@@randykandola9862 nai nai nai nai soorat soorat soorat soorat vich vich vich vich kita kita kita kita vandia vandia vandia vandia gyian gyian gyian gyian hann hann hann hann dai dai lod nayi nayi nayi soorat soorat soorat de de de de krtaa krtaa krtaa krtaa bahe bahe bahe bahe sahab sahab sahab ehe ehe ehe hai hai hai hai taan taan taan taan bkshe bkshe bkshe yara yara yara dusman dusman dusman bnaa bnaa bimba di di di seekh seekh seekh dharam dharam nau nau nau vje vje vje maye maye noo noo vje vje vje vje myi myi noo noo noo noo bje bje bje maye maye maye nau nau nau nau bje bje bje bje myi myi myi nau nau nau nau vje vje vje vje maye maye maye maye noo noo noo noo vje vje vje vje myi myi myi myi noo noo noo bje bje bje bje maye maye maye nau nau nau nau bje bje bje bje myi myi myi myi nau nau nau vje vje vje maye maye maye maye noo noo noo noo vje vje vje vje myi myi myi myi myi noo noo noo bje bje bje bje maye maye maye maye nau nau nau bje bje bje myi myi myi nau nau nau vje vje vje vje maye maye maye noo noo noo vje vje vje vje myi myi myi noo noo noo bje bje bje bje maye maye maye nau nau nau nau bje bje bje bje myi myi myi myi nau nau nau vje vje vje vje maye maye maye maye noo noo noo vje vje vje vje myi myi myi myi noo noo noo bje bje bje maye maye maye 😊😊
Ssaji main ik ਆਰਮੀ person hain but doctor shaab main thude bhut ਇੱਜ਼ਤ ਕਰਦੇ hain but ish ਮਸਲੇ ਤੇ ਗੱਲ ਕਰਨ ਦੀ ਕੋਈ ਲੋੜ ਨਹੀ ਕਿਉਕਿ ਤੁਸੀ ਗਲਤ ਤੱਥ ਪੇਸ਼ ਕਰ ਰਹੇ ਹੋ। ਇਸ ਤਰਾ ਕੁਛ ਨਹੀ। please right debite karo
Salute a Dr, saab nu es maslay di jaankari den lai kyonki koi bhi insaan Saxual metter te gal nahi karde na hi new generation nu koi jaankari dende ne jadoki e jaroori hai Samaj lai
Dr Sahiba, Punjab is unfortunate to a have no educational guidance to the Adolescents. Until unless we take it seriously such talks maynot bear any results except for topic of gossips.
Sat Sri akal. Ik swaal da jwab ditta jaave ki aj smaaj vich ho rhe attyachar vekh k girls ne drugs, alcohol and Masti khullam-Khulla karna band kitta ??? Vekh lo smaaj vich survey kar k and newspaper read kar k kive boys and girls open Masti kar k smaaj nu preshaan kar rhe han ?
