RANJIT BAWA - ਦੇਗ ਤੇਗ ਫਤਿਹ (Official Audio) | Lovely Noor | Beat Minister | New Punjabi Songs 2023

Поделиться
HTML-код
  • Опубликовано: 1 янв 2025

Комментарии • 2 тыс.

  • @sandeepseepu2805
    @sandeepseepu2805 Год назад +84

    ਪੰਜਾਬ ਦੀ ਅਸਲੀ ਬੁਲੰਦ ਅਵਾਜ ਦਿਲ ਦਾ ਹੀਰਾ ਬੰਦਾ ਬਾਈ ਰਣਜੀਤ ਬਾਵਾ❤

  • @RakeshGhorela-xj5rb
    @RakeshGhorela-xj5rb Год назад +65

    ਅਸੀਂ ਕਲਗੀਧਰ ਦੇ ਲਾਡਲੇ ਤੇ ਮਾਂ ਜੀਤੋ ਦੇ ਲਾਲ
    ਸ਼ਾਡੇ ਸ਼ੇਰਾਂ ਵਰਗੇ ਹੌਸਲੇ ਤੇ ਹਾਥੀਆਂ ਵਰਗੀ ਚਾਲ
    ਜੋ ਕਰਨਾ ਸੂਬੀਆਂ ਉਹ ਕਰ ਲੇ ਸਾਡੇ ਨਾਲ
    ਕੋਈ ਬਦਲ ਨੀ ਸਕਦਾ ਸਾਡਾ ਸਿੱਖੀ ਵੱਲੋਂ ਖਿਆਲ❤❤❤❤❤❤🎉

  • @factfile377
    @factfile377 Год назад +146

    ਬਹੁਤ ਬਹੁਤ ਧੰਨਵਾਦ ਜੀ ਤੁਸੀਂ ਗੁਰੂ ਸਾਹਿਬ ਨੂੰ ਸਮਰਪਿਤ ਹਰ ਸਾਲ ਆਪਣੀਂ ਸੁਰੀਲੀ ਆਵਾਜ਼ ਚ ਯਾਦ ਕਰਦਿਆਂ ਪੇਸ਼ਕਾਰੀ ਕਰਦੇ ਹੋ !

  • @punjabgroup
    @punjabgroup Год назад +101

    🔹ਧੰਨ ਧੰਨ ਬਾਪੂ ਗੁਰੂ ਗੋਬਿੰਦ ਸਿੰਘ ਜੀ ❤🙏
    🔸ਧੰਨ ਧੰਨ ਬਾਬਾ ਅਜੀਤ ਸਿੰਘ ਜੀ,
    🔹ਧੰਨ ਧੰਨ ਬਾਬਾ ਜੁਝਾਰ ਸਿੰਘ ਜੀ,
    🔸ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ,
    🔹ਧੰਨ ਧੰਨ ਬਾਬਾ ਫਤਹਿ ਸਿੰਘ ਜੀ,
    🔸ਧੰਨ ਹੈ ਭਾਈ ਟੋਡਰ ਮੱਲ ਜੀ ਦੀ ਸੇਵਾ,
    🔹ਧੰਨ ਹੈ ਭਾਈ ਮੋਤੀ ਮਹਿਰਾ ਜੀ ਦੀ ਸੇਵਾ।

  • @RanjitSingh-h9i5o
    @RanjitSingh-h9i5o Год назад +16

    ਵਾਹ ਓਏ ਫੋਜੀ ਦਾ ਮੁੰਡਿਆ ਵਾਹਿਗੁਰੂ ਜੀ ਰਣਜੀਤ ਬਾਵਾ ਕਮਾਲ ਐ ਬਾਈ

  • @moneyminded89
    @moneyminded89 Год назад +69

    ਸੂਰਮੇ ਦਲੇਰ ਦਾ ਸਿੰਘ ਨਾਮ ਸ਼ੇਰ ਦਾ 🦁
    ਲੰਗਰਾਂ ਚ ਦੇਗ਼ ਲੋੜ ਪਵੇ ਤੇਗ਼ ਫੇਰਦਾ 🙏🏻

  • @nattrajoana
    @nattrajoana Год назад +59

    ਧੰਨ ਜਿਗਰਾ ਕਲਗੀਧਰ ਪਿਤਾ ਜੀ ਦਾ ਜਿਨ੍ਹਾਂ ਨੇ ਪੰਥ ਲਈ ਆਪਣਾ ਸਭ ਨੂੰ ਸਾਡੇ ਤੋਂ ਕੁਰਬਾਨ ਕਰ ਦਿੱਤਾ 🙏🙏🙏

  • @ManpreetSingh-xj9qc
    @ManpreetSingh-xj9qc Год назад +28

    ਜਿੱਨੀ ਸਿਫ਼ਤ ਹੋ ਉਹ ਵੀ ਘੱਟ ਆ
    ਧੰਨ ਪਾਤਸ਼ਾਹੀ ਦਸਮ 🙏🙏ਨਹੀਂ ਦੇਣਾ ਦੇ ਸਕਦੇ ਮਾਲਕਾ ਬਖਸ਼ਲੋ ਮੇਰੇ ਐਬ ਗੁਨਾਹ 🙏ਰਹਿਮ ਕਰੋ ਵਾਹਿਗੁਰੂ ਜੀਉ 🙏

