤❤
    ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ 🙏👍

  • @harpreetharpreetsingh6483
    @harpreetharpreetsingh6483 21 день назад +16

    ਵੀ ਤ ਬਲਜੀਤ ਜੇ ਗਾਣਾ ਗਾ ਦਿੰਦਾ ,ਸੱਚ ਮੁੱਚ ਸੀਟੀਆਂ ਵੱਜਣੀਆ ਸੀ ,ਆ ਸਾਲਾ ਬੀ ਪਰਾਕ ਦੇ ਜੇ ਬੰਦਾ ਚੰਗਾ ਪਲਾ ਹੋ ਵੇ ਤੇ ਇਸ ਦਾ ਗਾਣਾ ਸੁਣ ਲਵੇ ਤਾ ਮੂਢ ਸਾਲਾ ਰੋਣ ਵਾਲਾ ਕਰ ਦਿੰਦਾ ਪਤਾ ਨੀ ਕੀ ਸੋਚ ਕੇ ਲੋਕ ਇਜ ਨਮੂਨੇ ਦੇ ਗਾਣੇ ਸੁਣਦੇ ,ਪਹਿਲਾ ਲੋਕ ਗਾਣੇ ਸੁਣਦੇ ਸੀ ਕੇ ਬੰਦੇ ਦਾ ਮੂਢ ਸਹੀ ਹੋ ਜਾਵੇ ਤੇ ਹੁਣ ਸਾਲਾ ਰੋਣ ਲਈ ਸੁਣਦੇ ,,ਦੇਵ ਸਹੀ ਕਹਿੰਦਾ ਸਾਡੇ ਪੰਜਾਬ ਚ ਬਹੁਤ ਸੋਹਣੇ ਗਾਇਕ ਨੇ

    • @iArshdeepSingh
      @iArshdeepSingh 19 дней назад

      aho sahi gal, harek gaane ch' e roi janda rehnda

  • @GurmeetSingh-vu4fv
    @GurmeetSingh-vu4fv 21 день назад +7

    ਮਿੱਠੂ ਬਾਈ ਪਿੰਡ ਖੇੜਾ ਜੱਟਾਂ ਡਕਾਲਾ ਰੋੜ ਪਟਿਆਲਾ ਸਕੂਲ ਟਾਈਮ ਫਰੈਡ ਦਵਿੰਦਰ ਸਿੱਘ ਪੀ ਪੀ ਗੀਤਾ ਰੋਡਾ ਕੵਿਕਟ ਦੋਸਤ ਬਾਲੀਵਾਲ ਦੋਸਤ ❤❤ ਫਿਲਮੀ ਨਾਮ ਦੇਵ ਖਰੋੜ 🌹🌹

  • @avtarsidhu5776
    @avtarsidhu5776 21 день назад +5

    ਦੇਵ ਖਰੋਡ ਐਕਸਨ ਲਈ ਬਣਿਆ ਦਿਲ ਦਾ ਹੀਰਾ ਬੰਦਾ ਸੱਚਾ ਇਨਸਾਨ ਆ

  • @Fitnessjourneywithme
    @Fitnessjourneywithme 21 день назад +20

    dev bai sidha ee chlda , ghaint bnda ❤

  • @maninderaulakh_
    @maninderaulakh_ 11 дней назад +2

    THE ONLY MEGASTAR! FROM PUNJABI INDUSTRY WHO IS NOT SINGER ❤ HE IS GEM 💎 WE ALL LOVE YOU DEV BAI

  • @Deepakpalial2023
    @Deepakpalial2023 21 день назад +14

    Dev khroud te jai randhawa dono kathe aa jaan ta Punjabi industry ch tabahi mach jani aa❤. Dono mere lyi Punjabi cinema de best action star han❤

  • @SukhwinderSingh-wq5ip
    @SukhwinderSingh-wq5ip 21 день назад +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @Awalnoorstore
    @Awalnoorstore 11 дней назад +1

