Haji depend kerda hai bhi thuhade ander nagetivity kini hai bas kosis kero bhi har time positive socho positive raho positive cheez suno positive cheeza pado jina positive raho ge ohna cheti result milda hai ji 😊
Nahi hunda ji me khud use kiti hai eh cream 2 sal tak menu koi bhi problem nahi ai thusi use kern to pehla eair 👂 de piche test kiti si or jise Tera me video which dasea hai thusi ohse Tera hi use ker rahe ho ja nahi
Thusi bhram kavach te sukhmaní sahib ji da path jerur kera kero ji kol jal rakh ke path di samapati to bad oh jal ap shako te pariwar nu shakaea kero te pure Ghar which ohse jal da chita jerur dea kero ji guru sahib ji di badi kirpa hundi hai ji 😊
Vishwas rakho ji gurbani nal pehla Sade made karm kate jande ne ji fir Sadi ardas Puri hundi hai ji or sab to wadi te aham gal bani which guru sahib ji ne apa nu Jo bhi hukam Dita hai ohse nu apni jindgi which apnao ji fir guru sahib ji bohot jaldi sunde ne ji
Dii mere ik side sari body te dard hunda ik eye te adhe teeth v left side de main bht diwai khadi a pr koi farak ni pya ik drr v bht lgda aa heatbeat v tej ho jndi aa koi asar ni diwai da please koi solution dso path v krdi aa
Ji jado bhi medicine aser na kereo te ohse wale guru sahib ji da asera jerur la lai da hai thusi bhi Amrit wale uthe ke path jerur kera kero ji kol jal rakh ke path di samapati to bad oh jal ap shako te pariwar nu shakaea kero te pure Ghar which ohse jal da chita jerur dea kero ji jado jal sakho te eh feel karea kero bhi eh jal sakde ho mere sare Rog Tut jange ji thusi dekheo holi holi thuhade te medicine de Asher bhi Suru ho jave ga te thusi bilkul theek ho javo ge ji paka bas vishwas rahe ke bani japde raheo