  • @Jassiraifarmer
    @Jassiraifarmer Год назад +127

    ਅੱਜ ਦੇ ਸਮੇਂ ਵਿੱਚ ਕੋਈ ਆਪਣੇ ਬੱਚੇ ਦਾ ਵਾਲ਼ ਵੀ ਦੇ ਕੇ ਦਿਖਾਵੇ, ਧੰਨ ਜਿਗਰਾ ਬਾਜਾਂ ਵਾਲੇ ਦਾ ਸਾਰਾ ਪਰਿਵਾਰ ਵਾਰ ਗਿਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ।। ਵਹਿਗੁਰੂ ਜੀ 🙏

    • @amanrandhawa9804
      @amanrandhawa9804 Год назад +1

      🙏🙏ਵਾਹਿਗੁਰੂ ਜੀ 🙏🙏

    • @simarjitdhaliwal5681
      @simarjitdhaliwal5681 Год назад +4

      🙏🙏ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ||ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏

    • @amanladdi2922
      @amanladdi2922 22 дня назад

      ਦਾਤਾ ਧੰਨ ਤੇਰੀ ਸਿੱਖੀ ❤❤❤

  • @raghvirsinghhans02
    @raghvirsinghhans02 Год назад +35

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤🙏

  • @RakeshGhorela-xj5rb
    @RakeshGhorela-xj5rb Год назад +99

    ਪਤਾ ਨਹੀਂ ਉਹ ਕਿਹੜੇ ਸਕੂਲਾਂ ‘ਚ ਪੜੇ ਸੀ
    ਜੋ ਲੱਖਾਂ ਨਾਲ ਲੜੇ ਸੀ
    ਗੁਰੂ ਗੋਬਿੰਦ ਸਿੰਘ ਜੀ ਦੇ ਲਾਲ
    ਜੋ ਨੀਂਹਾਂ ਵਿਚ ਖੜੇ ਸੀ❤❤❤❤❤❤❤❤❤❤❤❤

    • @Believegod_1
      @Believegod_1 3 месяца назад

      🎉

    • @dilipbhati1867
      @dilipbhati1867 29 дней назад

      Me pranam krta hu guru govind singh g ko aur unke sahibjado ko swikar kre

  • @Singh_mani.99
    @Singh_mani.99 Год назад +66

    ਏਸੇ ਲਈ ਉਸਤਾਦ ਜੀ ਦੇ ਫੈਨ ਆਂ ਲਵ ਯੂ ਦੋਨਾ ਵੀਰਾਂ ਨੂੰ ਮਿੱਟੀ ਦਾ ਬਾਵਾ ਤੇ ਲਵਲੀ ਨੂਰ ( ਫੌਜ਼ੀ ਦਾ ਮੁੰਡਾਂ ) ਗਾਇਕ ਤੇ ਕਲਮ ਨੂੰ ਸਲਾਮ ਆਂ 👏🏻🙏🏻❤️

  • @jasveersingh-uq7jm
    @jasveersingh-uq7jm Год назад +127

    ਚੰਗੇ ਗੀਤਾਂ ਨੂੰ ਲੋਕ ਸਪੋਟ ਨਹੀਂ ਕਰਦੇ, ਕਿੰਨੀ ਮਾੜੀ ਗੱਲ ਹੈ ਜੀ, ਬਾਵਾ ਸਾਬ ਵੀ ਸਾਡੀ ਕੌਮ ਦੇ ਹੀਰੇ ਹਨ ਜੋ ਇਤਿਹਾਸ ਗੀਤਾਂ ਰਾਹੀਂ ਸਾਡੇ ਰੂਬਰੂ ਕਰਦੇ ਰਹਿੰਦੇ ਹਨ। 🙏

    • @HardeepSingh-bd6dz
      @HardeepSingh-bd6dz 11 месяцев назад +3

      🎉🎉🎉🎉🎉🎉🎉

    • @99620
      @99620 11 месяцев назад +5

      ਪੂਰੀ ਸ਼ਿੱਦਤ ਨਾਲ ਸਪੋਟ ਆ ਼ ਖਿੱਚ ਕੇ ਰੱਖ ਵੀਰ

    • @hamirsingh1336
      @hamirsingh1336 10 месяцев назад

      Hamir.s....s..,..g

    • @GurmeetSingh-hd9ug
      @GurmeetSingh-hd9ug 7 месяцев назад

  • @singhsaab2133
    @singhsaab2133 Год назад +27

    ਧੰਨ ਮੇਰਾ ਬਾਪੂ ਬਾਜਾਂ ਵਾਲਾ,,🙏🙏

  • @bhauvlogs8224
    @bhauvlogs8224 Год назад +18

    ਜਿਉਂਦਾ ਰਹਿ ਰਣਜੀਤ ਬਾਵਿਆ ❤️

  • @JeetChhina-dv7ik
    @JeetChhina-dv7ik Год назад +33

    🙏ਧੰਨ ਬਾਜ਼ਾਂ ਵਾਲਾ ਕਲਗੀਧਰ ਪਿਤਾ ਜਿਹਦੇ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ, ਰਹਿੰਦੀ ਦੁਨੀਆਂ ਤੱਕ ਨਾਮ ਗੂੰਜਦਾ ਰਹੇਗਾ ਦਸਮੇਸ਼ ਪਿਤਾ ਦਾ। ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਰਣਜੀਤ ਵੀਰੇ ਬਹੁਤ ਖੂਬ ਮਾਲਕ ਚੜਦੀਕਲਾ ਬਖਸ਼ੇ, ਬਾਕੀ ਲਵਲੀ ਵੀ ਬਹੁਤ ਵਧੀਆ ਲਿਖਦਾ ਬਾਬਾ ਤਰੱਕੀਆਂ ਦੇਵੇ। ਸਾਡੇ ਪਿੰਡ ਦਾ ਦੋਹਤਾ ਆ ਇਹ।

