Jalandhar में Free Bus सफर के लिए महिलाओं के बीच हुई जबरदस्त खींचा तानी, Viral हो रही Video

Поделиться
HTML-код
  • Опубликовано: 11 дек 2024

Комментарии • 192

  • @dalvirjassal4450
    @dalvirjassal4450 3 года назад +40

    ਫਰੀ ਨਹੀ ਹੋਣਾ ਚਾਹੀਦਾ
    ਕਰਾਈ ਆ ਘਟਾ ਦੇਣਾ ਚਾਹੀਦਾ
    ਮਹਿਗਾਈ ਘਟਾਉ ਰਸੋਈ ਦਾ ਸਮਾਨ ਸਰਕਾਰੀ ਡਿਪੂਆ ਵਿੱਚ ਮਿਲਣਾ ਚਾਹੀਦਾ
    ਰੋਜ਼ਗਾਰ ਦੇਵੋ

  • @sukhwantsingh8937
    @sukhwantsingh8937 3 года назад +95

    ਏਨਾ ਅੋਰਤਾ ਨੇ ਆਪਣੇ ਰਿਸ਼ਤੇਦਾਰੀਆਂ ਚ ਇਜਤ ਗੁਆ ਲੈਣੀ ਆ ਬਿਨਾ ਕੋਈ ਕੰਮ ਤੋਂ ਜਦੋ ਜਾਵਾਂਗਾ ਅਗਲੇ ਦੇ ਵੀ ਜਾ ਕੇ ਖਰਚਾ ਹੋਵੇਗਾ

  • @GurjeetSingh-dd5ut
    @GurjeetSingh-dd5ut 3 года назад +43

    ਕਿਉਂ ਵੀ ਪੰਜਾਬ ਦੇ ਲੋਕੋ, ਸਾਡੀਆਂ ਮਾਵਾਂ, ਭੈਣਾਂ, ਧੀਆਂ ਨੂੰ ਮੁਫ਼ਤ ਬਸੱ ਸਫ਼ਰ ਦੇ ਬਹਾਨੇ ਜਲੀਲ ਕੀਤਾ ਜਾ ਰਿਹਾ ਹੈ। ਕੀ ਆਪਾਂ ਕੈਪਟਨ ਸਰਕਾਰ ਤੋਂ ੲਿਹੋ ਉਮੀਦ ਸੀ। ਜੋ ਉਸਨੇ ਪੂਰੀ ਕਰ ਦਿੱਤੀ ਹੈ।

  • @baljeetsharma8254
    @baljeetsharma8254 3 года назад +32

    5 ਪ੍ਰਾਈਵੇਟ ਬੱਸਾਂ ਤੋਂ ਬਾਅਦ 1 ਸਰਕਾਰੀ ਬੱਸ ਲਗਦੀ ਹੈ ਕਾਊਂਟਰ ਤੇ

  • @kamalnahar5716
    @kamalnahar5716 3 года назад +30

    ਨਿਊਜ਼ ਵਾਲਿਆਂ ਕੋਲ਼ੋਂ ਹੋਰ ਕੋਈ ਨਿਊਜ਼ ਹੈਨੀ ਜਿਹੜੀ ਬੱਸ free ਦੀ ਨਿਊਜ਼ ਹੀ ਦਿਖਾਉਂਦੇ ਰਹਿੰਦੇ ਨੇ

