(CAULIFLOWER FARMING) ਵਧੀਆ ਕਮਾਈ ਲਈ ਇਵੇ ਕਰੋ ਗਰਮੀਆਂ ਵਾਲੀ ਫੁਲ ਗੋਬੀ ਦੀ ਖੇਤੀ,ਵਰੈਇਟੀ,ਖਾਦਾਂ,ਸਪਰੇਹਾਂ

Поделиться
HTML-код
  • Опубликовано: 1 дек 2024

Комментарии • 48

  • @GurlalSingh-ms4ci
    @GurlalSingh-ms4ci Год назад +1

    Good job ji

  • @nirmalsingh9484
    @nirmalsingh9484 3 года назад +2

    ਬਹੁਤ ਵਧੀਆ ਵੀਡੀਓ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਮਲ ਸਿੰਘ ਗਿੱਲ ਪਿੰਡ ਰਾਏਸਰ ਜਿਲ੍ਹਾ ਬਰਨਾਲਾ ਦੁਬਈ ਡਰਾਈਵਰ

  • @ਚਮਕਦੀਪਸਿੰਘਹਰਿਆਓ-ਫ5ਦ

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @bhawanbhangu2931
    @bhawanbhangu2931 3 года назад +8

    ਬਹੁਤ ਵਧੀਆ ਜਾਣਕਾਰੀ ਵੀਰ ਜੀ ਤੁਸੀਂ WhatsApp group bnao te Sanu add kro

  • @dimpagrewal282
    @dimpagrewal282 3 года назад +5

    y bht hi khoobsurat jankari dinne o tusin.. jeonde raho g..🙏

  • @deepjatana4580
    @deepjatana4580 2 года назад +1

    Very nice video g 🙏

  • @SukhaSingh-ol7rs
    @SukhaSingh-ol7rs 3 года назад +2

    Good job

  • @Kulwindersingh-fs8wm
    @Kulwindersingh-fs8wm 3 года назад +2

    ਜਿਓ ਜਨਾਬ ਜੀ ਜਿਓ..

  • @harpalhanda6261
    @harpalhanda6261 6 месяцев назад

    ਗਰਮੀਆ ਵਾਲੀ ਗੋਬੀ ਨਿਰੀ ਜਹਿਰ

  • @kulwinderkulwinder9427
    @kulwinderkulwinder9427 3 года назад +3

    Y g main 1 July nu gobi luni a khiri vrity theek rhu gi. Khet mera nehar de nal a tree 🌲 hon karke 11 ku vje tak shaan rhendi a.

  • @ramanpreetsingh2135
    @ramanpreetsingh2135 3 года назад

    Bhaji bahut vadiya video ji keep it up

  • @gopywander8370
    @gopywander8370 3 года назад +1

    ਵੀਰ ਜੀ ਅਮੀਡਾ 17.8 ਦੀ ਡੋਜ ਪਰਤੀ ਕਿਲਾ ਕਿੰਨੀ ਪਊਗੀ ਜੀ ਅਤੇ ਬੋਰਨ ਅਤੇ ਕੈਲਸੀਅਮ ਨਾਈਟਰੇਟ ਦੀ ਸਪਰੇ ਕਦੋ ਕਦੌ ਕਰਨੀ ਹੈ ਜੀ

  • @everythinghere.855
    @everythinghere.855 3 года назад +1

    Veer ryt jankari dinda ground level toh ...mere 5 tree bht vdia hoe ne ..fruit tree te hor video banao ..amb te khas kr k

  • @veerubhaini7119
    @veerubhaini7119 3 года назад +2

    ਗੋਬੀ ਦੀ ਸਿੱਧੀ ਬਿਜਾਈ ਕਰ ਸਕਦੇ ਹਾ ਬੀਜ ਨਾਲ

  • @amardeepdeepi69
    @amardeepdeepi69 3 года назад +1

    सत श्री काल वीरजी आप एक वीडियो प्याज की harvesting के बारे में बनाओ यह कैसे करनी है और कब करनी है 🙏🙏

  • @navpreet8623
    @navpreet8623 3 года назад +1

    NYC

  • @sarbjitsingh3282
    @sarbjitsingh3282 3 года назад +1

    ਵੀਰ ਜੀ ਬਤਾਊ ਦੇ ਬੂਟੇ ਗਰੋਥ ਨਹੀਂ ਹੋ ਰਹੀ

  • @jaggibhullar6719
    @jaggibhullar6719 2 года назад

    Bai hun paniri lga skde aa haiga tym

  • @pardeepbhullar3784
    @pardeepbhullar3784 3 года назад +1

    veer g SSA
    calcium nitrate di jagha organic ch urea di spary v organic hi a ja fir zebrallic acid ja patthian da pani sahhhi a g

  • @jaggibhullar6719
    @jaggibhullar6719 2 года назад

    Bai hun kehdi gobi lagu kdo laggu

  • @PardeepSingh-lq1nm
    @PardeepSingh-lq1nm 7 месяцев назад

    Si may ch lga skde 1522

  • @bhangu2213
    @bhangu2213 3 года назад +1

    ਸੱਤ ਸ਼੍ਰੀ ਆਕਾਲ ਵੀਰ ਜੀ 10 ਜੂਨ ਤਕ ਲੋਨੀ ਗੋਬੀ ਹੁਣ ਕਿਹੜੀ verity ਦੀ ਪਨੀਰੀ ਤਿਆਰ ਕਰ ਸਕਦੇ ਆ ਪਹਲਾ ਦੇਸੀ ਲੋਂਦੇ ਸੀ ਜੁਲਾਈ ਚ ਇਸ ਵਾਰੀ ਅਗੇਤੀ ਲਾਓਣੀ ਦਸਿਓ ਵੀਰ ਧੰਨਵਾਦ