  • @PrabhjeetSingh-y7e
    @PrabhjeetSingh-y7e Год назад +33

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਰਣਜੀਤ ਬਾਵੇ ਵੀਰ ਨੂੰ , ਲਵਲੀ ਨੂਰ ਵੀਰ ਨੂੰ ਅਤੇ ਸਾਰੀ ਟੀਮ ਨੂੰ ਜਿੰਨਾ ਨੇ ਏਨਾ ਸੋਹਣਾ ਗੀਤ ਸਾਡੇ ਸਾਰਿਆਂ ਨੂੰ ਸੁਣਾਇਆ

  • @vickyvardhan6049
    @vickyvardhan6049 Год назад +314

    ਪੰਜਾਬ ਦੀ ਅਸਲ ਬੁਲੰਦ ਅਵਾਜ਼ ਰਣਜੀਤ ਬਾਵਾ, ਮਾਝੇ ਦੀ ਸ਼ਾਨ 👌👌👍👍🙏🙏🌹🌹

  • @RanbeerSingh-g6q
    @RanbeerSingh-g6q 5 месяцев назад +5

    Thnks so much 🙏❤ਵੱਡੇ ਵੀਰ ਰਣਜੀਤ ਸਿੰਘ ਬਾਵਾ ਜੌ ਗੁਰੂ ਸਹਿਬਾਨਾਂ ਦਾ ਇਤਿਆਸ ਜਿਉਂਦਾ ਰੱਖਣ ਲਈ

  • @HarjinderSingh-qy5np
    @HarjinderSingh-qy5np Год назад +8

    ਬਹੁਤ ਬਹੁਤ ਧੰਨਵਾਦ ਬਾਵਾ ਸਾਹਿਬ ਦਸਮੇਸ਼ ਪਿਤਾ ਜੀ ਦੇ ਪਰਿਵਾਰ ਨੂੰ ਸਮਰਪਿਤ ਕਰਦਿਆਂ ਤੁਸੀਂ ਇਹ ਗੀਤ ਗਾਇਆ,🙏🙏

  • @GurpreetSingh-ge3hu
    @GurpreetSingh-ge3hu Год назад +147

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ , ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ 🙏🙏🙏🙏🙏🙏🙏

  • @yadwindersingh5275
    @yadwindersingh5275 Год назад +24

    Lovely paji ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਨੂੰ real ਕਲਾ ਬਖਸ਼ੀ ਹੋਈ ਆ, ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ❤❤❤

  • @jashansidhu7416
    @jashansidhu7416 Год назад +66

    ਧੰਨ ਧੰਨ ਜਿਗਰਾ ❤❤❤ਕਲਗੀਆਂ ਵਾਲੇ ਪਾਤਸ਼ਾਹ ਜੀ

  • @rohitmonster2501
    @rohitmonster2501 Год назад +24

    I am hindu but i respect and love sardar &punjabi.

  • @manisandhu8309
    @manisandhu8309 Год назад +2

    Balle o Baweya...koi Rees nhi.....❤️❤️❤️❤️❤️❤️❤️

  • @Kanwalofficial92
    @Kanwalofficial92 Год назад +30

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏 ਦੇਗ ਤੇਗ ਫਤਿਹ🙏
    ਏਸੇ ਲਈ ਫੈਨ ਆਂ ਆਪਣੇ ਦੋਵੇਂ ਭਾਉਆਂ ਦੇ ਲਵ ਯੂ ਦੋਵਾਂ ਵੀਰਾਂ ਨੂੰ ਬਾਵਾ ਤੇ ਲਵਲੀ ਨੂਰ🙏ਗਾਇਕ ਤੇ ਕਲਮ ਨੂੰ ਸਲੂਟ ਆਂ 👏🏻❤

  • @manjotgrewal5819
    @manjotgrewal5819 Год назад +30

    🙏🙏ਵਾਹਿਗੁਰੂ ਜੀ ਬਾਵਾ ਵੀਰ ਦੀ ਅਵਾਜ ਹਮੇਸ਼ਾ ਉੱਚੀ ਰੱਖੀ ਬਹੁਤ ਹੀ ਵਧੀਆ ਗਾਇਆ ਗੁਰੂ ਜੀ ਦੀ ਵਾਰ nu🙏🙏❤️❤️

  • @Renudhawan026
    @Renudhawan026 Год назад +35

    ਧੰਨ ਜਿਗਰਾ ਸਾਹਿਬ_ਏ_ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਜਿੰਨਾਂ ਇੱਕ ਹਫਤੇ ਵਿੱਚ ਸਾਰਾ ਪਰਿਵਾਰ ਵਾਰ ਦਿੱਤਾ ਤੇ ਫਿਰ ਵੀ ਇਹੀ ਕਿਹਾ ਤੇਰਾ ਭਾਣਾ ਮਿੱਠਾ ਲਾਗੇ🙏🙏

  • @gurmeetsingh-bt2bc
    @gurmeetsingh-bt2bc Год назад +38

    🙏ਪੱਗ ਬੰਨੀ ਤੋਂ ਪਰੋਡ ਬੜਾ ਹੁੰਦਾ ਸਿਰ ਉਤੇ ਤਾਜਾ ਵਾਲਿਆ🙏 ਧੰਨ ਬਾਪੂ ਬਾਜਾਂ ਵਾਲਿਆ 👍👍ਬਹੁਤ ਸੋਹਣੀ ਲਾਈਨ

    • @jaswinderjassi6023
      @jaswinderjassi6023 7 месяцев назад +2

      ਮੈਨੂੰ ਵੀ ਇਹ ਲਾਈਨ ਬਹੁਤ ਸੋਹਣੀ ਲਗਦੀ ਆ ਮੈ ਏਸ ਨੂੰ ਬਾਰ ਬਾਰ ਸੁਣਦਾ

    • @musicart2516
      @musicart2516 2 месяца назад +1

      👍

  • @GillFauji
    @GillFauji 2 дня назад

    ਬਾਵਾ ਵੀਰ ਹਰ ਤਰਾਂ ਦੀ singing ਚ ਵੱਟ ਕੱਢ ਦਿੰਦਾ 👌👌

  • @gagandeepsinghgill6948
    @gagandeepsinghgill6948 Год назад +16

    ਧੰਨ ਜਿਗਰਾ ਦਸਮੇਸ਼ ਪਿਤਾ ਜੀ ਦਾ ਜਿੰਨਾ ਨੇ ਅਪਣੀ ਕੌਮ ਤੋਂ ਚਾਰ ਪੁੱਤਰ ਵਾਰ ਕੇ ਵੀ ਏਹੀ ਕਿਹਾ ਤੇਰਾ ਭਾਣਾ ਮੀਠਾ ਲਾਗੈ।।।। ਧੰਨ ਪਿਤਾ ਦਸ਼ਮੇਸ਼ ਜੀ 🙏🙏🙏🙏🙏🙏🙏

  • @sandhujatt1362
    @sandhujatt1362 Год назад +663

    ਲੌਕੀ ਧੀਅਾ ਨੂੰ ਤੌਰ ਕੇ ਰੌਦੇ ਨੇ ਧੰਨ ਜਿਗਰਾ ਪਿਤਾ ਦਸਮੇਸ ਦਾ ਹੱਥੀ ਖੁਸ਼ੀ ਖੁਸ਼ੀ ਜੰਗ ਵਾਸਤੇ ਅਾਪਣੇ ਲਾਲ ਤੌਰੇ ਧੰਨ ਜਿਗਰਾ🙏

    • @saabchand1260
      @saabchand1260 Год назад +11

      Waheguru ji

    • @RS-wt8fj
      @RS-wt8fj Год назад +12

      ਵਾਹਿਗੁਰੂ ਚੜਦੀਕਲਾ ਚ ਰੱਖੇ ਥੋਨੂੰ ਵੀਰ ਬਹੁਤ ਸੋਹਣਾ ਗੀਤ ਏ

    • @sarabjeetbamrah3144
      @sarabjeetbamrah3144 Год назад +1

      ​@@Cookinginthekitchen1666 could you please clear "bhajan wale da" means what

    • @Happysingh0089
      @Happysingh0089 Год назад +4

      Wmk🙏🙏🙏🙏🙏

    • @Ramandeep-Kaur
      @Ramandeep-Kaur Год назад

      @@sarabjeetbamrah3144 why the Baaj is always with Guru Gobind Singh ji for the history of baaj plz listen this katha....ruclips.net/video/gROh8eSn-8Q/видео.htmlsi=fnUQ99Y-RBP_26ZC
      OR search the history of Gurudwaea Jamni Sahib Ferozpur by Bhai Sarabjit Singh ji Ludhiana wale....
      And for the 2nd Line listen the "Pende Khan's Sakhi"

  • @punjab_safarnama
    @punjab_safarnama Год назад +48

    ਠੰਢੇ ਬੁਰਜ ਤੇ ਹੌਸਲੇਂ ਨੇ ਤੱਤੇ ਵੀਰ ਜੀ
    ਚਾਰ ਅਸੀ ,ਦਾਦਾ ,ਦਾਦੀ ,ਪਿਤਾ ਮਾਛੀਵਾੜੇ
    ਖਾਲਸੇ ਤੋਂ ਵਾਰਨੇ ਆ ਸੱਤੇ ਵੀਰ ਜੀ 🙏🏻
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
    ਧੰਨ ਧੰਨ ਮਾਤਾ ਗੁਜ਼ਰ ਕੌਰ ਜੀ
    ਧੰਨ ਧੰਨ ਮਾਤਾ ਸਾਹਿਬ ਕੌਰ ਜੀ
    ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ
    ਧੰਨ ਧੰਨ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ
    ਧੰਨ ਧੰਨ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ
    ਅਤੇ ਸਾਰੇ ਹੀ ਧਰਮ ਯੁੱਧ ਦੌਰਾਨ ਸ਼ਹੀਦ ਹੋਏ ਸਿੰਘਾਂ,ਸਿੰਘਣੀਆਂ ਅਤੇ ਭੁਜੰਗੀਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏻
    ਧੰਨ ਗੁਰੂ ਧੰਨ ਗੁਰੂ ਕੇ ਸਿੰਘ,ਸਿੰਘਣੀਆਂ 🙏🏻

  • @vanindersinghhundal9495
    @vanindersinghhundal9495 11 месяцев назад +1

    Bawa avei nai Ranjit Bawa...kaum de sohle gaunda poora,te lovely Noor vi att hi karai aunda lyrics aale..stay blessed and safe ,happy both of you...proud of such artists of Punjab..