    ਪੰਜਾਬੀ ਫਿਲਮ ਇੰਡਸਟਰੀ ਵਿੱਚ ਮੇਰੇ ਪਸੰਦ ਦਾ ਐਕਟਰ ਇੱਕੋ ਦੇਵ ਬਾਈ❤ ਐ। ਹਿੰਦੀ ਵਿਚ ਸੰਜੈ ਦੱਤ❤

  • @yogeshjaggi4983
    @yogeshjaggi4983 21 день назад +9

    Love u dev bhai

  • @deepnainjaat
    @deepnainjaat 21 день назад +24

    Jagjeet toh jaruri Dev aa Robin hood banda sanu koi lod nahi pola nahi toh nahi koi chakkar nahi real Hero Dev bhai 😊😊😊😊

  • @GurmeetSingh-dj5jq
    @GurmeetSingh-dj5jq 21 день назад +16

    Very nice Dev 22 ji

  • @parvindersingh3306
    @parvindersingh3306 21 день назад +7

    😂😂😂natural interview... goood yr

  • @Bajwasaab713
    @Bajwasaab713 19 дней назад +4

    ਪੱਤਰਕਾਰ ਘੱਟ ਤੇ ਮੈਂਡੀ ਸੰਧੂ ਵਾਲੀਆਂ ਫ਼ਿਲਮਾਂ ਵੱਧ ਨੇ ਇਹਦੇ ਵਿਚ 😂😂😂😂😂😂

  • @Garry_khaira.
    @Garry_khaira. 22 дня назад +33

    Gandhi 3 superhit jau

  • @ramanmohali537
    @ramanmohali537 20 дней назад +2

    Veet baljeet te himat sandhu ne bhot vadiya geet gaye thodi movie vich sare hitt v rhhe

  • @Singhballi4887
    @Singhballi4887 21 день назад +3

    ਦੇਵ ਸਹੀ ਆ ਆਪਣੀ ਜਗ੍ਹਾ ਤੇ ❤

  • @harrypattisingga9189
    @harrypattisingga9189 21 день назад +7

    Siraa singga ustaad ji 🔥🔥❤️❤️👌👌

  • @loveguru4554
    @loveguru4554 18 дней назад +2

    Bai gandhi film ta dev bai krke chli dev sira bnda end kronda pyra action hero

  • @Naharsingh-c2n
    @Naharsingh-c2n 16 дней назад +1

    ਦੇ ਬਾਈ।ਹੀਰਾ। ਬਹੁਤ ਵਧੀਆ ਜੀ ਭਲੀ ਕਰੇ 🙏🙏🙏🙏🙏🙏

  • @gursidhu9587
    @gursidhu9587 21 день назад +3

    ਵੀਤ ਬਲਜੀਤ ਦੇ ਗਾਣੇ ਬਿਨਾਂ ਫ਼ਿੱਕਾ ਲੱਗ ਰਿਹਾ ਗਾਂਧੀ 3 ਦਾ ਮਿਊਜ਼ਿਕ ਬਾਈ ਜੀ

  • @shivkhamera
    @shivkhamera 21 день назад +2

    Sahi a dev paji veet baljeet y jama endd a paji ❤❤❤❤alwayes hit veet y te dev paji ❤❤❤

  • @shingarasingh4495
    @shingarasingh4495 21 день назад +14

    ਦੇਵ ਬਾਈ ਵਧੀਆ ਬੰਦਾ ਹੈ

  • @bains_saab_pb07_hsp
    @bains_saab_pb07_hsp 21 день назад +6

    Bai g superhit hougi ❤❤

  • @HarpamaljeetKaur
    @HarpamaljeetKaur 21 день назад +4

    Gaint binda ❤❤
    Heera bnda ❤❤

  • @bobbysahni5613
    @bobbysahni5613 19 дней назад +2

    Dev kharoud and jay randhawa should come togather that movie will be going to watch and it will be block buster movei❤❤