Bilkul shi kah rhI dr shib .. Pr ek gal hun asi mahnet karni shad gye jis kare khurak hazem nhi hundi ..jis karke sadey harmone tey b aser pey rha sanu fast food shaden di lod aa
ruclips.net/video/lyHp0hr1EG8/видео.html
ਫੇਰ ਠੋਕਤਾ ਫਾਨਾ! ਪ੍ਰਧਾਨਗੀ ਛੱਡਣਗੇ ਸੁਖਬੀਰ? ਟਰੈਪ 'ਚ ਭਗਵੰਤ ਮਾਨ! ਪੋਲ ਖੋਲ੍ਹ ਗਏ ਕੁੰਵਰ ਵਿਜੇ। ਪ੍ਰੋ. ਮਨਜੀਤ ਸਿੰਘ
We quetpff to wvv TV ghsh
So valuable information and message 👍
@@randykandola9862 nai nai nai nai soorat soorat soorat soorat vich vich vich vich kita kita kita kita vandia vandia vandia vandia gyian gyian gyian gyian hann hann hann hann dai dai lod nayi nayi nayi soorat soorat soorat de de de de krtaa krtaa krtaa krtaa bahe bahe bahe bahe sahab sahab sahab ehe ehe ehe hai hai hai hai taan taan taan taan bkshe bkshe bkshe yara yara yara dusman dusman dusman bnaa bnaa bimba di di di seekh seekh seekh dharam dharam nau nau nau vje vje vje maye maye noo noo vje vje vje vje myi myi noo noo noo noo bje bje bje maye maye maye nau nau nau nau bje bje bje bje myi myi myi nau nau nau nau vje vje vje vje maye maye maye maye noo noo noo noo vje vje vje vje myi myi myi myi noo noo noo bje bje bje bje maye maye maye nau nau nau nau bje bje bje bje myi myi myi myi nau nau nau vje vje vje maye maye maye maye noo noo noo noo vje vje vje vje myi myi myi myi myi noo noo noo bje bje bje bje maye maye maye maye nau nau nau bje bje bje myi myi myi nau nau nau vje vje vje vje maye maye maye noo noo noo vje vje vje vje myi myi myi noo noo noo bje bje bje bje maye maye maye nau nau nau nau bje bje bje bje myi myi myi myi nau nau nau vje vje vje vje maye maye maye maye noo noo noo vje vje vje vje myi myi myi myi noo noo noo bje bje bje maye maye maye 😊😊