  • @PreetSingh-ep4ew
    @PreetSingh-ep4ew 3 года назад +17

    ਇਸ ਕੈਪਟਨ ਨੇ ਬੇੜਾ ਗਰਕ ਕਰ ਦਿੱਤਾ ਪੰਜਾਬ ਦਾ ।

  • @PremKumar-lz3lp
    @PremKumar-lz3lp 3 года назад +18

    ਮੰਗਤਿਆਂ ਦਾ ਸੂਬਾ ਪੰਜਾਬ ਜਿਦਾਬਾਦ

    • @cheenudesigner1430
      @cheenudesigner1430 3 года назад

      ਤੂੰ ਕਿਹੜੀ ਸਟੇਟ ਦਾ ਬੋਂਡੂ ਹੈ

    • @PremKumar-lz3lp
      @PremKumar-lz3lp 3 года назад +1

      @@cheenudesigner1430 ਨਾ ਅਸੀਂ ਸਰਕਾਰ ਦੀ ਰਹਿਮਤ ਤੇ ਬੰਨੇ ਨਾ ਲਈ ਦੋ ਰੁਪਏ ਕਿਲੋ ਕਣਕ ਨਾ ਕਰੀਏ ਨਰੇਗਾ ਵਿੱਚ ਕੰਮ ਨਾ ਖਾਂਦਾ ਕਰੋਨਾ ਦਾ ਰਾਸਨ ਨਾ ਲਵਾਈ ਮਾਤਾ ਪਿਤਾ ਦੀ ਬੁਢਾਪਾ ਪੈਨਸ਼ਨ ਨਾ ਚੜਿਏ ਫ੍ਰੀ ਬਂਸ ਵਿੱਚ ਐਨਾ ਕੁ ਕਮਾਈ ਜਾਨੇ ਤੇ ਮਾਂ ਬਾਪ ਅਤੇ ਬੱਚਿਆ ਨੂੰ ਖੁਵਾਈ ਜਾਨੇ ਹਾਂ
      ਕਿਸੇ ਸਰਕਾਰ ਦੇ ਗੁਲਾਮ ਨਹੀਂ ਸਹੀਦ ਭਗਤ ਸਿੰਘ ਜੀ ਦੇ ਯੋਧਿਆਂ ਦਾ ਪੰਜਾਬ ਹੈ ਗੁਰੂ ਗੋਬਿੰਦ ਸਿੰਘ ਜੀ ਵਰਗੇ ਮਹਾਨ ਗੁਰੂਆ ਦਾ ਪੰਜਾਬ ਹੈ ਉਸ ਦੀ ਸੋਚ ਦੇ ਪੰਜਾਬ ਸੂਬੇ ਵਿੱਚ ਹਾਂ ਮੈ
      ਕੈਪਟਨ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਗੁਲਾਮ ਪੰਜਾਬ ਦਾ ਵਾਸੀ ਨਹੀਂ ਧੰਨਵਾਦ ਸਹਿਤ ਦੋਸਤਾਂ ਸਤ ਸ੍ਰੀ ਅਕਾਲ ਆਪਣੀ ਆਤਮਾ ਦੀ ਅਵਾਜ਼ ਜਗਾਉ ਲੋਕ ਆਪੇ ਜਾਗ ਜਾਣ ਗੈ

  • @h.s.dhaliwal1826
    @h.s.dhaliwal1826 3 года назад +3

    ਹਾਏ ਮੇਰਾ ਪੰਜਾਬ ਦੋਸਤੋ

  • @birooram2926
    @birooram2926 3 года назад +7

    ਸਿਰਫ 4 ਟਾਇਮ ਫਰੀ ਬੱਸ ਸੇਵਾ ਦੇ ਹੋਣੇ ਚਾਹੀਦੇ ਹਨ। ਸਵੇਰੇ।।8।।।10।।।
    2।।।।।7 ਵਜੇ ਸ਼ਾਮ। ...60, ਸਾਲ ਤੋਂ ਉੱਪਰ any time ਭਾਵੇਂ ਮਰਦ ਹੋਵੇ ਭਾਵੇਂ ਅੋਰਤਾ।।।।।। ਮਹਾਰਾਜਾ ਸਾਹਿਬ ਧਿਆਨ ਦੇਣ। ।।।।ਸਰਬੱਤ ਦਾ ਭਲਾ

  • @harjinderkaur1765
    @harjinderkaur1765 3 года назад +5

    ਸਾਰੀਆਂ ਬੀਬੀਆਂ ਨੂੰ ਬੇਨਤੀ ਹੈ ਕਿ ਸਰਕਾਰਾਂ ਦੇ ਇਸ ਲਾਲਚ ਵਿਚ ਨਾ ਆਉਣ ਸਰਕਾਰ ਤੋ ਮੰਗ ਕਰੋ ਤੇਲ ਦੀਆਂ ਕੀਮਤਾਂ ਬਿਜਲੀ ਦੇ ਬਿੱਲ ਰਾਸ਼ਨ ਦਾ। ਰੇਟ ਘੱਟ ਕਰਨ ਤੇ ਰੋਜ਼ਗਾਰ ਦੇਣ