Didi m path krdi bt thode time bad sir dukhna suru ho janda ki kra ajj mai kita ni path sham nu kra gi rehraas sahib da te chopayi sahib da pta ni kyu har time negative thoughts chlde mind ch ik mere brest ch gilti aa dard hunda o dar v koi serious issue hona sir dukhi janda bp v low ho janda kya life rab ne diti a sab bimari aa nal Kate bheji aa ne
Hamesha positive socho ji kade bhi negative na socho ji me jo bhi aj di video which share kita hai ji thusi jerur follow kereo ji thusi din which 5 war kereo 1 wari Amrit wale uthe ke 3 wari din which fir ohse to bad rat nu son de time result paka milega hi milega ji ☺️☺️❤️
Hamesha positive socho ji kade bhi na , nahi , nahi ho reha , me nahi ker sakdi ehna sabad da istemal na kero kyuki ehna nal asi negative ho jande hai ji so hamesha positive socho te bolo te socho ji fir sab positive hunda hai ji 😊
Hamesha positive socho ji or sukhmani sahib ji da path jerur kera kero ji oh artha de nal ji kade bhi negative na socho or jado bhi Path kero te kol jal jerur rekhea kero te path de samapati to bad oh jal ap shako te pariwar nu shakaea kero te pure Ghar which ohse jal da chita jerur dea kero ji guru sahib ji di badi kirpa hundi hai ji
ਵਾਹਿਗੁਰੂ ਜੀ ਸਭ ਤੇ ਮਿਹਰ ਕਰਨਾ🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🌹🌹🌹
ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
ਵਾਹਿਗੁਰੂ ਜੀ 🙏
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏
ਵਾਹਿਗੁਰੂ ਜੀ 🙏
Didi thank you tuhada gurbani videos lai
Welcome ji 😊
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਬਣਾਈ ਰੱਖਣਾ ਸਭ ਤੇ
ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏
ਦੀਦੀ ਜੀ ਤੁਸੀਂ ਬਿਲਕੁਲ ਸਹੀ ਕਿਹ ਰਹੇ ਹੋ ਮੇਰੇ ਨਾਲ ਵੀ ਇਸ ਤਰ੍ਹਾਂ ਹੀ ਰਿਹਾ ਹੈ ਅਕਾਲ ਪੁਰਖ ਸਭ ਤੇ ਮਿਹਰ ਭਰਿਆ ਹੱਥ ਰੱਖਣ 🙏🏻🙏🏻
ਹਾਂਜੀ ਬਿਲਕੁਲ ☺️ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏
ਵਾਹਿਗੁਰੂ ਜੀ ਕਿਰਪਾ ਕਰੋ ਜੀ ਬਖ਼ਸ਼ ਲਵੋ ਜੀ
ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਜੀ
Didi g thxx video bdia hundi
Bohot bohot danwad ji thuhada ☺️
ਦੀਦੀ ਮੇਰੀ ਬੇਟੀ ਦੀ ਬੱਖੀ ਵਿੱਚ ਬਹੁਤ ਦਰਦ ਹੁੰਦਾ ਦੀਦੀ ਤੁਸੀਂ ਅਰਦਾਸ ਕਰੋ ਪਲੀਜ਼ ਮੈਂ ਬਹੁਤ ਪ੍ਰੇਸ਼ਾਨ ਹਾਂ
