Jathedar Gurdev Singh Kaunke ਦੇ ਘਰ ਲੱਗਦੀ ਸੀ ਅਦਾਲਤ ?Jathedar Baljit Singh Daduwal ਦੇ ਖੁਲਾਸੇ | Makhu |

Поделиться
HTML-код
  • Опубликовано: 27 дек 2024

Комментарии •

  • @balbirgill9961
    @balbirgill9961 Год назад +130

    ਜਗਰਾਊ, ਮੁਲਾਂਪੁਰ, ਰਾਏਕੋਟ, ਅਜੀਤਵਾਲ,ਮੋਗਾ ਲੁਧਿਆਣਾ , ਧਰਮਕੋਟ ਅਤੇ ਸਾਰੇ ਹੀ ਪੰਜਾਬ ਦੇ ਲਾਲੇ ਅਤੇ ਵਪਾਰੀ ਸੇਠ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਆਪਣੇ ਸਤਿਕਾਰਤ ਆਗੂ ਵਜੋਂ ਮੰਨ ਚੁੱਕੇ ਸਨ।

    • @Pioneer-zx5fx
      @Pioneer-zx5fx Год назад

      😂

    • @gurmeetgill1898
      @gurmeetgill1898 Год назад +2

      ਸਿਆਸੀ ਲੋਕਾਂ ਨੇ ਹੀ ਇਹ ਕੰਮ ਕਰਵਾਇਆ ਹੋਵੇਗਾ। ਤਾਹਿਓਂ ਕਿਸੇ ਨੇ ਉਸ ਨੂੰ ਮਾਰਨ ਵਾਲੇ ਤੇ ਕੇਸ ਨਹੀਂ ਚਲਾਇਆ।।

    • @Birbhatti
      @Birbhatti Год назад

      5
      ​@@Pioneer-zx5fx

    • @gurcharnsingh6959
      @gurcharnsingh6959 Год назад +2

      ਬਾਦਲ ਨੇ ਸਭ ਕੁਝ ਕਰਵਾਇਆ ਹੈ ਇਹਨਾਂ ਨੇ ਸਿੱਖਾਂ ਉਪਰ ਬਹੁਤ ਜੁਲਮ ਕੀਤਾ ਹੈ ਵਾਹਿਗੁਰੂ ਜੀ ਇਹਨਾਂ ਨੂੰ ਐਨੀ ਭਾਰੀ ਸਜਾ ਦੇਣ ਕਿ ਲੋਕਾਂ ਦੀ ਰੂਹ ਕੰਬ ਜਾਵੇ

    • @ਖਾਲਸਾਰਾਜਪੰਜਾਬਸਿੰਘ
      @ਖਾਲਸਾਰਾਜਪੰਜਾਬਸਿੰਘ Год назад +1

      Daduwall R S S dog

  • @DelightfulRoadCar-vp8zc
    @DelightfulRoadCar-vp8zc Год назад +23

    ਇਹ ਬਾਦਲਾਂ ਗੰਗੂ ਬ੍ਰਾਹਮਣ ਦੀ ਔਲਾਦ ਨੇ ਸਿੱਖ ਕੌਮ ਦਾ ਬੇੜਾ ਗ਼ਰਕ ਕੀਤਾ

  • @balvirsingh175
    @balvirsingh175 Год назад +34

    ਭਾਈ ਦਾਦੂ ਸਾਹਿਬ ਜੀ ਦੇ ਵਿਚਾਰ ਬਹੁਤ ਵਧੀਆ ਨੇ ਅਤੇ ਬੜੇ ਸੁਚੱਜੇ ਢੰਗ ਨਾਲ ਕੌਮ ਦੇ ਗਦਾਰਾਂ ਬਾਰੇ ਜਾਣਕਾਰੀ ਦਿੱਤੀ ਵਾਹਿਗੁਰੂ ਜੀ

  • @ManpreetSingh-ce2zh
    @ManpreetSingh-ce2zh Год назад +55

    ਇਸ ਗੱਲ ਦਾ ਡਰ ਸੀ ਅਕਾਲੀ ਨੂੰ ਵੀਰ ਇਸ ਕਰਕੇ ਅਕਾਲੀ ਦੇ ਕਹਿਣ ਤੇ ਕਾਗਰਸ ਨੇ ਮਰਿਆ ਜਿੱਥੇਦਾਰ ਸਾਹਿਬ ਨੂੰ ਘੋਟਣਾ ਇਕ ਜਲਾਦ ਸੀ ਜ਼ੋ ਕਿ ਕਾਗਰਸ ਤੇ ਅਕਾਲੀ ਦਾ ਸਰਬਣ ਪੁੱਤ ਸੀ ਹੁਣ ਉਸ ਦਾ ਪੁੱਤ ਵੀ ਘੱਟ ਨੀ ਘੋਟਣੇ ਦੇ ਪਰਿਵਾਰ ਨੂੰ ਸਿੱਖ ਕੌਮ ਵਿੱਚ ਛੇਕ ਦੇਣਾ ਚਾਹੀਦਾ ਹੈ ਤੇ ਬਾਦਲ ਪਰਿਵਾਰ ਨੂੰ ਵੀ ਸਿੱਖ ਕੌਮ ਵਿੱਚ ਛੇਕ ਦਿੱਤਾ ਜਾਵੇ ਜਿਨਾ ਨੂਕਸਾਨ ਬਾਦਲ ਪਰਿਵਾਰ ਨੇ ਕੌਮ ਦਾ ਕੀਤਾ ਉਨ੍ਹਾਂ ਕਿਸੇ ਨੇ ਨਹੀਂ ਕੀਤਾ 😢😢😢