@@randykandola9862 zmmmm? 😊😊)
@@randykandola9862ੋੋਓ ਗਏ
ਪੰਜਾਬ ਦੀ ਉਹ ਖੋਜੀ ਮਿੱਟੀ ਜਿਸ ਵਿਚ ਅਣਖ, ਗੈਰਤ ,ਪੰਜਾਬੀਅਤ, ਦਲੇਰੀ,ਸਚਾਈ ਤੇ ਲਿਆਕਤ ਕੁੱਟ ਕੁੱਟ ਕੇ ਭਰੀ ਹੋਈ ਆ ਉਸ ਦਾ ਨਾਮ ਏ ਡਾਕਟਰ ਹਰਸ਼ਿੰਦਰ ਕੌਰ।
ਡਾਕਟਰ ਹਰਸਿੰਦਰ ਕੌਰ ਬਹੁਤ ਹੀ ਸਮਝਦਾਰ ਪੰਜਾਬ ਦਾ ਦਰਦ ਸਮਝਣ ਵਾਲੇ ਨੇ ਵਾਹਿਗੁਰੂ ਇਨ੍ਹਾਂ ਤੇ ਕਿ੍ਰਪਾ ਕਰਨ………
ਬਹੁਤ ਉੱਚ ਖੋਜ ਤੇ ਸੋਚ ਦੇ ਮਾਲਕ ਡਾਃ ਹਰਜਿੰਦਰ ਕੌਰ ਜਗਤ ਭੈਣ ਨੂੰ ਸੌ ਵਾਰ ਸਲੂਟ ।
ਸੱਚੀਆਂ ਗੱਲਾਂ
ਡਾ ਹਰਸ਼ਿੰਦਰ ਕੌਰ ਜੀ ਤਥਾ ਦੇ ਕੇ ਬਹੁਤ ਵਧੀਆ ਪੇਸ਼ਕਾਰੀ ਕਰਦੇ ਹਨ ਸਹੀ ਸੋਚ ਦੇ ਮਾਲਕ ਹਨ ਤੇ ਸਹੀ ਸਿੱਟਾ ਕਢਕੇ ਸਹੀ ਸੇਧ ਦੇਣ ਵਾਲੇ ਅਞਰਸ਼ ਸਖਸ਼ੀਅਤ ਦੇ ਮਾਲਕ ਹਨ । ਪਰਮਾਤਮਾ ਚੜ੍ਹਦੀ ਕਲਾ ਵਿੱਚ ਰਖੇ ਸਚੁ ਤੇ ਪਹਿਰਾ ਦੇਣ ਵਾਲੀ ਦਲੇਰ ਪੰਜਾਬਣ ਨੂੰ ।
ਪੁੱਤਰ ਜੀ ਔਰਤ ਅਤੇ ਮਰਦ ਦੀ ਬਰਾਬਰੀ ਦੀ ਗੱਲ ਕਰਕੇ ਅਸੀਂ ਆਪਣੀ ਬੇਸਮਝੀ ਦਾ ਸਬੂਤ ਹੀ ਦੇ ਰਹੇ ਹਾਂ। ਇਸਤੋਂ ਇਲਾਵਾ ਇਸ ਗੱਲ ਵਿੱਚ ਹੋਰ ਕੁੱਝ ਵੀ ਨਹੀਂ।ਬੜੀ ਸਾਫ ਗੱਲ ਪਈ ਹੈ ਸਾਡੇ ਸਾਹਮਣੇ ਕਿ ਔਰਤ ਅਤੇ ਮਰਦ ਦੇ ਸਰੀਰ ਵਿੱਚ ਕੁਦਰਤ ਵੱਲੋਂ ਹੀ ਕੁੱਝ ਵੀ ਅਜਿਹਾ ਨਹੀਂ ਪਾਇਆ ਗਿਆ ਜਿਸ ਨਾਲ ਅਸੀਂ ਦੋਵਾਂ ਦੀ ਬਰਾਬਰੀ ਦੀ ਗੱਲ ਕਰ ਸਕੀਏ। ਔਰਤ ਦੇ ਸਰੀਰ ਦੀ ਰਚਨਾ ਜਦੋਂ ਕੁਦਰਤ ਨੇ ਹੀ ਬੱਚੇ ਪੈਦਾ ਕਰਕੇ ਉਹਨਾਂ ਨੂੰ ਪਾਲ ਪੋਸਕੇ ਵੱਡੇ ਕਰਨ ਲਈ ਕੀਤੀ ਹੈ ਜੋ ਮਰਦ ਕਿਸੇ ਵੀ ਹਾਲਤ ਵਿੱਚ ਨਹੀਂ ਕਰ ਸਕਦਾ।ਜਦਕਿ ਮਰਦ ਦਾ ਸਰੀਰ ਏਸ ਤਰ੍ਹਾਂ ਬਣਾਇਆ ਹੈ ਕਿ ਉਹ ਮਾਂ ਅਤੇ ਬੱਚਿਆਂ ਨੂੰ ਸੁਰੱਖਿਆ ਦੇ ਸਕੇ। ਜੋ ਔਰਤ ਨਹੀਂ ਕਰ ਸਕਦੀ।ਕਿਉਂਕਿ ਉਹ ਸਰੀਰਕ ਤੌਰ ਤੇ ਇਸ ਦੇ ਕਾਬਲ ਨਹੀਂ।ਜਦੋਂ ਦੋਵੇਂ ਸਰੀਰ ਆਪਣੀ ਥਾਂ ਉੱਤੇ ਪੂਰੇ ਹਨ ਤਾਂ ਫੇਰ ਅਸੀਂ ਕਿਹੜੀ ਬਰਾਬਰੀ ਦਾ ਰੌਲਾ ਪਾ ਰਖਿਆ ਹੈ।ਔਰਤ ਦਾ ਕੰਮ ਮਰਦ ਨਹੀਂ ਕਰ ਸਕਦਾ, ਅਤੇ ਮਰਦ ਵਾਲਾ ਕੰਮ ਔਰਤ ਨਹੀਂ ਕਰ ਸਕਦੀ।ਬਰਾਬਰੀ ਕਿਹੜੀ ਗੱਲ ਦੀ?ਕੀ ਅਸੀਂ ਰਚਣਹਾਰ ਤੋਂ ਵੀ ਉੱਪਰ ਹੋ ਗਏ ਹਾਂ ਜਿਹੜੇ ਉਸਦੇ ਕੰਮ ਵਿੱਚ ਨੂਕਸ ਕੱਢ ਰਹੇ ਹਾਂ?