Test krwao TUC...ho skda stone howe
Ohde nal v dard hundi
ਹਾਂਜੀ ਬਿਲਕੁਲ ਠੀਕ ਕਿਹਾ ਇਹਨਾਂ ਨੇ ਜੀ ਬਾਕੀ ਮੈਂ ਅਰਦਾਸ ਵੀ ਜਰੂਰ ਕਰਾਂਗੀ ਜੀ ਪਰ ਇੱਕ ਵਾਰੀ ਤੁਸੀਂ ਟੈਸਟ ਜਰੂਰ ਕਰਵਾਉ ਜੀ 🙏
ਦੀਦੀ ਛੇ ਮਹੀਨੇ ਪਹਿਲਾਂ ਟੈਸਟ ਕਰਵਾਇਆ ਸੀ ਉਸ ਟਾਈਮ ਪਥਰੀ ਸੀ ਪਰ ਉਸ ਟਾਈਮ ਦਵਾਈ ਨਾਲ ਠੀਕ ਹੋ ਗਈ ਸੀ ਉਸ ਤੋਂ ਬਾਅਦ ਟੈਸਟ ਕਰਵਾਇਆ ਸੀ ਤਾਂ ਸਭ ਠੀਕ ਹੋ ਗਿਆ ਸੀ ਪਰ ਹੁਣ ਫੇਰ ਦਰਦ ਹੁੰਦਾ
@@JagsirSingh-eq5sh mere hubby nu stone bar bar bnde ne....ta kr k mai tuhanu keha kntuc test krwao ek war
Kyunki stone fr bn skda aa
🙏🙏🙏🙏🙏🥳
ਵਾਹਿਗੁਰੂ
Waheguru ji meher karen ji thwannu hamesha chadhdi kala bakshan ji 🙏
ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਜੀ
Waheguru ji waheguru ji
ਵਾਹਿਗੁਰੂ ਜੀ
Thnku didi
Welcome ji 🙏☺️
ਸਤਿ ਸ੍ਰੀ ਆਕਾਲ ਭੇਣੈ 🙏
ਸਤਿ ਸੀ੍ ਅਕਾਲ ਜੀ 🙏
Waheguru ji
Waheguru ji 🙏
ਬਹੁਤ ਵਧੀਆ ਵੀਡੀਓ ਦੀਦੀ❤❤
ਬਹੁਤ ਬਹੁਤ ਧੰਨਵਾਦ ਜੀ 🙏
ਹਾ ਵਾਹਿਗੁਰੂ ਜੀ ਜੌਬ ਦਾ ਲਿੰਕ ਦੱਸਣਾ ਅਸੀਂ ਵੀ ਜੌਬ ਕਰਨੀ ਚਾਹੁੰਦੇ ਹਾਂ ਪਲੀਜ਼ ਦੀਦੀ
ਡਿਸਕ੍ਰਿਪਸ਼ਨ ਵਿੱਚ ਹੀ ਹੈ ਜੀ ਉਸੇ ਵੀਡੀਓ ਦੇ
Thanx ji wadia lagya tusi jawaab v chhetti dende ho
Welcome ji koi gal nahi thusi meri RUclips family ho ji ☺️
Waheguru ji waheguru ji waheguru ji waheguru ji
Waheguru ji 🙏
Waheguru ji waheguru ji, 🙏🙏🙏🙏🙏🌹🌹🌹🌹🌹
ਵਾਹਿਗੁਰੂ ਜੀ
Bhain g thanks a lot
Always welcome ji 😊❤️
Ssa ji
Satsri akal ji 🙏
Waheguru ji 🙏🏻🙏🏻
Waheguru ji 🙏
Waheguru ji sabb nu sda chardi kla bkshe g🙏🙏🙏🙏
Waheguru ji sab te mehar bharea hath rakhna ji 🙏
ਸਤਿ ਸ੍ਰੀ ਆਕਾਲ ਭੈਣੇ
ਸਤਿ ਸੀ੍ ਅਕਾਲ ਜੀ 🙏
Waheguru waheguru waheguru waheguru ji dhan baba deep singh ji 🙏👍❤️💕❤️
Waheguru ji sab te mehar bharea hath rakhna ji 🙏
ਬੇਟਾ ਮੇਰੇ ਨਾਲ ਮੈਨੂੰ ਟੈਨਸ਼ਨ ਬਹੁਤ ਰਹਿੰਦੀ ਆ ਤੇ ਮੇਰੀ ਇੱਕ ਸੱਜੀ ਅੱਖ ਬਹੁਤ ਫੜਕਦੀ ਹੈ ਇਹਦਾ ਮੈਨੂੰ ਕੋਈ ਇਲਾਜ ਦੱਸੋ
ਹਾਂਜੀ ਮੈਂ ਕਾਫੀ ਵੀਡੀਓ ਸ਼ੇਅਰ ਕੀਤੀਆਂ ਹੋਈਆਂ ਜੀ ਟੈਨਸ਼ਨ ਡਿਪਰੈਸ਼ਨ ਦੇ ਸੰਬੰਧਿਤ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਪਾਠ ਜਰੂਰ ਕਰਿਆ ਕਰੋ ਜੀ ਕੋਸ਼ਿਸ਼ ਕਰੋ ਸੁਖਮਨੀ ਸਾਹਿਬ ਦਾ ਪਾਠ ਅਰਥਾਂ ਸਮੇਤ ਕਰੋ ਜੇ ਜਿਆਦਾ ਨਹੀਂ ਕਰ ਸਕਦੇ ਥੋੜਾ ਥੋੜੇ ਅਰਥ ਸਮਝਣੇ ਸ਼ੁਰੂ ਕਰੋ ਤਾਂ ਉਹਦੇ ਨਾਲ ਬੜੀ ਕਿਰਪਾ ਹੁੰਦੀ ਹੈ ਉਹਦੇ ਨਾਲ ਟੈਂਸ਼ਨ ਡਿਪਰੈਸ਼ਨ ਦੀ ਪ੍ਰੋਬਲਮ ਜਿਹੜੀ ਖਤਮ ਹੁੰਦੀ ਆ ਜਦੋਂ ਵੀ ਬਾਣੀ ਜਪੋ ਕੋਲ ਜਲ ਜਰੂਰ ਰੱਖਿਆ ਕਰੋ ਉਹ ਜਲ ਛਕਿਆ ਕਰੋ ਘਰ ਵਿੱਚ ਵੀ ਇਸ ਜਲ ਦਾ ਚਿੱਟਾ ਜਰੂਰ ਦਿਆ ਕਰੋ ਪਰਿਵਾਰ ਨੂੰ ਵੀ ਛਕਾਇਆ ਕਰੋ ਮਨ ਵਿੱਚ ਇਹ ਭਾਵਨਾ ਰੱਖ ਕੇ ਪਾਠ ਕਰਿਆ ਕਰੋ ਵੀ ਜਿਹੜਾ ਉਹ ਜਲ ਜਦੋਂ ਮੈਂ ਛਕਾਂਗੇ ਤਾਂ ਫਿਰ ਮੇਰੀ ਜਿਹੜੀ ਰੋਗ ਆ ਦੁੱਖ ਆ ਉਹ ਸਭ ਟੁੱਟ ਜਾਣਗੇ ਤੇ ਬਾਕੀ ਬਾਅਦ ਚ ਮਹਾਰਾਜ ਦੀ ਬੜੀ ਕਿਰਪਾ ਹੁੰਦੀ ਹੈ ਫਿਰ
Waheguru ji waheguru ji waheguru ji waheguru ji waheguru ji 🌹🌹🌹🌹🙏🏻🙏🏻🙏🏻🙏🏻
Waheguru ji 🙏
❤❤
Thankyou ☺️
Very nice video
Thanks
ਦੀਦੀ ਜੀ ਜਿਹੜੀ ਤੁਸੀਂ 27000ਵਾਲੇ ਕੰਮ ਦੀ ਗੱਲ ਕਰਦੇ ਸੀ ਉਹ ਕਿਦਾ ਹੁੰਦਾ ਹੈ ਜੀ
ਫਾਰਮ ਫਿਰ ਕਰਨੇ ਹੈ ਜੀ
Hnji didi dso plz
@@HarpreetKaur-dv2ho ਏ ਕਿਦਾ ਦਾ ਕੰਮ ਹੈ ਜੀ
aaj da video👌👌👍🙏🏼
Bohat bohat Danwad ji 🙏
Tq sis
Welcome ji 😊
Waheguru mehar rakhi sab te
Waheguru ji sab da Bhala kerna ji 🙏
Waheguru
Waheguru ji 🙏
🙏🙏
Waheguru ji 🙏
Waheguru Waheguru ji 🙏
Waheguru ji 🙏
❤❤❤❤❤❤
Bohat bohat Danwad ji thuhada 🙏☺️
Waheguru ji 🙏🌹 mehr kro ji sbhna te
Waheguru ji 🙏 sab da bhala kerna ji 🙏
Bhram kawach bare daseyo ji
ਹਾਂਜੀ ਜਰੂਰ ਜੀ
🙏🙏🙏🙏
ਵਾਹਿਗੁਰੂ ਜੀ 🙏
Very nice ji
Thanks
Sat shri akal ji
Satsri akal ji 🙏
Didi period ch path kra sakde aa ji plz reply me
ਹਾਂਜੀ ਨਾ ਧੋ ਕੇ ਸਾਫ ਕੱਪੜੇ ਪਾ ਕੇ ਕਰ ਸਕਦੇ ਆਂ ਜੀ
Bhane thak chuke aw path karke hun ta man tuteya peya bhane. 😢😢😢😢
Aj wali video which me apna experience share kita hai ji thusi channel te ja ke video jerur dekheo ji thuhanu bohot honsela milega ji ☺️☺️
Tuhadi videos nal bot hosla milda
Bohat bohat Danwad ji thuhada ☺️
Sat Siri akal panji. Panji izzat pon waste kuj dsyo
Satsri akal ji 🙏 bani japo ji bani Japan nal sada man seman izazat rutaba sab milda hai bas guru sahib ji te vishwas rakhana penda hai dolena nahi ji
Didi is nal koi vi icha kine time ch puri hundi hai government job bare likh skde ha
Haji depend kerda hai bhi thuhade ander nagetivity kini hai bas kosis kero bhi har time positive socho positive raho positive cheez suno positive cheeza pado jina positive raho ge ohna cheti result milda hai ji 😊