  • @GurlalSingh-wm1yg
    @GurlalSingh-wm1yg Год назад +9

    ਬਹੁਤ ਵਧੀਆ ਵੀਚਾਰ ਦੀਤੇ ਭਾਈ ਸਾਹਿਬ ਦਾਦੂਵਾਲ ਜਿ ਨੇ ਬਹੁਤ ਵਧੀਆ ਮੱਖੂ ਸਾਹਿਬ ਜੀ

  • @virsasingh6859
    @virsasingh6859 Год назад +7

    ਮਖੂ ਸਾਹਿਬ ਸਾਬਾਸ ਗੁਰੂ ਚੜਦੀ ਕਲਾ ਕਰੇ 🙏🙏

  • @LakhwinderSingh-s4n
    @LakhwinderSingh-s4n Год назад +10

    ਇਨ੍ਹਾਂ ਸਰਕਾਰਾਂ ਨੂੰ ਪਸੰਦ ਨਹੀਂ ਆਇਆ ਵਹਿਗੁਰੂ ਜੀ,,,,,🙏🙏🙏🔥🔥🙏🙏🙏

  • @jsranajsrana5263
    @jsranajsrana5263 Год назад +61

    ਮੈਂ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਵੱਧ ਨਫਰਤ ਬਿਅੰਤੇ ਬੁੱਚੜ ਕੇਪੀ ਐਸ ਗਿੱਲ ਜੁੰਡਲੀ ਨੂੰ ਕਰਦਾ ਹਾਂ, ਪਰ ਜੇ ਮੈਨੂੰ ਤਿੰਨਾਂ ਵਿੱਚ ਮਾਰਨਾ ਪਵੇ ਤਾਂ ਮੈਂ ਬਾਦਲ,ਮਜੀਠਾ ਪਰਿਵਾਰ ਨੂੰ ਪਹਿਲਾਂ ਮਾਰਾਂਗਾ,
    ਮੈਨੂੰ ਉਹਨਾਂ ਸਿੱਖਾਂ ਦੀ ਸਮਝ ਨਹੀਂ ਆਉਂਦੀ ਜਿਹੜੇ(ਸਭ ਕੁਝ ਜਾਣਦੇ ਹੋਏ)ਇਹਨਾਂ ਨੂੰ ਵੋਟ ਪਾਉਂਦੇ ਹਨ

    • @SukhrajSingh-li7vy
      @SukhrajSingh-li7vy Год назад +6

      ਮੈਂ ਤਾਂ ਕਹਿੰਦਾ ਇਕ ਵਾਰ ਫਿਰ ਉਹ ਟਾਇਮ ਆਵੇ ਸਾਡੇ ਹੱਥਾ ਵਿੱਚ ਏ ਕੇ47 ਹੋਵੇ ਇੰਨਾ ਮੂਤ ਪੀਣੀਆਂ ਗੋਬਰ ਖਾਣਿਆਂ ਦੀ ਕੁੜੀ ਦੀ ਲਨ ਬਹੁਤ ਦੁਖੀ ਕੀਤਾ ਕੌਮ ਨੂੰ 😡😡😡

    • @nittusingh5164
      @nittusingh5164 Год назад

      E sikh nahi ho sakde sikh de bhesh veech kutte ne

    • @jsranajsrana5263
      @jsranajsrana5263 Год назад

      @@SukhrajSingh-li7vy ਤੁਹਾਡੀ ਉਮਰ ਕਿੰਨੀ ਹੈ ਤੇ ਤੁਸੀਂ ਮੂਤ ਪੀਣੇ ਕਿਸ ਨੂੰ ਕਹਿ ਰਹੇ ਹੋ, ਉਹ ਟਾਈਮ ਕਦੇ ਵੀ ਵਾਪਸ ਨਹੀਂ ਆਉਣਾ ਚਾਹੀਦਾ ਤੁਸੀਂ ਲੱਗਦਾ ਉਹ ਟਾਈਮ ਦੇਖਿਆ ਹੀ ਨਹੀਂ ਹੈ, ਜਿੰਨੇ ਤੁਹਾਡੇ ਆਲੇ ਦੁਆਲੇ ਪੱਗਾਂ ਤੇ ਗਾਤਰੇ ਵਾਲੇ ਹਨ ਇਹਨਾਂ ਵਿੱਚੋਂ 60% ਨੇ ਉਹਨਾਂ ਨਾਲ ਰਲ ਜਾਣਾ ਹੈ.
      ਇਹ ਗੱਲ ਦੁਬਾਰਾ ਭੁੱਲ ਕੇ ਵੀ ਨਾ ਕਿਹੋ.

    • @HarpreetSingh-on6qr
      @HarpreetSingh-on6qr 6 месяцев назад

      ਵੀਰ ਜੀ ਜਿਹੜੇ ਪੰਜਾਬੀ ਇਹਨਾਂ ਨੂੰ ਵੋਟਾਂ ਪਾਉਦੇ ਹਨ ਉਹਨਾਂ ਦੀ ਜ਼਼ਮੀਰ ਮਰ ਚੁੱਕੀ ਹੈ ਉਹ ਦੱਲੇ ਕਿਸਮ ਦੇ ਇਨਸਾਨ ਹਨ

  • @virsasingh6859
    @virsasingh6859 Год назад +40

    ਬਾਦਲਾ ਨੇ ਸਿੱਖ ਕੋਮ ਨਾਲ ਬਹੁਤ ਵੱਡੀ ਗਦਾਰੀ ਕੀਤੀ

  • @Parmjitsinghsidhu-z3t
    @Parmjitsinghsidhu-z3t Год назад +37

    ਉਹ ਤਾਂ ਅਕਾਲ ਤਖ਼ਤ ਨੂੰ ਨੁਹੀ ਮੰਨਦੇ,,,,,ਪੰਥ ਤੇ ਗ੍ਰੰਥ,,,,,ਨੂੰ ਪੈਰਾਂ ਥੱਲੈ ਰੋਲਿਆ, ਬਾਦਲ ਦਲ ਨੇ

  • @bantsingh6886
    @bantsingh6886 Год назад +16

    ਵਾਹਿਗੁਰੂ ਜੀ ਵਾਹਿਗੁਰੂ ਜੀ
    ਸਿੱਖ ਕੌਮ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਸਦਾ ਰੱਖੋ ਜੀ।
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @deepasingh1455
    @deepasingh1455 Год назад +26

    ਬਾਦਲ, ਕੋਮ ਦਾ ਗਦਾਰ ਹੈ।

  • @GurpreetSingh-bt7nn
    @GurpreetSingh-bt7nn Год назад +10

    ਧੰਨਵਾਦ ਮੱਖੂ ਜੀ

  • @shamdhiman8717
    @shamdhiman8717 Год назад +23

    ਕੌਮ ਦਾ ਗ਼ਦਾਰ ਮੁਰਦਾਬਾਦ ਜਥੇਦਾਰ ਸਮੇਤ ਮਾਰੇ ਗਏ। ਝੂਠੇ ਮੁਕਾਬਲੇ। ਵਿੱਚ ਮਾਰੇ ਕੌਮ। ਦੇ ਹੀਰੇ ਨੂੰ ਇਨਸਾਫ਼। ਵਾਸਤੇ। ਮਸੰਦਾ। ਨੂੰ। ਪੰਜਾਬ ਦੇ ਲੋਕ ਸਜਾ। ਦੇਣ

  • @romysandhusandhu3359
    @romysandhusandhu3359 Год назад +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੁੱਖੂ ਜੀ,,,,