  • @uttarakhandpubglover7052
    @uttarakhandpubglover7052 3 дня назад +1

    Waheguru ji🙏🏻🙏🏻🙏🏻🇨🇦🙏🏻🙏🏻

  • @SimranKaur-xh1xn
    @SimranKaur-xh1xn Год назад +30

    ਪੂਰੀ ਬੁਲੰਦ ਅਵਾਜ਼ ਤੇ ਫੁੱਲ ਜੋਸ਼ ਨਾਲ ਭਰਿਆ ਹੋਇਆ song ਸਵਾਦ ਆ ਗਿਆ ਸੁਣ ਕੇ ❤❤❤❤❤

  • @nonicheema214
    @nonicheema214 Год назад +12

    ਵਾਹ ਜੀ ਵਾਹ ਵਾਹਿਗੁਰੂ ਮੇਹਰ ਕਰੇ ਖਿੱਚ ਕੇ ਰੱਖ ਜੱਟਾ 💥💥👍🏻👍🏻👍🏻👍🏻👍🏻

  • @LakhwinderSingh-ig8dx
    @LakhwinderSingh-ig8dx Год назад +34

    ਵਾਹਿਗੁਰੂ ਚੜਦੀ ਕਲਾ ਬਖਸ਼ਣ ਹੱਕ ਸੱਚ ਲਿਖਣ ਵਾਲੇ ਅਤੇ ਗਾਉਣ ਵਾਲੇ ਭਰਾਵਾਂ ਤੇ🙏💐💐💐💐

  • @laddisandhu539
    @laddisandhu539 Год назад +3

    ਅੰਗ ਸੰਗ ਹਮੇਸਾ ਗੁਰੂ ਸਾਹਿਬ ਜੀ ❤️🌸🌺🙏🏻

  • @balveersandhu5912
    @balveersandhu5912 10 месяцев назад +1

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰੇ ❤❤

  • @SatnamSingh-zi8kj
    @SatnamSingh-zi8kj Год назад +7

    ਵਾਹਿਗੁਰੂ ਜੀ ਬਾਵਾ ਵੀਰ ਦੀ ਅਵਾਜ਼ ਹਮੇਸ਼ਾ ਉੱਚੀ ਰੱਖੀ ਬਹੁਤ ਹੀ ਵਧੀਆ ਗਾਇਆ ❤❤❤❤

  • @manreetkaur1108
    @manreetkaur1108 Год назад +4

    ਬਹੁਤ ਹੀ ਸੋਹਣੇ ਸ਼ਬਦਾਂ ਚ' ਬਿਆਨ ਕੀਤਾ ਇਤਿਹਾਸ ਤੇ ਬਾਜਾਂ ਵਾਲੇ ਦੀ ਸਿਫਤ ਨੂੰ , ਬਹੁਤ ਸੋਹਣੀ ਆਵਾਜ। ਬਾਜਾਂ ਵਾਲਾ ਤੁਹਾਨੂੰ ਹਮੇਸ਼ਾ ਚੜਦੀਕਲਾ ਚ' ਰੱਖੇ।

  • @ਮਨੀ__ਸੋਮਲ
    @ਮਨੀ__ਸੋਮਲ 8 дней назад

    ਇਹ ਦੇਸ਼ ਦੇਸ਼ ਨਾ ਹੁੰਦਾ
    ਜੇਕਰ ਪਿਤਾ ਦਸ਼ਮੇਸ਼ ਨਾ ਹੁੰਦਾ ❤❤❤

  • @ਮਨੀ__ਸੋਮਲ
    @ਮਨੀ__ਸੋਮਲ 8 дней назад

    ਛੋਟੇ ਸਾਹਿਬਜ਼ਾਦਿਆਂ ਜੀ ਦੀ ਅਤੇ ਮਾਤਾ ਗੁਜ਼ਰ ਕੋਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ❤❤❤

  • @bhupindersinghAB
    @bhupindersinghAB Год назад +18

    Ranjit Bawa ji you are all time our Punjab favourite Singer Great job nice song God bless you Big brother.... waheguru Ji aap nu hamesha chadadi kalan ch rakhan 🙏

  • @amardharmgarh5869
    @amardharmgarh5869 Год назад +18

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਸਾਰਿਆਂ ਨੂੰ ❤

  • @gurpreetsingh-gw5hl
    @gurpreetsingh-gw5hl Год назад +6

    ਰਣਜੀਤ ਵੀਰੇ
    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @GurpreetSingh-yk9qm
    @GurpreetSingh-yk9qm 9 месяцев назад +1

    🙏 Ranjit 🌹 Singh 🌹 wah 🌹 veer 🌹 satnaam 🌹 satnaam 🌹 waheguru 🙏 waheguru 🙏 waheguru 🌹 waheguru 🌹 waheguru 🌹 waheguru 🌹 waheguru 🙏🌹🌹🌹🌹🌹🌹🙏