  • @rajajji4988
    @rajajji4988 3 года назад +5

    ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ
    ਇਹ ਸਫ਼ਰਾਂ ਦਾ ਕੰਮ ਬੰਦ ਕਿਤਾ ਜਾਵੇ

  • @jaspalkaur1552
    @jaspalkaur1552 3 года назад +10

    ਵੇਹਲੀਆਂ ਬੀਬੀਆਂ ਦਾ ਕੰਮ ਲਗਦਾ , ਫ੍ਰੀ ਸਫ਼ਰ। ਜਿੰਨਾ ਦੇ ਘਰੇ , ਨੂੰਹਾਂ ਧੀਆਂ ਹੈਗੀਆ, ਘਰ ਪਰਿਵਾਰ ਸੰਭਾਲਣ ਨੂੰ 😄।

  • @Jk-zf8yx
    @Jk-zf8yx 3 года назад +1

    ਚਲੋ ਜਿਹਦਾ ਹੱਥ ਤੰਗ ਐ ਉਹ ਤਾਂ ਕੋਸ਼ਿਸ਼ ਕਰੇ ਚੜ੍ਹਨ ਦੀ , ਚੰਗੀ ਹਾਲਤ ਵਾਲੀਆਂ ਵੀ ਭੀੜ ਕਰਨਗੀਆਂ, ਇਹ ਤਾਂ ਕਨੇਡਾ ਵਿੱਚ ਜਾ ਕੇ ਫਰੀ ਦੇ ਕੁਕਰ ਨੀਂ ਛੱਡ ਦੀਆਂ , ਦੁਪੱਟੇ ਉਤਰਾਈ ਜਾਂਦੀਆਂ ਦੇਖੀਆਂ

    • @palwinderkaurjatti1603
      @palwinderkaurjatti1603 3 года назад

      jaspal kaur ji ਇੱਕ ਲੇਡੀ ਮੇਰਾ ਹੱਥੀ ਪੈ ਗਈ ਬੱਸ ਤੇ ਚੜਨ ਲੱਗਿਆ ਮੈ ਚੰਗਾ ਮੂੰਹ ਲਾਲ ਕੀਤਾ ਉਹਦਾ ਮਾਰ ਮਾਰ ਚੁਪੇੜਾ

  • @shellyaulakh3057
    @shellyaulakh3057 3 года назад

    Kmaal aa lokka di

  • @karmjeetkkkaurk4571
    @karmjeetkkkaurk4571 3 года назад +1

    ਗਲਤ ਹੋ ਗਿਆ ਬੱਚਿਆਂ ਨੂੰ ਨੌਕਰੀ ਦੇਣਏ ਸੀ ਕਰਾਇਆ ਮਾਫ਼ ਨਹੀ ਕਰਨਾ ਸੀ 🙏🙏🙏🙏

  • @BalwinderSingh-hy1ok
    @BalwinderSingh-hy1ok 3 года назад +8

    ਵਿਹਲੇ ਕਰਤੇ ਸਰਕਾਰ ਨੇ ਲੋਕ ਕੰਮ ਕੋਈ ਹੈ ਨੀ ਹੁਣ ਬਸਾ ਥੱਲੇ ਦੇ ਕੇ ਹੀ ਮਾਰਨੀਆ ਸਾਡੀਆ ਬੀਬੀਆ ਸਰਕਾਰ ਨੇ

  • @samralamusicstudio550chann9
    @samralamusicstudio550chann9 3 года назад +7

    ਰੋਪੜ ਤੋਂ ਬਾਅਦ ਜਲੰਧਰ ਨੰਬਰ ਲੈ ਗਿਆ🙏

  • @harjitsinghjheetajheeta4415
    @harjitsinghjheetajheeta4415 3 года назад

    Please note free .buss services must be for senior citizens only

  • @amritpreet1044
    @amritpreet1044 3 года назад

    ਇਕੋ ਗੱਲ ਵਾਰ ਵਾਰ।

  • @baljitkaur5945
    @baljitkaur5945 3 года назад

    ਇਹ ਇਕ ਗਲਤ ਫੈਸਲਾ ਹੈ

  • @maninderdhaliwal5003
    @maninderdhaliwal5003 3 года назад +5

    Mnu eh ਸਰਕਾਰ ਦਾ ਫੈਸਲਾ glt lagya
    Kraya maff nhi krna c, j kraya 50% ght krde ਤਾਂ ਸਰਕਾਰ di income increase honi c, but ਸਰਕਾਰਾਂ ਪੰਜਾਬ ਦਾ ਨਹੀਂ kli ਪਾਰਟੀ ਦੀਆ ਵੋਟਾਂ dekhdia ne😔