  • @farmertv5483
    @farmertv5483 Год назад +18

    ਕੌਮ ਇਕੱਠੀ ਹੋ ਕੇ ਬਾਦਲ ਨੂੰ ਸਵਾਲ ਪੁੱਛੇ ਕੰਜਰੋ ਕੀ ਕੀਤਾ ਤੁਸੀ ਜਥੇਦਾਰ ਜੀ ਦੇ ਇੰਨਸਾਫ ਲਈ।ਕੰਜਰੋ ਰਾਤ ਨੂੰ ਸਿੰਘ ਮਰਵਾਦੇ ਰਹੇ ਦਿਨੇ ਭੋਗਾ ਤੇ ਜਾਦੇ ਰਹੇ।ਹੁਣ ਤਾ ਪੰਥ ਚੋ ਛੇਕ ਦੇਣਾ ਚਾਹੀਦਾ ਬਾਦਲ ਨੂੰ,ਸੈਣੀ ਵਰਗਿਆ ਨੂੰ ਫਾਸੀ ਹੋਣੀ ਚਾਹੀਦੀ ਹੈ।

    • @amanpreetsaini8522
      @amanpreetsaini8522 Год назад +1

      ਲੱਖ ਲਾਹਣਤ ਲੱਖ ਲਾਹਣਤ ਅਾ ਫਕਰੇ ਕੌਮ ਵਰਗੇ ਖਿਤਾਬਾਂ ਦੇਣ ਵਾਲਿਆਂ ਨੂੰ ਤੇ ਖਿਤਾਬ ਲੈਣ ਵਾਲਿਆਂ ਦੇ
      ਇਹਨਾਂ ਕੋਲੋਂ ਅਕਾਲੀ ਦਲ ਦੀ ਪ੍ਰਧਾਨਗੀ ਖੋਹ ਕੇ ਬਾਦਲ ਦਲ ਨਾਮ ਵੀ ਮਿਟਾ ਦੇਣਾ ਚਾਹੀਦਾ ਹੈ
      ਪੰਜਾਬ ਦੇ ਲੱਖਾਂ ਹੀ ਸਿੱਖਾਂ ਦਾ ਇਹਨਾਂ ਨੇ ਉਜਾੜਾ ਕੀਤਾ ਤੇ ਲੱਖਾਂ ਨੂੰ ਨਸ਼ਿਆਂ ਵਿੱਚ ਨੌਜਵਾਨੀ ਨੂੰ ਲਾ ਕੇ ਖਤਮ ਕਰ ਦਿੱਤਾ ਗਿਆ ਹੈ

    • @amanpreetsaini8522
      @amanpreetsaini8522 Год назад +2

      ਜਥੇਦਾਰ ਦਾਦੂਵਾਲ ਸਹਿਰਦ ਅਤੇ ਸੂਝਵਾਨ ਸਿੱਖ ਕੌਮ ਦੀ ਅਗਵਾਈ ਕਰ ਰਹੇ ਹਨ🎉

    • @farmertv5483
      @farmertv5483 Год назад

      @@amanpreetsaini8522 veer g daduwal saab v bjp de pkke bande aaa bjp de kehne te hi SGPC alag krwai a ajj ta sgpc badla de hath a chlo azaad v hoju par sgpc de totte honne v gal changi nhi

  • @musclehutbodybuilding2583
    @musclehutbodybuilding2583 Год назад +30

    ਕਿਤੇ ਨਾ ਕਿਤੇ ਗ਼ਲਤੀ ਸਿੱਖ ਕੌਮ ਦੀ ਹੀ ਹੈ ਮੱਖੂ ਜੀ, ਜੇਕਰ ਜਥੇਦਾਰ ਸੁਖਬੀਰ ਸਿੰਘ ਬਾਦਲ ਦਾ ਗੁਲਾਮ ਹੈ ਤਾਂ ਸਿੱਖ ਕੌਮ ਕਿਊ ਨਹੀ ਇਕੱਠੇ ਹੋਕੇ ਆਵਾਜ਼ ਬੁਲੰਦ ਕਰਦੇ, ਸਰਬੱਤ ਖਾਲਸਾ ਕਿਊ ਨਹੀ ਕਰਦੇ ਸਾਬ ਗੁੰਗੇ ਹੋਕੇ ਬਹਿ ਕਿਊ ਗਏ

    • @kulwindersingh3912
      @kulwindersingh3912 Год назад +1

      Yaar kaoum dee galtee na kaho.....Dushmanna dee marji vali boli na bolo....

    • @musclehutbodybuilding2583
      @musclehutbodybuilding2583 Год назад +2

      @@kulwindersingh3912 ਗ਼ਲਤੀ ਕੌਮ ਕਹਿ ਲਓ ਜਾ ਸੰਗਤ ਕਹਿ ਲਓ ਹੋਈ ਤਾਂ ਹੈ ਤੇ ਕਰ ਵੀ ਰਹੇ ਹਾਂ, ਹਰ ਇਕ ਨੂੰ ਅਪਣਾ ਅਪਣਾ ਫਿਕਰ ਹੈ ਹਰ ਕੋਈ ਕਹਿੰਦਾ ਮੈ ਕਿ ਲੈਣਾ ਮੈ ਕਿ ਲੈਣਾ ਤੇ ਫਾਇਦਾ ਬੇਈਮਾਨ ਚੱਕ ਲੈਂਦੇ, ਕਿਸੇ ਨੂੰ ਮੂਹਰੇ ਲੱਗਕੇ ਸਿੱਖ ਕੌਮ ਨੂੰ ਇਕਠੇ ਕਰਨਾ ਪਵੇਗਾ ਤਾਂ ਹੀ ਕੁਝ ਹੋ ਸਕਦਾ

  • @balbirgill9961
    @balbirgill9961 Год назад +35

    ਇਹਨਾਂ ਕਤੀੜਾਂ ਨੂੰ ਸਿੱਖ ਪੰਥ ਵਿੱਚੋ ਕਢਵਾਉਣ ਲਈ ਜੋਰ ਲਾੳ ਦਾਦੂਵਾਲ ਸਾਹਿਬ।

    • @sikandersingh6507
      @sikandersingh6507 Год назад

      ਇਹ ਕਾਮਰੇਡ ਦਾਦੂਵਾਲ ਨੇ ਹਰਿਆਣਾ ਕਮੇਟੀ ਦਾ ਪ੍ਰਧਾਨ ਇੱਕ ਬੀਜੇਪੀ ਦਾ ਕੇਸਾਧਾਰੀ ਬਾਂਦਰ ਮਹੰਤ ਬਣਾਵਾ ਦਿੱਤਾ ਹੈ ਬਰਗਾੜੀ ਮੋਰਚਾ ਇਸਨੇ ਵੇਚਿਆ। ਤੁਸੀਂ ਲੋਕ ਜੁੱਤੀਆਂ ਖਾਣ ਤੇ ਟਾਇਰ ਗੱਲ੍ਹਾ ਵਿਚ ਪਵਾਉਣ ਦੇ ਯੋਗ ਹੋ।ਮੱਖੁੂ ਤੇ ਇਹ ਦੋਵੇਂ ਕਾਤਲ ਸਟੇਟ ਦੇ ਦੱਲੇ ਹਨ ਕਦੋਂ ਪਛਾਣ ਦੇ ਯੋਗ ਹੋਵੋਗੇ ਤੁਸੀ।