Mera phat vich man bhi nahi laga koi kam suru karn to phala hi band ho janda 😢
ਬਾਣੀ ਜਪੋ ਜੀ ਪੂਰਾ ਵਿਸ਼ਵਾਸ ਰੱਖ ਕੇ ਜਦੋਂ ਵੀ ਬਾਣੀ ਜਪਦੇ ਹੋ ਅੰਮ੍ਰਿਤ ਵੇਲੇ ਉੱਠ ਕੇ ਜੋ ਤੂੰ ਕਰਕੇ ਥੱਲੇ ਆਸਣ ਲਗਾ ਕੇ ਬਾਣੀ ਜਪਿਆ ਕਰੋ ਬਾਣੀ ਉੱਚੀ ਉੱਚੀ ਤੇ ਸਹਿਜੇ ਸਹਿਜੇ ਜਪਿਆ ਕਰੋ ਸਪੀਡ ਘੱਟ ਰੱਖਿਆ ਕਰੋ ਪਰ ਉੱਚੀ ਬੋਲ ਕੇ ਕਰੋ ਇਹ ਪਹਿਲਾ ਸਟੈਪ ਹੁੰਦਾ ਜੀ ਆਪਣਾ ਕਿਉਂਕਿ ਆਪਾਂ ਇਸ ਸਟੈਪ ਦੇ ਵਿੱਚ ਆਪਣਾ ਮਨ ਜੋੜਨਾ ਹੁੰਦਾ ਆਪਣੀ ਸੁਰਤ ਟਿਕਾਉਣੀ ਹੁੰਦੀ ਹੈ। ਸੋ ਇਸ ਸਟੈਪ ਦੇ ਵਿੱਚ ਅਸੀਂ ਜਿਹੜੀ ਬਾਣੀ ਹ ਉੱਚੀ ਬੋਲ ਕੇ ਸਹਿਜੇ ਸਹਿਜੇ ਜਪਣੀ ਹ ਤੇ ਤਾਂ ਕਿ ਇਹਦੇ ਨਾਲ ਰਸ ਬਣਨਾ ਸ਼ੁਰੂ ਹੋ ਜਾਵੇ ਤੇ ਫਿਰ ਸਾਡਾ ਮਨ ਟਿਕਣਾ ਸ਼ੁਰੂ ਹੋ ਜਾਵੇ। ਪਰਮਾਤਮਾ ਜਰੂਰ ਮਿਹਰ ਕਰਦੇ ਆ ਜੀ ਤੁਸੀਂ ਇਸ ਤਰੀਕੇ ਨਾਲ ਹੀ ਪਾਠ ਕਰਿਓ ਤੇ ਪਾਠ ਕਰਨ ਵੇਲੇ ਕੋਲ ਜਲ ਜਰੂਰ ਰੱਖਿਆ ਕਰੋ ਬਾਹਰ ਦੀ ਸਮਾਪਤੀ ਤੋਂ ਬਾਅਦ ਜਲ ਆਪ ਛਕਿਆ ਕਰੋ ਪਰਿਵਾਰ ਨੂੰ ਛਕਾਇਆ ਕਰੋ ਪੂਰੇ ਘਰ ਵਿੱਚ ਉਸੇ ਜਲ ਦਾ ਚਿੱਟਾ ਜਰੂਰ ਦਿਆ ਕਰੋ ਘਰ ਵਿੱਚ ਇੱਕ ਪੋਜੀਟਿਵ ਐਨਰਜੀ ਆਉਂਦੀ
Mai app chuni jd tak life gurbani rab menu pdaunde rehn ji bt a sab gl na dil tutda sir dukhda jad takleef hundi
ਹੌਸਲਾ ਰੱਖੋ ਜੀ ਬਾਣੀ ਜਪਦੇ ਰਹੋ ਨਹੀਂ ਵੀ ਮਨ ਕਰਦਾ ਤਾਂ ਵੀ ਬਾਣੀ ਜਪੋ ਡੇਲੀ ਥੋੜੀ ਥੋੜੀ ਸੇਵਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਰੂਰ ਨਿਭਾਓ ਤੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਿਆ ਕਰੋ ਵੀ ਵਾਹਿਗੁਰੂ ਜੀ ਮਿਹਰ ਕਰੋ ਮੇਰੀ ਜਿਹੜਾ ਵੱਧ ਤੋਂ ਵੱਧ ਮੈਂ ਬਾਣੀ ਜਪਾਂ ਵੱਧ ਤੋਂ ਵੱਧ ਮੈਨੂੰ ਬਾਣੀ ਦੀ ਪਿਆਸ ਲੱਗੀ ਇਸ ਤਰੀਕੇ ਨਾਲ ਅੰਦਰੋਂ ਭਰੇ ਮਨ ਦੇ ਨਾਲ ਸ਼ਰਧਾ ਭਾਵਨਾ ਨਾਲ ਅਰਦਾਸ ਕਰਿਆ ਕਰੋ ਗੁਰੂ ਸਾਹਿਬ ਜਰੂਰ ਕਿਰਪਾ ਕਰਦੇ ਨੇ
Sisterji tuhanu ਇੰਸਟਾਗ੍ਰਾਮ te msg nhi hunda me personal gal krni c
Thusi message kero ji hune message reply ker ga ji
@@Kaurpreet557 nai horeha sisterji
Ardaas Kro didi menu meri beti Milje buht presaan asi
ਹਾਂਜੀ ਜਰੂਰ ਤੁਸੀਂ ਵੀ ਡੇਲੀ ਸੁਖਮਨੀ ਸਾਹਿਬ ਦਾ ਪਾਠ ਜਰੂਰ ਕਰਿਆ ਕਰੋ ਕੋਲ ਜਲ ਰੱਖ ਕੇ ਤੇ ਪਾਠ ਦੀ ਸਮਾਪਤੀ ਤੋਂ ਬਾਅਦ ਉਹ ਜਲਦ ਜਰੂਰ ਛਕਿਆ ਕਰੋ ਗੁਰੂ ਸਾ ਚੈਨਲ ਚ ਅਰਦਾਸ ਕਰਿਆ ਕਰੋ ਡੇਲੀ ਪਾਰਟ ਕਰਦੇ ਰਹੋ ਜੀ ਵਿਸ਼ਵਾਸ ਰੱਖੋ ਭਰੋਸਾ ਰੱਖੋ ਗੁਰੂ ਸਾਹਿਬ ਤੇ
Bhaine jiwe mere husband nsha krde aa 9 saal hoge .. kise treeke thik ni hoye boht kuch krke dekh lya... ki oh thik ho jange eh Karan nal...