  • @kirnjeetkaur2750
    @kirnjeetkaur2750 3 года назад +8

    ਕੀ ਹੋ ਗਿਆ ਲੋਕਾਂ ਨੂੰ ਇਹ ਸਰਵਿਸ ਕਿਹੜਾ ਕੁਝ ਦਿਨ ਹੀ ਚੱਲੂ ਤਾਂ ਜੋ ਇਹਨੀਂ ਗਿਣਤੀ ਚ ਲਾਹਾ ਲੈਣ ਲੱਗ ਪਏ ਲੋਕ

  • @jashandeepkaur2394
    @jashandeepkaur2394 3 года назад

    O.M.G

  • @kamalpreetsingh3707
    @kamalpreetsingh3707 3 года назад +2

    Bus de uper chad jo sat ta nhi lge gi , cm sahib tuci ladis nu kho bus de uper chad jo tuhadi gal man len ge Saab sat nhi lge gi🙄🙄👍

  • @surjitkaur6299
    @surjitkaur6299 3 года назад +9

    ਕੀ ਹੋਇਆ ਲੋਕਾਂ ਨੂੰ ,ਕਿਉਂ ਮੂਰਖ ਬਣ ਗਏ ਹਨ ।

  • @PremKumar-lz3lp
    @PremKumar-lz3lp 3 года назад +1

    ਵਹੇਲੀ ਔਰਤਾਂ ਜਿਦਾਬਾਦ

  • @cutebaby-pi7nd
    @cutebaby-pi7nd 3 года назад

    ਸਰਕਾਰ ਤੁਹਾਡਾ ਤਮਾਸ਼ਾ ਦੇਖ ਰਹੀ ਹੈ ਔਰ tuc ਲੋਕ ਮੁਫਤ ਦੇ ਚੱਕਰ ਚ ਕਿ ਕਰੀ ਜਾਂਦੀਆਂ ਹੋ

  • @malkitsingh5794
    @malkitsingh5794 3 года назад +4

    ਮੈਡਮ ਜੀ ਹੱਲੇ ਤਾ 6 ਦਿਨ ਹੀ ਹੋਏ ਨੇ ਫਰੀ ਬੱਸ ਸੇਵਾ ਨੂੰ ਤਾ ਇਹ ਹਲਾਤ ਹੈ 6ਮਹੀਨੇ ਬਾਦ ਦੇਖੇਉ

  • @gorasoni4392
    @gorasoni4392 3 года назад

    ਫ੍ਰੀ ਨੇ ਮਾਰਤੀ ਦੁਨੀਆਂ ਪਹਿਲਾਂ ਰੋਡਵੇਜ਼ ਚ ਸਵਾਰੀਆਂ ਨੀ ਮਿਲਦੀਆਂ ਸੀ ਤੇ ਹੁਣ ਬੈਠਣ ਦੀ ਜਗ੍ਹਾ ਖੜ੍ਹੇ ਹੋਣ ਦਾ ਥਾ ਨੀ ਮਿਲਦਾ

  • @sawanpal9303
    @sawanpal9303 3 года назад +6

    Bhai Modi Sahib ne Singhu border bhejate, te vehliyan bibiya nu CM Sahib ne es kaam lata.😄😂

  • @jagbirsran7852
    @jagbirsran7852 3 года назад +1

    safr free karn nu pehla rodwayes ch bussa ta new pa lende 2407 bussa da flet c jis wicho.284 reh gyea ne

  • @baldevsingh6635
    @baldevsingh6635 3 года назад

    ਰਬ ਰਾਖਾ ਦੇਸ਼ ਦਾ

  • @singhsandhu3011
    @singhsandhu3011 3 года назад +6

    ਟਾਈਟਲ ਪੰਜਾਬੀ ਵਿੱਚ ਦਿਆ ਕਰੋ

  • @jassijassi35
    @jassijassi35 3 года назад +2

    Captain saab eda ni failda corona ????