  • @laddihanjra232
    @laddihanjra232 21 день назад +4

    ਬਹੁਤ ਵਧੀਆ ਬੰਦਾ ਆ ਦੇਵ ਖਰੌੜ

  • @ramsandhu5758
    @ramsandhu5758 20 дней назад +2

    Jeona maur move dev kharoud best acting

  • @narinderaulakh5240
    @narinderaulakh5240 17 дней назад

    Love you bhai ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤❤🎉🎉

  • @kalaanmol
    @kalaanmol 19 дней назад +3

    ਦੇਵ ਬਾਈ ਜੀ ਸਿਰਾ ਬੰਦਾ

  • @Romana_bathinde_wala
    @Romana_bathinde_wala 18 дней назад +3

    ਹੀਰਾ ਬੰਦਾ ❤ਜੱਟ😊

  • @AmanKaur-bn7vz
    @AmanKaur-bn7vz 21 день назад +2

    Body improvement 💪 😍🤩❤️👌👌👌💪💪💪💪👌👌👌👌

  • @user-nl3sc8ps7d
    @user-nl3sc8ps7d 20 дней назад +3

    ਬਹੁਤ ਵਧੀਆ ਵਿਚਾਰ ਬਾਈ ਦੇ

  • @Garry_khaira.
    @Garry_khaira. 21 день назад +2

    ਕਿਸ਼ਨਾ ਮੋੜ ਸਿਰਾ ਰੋਲ ਸੀ ਸਭ ਤੋਂ ਸਿਰਾ

  • @Romana_bathinde_wala
    @Romana_bathinde_wala 18 дней назад +2

    ਬਾਈ ਜੀ ਇੱਕ ਫਿਲਮ ਡਿੰਪੀ ਚੰਦਭਾਨ ਤੇ ਵੀ ਬਣਨੀ ਚਾਹੀਦੀ ਹੈ ਜਰੂਰ ਗੌਰ ਕਰਿਓ

  • @Vik_r_m
    @Vik_r_m 21 день назад +1

    Shi bat kahi ya bai na b praak na song gaya tộ promote krna bi bnta h yr ek number ka gana hai vo kya bat hai uss gane ki wahh ❤

  • @amriksingh78
    @amriksingh78 21 день назад +1

    Dev y g siraaaa te hamesha rehan ge chki chlo fatte y g m tuhadi harek movie dekhda m bhi sangrur to te tuhanu milan di koshish jari rakhi aaa y g