  • @Surinder-j8c
    @Surinder-j8c Год назад +7

    ਸਿੰਘ ਸਾਹਿਬ ਨਵੀਂ ਕਮੇਟੀ ਬਣਾਈ ਏ ਪਰ ਸਰਬੱਤ ਖ਼ਾਲਸਾ ਸੱਦ ਕੇ SGPC ਆਜ਼ਾਦ ਕਰਵਾਉਣ ਦੀ ਕੋਸ਼ਿਸ਼ ਕਰਦੇ ਵਾਹਿਗੁਰੂ ਨੇ ਮੇਹਰ ਕਰ ਦੇਣੀ ਸੀ

  • @ManjitKaur-ph3ue
    @ManjitKaur-ph3ue Год назад +3

    ਬਹੁਤ ਹੀ ਜ਼ੁਲਮ ਹੋਇਆ ਅਕਾਲ ਤਖਤ ਦੇ ਜਥੇਦਾਰ ਤੇ ਇਹ ਹਰਾਮੀ ਬਾਦਲਾਂ ਨੇ ਜੁਲਮਪੁਲਿਸ ਤੋਂ ਕਰਵਾਏ ।

  • @ranagill9951
    @ranagill9951 Год назад +6

    ਇਹ ਸਾਰੇ ਗ਼ਦਰ ਗ਼ਦਰ ਹਨ ਹੁਣ ਜਿਹੜੇ ਗੱਲਾਂ ਕਰਦੇ ਪਹਿਲਾਂ ਕਿਥੇ ਸੀ ਸਭ ਰਾਜ ਨੀਤੀ ਹੁੰਦੀ ਦੇਖੇਗੀ

  • @baljitsingh6957
    @baljitsingh6957 Год назад +3

    ਜਥੇਦਾਰ ਕਾਉਂਕੇ ਸਾਹਿਬ ਸਿੱਖ ਕੌਮ ਦੇ ਮਹਾਨ ਧਾਰਮਿਕ ਹਸਤੀ ਸਨ,ਉਹ ਸਰਬ ਧਰਮ ਨੂੰ ਪ੍ਰਵਾਨਿਤ ਨੇਤਾ ਦੇ ਤੌਰ ਤੇ ਸਥਾਪਿਤ ਆਗੂ ਸਨ।

    • @rachhpalpannu6214
      @rachhpalpannu6214 Год назад

      ਦਾਦੂਵਾਲ ਜੀ ਜੇ ਬਾਦਲ ਜੇਲ੍ਹ ਵਿਚ ਬੰਦ ਕਰ ਦਿੰਦਾ ਫੇਰ ਕੀ ਸੀ ਤੁਸੀਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਦਾਸਤਾਨ ਸੁਣਾਉਣ ਵਾਲਿਓਂ ਆਪ ਜੇਲ੍ਹ ਵਿਚ ਬੰਦ ਹੋਣ ਤੋਂ ਡਰ ਗੇ ਤੁਸੀਂ ਲੋਕ ਵੀ ਬਰਾਬਰ ਦੇ ਦੋਸ਼ੀ ਹੋ ਅੱਜਕਲ੍ਹ ਕੌਮ ਵਿੱਚ ਚੌਧਰਾਂ ਭੁਖੇ ਬੰਦੇ ਜ਼ਿਆਦਾ ਨੇ ਕੌਮ ਪ੍ਰਸਤ ਬਿਰਲੇ ਹੀ ਹਨ ਤੁਸੀਂ ਲੋਕ ਰੋਟੀਆਂ ਹੀ ਸੇਕ ਦੇ ਹੋ ਬਾਕੀ ਪੱਲੇ ਤੁਹਾਡੇ ਕੁੱਝ ਨਹੀਂ

  • @BalwinderSingh-pi3bm
    @BalwinderSingh-pi3bm Год назад +1

    ਬਾਦਲਾਂ ਦੇ ਪੁੱਤ ਪੋਤਰੇ ਅੱਜੇ ਤਕ ਕਿਉ ਨਹੀ ਮਰੇ ਇਨ੍ਹਾਂ ਦਾ ਵਾਹਿਗੁਰੂ ਜੀ ਸਤਿਆਨਾਸ ਕਰੋ ਸਾਰੀ ਕੌਮ ਦੇ ਦਿਲ ਰੋ ਰਹੇ ਹਨ

  • @colmsrai7848
    @colmsrai7848 Год назад +7

    Makhu Sahib , appreciate your ways of interview. I salute you Sir.

  • @amritfitness7648
    @amritfitness7648 Год назад +4

    ਕਰਨੈਲ ਸਿੰਘ ਬਰਿਆਣਾ ਵਾਹਿਗੁਰੁ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @kiranjitsidhu7938
    @kiranjitsidhu7938 Год назад +10

    ਵਾਹਿਗੁਰੂ ਜੀ ਲੋਟੂ ਲਾਣਾ ਬਾਦਲ ਗਦਾਰ ਕਾਣਾ

  • @MaanSingh-fx5ok
    @MaanSingh-fx5ok Год назад +10

    ਬਾਦਲ। ਮੁਗਲ।ਹਨ।

  • @diljassaujla5875
    @diljassaujla5875 Год назад +4

    ❤❤❤❤❤ waheguru Ji 🎉🎉🎉🎉🎉

  • @sukhdevsdhillon7815
    @sukhdevsdhillon7815 11 месяцев назад

    Good informative video thanks Daduwal sahib

  • @gurlalsandhu5080
    @gurlalsandhu5080 Год назад +1

    Waheguru 🙏

  • @montybhuttay3319
    @montybhuttay3319 Год назад +3

    Sahi gall aa bhai saab

  • @SinghSingh-ue1pv
    @SinghSingh-ue1pv Год назад

    ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੀ
    ਬੇਅਦਬੀ ਦਾ ਮੋਰਚਾ ਜੋ
    ਸਿੱਖ ਸੰਗਤ ਨੇ ਲਗਾਇਆ ਸੀ
    ਇਹਨਾਂ ਨੂੰ ਪੁੱਛੋ ਕੀਹਦੇ ਕਹਿਣ ਤੇ
    ਤੇ ਕਿਉਂ ਚੱਕਿਆ ਸੀ
    ਜਦਕਿ ਨਿਆਂ ਮਿਲਣ ਵਾਲਾ ਹੀ ਸੀ