  • @sukhdeepsandhu100
    @sukhdeepsandhu100 3 года назад

    ਕਿਹੜੀ variety ਕਿਸ ਮਹੀਨੇ ਠੀਕ ਰਹੂਗੀ ਵੀਰ

  • @kisaanandtractorhub8811
    @kisaanandtractorhub8811 3 года назад

    Veer g asi lgai 1522 na jar bad rhi na nwa pta kadia 25 may nu lgai a please reply

  • @jagdevbrar9392
    @jagdevbrar9392 3 года назад

    ਬਾਈ ਜੀ ਬੈਗਨੀ ਦੇ ਬੁਟੇ ਬਹੁਤ ਵਧਿਆ ਹਨ ਪਰ ਬੈਗਨੀ ਲੱਗਦੀ ਨਹੀ

  • @zubairhaider4854
    @zubairhaider4854 2 года назад

    Wonderful information

  • @ramandhaliwal4178
    @ramandhaliwal4178 2 года назад

    Calcium nitrate di spray kine din ta krea g

  • @panjabi_videos
    @panjabi_videos 3 года назад

    ਬਾਈ ਗੋਬੀ ਦੀ ਪਨੀਰੀ ਲਾਈ ਸੀ ਉਹ ਡਿੱਗ ਕੇ ਮੱਚ ਜਾਂਦੀ ਆ ਕੋਈ ਹੱਲ ਦੱਸੋ ਮੱਚਦੀ ਕਿਉਂ

  • @abhirajsingh4298
    @abhirajsingh4298 3 года назад

    Urea management te growth wali spray kado kado karni hai

  • @gopywander8370
    @gopywander8370 3 года назад

    ਵੀਰ ਜੀ ਇਹ ਲੋ ਦਾ ਮੁਕਾਬਲਾ ਕਰਲੂ ਜੀ

  • @SonySingh-yf6lw
    @SonySingh-yf6lw 2 года назад

    🙏🙏

  • @Brarbai4648
    @Brarbai4648 3 года назад

    ਨਿੰਮ ਦੇ ਤੇਲ ਦੀ ਸਪਰੇ ਸਹੀ ਢੰਗ ਦਸੋ

  • @beantsingh5225
    @beantsingh5225 3 года назад

    Sencari bara video bano g

  • @weatherofpunjab2193
    @weatherofpunjab2193 3 года назад

    Ki rate mil jnda vir dseo

  • @creativejatt8762
    @creativejatt8762 3 года назад +1

    Boht he sohni detailed video veere. Thanks for sharing with us.
    Gobi di paneeri te v bnao video plz, ghare appa vadia panneri kiwe tyar kr sakde aa.
    🙏🏻

  • @gopythind5547
    @gopythind5547 2 года назад

    Asi hun lgon lge vr 1522

  • @weatherofpunjab2193
    @weatherofpunjab2193 3 года назад

    Hun lgju pneeri vir

  • @bhawanbhangu2931
    @bhawanbhangu2931 3 года назад +1

    ਬਹੁਤ ਵਧੀਆ ਜਾਣਕਾਰੀ ਵੀਰ ਜੀ ਤੁਹਾਡੀ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ ਤੁਸੀਂ WhatsApp group bnao te menu add jroor kreo 9803798036 ਧੰਨਵਾਦ

  • @sandhusandhu1471
    @sandhusandhu1471 3 года назад

    ਵੀਰ ਜੀ ਇਸ ਵੀਡੀਓ ਦਾ ਫਾਇਦਾ ਤਾ ਕਿਸਾਨਾਂ ਨੂੰ ਅਗਲੇ ਸਾਲ ਮਿਲੇਗਾ? ਦੂਜੀ ਗੱਲ ਕੁਮੈਟਾ ਦਾ ਜੁਆਬ ਜ਼ਰੂਰ ਦਿਆ ਕਰੋ। ਗੱਲ ਕਰੀ ਏ ਤੁਸੀ 'ਬੀਟੀ, ਦੀ ਐਮਾਜ਼ੋਨ ਤੋਂ ਮਿਲ ਜਾਦਾ ਵੀਰ ਮੈਨੂੰ ਕਾਫ਼ੀ ਟਾਈਮ ਹੋ ਗਿਆ ਵਰਤਦੇ ਹੋਏ ਨੂੰ ਮਲਟੀ ਪਲਾਈ ਕਰਕੇ ਵੀ ਕੈਮੀਕਲਾਂ ਤੋ ਚੰਗੇ ਰਜੰਲਟ ਮਿਲਦੇ ਨੇ ਵੀਰ, ਗੱਲ ਕੀਮਤ ਦੀ ਲੱਗਭੱਗ 630 ਰੁਪਏ ਲੀਟਰ ਮਿਲੇਗਾ।

    • @gurbhejsingh5302
      @gurbhejsingh5302 3 года назад

      Bt ki hunda a ji??

    • @panjabi_videos
      @panjabi_videos 3 года назад

      ਬਾਈ ਗੋਬੀ ਦੀ ਪਨੀਰੀ ਡਿੱਗ ਕਿਉਂ ਪੈਦਾ ਏ

  • @gurmeetsinghparmar4093
    @gurmeetsinghparmar4093 3 года назад

    Bai apna Mobile 📱 no de deo Bai wattsap tha

  • @happychouhan3038
    @happychouhan3038 2 года назад

    Bai number sand kar de