ਹਾਂਜੀ ਹਮੇਸ਼ਾ ਪੋਜੀਟਿਵ ਸੋਚੋ ਪੋਜੀਟਿਵ ਬੋਲੋ ਹੌਲੀ ਹੌਲੀ ਜਦੋਂ ਤੁਸੀਂ ਉਹ ਚੀਜ਼ ਬੋਲਦੇ ਜਾਓਗੇ ਉਹ ਚੀਜ਼ ਆਪਣੇ ਹੀ ਕੰਨਾਂ ਰਾਹੀਂ ਸੁਣਦੇ ਜਾਓਗੇ ਤਾਂ ਫਿਰ ਘਰ ਦੇ ਵਿੱਚ ਨਾ ਪੋਜੀਟਿਵਿਟੀ ਹੋ ਜਾਂਦੀ ਹੈ ਫਿਰ ਹਮੇਸ਼ਾ ਘਰ ਦੇ ਵਿੱਚ ਪੋਜੀਟਿਵ ਹੀ ਮਾਹੌਲ ਹੁੰਦਾ ਤੇ ਇੱਕ ਚੀਜ਼ ਹੋਰ ਜਰੂਰ ਕਰਿਓ ਜਦੋਂ ਵੀ ਤੁਸੀਂ ਪ੍ਰਸ਼ਾਦਾ ਬਣਾਉਣੇ ਹੋ ਰੋਟੀ ਬਣਾਉਣੇ ਹੋ ਦਾਲ ਸਬਜੀ ਬਣਾਉਣੇ ਹੋ ਤਾਂ ਹਮੇਸ਼ਾ ਮੂਲ ਮੰਤਰ ਸਾਹਿਬ ਜੀ ਦਾ ਪਾਠ ਜਰੂਰ ਕਰਿਆ ਕਰੋ ਫਿਰ ਉਹ ਜਿਹੜਾ ਰੋਟੀ ਪਾਣੀ ਹੁੰਦਾ ਇੱਕ ਤਰ੍ਹਾਂ ਦਾ ਅੰਮ੍ਰਿਤ ਬਣ ਜਾਂਦਾ ਤੇ ਜਦੋਂ ਉਹਨੂੰ ਤੁਸੀਂ ਇੱਕ ਡੇਢ ਮਹੀਨਾ ਇਸੇ ਤਰ੍ਹਾਂ ਪ੍ਰਸ਼ਾਦਾ ਬਣਿਆ ਹੋਇਆ ਛਕਾਉਗੇ ਨਾ ਤਾਂ ਕਹਿੰਦੇ ਜਿਹੜਾ ਮੁੱਖ ਉਸ ਪ੍ਰਸ਼ਾਦੇ ਨੂੰ ਛਕਦਾ ਉਸ ਮੁੱਖ ਚੋਂ ਵੀ ਵਾਹਿਗੁਰੂ ਵਾਹਿਗੁਰੂ ਨਿਕਲਣਾ ਸ਼ੁਰੂ ਹੋ ਜਾਂਦਾ ਸੋ ਤੁਸੀਂ ਇਹ ਵੀ ਜਰੂਰ ਕਰਿਓ ਬਾਕੀ ਗੁਰੂ ਸਾਹਿਬ ਤੇ ਵਿਸ਼ਵਾਸ ਜਰੂਰ ਰੱਖਿਓ ਸੋਚ ਪੋਜੀਟਿਵ ਰੱਖਿਓ
Mam taritin cream nal one week ch mera chahra black ho gaya.
Please tell me ma😢
Nahi hunda ji me khud use kiti hai eh cream 2 sal tak menu koi bhi problem nahi ai thusi use kern to pehla eair 👂 de piche test kiti si or jise Tera me video which dasea hai thusi ohse Tera hi use ker rahe ho ja nahi
Dedee thoda pind kehda
Belewal hai ji 😊
Sare path kr chuki aw ji 😭😭👏😭😭😭😭🙏🙏🙏🙏🙏
Thusi bhram kavach te sukhmaní sahib ji da path jerur kera kero ji kol jal rakh ke path di samapati to bad oh jal ap shako te pariwar nu shakaea kero te pure Ghar which ohse jal da chita jerur dea kero ji guru sahib ji di badi kirpa hundi hai ji 😊
@@Kaurpreet557 brbam kabh da path bi kita ji
Te mnu blood patla te cholesterol theek li tusi hor video dsi c mnu garlic nal acid Banda mnu link de do
Dalchini da powder share kita hai ji per eh roge nahi pina
@@Kaurpreet557 halfte bad peena hna c ik chachm pauna powder
@@Kaurpreet557hlo didi powder v lai sake aa dalchini aa Khali pet laina hafte ch kina din lwa te kina chir use kakre again test kawara
Didi path muh bank ke karna chahida
Thuhadi apni marzi re sardha hai ji ji e thusi kerna chaho ji 🙏☺️
Di me 2018 ton sukhmani shib te japji shib da path kita. And 1 year to chopra shib bi kateya meri waheguru ne nhi suni. Me apni life ton akkk chuki aw
Simran karana suru Karo amritbele
@@gurwindersandhu4205 ok
Vishwas rakho ji gurbani nal pehla Sade made karm kate jande ne ji fir Sadi ardas Puri hundi hai ji or sab to wadi te aham gal bani which guru sahib ji ne apa nu Jo bhi hukam Dita hai ohse nu apni jindgi which apnao ji fir guru sahib ji bohot jaldi sunde ne ji