  • @pardeepsandhu-ol3uy
    @pardeepsandhu-ol3uy Год назад +6

    Dhan Dhan shree guru govind Singh Maharaj ji Dhan Dhan shree guru Ram das maharaj ji 🙏🙏

  • @coofer
    @coofer Год назад +21

    हमारे महान वीरों को नमन 🙏
    Tq VeerJi for such inspiring songs
    ❤️From Himalayas

  • @gsm007
    @gsm007 Год назад +5

    ਅਸੀ ਵਾਰਸ ਦਸ਼ਮੇਸ਼ ਪਿਤਾ ਦੇ ❤

  • @SandeepSingh-jd6pb
    @SandeepSingh-jd6pb Год назад +5

    ਬਹੁਤ vadiya ਲਿਖਿਆ song lovely ਵੀਰ ne ਤੇ bhot bhot vadiya ਗਾਇਆ ਬਾਵੇ ਵੀਰ ne ਗੁਰੂ ਸਾਹਿਬ ਦੋਨਾਂ no ਚੜ੍ਹਦੀਕਲਾ ਵਿਚ ਰੱਖੇ 💯

  • @KiratBhullar-p6p
    @KiratBhullar-p6p 12 дней назад +1

    Waheguru ji ❤️🙏

  • @guardiansingh5917
    @guardiansingh5917 10 месяцев назад +1

    Bhoot vadia song ❤❤❤ waheguru ji

  • @Veerpalkaur-uj3sj
    @Veerpalkaur-uj3sj Год назад +5

    ਬਾਵੇ ਵੀਰੇ ਦੀ ਗੁਰੂ ਦਸਮੇਂ ਪਾਤਸ਼ਾਹ ਜੀ ਸਦਾ ਹੀ ਫ਼ਤਹ ਕਰਾਉਣ,ਯੋਧਾ ਸੂਰਮਾ ਵੀਰ ਬਾਵਾ ਸਦਾ ਲੂੰ ਕੰਡੇ ਖੜੇ ਕਰਨ ਵਾਲਾ ਗੀਤ ਗਾਉਂਦਾ ,ਹੀਰਾ

  • @SatnamSingh-bc9pe
    @SatnamSingh-bc9pe Год назад +7

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @nishanbhullar2994
    @nishanbhullar2994 Год назад +15

    ਧੰਨ ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ

  • @JaswinderKaur-ky9cx
    @JaswinderKaur-ky9cx Год назад +2

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਵੀਰ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਆਪ ਨੂੰ

  • @vsingh4816
    @vsingh4816 Год назад +2

    Jo ho sur sing Ke❤❤❤❤❤❤❤❤❤❤❤❤❤❤

  • @Sukhisaini07
    @Sukhisaini07 Год назад +6

    ਸਿਰਾ ਅਵਾਜ ਸਿਰਾ ਕਲਮ

  • @ssmangat572
    @ssmangat572 Год назад +8

    ਵਾਹਿਗੁਰੂ ਜੀ ਹਮੇਸ਼ਾ ਹੀ ਤੁਹਾਡੇ ਅੰਗ ਸੰਗ ਸਹਾਈ ਹੋਣ ਜੀ 🙏👍

    • @GagandeepSingh-lz5bg
      @GagandeepSingh-lz5bg Год назад

      mangat katkay singh likhya karo khalsa ji, khalsa di koi jaat paat nehi hundi

  • @bittujagga602
    @bittujagga602 11 месяцев назад +1

    ਬਹੁਤ ਬਹੁਤ ਧੰਨਵਾਦ ਜੀ ਤੁਸੀਂ ਗੁਰੂ ਸਾਹਿਬ ਨੂੰ ਸਮਰਪਿਤ ਹਰ ਸਾਲ ਆਪਣੀਂ ਸੁਰੀਲੀ ਆਵਾਜ਼ ਚ ਯਾਦ ਕਰਦਿਆਂ ਪੇਸ਼ਕਾਰੀ ਕਰਦੇ ਹੋ

  • @RanjitSingh-ds8rx
    @RanjitSingh-ds8rx 9 месяцев назад

    ਧੰਨ ਧੰਨ ਬਾਬਾ ਦੀਪ ਸਿੰਘ ਜੀ ਰੰਗਰੇਟਾ ਗੁਰੂ ਕੇ ਬੇਟੇ ਬਹੁਤ ਵਧੀਆ ਸ਼ਬਦ ਗੁਰੂ ਸਾਹਿਬ ਚੜਦੀ ਕਲਾ ਬਕਸਨ

  • @khalsa_satvir0850
    @khalsa_satvir0850 Год назад +6

    ਵਾਹਿਗੁਰੂ ਚੜ੍ਹਦੀਕਲਾ ਬਕਸ਼ੇ 💚

  • @karamjeetkaur44
    @karamjeetkaur44 Год назад +9

    Waheguru ji ka Khalsa Waheguru ji ki fateh ⚔️⚔️

  • @singhsardar5985
    @singhsardar5985 Год назад +1

    ਬਹੁਤ ਸੋਹਣਾ ਗਾਈਆਂ ਰਣਜੀਤ ਬਾਵਾ ਵੀਰ ਜੀ ਤੁਹਾਡੀ ਆਵਾਜ਼ ਵਿੱਚ ਪੁਰਾ ਜਨੂੰਨ ਹੈ ਅਤੇ ਧੰਨਵਾਦ ਲਵਲੀ ਨੂੰਰ ਵੀਰ ਬਹੁਤ ਸੋਹਣਾ ਲਿੱਖਦੇ ਹੋ ❤