  • @ParmodKumar-pc9oh
    @ParmodKumar-pc9oh 11 месяцев назад

    ਸਹੀ ਗੱਲ ਹੈ ਕਿ 01ਜਨਵਰੀ ਨੂੰ ਲੋਕ ਇਕ ਦੂਜੇ ਨੂੰ ਵਧਾਈਆਂ ਦਿੰਦੇ ਹਨ।ਪਰ ਇੱਕ ਜੱਥੇਦਾਰ ਨੂੰ ਕੋਹ ਕੋਹ ਕੇ 01ਜਨਵਰੀ ਨੂੰ ਮਾਰ ਦਿੱਤਾ ਹੈ। ਲੱਖ ਲਾਹਨਤ ਹੈ।

  • @BhupinderSinghBhupinderSinghSi
    @BhupinderSinghBhupinderSinghSi Год назад +1

    ਦਾਦੂਵਾਲ ਜੀ ਦੀਆਂ ਗੱਲਾਂ ਦਰੁਸਤ ਨੇ ਮੱਖੂ ਸਾਹਿਬ ਇਸ ਮਾਮਲੇ ਵਿੱਚ ਸਿੱਧੀ 2 ਬਾਦਲ ਜੁੰਡਲੀ ਹੀ ਜ਼ਿਮੇਂਦਾਰ ਹੈ ਇਹਨਾਂ ਦੇ ਕੀਤੇ ਗੁਨਾਹਾਂ ਨੂੰ ਕੌਮ ਕਦੇ ਵੀ ਮੁਆਫ਼ ਨਹੀਂ ਕਰੇਗੀ ਅਕਾਲੀ ਦਲ ਫਿਰ ਤੋਂ ਸਰਵਾਈਵ ਹੋਵੇ ਬਾਦਲ ਪਰਿਵਾਰ ਨੂੰ ਬਾਹਰ ਹਰ ਹਾਲਤ ਵਿੱਚ ਕਰਨਾ ਚਾਹੀਦਾ ਹੈ ਜੀ 🙏

  • @kuljeetsinghlove2620
    @kuljeetsinghlove2620 Год назад

    Waheguru ji 🙏 Mehr kro

  • @hardevsingh6545
    @hardevsingh6545 Год назад +6

    I myself baptised Punjabi Sikh without my parent's help,nothing is left by Badal family in Sikhism to remember exept weeping SGPC Akaaltakhat.

  • @sarwansingh8653
    @sarwansingh8653 Год назад

    Mukhu ji aur dadu ji nu waheguru ka khalsh waheguru ji fatah bahut vathya vichar

  • @RajKumar-ti9tv
    @RajKumar-ti9tv Год назад +10

    ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਮਖੂ ਵੀਰ ਜੀ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੇਰੇ ਮਨ ਵਿੱਚ ਇੱਕ ਸਵਾਲ ਆ ਰਿਹਾ ਹੈ ਜਿਹੜੇ ਐਡੀ ਏਡੀਆਂ ਕੌਮ ਦੀਆਂ ਗੱਲਾਂ ਕਰਦੇ ਨੇ ਖਾਲਿਸਤਾਨ ਬਣਾਉਣ ਨੂੰ ਫਿਰਦੇ ਨੇ ਉਹ ਸਿਮਰਨਜੀਤ ਸਿੰਘ ਮਾਨ ਨੇ ਕਿਉਂ ਨਹੀਂ ਇਹ ਰਿਪੋਰਟ ਜਨ ਤੱਕ ਕਰਵਾਈ

  • @jasbirpalsingh8910
    @jasbirpalsingh8910 Год назад +2

    Waheguru ji makhu saab te daduwal saab bahut 2 dhanbad ji

  • @chandiboparai8843
    @chandiboparai8843 Год назад +9

    ਗ਼ਦਾਰ ਬਾਦਲ

  • @g.s.bhamra5302
    @g.s.bhamra5302 Год назад

    Waheguru ji 🙏🙏🙏🙏

  • @nagindersingh4388
    @nagindersingh4388 Год назад +1

    ਬਾਦਲ ਨੇ ਬਹੁੱਤ ਮਾੜਾ ਕੀਤਾ ਸਿੱਖਾਂ ਲਂਈ ਪੁਲਿਸ ਮੁਲਾਜਮਾ ਤੇ ਪਰਸਾਸਣ ਨਾਲ ਕੇ ਰਿਪੋਰਟਾ ਦਿਬਾਈਆਂ

  • @Bittacheema
    @Bittacheema Год назад

    ਸਿੱਖ ਗੁਰਦੁਆਰਾ ਕਮੇਟੀ ਨਵੀਂ ਹੋਰ ਬਨਾਉਣੀ ਚਾਹੀਦੀ ਹੈ

  • @bootasingh4992
    @bootasingh4992 Год назад +1

    Waheguru ji
    Jalem Badal and beanta
    Responsible

  • @drsatwantsingh1280
    @drsatwantsingh1280 Год назад

    Dhanwad makhu sahib.shan been jari rakho ji

  • @jarmanjawanda9670
    @jarmanjawanda9670 Год назад +5

    ਮੱਖੂ ਜੀ ਇਸ ਕੰਜਰ ਨੇ ਵੀਹ ਲੱਖ ਦਾ ਮੋਰਚਾ ਖਾ ਕੇ ਡਕਾਰ ਨੀਂ ਮਾਰਿਆ ਭਾਈ ਸਾਹਿਬ ਬਾਰੇ ਏਹਦੇ 9:03 ਢਿਡ੍ਹ ਚੋਂ ਕ਼ੀ ਨਿਕਲੂ ਮੱਖੂ ਜੀ ਯਾਦ ਰੱਖਣਾ ਇਸ ਬੰਦੇ ਨਾਲ ਗੱਲ ਕਰਕੇ ਆਪਣਾਂ ਭਵਿੱਖ ਖ਼ਰਾਬ ਕਰ ਰਹੇ ਹੋ