ਮਸਲਾ ਕੋਈ ਵੀ ਹੋਵੇ ਭੈਣ ਜੀ ਬਹੁਤ ਹੀ ਵਧੀਆ ਜਵਾਬ ਦਿੰਦੇਂ ਔਰ ਤਸੱਲੀ ਕਰਵਾ ਦਿੰਦੇ ਧੰਨਵਾਦ
ਡਾ ਹਰਸ਼ਿੰਦਰ ਕੌਰ, ਪੰਜਾਬ ਤੇ ਸਿੱਖ ਕੌਮ ਇਤਿਹਾਸ,ਧਰਮ ਬਾਰੇ ਬਹੁਤ ਵਧੀਆ ਜਾਣਕਾਰੀ ਦੱਸਦੇ ਹਨ,🙏
ਬਹੁਤ ਹੀ ਦਲੇਰੀ, ਤੇ ਖੋਜ ਭਰਪੂਰ ਬਹੁਤ ਹੀ ਹਲੀਮੀ ਨਾਲ ਜੇ ਕੋਈ ਆਪਣੀ ਗੱਲ ਰੱਖ ਸਕਦਾ ਤਾਂ ਉਹ ਹਨ ਬਹੁਤ ਸਤਿਕਾਰਤ ਸ਼ਖ਼ਸੀਅਤ ਡਾ ਹਰਸ਼ਿੰਦਰ ਕੌਰ ਜੀ
ਦਿਲੋਂ ਸਲੂਟ ਹੈ ਜੀ
Dr.Harshinder Kaur, great Personality, very intelectual lady,🙏🙏🙏🙏🙏
ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਬਹੁਤ ਹੀ ਖੂਬਸੂਰਤ ਸ਼ਬਦ ਤੁਸੀਂ ਵਿਆਖਿਆ ਕੀਤੀ ਬਹੁਤ ਵਧੀਆ ਲੱਗਾ ਤੁਹਾਡਾ ਮੈ ਉਦੋਂ ਤੋਂ ਫ਼ੈਨ ਆ ਜੱਦੋ ਤੁਸੀਂ ਨਵੇਂ ਨਵੇਂ ਡਾਕਟਰ ਬਣੇ ਬਹੁਤ ਵਧੀਆ ਵਿਚਾਰ ਜੀ
ਡਾਕਟਰ ਸਾਹਿਬ ਕਮਾਲ ਦੀ ਦਲੇਰਾਨਾ ਪੇਸ਼ਕਾਰੀ
ਸਹਿਮਤੀ ਅਸਹਿਮਤੀ ਆਪਣੀ ਥਾਂ। ਵਿਸ਼ੇ ਨੂੰ ਮਨੁੱਖੀ ਸਰੀਰਕ ਪੱਖ ਤੋਂ ਵੀ ਖੂਬਸੂਰਤੀ ਨਾਲ ਬਿਆਨਿਆਂ ।ਦੋਹਰੇ ਚੇਹਰੇ ਤੇ ਮਾਪਦੰਡ ਦੀ ਚਰਚਾ ਸ਼ਾਇਦ ਤੁਹਾਡੇ ਹਿੱਸੇ ਆਇਆ।
ਡਾਂ ਹਰਛਿੰਦਰ ਕੋਰ ਜੀ ਬਹੁਤ ਵਧੀਆ ਤੇ ਬਹੁਤ ਡੂੰਘੇ ਤਰੀਕੇ ਨਾਲ ਸਮਝਾਉਂਦੇ ਹਨ
ਵਾਹ ਵਾਹ ਡਾਕਟਰ ਸਾਹਿਬ ।ਕਾਸ਼!ਤੁਹਾਡੇ ਇਸ ਐਪੀਸੋਡ ਦੀਆਂ ਅਖੀਲੀਆਂ ਗਲਾਂ ਅਜ ਦੇ ਰਾਜਨੀਤਕ ਲੀਡਰ ਸੁਣ ਲੈਣ