@@gurwindersandhu4205 me jama tutti pai aw 6 year ho gunbanj nal judi nu koi bi ardas puri nhi hoi hun life ton bi akk chuki aw 🙏😭😭😭😭
Dii mere ik side sari body te dard hunda ik eye te adhe teeth v left side de main bht diwai khadi a pr koi farak ni pya ik drr v bht lgda aa heatbeat v tej ho jndi aa koi asar ni diwai da please koi solution dso path v krdi aa
Ji jado bhi medicine aser na kereo te ohse wale guru sahib ji da asera jerur la lai da hai thusi bhi Amrit wale uthe ke path jerur kera kero ji kol jal rakh ke path di samapati to bad oh jal ap shako te pariwar nu shakaea kero te pure Ghar which ohse jal da chita jerur dea kero ji jado jal sakho te eh feel karea kero bhi eh jal sakde ho mere sare Rog Tut jange ji thusi dekheo holi holi thuhade te medicine de Asher bhi Suru ho jave ga te thusi bilkul theek ho javo ge ji paka bas vishwas rahe ke bani japde raheo
Didi m path krdi bt thode time bad sir dukhna suru ho janda ki kra ajj mai kita ni path sham nu kra gi rehraas sahib da te chopayi sahib da pta ni kyu har time negative thoughts chlde mind ch ik mere brest ch gilti aa dard hunda o dar v koi serious issue hona sir dukhi janda bp v low ho janda kya life rab ne diti a sab bimari aa nal Kate bheji aa ne
Hamesha positive socho ji kade bhi negative na socho ji me jo bhi aj di video which share kita hai ji thusi jerur follow kereo ji thusi din which 5 war kereo 1 wari Amrit wale uthe ke 3 wari din which fir ohse to bad rat nu son de time result paka milega hi milega ji ☺️☺️❤️
@@Kaurpreet557theek a didi thnku ji daily 5 bar din likhna ik bar likh o cheej nu bola
J appan likhya na sirf bolya jave pher v theek hai?
Haji gal sirf positive sochen te bolen di hai bas apne ap nu positive rakhana hai fir tareka chahiye koi bhi hai ji 😊
ਭੈਣ ਮੇਰਾ ਬੱਚਾ ਨਸ਼ਾ ਕਰਦਾ ਹੈ ਕੋਈ ਹੱਲ ਦੱਸੋ
ਉਹਨੂੰ ਹੌਲੀ ਹੌਲੀ ਪਿਆਰ ਨਾਲ ਜੀ ਉਸਦੀ ਗੱਲ ਸੁਣੋ ਉਸਨੂੰ ਸਮਝਾਓ ਤੇ ਬੱਚੇ ਦੀ ਭਲਾਈ ਲਈ ਚੌਪਈ ਸਾਹਿਬ ਦਾ ਪਾਠ ਜਰੂਰ ਕਰਿਆ ਕਰੋ ਕੋਲ ਜਲ ਰੱਖ ਕੇ ਉਹ ਜਲ ਉਹਨੂੰ ਛਕਾਇਆ ਕਰੋ ਘਰ ਵਿੱਚ ਵੀ ਉਸਦਾ ਛਿੱਟਾ ਜਰੂਰ ਦਿਆ ਕਰੋ ਚੌਪਈ ਸਾਹਿਬ ਦੀ ਬਾਣੀ ਬਹੁਤ ਹੀ ਚੰਗੀ ਮੰਨੀ ਜਾਂਦੀ ਹੈ ਬੱਚਿਆਂ ਵਾਸਤੇ ਸੋ ਜਰੂਰ ਕਰਿਆ ਕਰੋ ਤੇ ਉਸ ਨੂੰ ਸਾਖੀਆਂ ਜਰੂਰ ਸੁਣਾਇਆ ਕਰੋ ਜੋ ਸਿੱਖ ਇਤਿਹਾਸ ਸੰਬੰਧਿਤ ਨੇ ਖਾਸ ਕਰ ਛੋਟੇ ਸਾਹਿਬਜ਼ਾਦਿਆਂ ਦੇ ਬਾਰੇ ਤਾਂ ਕਿ ਜਦੋਂ ਬੱਚਿਆਂ ਨੂੰ ਇਹ ਚੀਜ਼ ਮਹਿਸੂਸ ਹੋਵੇ ਵੀ ਜਿਨਾਂ ਦੇ ਅਸੀਂ ਵਾਰਿਸ ਹਾਂ ਜਿਨਾਂ ਦੇ ਅਸੀਂ ਬੱਚੇ ਆਂ ਵੀ ਉਹਨਾਂ ਨੇ ਕਿੱਡੀਆਂ ਕਿੱਡੀਆਂ ਸ਼ਹਾਦਤਾਂ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਮਨ ਅੰਦਰ ਗੁਰੂ ਸਾਹਿਬ ਨੂੰ ਲੈ ਕੇ ਪਿਆਰ ਤਾਂ ਹੈ ਬਸ ਜਰੂਰਤ ਹੈ ਉਸਨੂੰ ਜਗਾਉਣ ਦੀ ਸੋ ਤੁਸੀਂ ਵੀ ਇਹ ਚੀਜ਼ ਜਰੂਰ ਟਰਾਈ ਕਰਿਓ ਟਾਈਮ ਲੱਗੇਗਾ ਪਰ ਸਭ ਕੁਝ ਠੀਕ ਹੋ ਜਾਏਗਾ ਡੇਲੀ ਇਹ ਕੰਮ ਕਰਦੇ ਰਹੋ ਡੇਲੀ ਉਸਨੂੰ ਕੋਲ ਬਿਠਾ ਕੇ ਇਹਨਾਂ ਚੀਜ਼ਾਂ ਬਾਰੇ ਗਿਆਨ ਜਰੂਰ ਦਿਓ ਸੋ ਫਿਰ ਪਰਮਾਤਮਾ ਦੀ ਬੜੀ ਕਿਰਪਾ ਹੁੰਦੀ