    • @SukhdevSingh-up7ed
      @SukhdevSingh-up7ed Год назад +1

      ਇਹ ਤਾਂ ਬੰਦਾ ਈ RSS TE BJP ਦਾ ਐ ਜੀ।

    • @BadalSingh-wn6mw
      @BadalSingh-wn6mw 11 месяцев назад

      ਬਾਦਲਾ ਨੂੰ ਖੰਡ ਤਾ ਪਾਊਦਾ

  • @jassarajsthani8380
    @jassarajsthani8380 Год назад

    Wahiguru ji

  • @gurmukhsingh9717
    @gurmukhsingh9717 Год назад +3

    ਮੱਖੂ ਵੀਰ ਜੀ ਸਾਡੇ ਦਰਬਾਰ ਸਾਹਿਬ ਦੇ ਜਥੇਦਾਰ ਭਾਈ ਕੋਉਕੇ ਨੂੰ ਸ਼ਰਵਨ ਸਿੰਘ ਘੋਟਣੇ ਪੁਲਿਸ ਵਾਲੇ ਨੇ ਠਾਣੇ ਵਿਚ ਪੁੱਠਾ ਲਟਕਾ ਕੇ ਮਾਰ ਦਿੱਤਾ ਗੋਲੀਆਂ ਮਾਰੀਆਂ ਫਿਰ ਨਿੰਕੇ ਨਿੰਕੇ ਟੋਟੇ ਕਰ ਕੇ ਦਰਿਆ ਵਿੱਚ ਸੁੱਟ ਦਿੱਤਾ ਜਿੰਨੇਂ ਪੁਲਿਸ ਵਾਲੇ ਉਸ ਵੇਲੇ ਭਾਈ ਕੋਉਕੇ ਨੂੰ ਮਾਰਨ ਵਾਲੇ ਨੂੰ ਸਜ਼ਾ ਦਿਵਾਉਣ ਲਈ ਹੁਣ ਦਰਬਾਰ ਸਾਹਿਬ ਦੇ ਜਥੇਦਾਰ ਨੂੰ ਹੁਕਮ ਦੇਣੇ ਚਾਹੀਦੇ ਪਹਿਲਾਂ ਵੀ ਲੋਕਾਂ ਦੇ ਸਕੂਲਾਂ ਵਿੱਚ ਪੜ੍ਹਦੇ ਬੱਚੇ ਨੂੰ ਪੁਲਿਸ ਵਾਲੇ ਨੇ ਮਾਰ ਦਿੱਤਾ ਬੁੱਢੇ ਮਾਂ ਪਿਉ ਠਾਣੇ ਵਿਚ ਮਾਰ ਦਿੰਦੇ ਕੂੜੀਆਂ ਨੂੰ ਠਾਣੇ ਵਿਚ ਬੈ ਇਜ਼ਤ ਕਰਦੇ ਰਹੇ ਘਰਾਂ ਨੂੰ ਅੱਗ ਲਾ ਕੇ ਜਿਉਂਦੇ ਜੀਅ ਪਰਿਵਾਰ ਮਾਰ ਦਿੱਤੇ

  • @harneksingh1420
    @harneksingh1420 Год назад

    Waheguru ji waheguru ji waheguru ji good makhu Ji

  • @rajwinderkaur8905
    @rajwinderkaur8905 Год назад +1

    🙏🙏🙏🙏🙏

  • @jagdeepnatt9425
    @jagdeepnatt9425 Год назад +2

    ਖਾਨਦਾਨੀ ਗ਼ਦਾਰ ਬਾਦਲ ਲਾਣੇ ਦੀਆਂ ਗ਼ਦਾਰੀਆਂ ਸਾਹਮਣੇ ਆ ਰਹੀਆਂ ਨੇ

  • @Dhillon5657
    @Dhillon5657 Год назад +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @baljitsingh6957
    @baljitsingh6957 Год назад +1

    ਫ਼ਖ਼ਰ ਏ ਕੌਮ ਦਾ ਖ਼ਿਤਾਬ ਬਾਦਲਾਂ ਨੂੰ ਨਹੀਂ, ਜਥੇਦਾਰ ਕਾਉਂਕੇ ਸਾਹਿਬ ਨੂੰ ਮਿਲਣਾ ਚਾਹੀਦਾ ਸੀ।ਇਹ ਗੁਰਬਚਨੇ ਵਰਗਿਆਂ ਨੇ ਆਪਣੀ ਜਥੇਦਾਰੀ ਕਾਇਮ ਰੱਖਣ ਲਈ ਇਹ ਬਾਦਲਾਂ ਨੂੰ ਦਿੱਤਾ ਗਿਆ।

  • @harwindersingh1175
    @harwindersingh1175 Год назад

    ਭਈ ਸਾਬ ਜੀ ਜਿਹੜਾ ਅਸਲੀ ਦੋਸ਼ੀ ਭਾਰਤ ਦਾ ਨਾਮ ਕਿਉ ਨਹੀ ਲੈਦੇ ਬਾਦਲ ਤੇ ਦੋਸ਼ੀ ਹੈ ਜਿਹੜੀ ਸਟੇਟ ਨੇ ਲੱਖਾਂ ਸਿੱਖ ਮਾਰੇ ਉਸ ਬਾਰੇ ਚੁੱਪ ਕਿਊ

  • @jagjeevsingh991
    @jagjeevsingh991 Год назад +2

    ਇਹ ਕਿਹੜਾ ਚੰਗਾ

  • @rajpaltiwana9249
    @rajpaltiwana9249 Год назад +5

    ਜੇ ਪਗੜੀ ਧਾਰੀ ਕੁਝ ਕੋਮ ਚ 1947 ਮਾਸਟਰ ਤਾਰਾ ਸਿੰਘ ਤੇ ਨਕਲੀ ਸਿੱਖ ਮਸੰਦ ਗਦਾਰੀ ਨਾਂ ਕਰਦੇ ਤਾਂ ਕੋਮ ਕੋਲ ਆਪਣਾ ਕੌਮੀ ਘਰ ਹੋਣਾ ਸੀ ਤੇ ਸਿੱਖ ਕੌਮ ਨੂੰ ਇਹ ਦਿਨ ਨਾਂ ਵੇਖਣੇ ਪੈਂਦੇ

    • @ShamsherSingh-i6d
      @ShamsherSingh-i6d Год назад

      ਬਿਲਕੁਲ ਸਹੀ ਕਿਹਾ ਜੀ ਤੁਸੀਂ,,100,,

  • @BaljeetSingh-fr3by
    @BaljeetSingh-fr3by Год назад +1

    🙏🙏🙏🙏🙏🙏🙏🙏

  • @gurinderjitsingh6563
    @gurinderjitsingh6563 Год назад

    ਮਖੂ ਸਹਿਬ ਸਾਰੇ ਬੀਬੇ ਓਦੋਂ ਚੁੱਪ ਸਨ

  • @RajpalSingh-jz3dj
    @RajpalSingh-jz3dj Год назад

    Waheguru waheguru waheguru waheguru waheguru waheguru ji

  • @gurvindersingh5993
    @gurvindersingh5993 Год назад

    Makhu sahib eh sawaal tusi Sukhbir Badal nu kyun nahin kardey ya sgpc nu kyun nahin karde