ਇਹਨਾਂ ਗੱਲਾਂ ਦੇ ਕੋਈ ਜਵਾਬ ਨਹੀਂ ਹੁੰਦੇ । ਕੁਦਰਤ ਹਰ ਚੀਜ਼ ਦਾ ਜਵਾਬ ਹੈ। ਇਨਸਾਨ ਹਮੇਸ਼ਾ ਹਰ ਗੱਲ ਦਾ ਤਰਕ ਦੇਣ ਲੱਗ ਜਾਂਦਾ ਚਾਹੇ ਉਹ ਹੋਵੇ ਯਾ ਨਾ। ਹਰ ਸੰਬੰਧ ਦੇ ਪਿੱਛੇ ਹਲਾਤ ਹੁੰਦੇ ਨੇ। ਤੇ ਉਹਨਾਂ ਹਾਲਾਤਾਂ ਦੇ ਪਿੱਛੇ ਕੁਦਰਤ। ਆਪਣੇ ਦਿਲ ਨੂੰ ਕਿਸੇ ਵੀ ਗੱਲ ਬਾਰੇ ਪੁਛੋ ਸਹੀ ਜਵਾਬ ਮਿਲੇਗਾ। ਪਰ ਜ਼ੁਬਾਨ ਤੇ ਹਮੇਸ਼ਾ ਉਹ ਸ਼ਬਦ ਆਉਣਗੇ ਜੋ ਦਿਮਾਗ ਕਹੇਗਾ।ਇਨਸਾਨ ਦੀ ਸੋਚ ਆਪਣੇ ਲਯੀ ਹੋਰ ਤੇ ਹਰ ਕਿਸੇ ਹੋਰ ਲਯੀ ਉਲਟ ਹੁੰਦੀ ਹੈ। ਕੁਦਰਤ ਨੇ ਸਿਰਫ ਆਦਮੀ ਤੇ ਔਰਤ ਨੂੰ ਬਣਾਇਆ ਰਿਸ਼ਤੇ ਇਨਸਾਨ ਨੇ ਬਣਾਏ। ਹੁਣ ਜੋ ਓਹ ਰਿਸ਼ਤੇ ਜੋ ਨਿਭਾਏਗਾ ਉਹ ਵਧੀਆ ਇਨਸਾਨ ਕਹਾਏਗਾ। ਜਿਆਦਾਤਰ ਲੋਕ ਚੰਗੇ ਨੇ ਇਸ ਗੱਲ ਦਾ ਸ਼ੁਕਰ ਮਨਾਓ। ਸਿਰਫ ਕੁਛ ਗਲਤ ਉਦਹਾਰਣਾਂ ਨੂੰ ਏਨਾ ਵਡਾ ਨਾ ਬਣਾਓ ਕੇ ਆਲਾ ਦੁਆਲਾ ਹੀ ਚੰਗਾ ਲੱਗਣੋਂ ਹਟ ਜਾਵੇ। ਇਨਸਾਨ ਆਪਣੇ ਆਪ ਚ ਇਕ ਬਹੁਤ ਡੂੰਘਾ ਵਿਸ਼ਾ ਹੈ ।
100%ਸਹੀ
ਬੇਬਾਕ ਸਚਾਈ ਪੇਸ਼ ਕੀਤੀ
ਧੰਨਵਾਦ
ਫੌਜ ਚ 3 months ofter leave ਮਿਲਦੀ ਹੈ ਤੁਸੀ ਚੈਨਲ ਤੇ ac room ਚ ਬੈਠ ਕੇ ਪਰਪਾਗੰਡਾ ਨਾ ਕਰੋ please ।
ਡਾ ਹਰਸ਼ਿੰਦਰ ਕੌਰ ਜੀ ਬਹੁਤ ਇੰਟੈਲੀਜੈਂਟ ਨੇ ਤੇ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਹਨ ਸਮਾਜ ਨੂੰ ਬਹੁਤ ਦੇਣ ਹੈ ਇਹਨਾਂ ਦੀ।
No ji
@@balkarsandhu1509 Veer Ji keo
Kehne ne kise nu mah di daal baddi te kise nu mafak
ਤੁਸੀਂ ਬਿਲਕੁਲ ਸਹੀ ਕਿਹਾ ਹੈ ਪਰ ਅਜ ਦੇ ਸਮੇਂ ਕਿਸੇ ਨਾਲ ਗੱਲ ਕਰਲੋ ਲੋਕ ਆਪਣੀ ਗੱਲ ਹੋਰ ਤਰੀਕੇ ਨਾਲ ਕਰਨਗੇ ਤੇ ਦੂਜੇ ਲੋਕਾਂ ਦੀ ਗੱਲ ਹੋਰ ਹੀ ਤਰੀਕੇ ਨਾਲ ਕਰਨਗੇ ॥ ਬਹੁਤ ਜਾਣਕਾਰੀ ਭਰਪੂਰ ਗੱਲਾਂ ਸਾਂਝੀਆਂ ਕੀਤੀਆਂ ਹਨ ਧੰਨਵਾਦ ਜੀ