  • @patelrecords4444
    @patelrecords4444 Год назад +2

    I am bihari but I addicted to punjabi songs
    Menu bachpan too punjabi gana da chaska pee gea c menu bachpan to Aida da songs jide vich ankha di gall hobe... punjabi gana sunke khun de vicho garmi aa jandi
    Menu chandi di vaar sunke lgda ki maharaja warga feel aa janda......
    Love from Bihar

  • @PB14_Records
    @PB14_Records Год назад +4

    Pagg banni to proud bda hunda
    Sir utte tajjan walleya
    Teer kan cho kda ta painde khan de
    O dhan bapu bajjan walleya 🙏🙏🙏

  • @HimmtSingh-t9y
    @HimmtSingh-t9y 11 месяцев назад +6

    ਵੀਰ ਬਾਵੇ ਵੀਰ ਦੀ ਆਵਾਜ਼ ਸੁਣਦੇ ਹੀ ਮੇਰਾ ਗੌਣ ਨੂੰ ਜੀ ਕਰਦਾ ਏ ❤ ਜਿੱਦਣ ਮੱਮੀ ਕੈਂਦੀ ਸਵੇਰੇ ਛੇਤੀ ਉੱਠਣਾ ਏ ਤੂੰ ਓਦਣ ਮੈ ਮਮੀ ਨੂੰ ਕਹਦਿੰਨਾ ਏ ਸਵੇਰੇ ਜਿੰਨੇ ਵਜੇ ਮਰਜ਼ੀ ਠਾ ਦੇਓ ਬਾਵੇ ਵੀਰ ਦਾ ਕੋਈ ਵਿਰਸਾ ਲਦਿਓ, ਮੈ ਉੱਠ ਜਾਊਂਗਾ

  • @jagdeepkalyane1815
    @jagdeepkalyane1815 Год назад +11

    Bohot sohna likheya te gayaa veere waheguru ji tuhanu hamesha khush rakhan sun ke swaad aa geya ❤❤🎉🎉🎉❤❤

  • @harjindersingh5826
    @harjindersingh5826 Год назад +1

    ਬਾ-ਕਮਾਲ ਲਿਖਤ-ਲਿਖਣ ਤੇ ਗਾਉਣ ਵਾਲਿਆਂ ਦੀ ਸੇਵਾ ਵਾਹਿਗੁਰੂ ਜੀ ਲੇਖੇ ਵਿੱਚ ਲਾਉਣ। 🙏🙏

  • @ShivKohli-zq1zh
    @ShivKohli-zq1zh 11 месяцев назад +1

    Kya. Baaat.aa.ranjeet... Veer..g.Att.👍👍👍💯💯💯👌👌❤❤❤⛳⛳.Lajwab
    Very. Nice. Song. Very. Beautiful. Raj. Karega. Khalsa. Aa. Ki. Rahe. Na. Koyee🙏🙏

  • @mandeepgrewal4766
    @mandeepgrewal4766 Год назад +5

    ਵਾਹਿਗੁਰੂ ਜੀ 🙏🙏🙏🙏
    ਮੇਹਰ ਬਣਾਈ ਰੱਖਣ ਵਾਹਿਗੁਰੂ ਜੀ

  • @Musicmelodies-M4T
    @Musicmelodies-M4T Год назад +5

    Bawa ji is the super singer❤❤❤❤

  • @SINGHGURSEWAK54
    @SINGHGURSEWAK54 Год назад +4

    ਵਾਹ ਵਾਹ ਵੀਰ ਰਣਜੀਤ ਬਾਵਾ ਬਾਕਮਾਲ ਲਿਖਤ ਤੇ ਆਵਾਜ਼🙏❤️

  • @gurnamsinghgarry5756
    @gurnamsinghgarry5756 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਉਪਰਾਲਾ ਇਦਾਂ ਹੀ ਲੰਗਰ ਲਾਉਣ ਦੀ ਜਿਹੜੀ ਪ੍ਰਥਾ ਚੱਲ ਰਹੀ ਹੈ ਨਾ ਫੜ ਫੜ ਕੇ ਲੰਗਰ ਛਕਾਉਣ ਨਾਲੋਂ ਚੰਗਾ ਇਹਨਾਂ ਦੀ ਦਸਤਾਰਾਂ ਦੇ ਲੰਗਰ ਲਾਓ ਦਵਾਈਆਂ ਦੇ ਲੰਗਰ ਲਾਓ ਸਿੱਖ ਕੌਮ ਬਹੁਤ ਪਿੱਛੇ ਪੈ ਗਈ ਕਿਸੇ ਵੀ ਕੌਮ ਦੇ ਬੰਦੇ ਇਦਾਂ ਨਹੀਂ ਫਜੂਲ ਪੈਸਾ ਖਰਚ ਕਰਦੇ ਬਈਆਂ ਨੂੰ ਫੜ ਫੜ ਕੇ ਲੰਗਰ ਖਵਾਇਆ ਜਾਂਦਾ ਬਾਅਦ ਚ ਉਹ ਬਈਏ ਸਾਡੇ ਜੁੱਤੀਆਂ ਮਾਰਦੇ ਨੇ ਗੁਰਦੁਆਰਿਆਂ ਦੇ ਵਿੱਚ ਰਹਿ ਰਹਿ ਕੇ ਲੰਗਰ ਛੱਕ ਕੇ ਵੀ ਉਹ ਗੁਰਦੁਆਰੇ ਦਾ ਨਹੀਂ ਸੋਚਦੇ