  • @amrindersingh-dl7gm
    @amrindersingh-dl7gm Год назад

    🙏🙏

  • @HardeepSingh-l2i
    @HardeepSingh-l2i Год назад +1

    ਮਖੂ ਸਾਬ ਇਹੋ ਜਿਹੇ ਲੋਭੀਆ ਨਾਲ ਗਲਾਂ ਕਰਕੇ ਆਪਣਾ ਟਾਈਮ ਨਾਂ ਖਰਾਬ ਕਰੋ

  • @gurmailsingh9833
    @gurmailsingh9833 Год назад

    Bay ji makhu shaib jug jug jio

  • @meharsekhon2368
    @meharsekhon2368 Год назад

    ਇਹ ਭਾਈ ਸਾਹਿਬ ਵੀ ਬੜਗਾੜੀ ਵਾਲੇ ਮੋਰਚੇ ਵਿੱਚ ਵਿਕ ਗਏ ਸੀ ਉਨ੍ਹਾਂ ਨੂੰ ਵੀ ਇਨਸਾਫ਼ ਨਹੀਂ ਸੀ ਚਾਹਿਦਾ ਇਹ ਸਵਾਲ ਵੀ ਪੁੱਛੋ ਇਨ੍ਹਾਂ ਨੂੰ। ਇਸ ਦੀ ਗਾਹਲਾਂ ਤੇ ਬੋਲੀ ਵੀ ਸੁਣਿਓ

  • @nagindersingh4388
    @nagindersingh4388 Год назад

    ਹੁੱਣ ਅੰਮਿਰਤਪਾਲ ਬੋਲਦਾ ਸੀ ਅੰਮਿਰਤ ਸਕਾਉਦਾ ਸੀ ਤੇ ਏਸ ਸਰਕਾਰ ਜੇਲ ਡੱਕਤਾ ਚੰਗੀ ਸਰਕਾਰ ਕਿੱਥੋਂ ਲੱਭੀਏ ਜਹਿੜੀ ਸਿੱਖਾਂ ਨੂੰ ਨਿਆਂਹ ਦਿਵਾ ਸਕੇ

  • @deep_2113
    @deep_2113 Год назад +4

    Punjab day sare c I a staff Veche Jada tar jatta da bol Bala hai Jo berahme hunde Ney Jamin Day ek tukare laye sakeyah nu mar deynde Ney 🤬😮😢

  • @GurvinderSingh-cp9mz
    @GurvinderSingh-cp9mz Год назад

    ਪਾਪੀਆਂ ਦਾ ਬੀਜ਼ ਨਾਸ਼ ਹੋਵੇਗਾ

  • @sukhwindersinghlabhagill5278
    @sukhwindersinghlabhagill5278 Год назад +2

    ਬਾਦਲ ਦੱਲਾ ਹੈ

  • @surindersharma4488
    @surindersharma4488 Год назад

    ਮਖੂ ਸਾਹਿਬ ਕਿਉਂ ਵਾਰ ਵਾਰ ਹਰ ਇੱਕ ਇੰਟਰਵਿਊ ਵਿੱਚ ਇਹ ਪੁੱਛੀ ਜਾਂਦੇ ਓ ਕਿ ਬਾਦਲ ਨੇ ਕਾਉਂਕੇ ਦੀ ਰਿਪੋਰਟ ਕਿਉਂ ਦੱਬ ਕੇ ਰੱਖੀ ਵੀਰ ਮੇਰਿਆ ਜਿਨ੍ਹਾਂ ਅਫਸਰਾਂ ਤੋਂ ਇਹ ਕੰਮ ਕਰਵਾਇਆ ਉਹਨਾਂ ਖ਼ਿਲਾਫ਼ ਕਾਰਵਾਈ ਕਿਵੇਂ ਕਰਨਗੇ ਹੁਣ ਤੁਸੀਂ ਕਹੋਗੇ ਉਦੋਂ ਸਰਕਾਰ ਬੇਅੰਤ ਦੀ ਸੀ ਬੇਅੰਤ ਦੀ ਸਰਕਾਰ ਬਣਵਾਈ ਕਿਹਨੇ ਸੀ ਇਹਨਾਂ ਨੇ ਬਾਈਕਾਟ ਕਰਕੇ ਤਾਂ ਸਰਕਾਰ ਬਣਵਾਈ ਸੀ ਨਾਲੇ ਸਰਕਾਰ ਜਿਹਦੀ ਮਰਜ਼ੀ ਹੋਵੇ ਇਹ ਅੰਦਰੋਂ ਸਾਰੇ ਇੱਕ ਹੀ ਹੁੰਦੇ ਨੇ ਇਹ ਤਾਂ ਆਪਾਂ ਨੂੰ ਲੜਾਉਣ ਨੂੰ ਨੇ ਲੋਕੋ ਸਿਆਂਣੇ ਬਣੋ ਪਾਰਟੀਬਾਜੀ ਤੋਂ ਉਪਰ ਉਠ ਕੇ ਸਮਝਦਾਰ ਅਤੇ ਇਮਾਨਦਾਰ ਬੰਦਿਆਂ ਨੂੰ ਚੁਣੋ

  • @harrypreet3846
    @harrypreet3846 Год назад

    ek ਗੱਲ ਹੈ ਰੱਬ ਦੇ ਘਰ ਦੇਰ ਹੈ ਹਨੇਰ ਹੈ ਜੋ ਮਰਜੀ ਹੈ ਆਖਦੇ ਹੁੰਦੇ ਜਦੋਂ ਕੋਈ ਪਾਪ ਕਰਦਾ ਹੈ ਉਸਦਾ ਕੱਖ ਨਹੀਂ ਰਹਿਣਾ ਨਾ ਬਾਦਲਾ ਰਹਿਣਾ

  • @gurdarshansingh6297
    @gurdarshansingh6297 Год назад

    ਚੱਲੋ ਵਿਚਾਰ ਵਧਿਆ ਪਰਇਹ ਵੀ ਤਾਂ ਕੌਮ ਦਾ ਵੇੜਾ ਗ਼ਰਕ ਕਰਨ ਵਾਲੀਆਂ ਨਾਲ਼ ਖੜਾ

  • @harbansbrar1946
    @harbansbrar1946 Год назад +4

    ਬਲਜੀਤ ਸਿੰਹੁ ਤਾ ਬੀਜੇਪੀ ਲੀਡਰ ਬਣਗਿਆ ਸੀ ਕੀ ਇਹ ਉਹੀ ਭਾਈ ਸਾਹਿਬ ਹਨ ॥

  • @BabbuDandiwal
    @BabbuDandiwal Год назад +2

    Daduwal political person

  • @GurmeetSingh-fx1kc
    @GurmeetSingh-fx1kc Год назад +1

    Gadar e kaum never be forgiven

  • @sarabpalboparai2431
    @sarabpalboparai2431 Год назад +2

    Fakrah quam ìs sant jarnail Singh Bhinderwala,and gurdev Singh koanka.