  • @honeynahar9966
    @honeynahar9966 3 года назад +1

    Govt nu pics send krdo.

  • @harjitkaur6934
    @harjitkaur6934 3 года назад

    Okk

  • @kuka6853
    @kuka6853 3 года назад

    ਜਿਵੇ ਜਿਵੇ ਬੀਬੀਆ ਬੱਸ ਕੋਲ ਆਉਦੀਆਂ ਲਾਈਨ ਚ ਲੱਗਾਉਣ ਕੰਡਕਟਰ ਤਾਂ ਕਿ ਕੋਈ ਲੜਾਈ ਝਗੜਾ ਨਾ ਹੋਵੇ

  • @RamanDeep-zz5qh
    @RamanDeep-zz5qh 3 года назад

    😃😃😃okha km

  • @rickyanand402
    @rickyanand402 3 года назад +1

    Dikh rha ha punjab taraki kr rah pr chal rha ha captain sarkar ke captani me

  • @rupinder7660
    @rupinder7660 3 года назад +14

    Free ch taa je mile ta eh gobar v khaa lainge ...
    😂😂😂

  • @sewaksidhu7160
    @sewaksidhu7160 3 года назад

    2017 ਚ ਵੀ ਇਹ ਲੋਕਾ ਨੇ ਇਹੋ िਜਹੇ ਲਾਲਚਾ ਨੇ ਪੰਜਾਬ ਨੂ िਪਛੇ ਕੀਤਾ

  • @tirathsingh6539
    @tirathsingh6539 3 года назад

    ਓ ਰੱਬਾ 😂😂😂😂😂
    ਇਨੀ ਭੀੜ ਚ ਬੰਦਿਆਂ ਦੀ ਮੌਜ ਲੱਗ ਗਈ

  • @SukhwinderKaur-pn9gn
    @SukhwinderKaur-pn9gn 3 года назад

    ahi tn punjab sarkar cahundi c lokan nu apas ch ladunge, waheguru ji waheguru ji meher karo

  • @sunnysahota5934
    @sunnysahota5934 3 года назад +4

    Bus free nhi honi chydi kraya 50./.kar dide

  • @satishsharma8201
    @satishsharma8201 3 года назад

    Marya maa bahno mufat da Safar mahga tahnu paa sakda Jara dayan nall bus which baytho

  • @jaswinderkaur3974
    @jaswinderkaur3974 3 года назад +1

    ਕਿਆ ਬਾਤ ਹੈ ਇਹ ਲੋਕ ਕਰਾਉਣ ਗੇ ਮੋਦੀ ਤੋਂ ਬਿਲ ਵਾਪਿਸ ਸ਼ਰਮ ਕਰੋ ਜੇ ਕੈਪਟਨ ਕਿਰਾਇਆ ਮਾਫ ਨਾ ਕਰਦਾ ਤਾਂ ਫਿਰ ਵੀ ਆਪਾਂ ਟਿਕਟ ਖ੍ਰੀਦਣੀ ਹੀ ਸੀ

  • @heebaofficialvloggers1105
    @heebaofficialvloggers1105 3 года назад +3

    Bibiyia vic sabar vi heni free da Dekh ke iko baari tut payia

  • @sahilgill7735
    @sahilgill7735 3 года назад

    ਬੇੜਾ ਗਰਕ ਹੋ ਗਿਆ ਇਸ ਸਰਕਾਰ ਦਾ ਹੁਣ ਹੋਰ ਨਵਾਂ ਸਿਆਪਾ ਪਾ ਦਿੱਤਾ ਘਰ ਵਿੱਚ ਵੀ ਕਲੇਸ ਤੇ ਬੱਸ ਅੱਡੇ ਤੇ ਵੀ

  • @rachnarani4093
    @rachnarani4093 3 года назад +1

    Ki iss nu social distance kehndey ney ? Ki rule ney sarkar dey ?