  • @hunterzz1381
    @hunterzz1381 Год назад +2

    ਬਹੁਤ ਵਧੀਆ ਵੀਰ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤

  • @KuldeepSingh-tm6tp
    @KuldeepSingh-tm6tp Год назад +6

    ਬਹੁਤ ਸੋਹਣਾ ਬਾਵੇ ਵੀਰ 🎉ਵਾਹਿਗੁਰੂ ਚੜਦੀ ਕਲਾ ਵਿਚ ਰੱਖੇ

  • @sattichawla8568
    @sattichawla8568 Год назад +4

    Dhan dhan guru Gobind singh ji 🙏🙏🙏

  • @Jaspreet-singh-sandhu
    @Jaspreet-singh-sandhu Год назад +3

    Lovely noor veere lyrics boht khoob 🙏

  • @harpreetKaur-ke1xn
    @harpreetKaur-ke1xn 11 месяцев назад +1

    Waheguru Ji ranjit veer nu tandrusti baksheoo hamesha ENE sone Shabad Te eniyan sachiyan gallan khde bacha bacha nu Sada itehaas pta lgda 🙏🙏

  • @gagandeepsinghgill8957
    @gagandeepsinghgill8957 Год назад +2

    Waheguru Ji mehar Karo 🙏🙏

  • @jatindersinghjeetu8324
    @jatindersinghjeetu8324 Год назад +6

    Waheguru Ji ka Khalsa waheguru ji ki Fateh ji jeoda reh Mera Bawa veer lovely 🌹 Noor veer ji

  • @sajan__sahota09
    @sajan__sahota09 Год назад +4

    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
    ਧੰਨ ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏🏻🚩
    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏🏻 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻🚩 ਧੰਨ ਧੰਨ ਮਾਤਾ ਗੁਜਰੀ ਜੀ 🙏🏻🙏🏻

  • @sidhuhifidjkalanaur6737
    @sidhuhifidjkalanaur6737 Год назад +4

    Waheguru ji 🙏🙏. Ranjit paa ji bht he Wadia Waheguru Chardi Kalan ch rakhe

  • @satnamchahal7986
    @satnamchahal7986 4 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 👏👏👏👏👏

  • @sangherashamsher5727
    @sangherashamsher5727 11 дней назад

    ❤ਧੰਨ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤

  • @nandadhuriwala
    @nandadhuriwala Год назад +3

    ਦਿਲ ਤੋਂ ਸਤਿਕਾਰ ਆ ਵੀਰੇ 🙏🙏🙏🙏🙏

  • @Rohitkumarcomedy12
    @Rohitkumarcomedy12 Год назад +4

    Ranjit Bawa ❤ May good bless the brother who writes ✍️ and Singh truth🙏

  • @PardeepSharma-l2o
    @PardeepSharma-l2o Год назад +5

    Great song
    Great writer
    Great Music
    Great Singer
    Great voice 🌹✈️🇨🇦

  • @mandeepprincesingh
    @mandeepprincesingh Год назад +1

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਬਾਜਾ🦅 ਵਾਲਾ ਮੇਰਾ 🛐🙏🌼🌷💐🥀🌻🌺🌹

  • @GurdevSingh-el9bm
    @GurdevSingh-el9bm Год назад +2

    ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ❤❤❤❤

  • @jagpreetkaursandhu6197
    @jagpreetkaursandhu6197 Год назад +5

    Respect for Ranjit bawa n lovelynoor's kalam❤

  • @navisinghghataurey5365
    @navisinghghataurey5365 Год назад +6

    Awesome lyrics 👌👍

  • @RajandeepGrewal
    @RajandeepGrewal Год назад +4

    Dhan shri guru gobind singh ji maharaj ji❤❤❤❤❤

  • @amritamrit4569
    @amritamrit4569 Год назад +2

    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇਰਾਂ ਦੇਣ ਨੀ ਦੇ ਸਕਦੀ ਸਿੱਖ ਕੌਮ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🌺🌺

  • @HarjinderSingh-vm4qg
    @HarjinderSingh-vm4qg Год назад +1

    Waheguru ji waheguru ji waheguru ji waheguru ji

  • @sukhdaad6362
    @sukhdaad6362 Год назад +4

    Waheguru ji mehar rakhhn kalam te❤❤❤❤🙏🏾🙏🏾

  • @RavinderSingh-ev6sf
    @RavinderSingh-ev6sf Год назад +8

    ❤ Waheguru ji 🙏❤️

  • @dilbagfathewal2440
    @dilbagfathewal2440 Год назад +1

    🙏🙏🙏 ਬਹੁਤ ਸੁਹਣਾ ਗਾਇਆ ਬਾਵੇ ਵੀਰ 🙏🙏🙏ਸਤਿਨਾਮੁ ਵਾਹਿਗੁਰੂ 🙏🙏