  • @ManjitSingh-lh7lk
    @ManjitSingh-lh7lk 23 дня назад

    Daduwal is diplomatic person one side he is gursikh and another side he is nearest person of Radha swami chief

  • @mahtabkhaira7366
    @mahtabkhaira7366 Год назад +1

    Sarwat Khalsa sado ji

  • @jeevanjotsinghbrar1174
    @jeevanjotsinghbrar1174 Год назад

    ਦਾਦੂਵਾਲ ਨੇ ਪਹਿਲਾਂ ਇਹ ਮੁੱਦਾ ਕਿਉਂ ਨੀ ਚਕਿਆ ਤੂੰ ੳਦੋ ਕਿਥੇ ਸੀ

  • @hukamsinghthethinker7243
    @hukamsinghthethinker7243 Год назад

    Makhu sahb jina ne ghotne de bhog te kirtan kita ohna da v interview karo .

  • @malkitsingh8608
    @malkitsingh8608 Год назад

    B P Tivaari Report is blocked by Parkash Badal.

  • @Grewalmada
    @Grewalmada 11 месяцев назад +1

    ਇਹ ਦਾਦੂ ਚਵਲ ਬੰਦਾ

  • @harjantbrar8638
    @harjantbrar8638 Год назад +1

    ਬਾਦਲ ਗਦਾਰ ਏ ਕੌਮ

  • @joesingh3069
    @joesingh3069 Год назад

    Akal Takhat Sahib Ute Mahant Sukha Buliaa Janna Chahida please .Why not?

  • @harpreetsandhu5084
    @harpreetsandhu5084 Год назад

    ਬਾਦਲ ਕੋਮ ਦੇ ਗਿਦਾਰ ਆ ਵੀਰ ਜੀ ਮੱਖੂ ਸਾਹਿਬ ਜੀ

  • @sonakhehra1295
    @sonakhehra1295 Год назад

    Next. Ten. Generations. Will. Get. Lahnet. From. Pb

  • @kanwaljitsingh8391
    @kanwaljitsingh8391 Год назад

    The credibility of daduwal has big questions. He is an opportunistic

  • @gurmeetkaur9145
    @gurmeetkaur9145 Год назад

    My heart bleeds for Konke Sahib ji ,a pure soul 😢Badla,Majithia the and all chors of Akal Takhat Sahib ji Guru HARGOBIND SAHIB Ji ,Guru Ramdas ji ehna SB the kulnash KRO Sukha Amli Sha nhi janda Simro Majithia Gurbachan s Waheguru ji 🙏🏼 justice KRO Bhiee Konke Sahib and ona they pARIVAR NAL 😭😭😭😭😭😭😭😭🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @LakhRandhawa
    @LakhRandhawa Год назад

    Harpreet Singh makhu saib ji veery good question 👏👏👏👏👏baljit singh daduwal 👏👏👏👏is wich badala d kute kum hen

  • @Truckdriverusa1234
    @Truckdriverusa1234 11 месяцев назад

    Malang daduwal

  • @ranjitsingh5058
    @ranjitsingh5058 Год назад

    ਅਜੇ ਵੀ ਕਈ ਗ਼ਦਾਰ ਬਾਦਲਾਂ ਦੇ ਪਿਛੇ ਜੈਕਾਰੇ ਲਾ ਰਹੇ ਨੇ

  • @Punjab.lifestyle
    @Punjab.lifestyle Год назад

    ਹਰਪ੍ਰੀਤ ਸਿੰਘ ਜੀ ਤੂਸੀਂ ਇਹਨਾਂ ਨੂ
    ਮੂੰਹ ਨਾ ਲਾਇਆ ਕਰੋ
    ਇਹਨਾਂ ਕੌਮ ਦੇ ਨਾਲ ਕੀ ਕੀਤਾ

  • @Punjab.lifestyle
    @Punjab.lifestyle Год назад

    ਗ਼ਦਾਰੀ ਦਾਦੂਵਾਲ
    ਸਿੱਖ ਕੌਮ ਦੇ ਗਦਾਰ

  • @garmalsingh4181
    @garmalsingh4181 Год назад +2

    Kene pape San Swarn ghotne warge jekar marna he c ta ek Goole nal mar dense kena koh koh ke tasadad karke marega oh v sikh kom de jathedar nu amm Sikh mundeya nal ta pta he nahe kenea tasdadada nal marde hone a ehe hall anokh singh Baber nal keta c dono akha nu soye nal jadeya gaeya c fer v singh ne police wale nu keha v jdo reh ras ja ameet wela howya menu Das deve Mae path kkarna hae dhan tere sikhe kalngeya waleya te dhan Han tere sikh badla ne ena pap jethu dena hae jo bad vitch ena police waleya nu tagme our parmotation dende rahe jo janha de name te vora kar ke sarkar bna ke panj war mukh mantry baneya ejharallem ne akm sena banae c te badel ne mla de ticket dete kehnda ase sab dharma de ejat karde Han jdo ke ticket ta nabab ser Kahn de chalde pede nu v dete jaa sakde c

  • @SurinderSingh-jk4er
    @SurinderSingh-jk4er Год назад

    The wife sons and daughters of Jathedar Kounke are live hence reality of case can be given by them His son was telling on another channel that Jathedar was arrested during black thunder during 1978 and remained in jail for long time and Smidh saini insulted him during congress regime and Jathedar slapped him

  • @GurdevSingh-hk6nu
    @GurdevSingh-hk6nu Год назад

    Punjab police ne bhout dhaka kita mogla de julam nu v mat pa dita hai

  • @sukhjitsingh2741
    @sukhjitsingh2741 Год назад

    Makhu sab sikhi Punjab toh bahar rahdi hai Sikh Jindabad out of pb

  • @HariSingh-dv4xu
    @HariSingh-dv4xu Год назад

    Daduwal ne ki kita

  • @MalwaZone589
    @MalwaZone589 Год назад

    Maria jamera to savil

  • @zguri5142
    @zguri5142 Год назад

    Badl privar nu bahar kro

  • @purewalfilms846
    @purewalfilms846 Год назад

    ਗਦਾਰ ਏ ਕੌਮ ਦੋਸ਼ੀ