  • @pardeepkashyap8627
    @pardeepkashyap8627 3 года назад

    Ye ki ho reha hai

  • @yesmin5925
    @yesmin5925 3 года назад

    Why we Indian want each thing free

  • @onkargrewal4218
    @onkargrewal4218 3 года назад

    😀

  • @ranjitkaur7417
    @ranjitkaur7417 3 года назад

    ਦੁਰ ਫਿਟੇ ਨੂੰ

  • @SandeepKumar-gg8xz
    @SandeepKumar-gg8xz 3 года назад

    Captian saab ne punjab dia bibia aaps vich lda denia a

  • @renuverma395
    @renuverma395 3 года назад

    Me job kardi a sanu bus wale le k ni jande kahnde raste ch ni utarna jinhna koi kam v ni hunda oh busa par par k le k jande ne sanu fir v passe la k h jana peanda h

  • @GursewakSingh-km3vc
    @GursewakSingh-km3vc 3 года назад

    Upper baith k jaan aalya lyi v free krdo🙄

  • @singhsandhu3011
    @singhsandhu3011 3 года назад +7

    ਦੁਰ ਿਫੱਟੇ ਮੂੰਹ

  • @jagsirsingh9363
    @jagsirsingh9363 3 года назад

    Govt bus wale Punjab de laies lai bus rokde hee ni

  • @jashanpreetkaur4226
    @jashanpreetkaur4226 3 года назад +1

    Ahse glo ta khondiya v budiya di gichi piche mat hundi aa j lat tut jandi ta ilaaj free ta nhi hunda 😅😅😅

    • @jotkaurrandhawa6345
      @jotkaurrandhawa6345 3 года назад +1

      🤣🤣🤣🤣🤣🤣mera te cument padh k hasa ni ruk reha

  • @pardeepkashyap8627
    @pardeepkashyap8627 3 года назад

    Delhi aa ke wekho koi dikat nai free bus seva na

  • @gurbhejsinghkang3636
    @gurbhejsinghkang3636 3 года назад

    Bai ehana nu Corona nhi Hoya ga

  • @RamPal-lf6wq
    @RamPal-lf6wq 3 года назад

    Sarkar.di.galti.aa.captain.saab.je
    Ourata.nu.free.krna.ta.60.saal.di
    Umar. To.kro.te.70.saal.to.bandia
    Da.v.free.kro

  • @RR-vc1fp
    @RR-vc1fp 3 года назад

    🙄😆😀😀😀

  • @atamasingh6020
    @atamasingh6020 3 года назад

    Punjab da kusk nhi hoi sakda laalchi han Jan da ta koi prwa nhi karda fire rabb nu kosda hn

  • @goyalfilmydunea4740
    @goyalfilmydunea4740 3 года назад +1

    Captain ne aaj tak koi changa kam be keta

  • @singhharpreet8594
    @singhharpreet8594 3 года назад

    Buses di ginti v badhai jave

  • @amarjit25
    @amarjit25 3 года назад

    Hon crona kithe gya

  • @renuverma395
    @renuverma395 3 года назад

    Jad tak prtc lagni tab tak time over ho janda

  • @jashanpreet5225
    @jashanpreet5225 3 года назад +1

    Kaptan da dimag Hil gia

  • @simranjitsingh4243
    @simranjitsingh4243 3 года назад +1

    Free Hui ticket te apni jaan na kite gava Len bibiya

  • @gssandhu1129
    @gssandhu1129 3 года назад

    Eh hai saddi pechan ehi kuj vote time hunda daru mufat d te vote jinu mrzi fer 5 saal ronde Han ehna sarkara nu kyunki sarkara nu smz ageyi lokki bewkuff kiwe bnde vote kida lene jdo free nhi c ki ta apa bukhe mar rhe c Jo hun free hon nal assi amir ho Jana 200 -400 rupey nal gal nu dimag toh smzo 🙏

  • @kiranrai001
    @kiranrai001 3 года назад +1

    🤣🤣

    • @palwinderkaurjatti1603
      @palwinderkaurjatti1603 3 года назад

      Kiran Rai ji ਬੜੀਆ ਦੰਦੀਆ ਕੱਡਣ ਡਈ ਤੂੰ

  • @gurmukhsinghsandhu5169
    @gurmukhsinghsandhu5169 3 года назад

    Bibia tan phla hi lad lad k kraia dandia c hun tan captain v hasda hona

  • @ActBySid
    @ActBySid 3 года назад

    Free Da Ahi Kam Hona. 🙄😑

  • @davindergill1282
    @davindergill1282 3 года назад

    Hor pao bota captan nu

  • @ankushpb10
    @ankushpb10 3 года назад

    Apna number do news wlyo

  • @jagbirsran7852
    @jagbirsran7852 3 года назад +1

    har tym conducter ja driver nu maada boln wale o hun ethe kida kasoor a daso hun hun ta bus conter te v lagn nai dende look