  • @jagmeetdhaliwal33
    @jagmeetdhaliwal33 21 день назад +1

    Bedhak te jurat wala banda veere huge respect n luv 🙏wmk🙏

  • @hashta1427
    @hashta1427 21 день назад +2

    Sirra bnda aa dev gal sidhi moh te kheda aa waheguru mehar kre bai te ❤❤

  • @Sarymansa
    @Sarymansa 21 день назад +8

    real hiro

  • @sukhwindersinghsingj4617
    @sukhwindersinghsingj4617 21 день назад +1

    ਦੇਵ ਖੜੋੜ ਬਾਈ ਦੇ ਆਪਾਂ ਕੱਟੜ ਫ਼ੈਨ ਆ ❤❤❤❤

  • @Freshmusic123
    @Freshmusic123 21 день назад +4

    Dev kharod de pehrave to pta chlda vr kina simple te saaf bnda❤

  • @rajinderrkk3194
    @rajinderrkk3194 12 дней назад

    Baba ji tuhaanu hmesha hi chardiklaa ch rakhen paji❤
    ਤੁਹਾਡੀ lambi ਉਮਰ hove❤

  • @AmanDeep-tr6pj
    @AmanDeep-tr6pj 21 день назад +2

    Mainu dev khrod bhot psand aa i like u❤❤

  • @vishupalpahra5292
    @vishupalpahra5292 21 день назад +2

    ਦੇਵ ਵੀਰੇ ਜ਼ਖਮੀ ਫਿਲਮ ਲਈ ਤੇਰੀ ਤੇਰਾ ਗਿਆਨ ਕਿੱਥੇ ਸੀ,ਉਹ ਤੇ ਤੂੰ ਪਰਮੋਟ ਨਹੀਂ ਕੀਤੀ

  • @theatrebuffoon6033
    @theatrebuffoon6033 21 день назад +1

    Bilkul shi gal din sada iko jahe ni rehne 😊

  • @Afsar_academy
    @Afsar_academy 21 день назад +27

    Bhola😂 hun bhai hero ban geya .. hwa lai geya

    • @Garry_khaira.
      @Garry_khaira. 21 день назад +1

      Sahi gall jede producera ne peli. Film diti kam dita farsh toh arsh tak leke gye ona nu he akada dikhada bhola ... Dujia toh rate vadhaun nu kehnda v thik si pr jina ne kam dita ona aga ni chaga lgda

  • @ranachahal9171
    @ranachahal9171 21 день назад +26

    ਪੱਤਰਕਾਰ ਦੇ ਚਾਲ ਚੱਲਣ ਠੀਕ ਨੀਂ ਲੱਗਦੇ 😂😂

  • @manindersharma6833
    @manindersharma6833 21 день назад +1

    Down to Earth Person🔥❤️
    🙏GBU🙏

  • @RajinderSidhu-uc8ex
    @RajinderSidhu-uc8ex 7 дней назад

    Dev bhai kaint god blesh kre hor vi

  • @theatrebuffoon6033
    @theatrebuffoon6033 21 день назад +2

    Kaint a veer dev

  • @JaanJind-q5i
    @JaanJind-q5i 4 дня назад

    Siraaa bai dav

  • @sk-kq2cq
    @sk-kq2cq 21 день назад +1

    Dev veere bahut changa baanda e ...

  • @heartmusic888
    @heartmusic888 17 дней назад +1

    Dev bhai aap hmesha star the aur rahoge ..aise singer kuch bhi nhi aapke saamne …..

  • @musiclover.3901
    @musiclover.3901 21 день назад +1

    Good luck Dev khroud Veer.🙏💐💐

  • @Garry_khaira.
    @Garry_khaira. 21 день назад +1

    Dev Kharoud blockbuster aa saria chaldia ne film 📽️

  • @AmanDeep-os6qc
    @AmanDeep-os6qc 13 дней назад

    Bai thudeya sariya movie kaint dev veer 💥💣💣💣

  • @mooslmoosl8389
    @mooslmoosl8389 21 день назад +6

    ਦੇਵ ਓਸ ਟਾਈਮ ਦਾ ਜਦੋਂ ਕੁਝ ਲੋਕ ਜੰਮੇ ਵੀ ਨਹੀਂ ਸੀ।ਦੇਵ ਤੇਰੇ ਨਾਲ ਹਾਂ ਖਿੱਚੀ ਚਲ

  • @AmanSingh-ts8uy
    @AmanSingh-ts8uy 21 день назад +1

    Gaint. Mera. Veer. ❤️

  • @novykhasaria2666
    @novykhasaria2666 9 дней назад

    Bai hune movie dekh ke aye teri acting kaint c sira lata veer ❤❤❤❤

  • @kkc8495
    @kkc8495 21 день назад +1

    siraa y yrr tuu ❤😊

  • @SatveerKarwal-ke5jn
    @SatveerKarwal-ke5jn 21 день назад +1

    ❤ਦੇਵ

  • @HiGg-o4z
    @HiGg-o4z 18 дней назад +2

    ਦੇਵ ਜਿੰਦਾਬਾਦ

  • @rajatsinghjamwal6482
    @rajatsinghjamwal6482 20 дней назад +1

    Paaji rupinder ghandi film di notification Roz meri RUclips te aundi si 5 saal pehle par me ignore karda si ik din me socheya dekh lene us din bhai di acting dekh ke me usda fan ban gaya fir usdi har ik film dekhi hun me bhai da asli fan ban gaya hor kise di film dekhna da man ni krda only dev kharoud asli gangster