Agar mama sapny ch aan fer tky sab
Message samaj nahi aea ji ☺️
ਵਾਹਿਗੁਰੂ ਸਭ ਭਲਾ ਕਰਨ
ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏
Didi mera padhie vich man nahi lagta bilkul v 😔
Hamesha positive socho ji kade bhi na , nahi , nahi ho reha , me nahi ker sakdi ehna sabad da istemal na kero kyuki ehna nal asi negative ho jande hai ji so hamesha positive socho te bolo te socho ji fir sab positive hunda hai ji 😊
Sis mera bi a hoi halll aw meri life bi khatam aw 😭😭😭😭😭😭😭
Aj wali video nal thuhanu bohot honsela milega ji thusi aj wali video jerur dekheo me apna experience share kita hai ji 😊
Visvas jama tut geaa ji
Hamesha positive socho ji or sukhmani sahib ji da path jerur kera kero ji oh artha de nal ji kade bhi negative na socho or jado bhi Path kero te kol jal jerur rekhea kero te path de samapati to bad oh jal ap shako te pariwar nu shakaea kero te pure Ghar which ohse jal da chita jerur dea kero ji guru sahib ji di badi kirpa hundi hai ji
Hlo didi g mai tuhade nal gl krna chaundi a kive possibe hai g
ਹਾਂਜੀ ਤੁਸੀਂ ਇੰਸਟਾਗਰਾਮ ਤੇ ਕਂਟੈਕਟ ਕਰ ਸਕਦੇ ਹੋ ਹਰਪ੍ਰੀਤ ਗਰੇਵਾਲ 130 ਆਈਡੀ ਹੈ ਜੀ
Bahut. Vadia. Vedio. Pai.ji.Tusi ❤
Bohot bohot danwad ji thuhada ☺️
Hlo di tuhade nal gl krni a kive kra. Plz Instagram t v nhi cll ja msg ho reya
Instagram te hune message send kero ji me reply jerur jerur keragi ji ☺️
Di main tuhady nal instagram te gal krni pr msg ni ja rea kyu k tusi follow back ni kita main tuhanu follow kita hoea maninder kaur dy name ton
Okay ji
Waheguru ji waheguru ji
ਵਾਹਿਗੁਰੂ ਜੀ
Bhain g thanks a lot
Always welcome ji 😊
Waheguru ji
Waheguru ji 🙏
Waheguru ji 🙏
Waheguru ji 🙏
Waheguru ji 🙏🏼🙏🏼
Waheguru ji 🙏
🙏🙏
ਵਾਹਿਗੁਰੂ ਜੀ 🙏
❤❤❤❤❤
ਬਹੁਤ ਬਹੁਤ ਧੰਨਵਾਦ ਜੀ 🙏
❤❤
ਬਹੁਤ ਬਹੁਤ ਧੰਨਵਾਦ ਜੀ
❤❤
ਬਹੁਤ ਬਹੁਤ ਧੰਨਵਾਦ ਜੀ
Waheguru ji
Waheguru ji 🙏
Waheguru ji 🙏
Waheguru ji 🙏
Waheguru ji
Waheguru ji 🙏
Waheguru ji 🙏
Waheguru ji 🙏
Waheguru ji 🙏
Waheguru ji 🙏
Waheguruji
Waheguru ji 🙏
Waheguru ji🙏
Waheguru ji 🙏
Waheguru j🙏🙏
ਵਾਹਿਗੁਰੂ ਜੀ
Waheguru ji
Waheguru ji 🙏
Waheguru ji 🙏🙏
ਵਾਹਿਗੁਰੂ ਜੀ
Waheguru ji
Waheguru Ji 🙏
Waheguru ji
Waheguru ji 🙏