  • @harmanjitsinghvirk6450
    @harmanjitsinghvirk6450 3 года назад

    Hle ta bus cli v nahi te a hall a
    Hun v conductor te driver te parcha darj krva deo
    Te captan saab nu pucho Hun crona khte a

  • @gillgill7796
    @gillgill7796 3 года назад

    Vota aunn Valia. Loka nu samjna chahida k Sarkar hun fulia pa Rae ae.... Hun ni Huda crona inne bherr vich.....

  • @jagirsingh3430
    @jagirsingh3430 3 года назад +1

    Karne ghaple rees kajreewaal de

  • @singhrajput9368
    @singhrajput9368 3 года назад

    Bijli unit ghat kar dindey Ehh Nawa siyapap paa ditta

  • @bhagatboyboy3591
    @bhagatboyboy3591 3 года назад +1

    Ehne pehla carona naal mar dite lok hun free wali bus ch marne lok eh sade lok murakh ne

  • @seemarakesh6440
    @seemarakesh6440 3 года назад

    Pehlan tan captan de chitra di barsaat kro

  • @vijaykumarpal7214
    @vijaykumarpal7214 3 года назад

    Cm ki kar rho punjab

  • @gurjeetkaur3170
    @gurjeetkaur3170 3 года назад

    Minu ta lgda bus ch seat tu v boht bibiaa lad diya honia

  • @gopiram4548
    @gopiram4548 3 года назад

    sarian ladies nu v hun shonk char gae a free vch rishtedari ch gumne da uda bhavan kise de kdi gaian na hon roj h ada di koi na koi news hundi aa.... frm harpreet kaur

  • @renuverma395
    @renuverma395 3 года назад

    Janania khud jimevar h g onhe kam karn walia lades vaste eh kam kita par janinia galt fayda uthadia ne

  • @baljitsingh4455
    @baljitsingh4455 3 года назад +1

    Sab vote da masla aa loko Pagal na bano

  • @baljinderkaur9539
    @baljinderkaur9539 3 года назад

    Srkari bsa hor lagni chahidi h agr kraya free kita h ta

  • @Biggg45
    @Biggg45 3 года назад

    😂😂kus ni haal lokaa da 😶😂

  • @bhupindersingh3014
    @bhupindersingh3014 3 года назад +1

    Cm sahib aurta layi kuj hor karo je karna hai ta ehs tara ta eh vichriya sat kha len giya

  • @honeynahar9966
    @honeynahar9966 3 года назад

    Iko bus lgda govt te layi di
    Bus stand te...

  • @jotkaurrandhawa6345
    @jotkaurrandhawa6345 3 года назад

    🤣🤣🤣🤣ah sab sarkaar de karname aaa 😒oho jhe lok das aage free e jande c mar bhave jaan pr jana free hi aaa 😡😠pishe rehda pa lo ek 🤪hor ni pure aa rhe bus ch

  • @KulwantKaur-gx5gy
    @KulwantKaur-gx5gy 3 года назад

    Free de karke latt na frecture na ho jaye

  • @gurnaiksingh7050
    @gurnaiksingh7050 3 года назад

    Sarkar thude opr ana atychr karde hai mhgai den2 vadde ja ri hai tuice bas safr karke kush hi

  • @amandeepkaur4688
    @amandeepkaur4688 3 года назад

    Sarkar darma karde a

  • @action3033
    @action3033 3 года назад

    Marjo sare

  • @Tajinder15K
    @Tajinder15K 3 года назад

    Ihna de mask kithe ne?

  • @rajrani8172
    @rajrani8172 3 года назад

    Sharm oni chahidi a sade bachia dia digria raddi kagj bn rhiya berujgar bache bahr ja k mr rhe a te asi free safr da anad man rhiya

  • @anmolsidhu5644
    @anmolsidhu5644 3 года назад

    Bandara vich pheli sit diti captain ne