  • @dannysidhu868
    @dannysidhu868 20 дней назад +1

    Dav bai ok report band a love u soo much gandi bai g ❤️❤️🧿🧿

  • @Garry_khaira.
    @Garry_khaira. 21 день назад +1

    Iko ik actor punjab da

  • @sumersinghbhullar3700
    @sumersinghbhullar3700 20 дней назад +1

    👍🏻sher te real banda dev ❤

  • @ravirattan999
    @ravirattan999 18 дней назад +1

    Best wishes always bro

  • @SandepSingh-t6e
    @SandepSingh-t6e 21 день назад +2

    Rakha 22

  • @deepabindra
    @deepabindra 21 день назад +1

    ਕਿਸ਼ਨਾ ਮੌੜ ਜਿੰਦਾ kr ਦਿੱਤਾ ਦੇਵ ne

  • @mrpaulpal
    @mrpaulpal 21 день назад +1

    ਮਿਹਨਤ ਬੋਲੂ ਜਿੰਨਾਂ ਮਰਜ਼ੀ ਟਾਈਮ ਲੱਗੇ ਪਰ ਬੋਲੂ ਜਰੂਰ ਚਾਹੇ ਕਿਸੇ ਵੀ ਖੇਤਰ ਵਿੱਚ ਹੋਵੇ ❤

  • @boossangha8306
    @boossangha8306 18 дней назад +1

    Siraa banda bai ❤❤

  • @hujcoxjro7277
    @hujcoxjro7277 18 дней назад +1

    Very nice dev veer ji ❤❤❤❤❤

  • @AngrejSingh-dv4xl
    @AngrejSingh-dv4xl 12 дней назад

    Very good bro

  • @ParamjitSingh13517
    @ParamjitSingh13517 21 день назад +1

    Very nice

  • @gurdassingh3026
    @gurdassingh3026 21 день назад +1

    Siraaa Y tu

  • @dharmitungan5114
    @dharmitungan5114 18 дней назад +1

    Good 🙏

  • @SukhRandhawa-re3yn
    @SukhRandhawa-re3yn 21 день назад +1

    Very nice 👍

  • @shaktisawroopbhenwal9156
    @shaktisawroopbhenwal9156 18 дней назад +1

    Dev 22 ❤❤❤❤❤❤ great 👍🏽 👌

  • @avtargrewal2148
    @avtargrewal2148 18 дней назад +2

    Dev ❤

  • @GurdevSingh-nc9qy
    @GurdevSingh-nc9qy 21 день назад +3

    ❤❤❤❤

  • @user-qp2lg3by7c
    @user-qp2lg3by7c 21 день назад +1

    Punjabi action hero dev bai

  • @Panjab_edits
    @Panjab_edits 21 день назад +1

    ਦੇਵ 🥰

  • @jaswinderghumaan2983
    @jaswinderghumaan2983 21 день назад +1

    Full support aa Dev y

  • @Garry_khaira.
    @Garry_khaira. 21 день назад +1

    Sira banda dev Kharoud

  • @SukhwinderMirpuria
    @SukhwinderMirpuria 21 день назад +1

    Good 👍👍👍

  • @kulshaan
    @kulshaan 21 день назад +1

    Star sada ni rende ♥️sahi gall aa 😅

  • @amandeepx685
    @amandeepx685 20 дней назад +1

    Very nice dev paji

  • @Garry_khaira.
    @Garry_khaira. 21 день назад +1

    Dev Kharoud sira banda

  • @ThoughtsWithOpinions
    @ThoughtsWithOpinions 21 день назад +1

    Jagjeet AKA "Bhola" the movie Gandhi give him that fame. To not doing this movie it's a wrong decision it'll impact his career

  • @gopigill5275
    @gopigill5275 21 день назад +1

    ਦੇਵ love ubro

  • @user-qn4eo5hz7y
    @user-qn4eo5hz7y 21 день назад +1

    ਬਾਈ ਤੇਰੀ ਫਿਲਮ ਫੁੱਲ ਚਲੋ ਗਈ