Размер видео: 1280 X 720853 X 480640 X 360
Показать панель управления
Автовоспроизведение
Автоповтор
❤❤❤❤❤🙏😊
🙏🙏🙏🙏🙏🙏🙏🙏🙏🙏😊
🌹🌹🌹🌹🌹🌹🌹🌹🌹🌹
Bahut sunder keertan,Anand aa gaya,Baba ji Lambi aayu dean,taaki ese Tarah,sangta nu kirtan naal Nihal karde rehan Dhan Guru Nanak.
Sat naam waheguru ji 🙏
Sakon❤❤❤
ਭਾਈ ਦਿਲ ਵਿਚ ਐਨਾ ਵੱਡਾ ਫ਼ਰਕ ਉਹ ਵੀ ਗੁਰੂ ਜੀ ਦਾ ਸ਼ਬਦ ਸੰਗਤਾਂ ਵਿੱਚ ਸਟੇਟ ਤੇ ਬੈਠ ਕੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਨਾਮ ਆਉਂਦੇ ਸ਼ਬਦ ਹੋਰ ਸ਼ਬਦ ਨਾਲ ਜੋੜਿਆ ਵਾਹਿਗੁਰੂ ਜੀ ਨਾਲ ਭੇਦ ਭਾਵ ਕਿਉ
ਇਸ ਭਾਈ ਸਾਹਿਬ ਨੇ ਪਹਿਲਾਂ ਵੀ ਗੁਰੂ ਰਵਿਦਾਸ ਜੀ ਦਾ ਮੋਹਿ ਨ ਬਿਸਾਰਹੁ ਮੈ ਜਨੁ ਤੇਰਾ ਸ਼ਬਦ ਗਾਇਆ ਪਰ ਗੁਰੂ ਰਵਿਦਾਸ ਜੀ ਦਾ ਨਾਮ ਨਹੀਂ ਲਿਆ।
Aap do soch ch fark hai
ਵੀਰ/ਭੈਣ ਜੀ ਆਪਾ ਇਸ ਵਿਸ਼ੇ ਤੇ ਬਹਿਸ ਨਹੀਂ ਕਰਨੀ ਪਰ ਇਹ ਭਾਈ ਸਾਹਿਬ ਦੀ ਸੋਚ ਵਿਚ ਫ਼ਰਕ ਹੈ।ਗੁਰੂ ਸਾਰੇ ਇਕ ਹੀ ਹਨ।ਪਰ ਕਥਾਵਾਚਕਾਂ ਦਾ ਕੰਮ ਹੁੰਦਾ ਹੈ ਗੁਰਬਾਣੀ ਨੂੰ ਸਹੀ ਤਰੀਕੇ ਨਾਲ ਸੰਗਤ ਵਿੱਚ ਗਾਉਣਾ ਅਤੇ ਕਥਾ ਕਰਨੀ।