ਬਹੁਤ ਗੱਲਾਂ ਜੋ ਨਹੀ ਪਤਾ ਸਨ ਡਾਃ ਸਾਹਿਬਾਂ ਜੀ ਦੱਸੀਆਂ ਧੰਨਵਾਦ ਜੀ
ਬੀਬੀ ਸੈਕਸ ਬਾਰੇ ਖੁੱਲ੍ਹ ਕੇ ਦਸਦੇ thank u ji eh jroori hai
ਅਸਲੀਅਤ ਪੇਸ਼ ਕਰਨ ਵਿੱਚ ਡਾ:
ਸਾਹਿਬ ਕਾਮਜਾਬ ਲਾਇਕ ਹਨ ਜੀ ਧੰਨਵਾਦ ਜੀ🙏🏻
ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਖਣ,ਤੰਦਰੁਸਤ ਅਤੇ ਖੁਸ਼ ਰਖਣ,ਅਤੇ ਤੁਸੀ ਸਮਾਜ ਦੀ ਸੇਵਾ ਕਰਦੇ ਰਹੋ
ਡਾਕਟਰ ਸਾਹਿਬ ਤੁਹਾਨੂੰ ਮੇਰੇ ਵੱਲੋਂ ਕੋਟਿ ਕੋਟਿ ਪ੍ਰਣਾਮ ਜੀ।
ਸਤਿ ਸ੍ਰੀ ਅਕਾਲ ਜੀ ਤੁਹਾਡੇ ਵਿਚਾਰਾਂ ਦਾ ਸਵਾਗਤ ਹੈ। ਸੁਖਵਿੰਦਰ ਸਿੰਘ ਤਖ਼ਤ ਪੰਜਾਬ
ਬਹੁਤ ਹੀ ਵਧੀਆ
Dr Harshinder Kaur ji Sat shri Akal ji and very good job and sach de awaz buland Karan baste salute to you 🌿🌹🌹🌹🌹🌹🙏🙏
ਸੁਖਵਿੰਦਰ ਸਿੰਘ ਅਤੇ ਡਾ ਹਰਸ਼ਿਦੰਰ ਕੌਰ ਜੀ ਪੰਤਾਲੀ ਪੰਜਾਹ ਸਾਲ ਦੀਆਂ ਵਿਧਵਾਵਾਂ ਅਤੇ ਵਿਧੁਰ ਤੇ ਇਕ ਡਿਬੇਟ ਰੱਖੀ ਜਾਏ ਕੀ ਇਸ ਉਮਰ ਚ ਜਦੋ ਕੋਈ ਮਰਦ ਜਾਂ ਔਰਤ ਇਕ ਦੀ ਮੌਤ ਹੋਣ ਕਾਰਨ ਇਕੱਲਾ ਰਹਿ ਜਾਏ ਤਾਂ ਇਸ ਦਾ ਸਮਾਜ ਨੂੰ ਕੋਈ ਹੱਲ ਕੱਢਣਾ ਚਾਹੀਦਾ
ਗੁਰੂ ਨਾਨਕ ਦੇਵ ਜੀ ਨੇ ਪੁਰਸ਼ ਤੇ ਔਰਤ ਨੂੰ ਬਰਾਬਰੀ ਦਾ ਦਰਜ਼ਾ ਦਿੱਤਾ ਹੈ,੍ ਜੋ ਪੂਰਨ ਸੱਚ ਸਿਖਰਾਂ ਤੇ ਪਹੁੰਚ ਜਾਂਦਾ ਹੈ, ਤਾਂ ਉਸ ਨੂੰ ਔਰਤ ਤੇ ਮਰਦ ਬਹਾਦਰਾਂ ਹਨ। ਬਰਨਾ ਇੱਕ ਹੋਵੇ, ਦੂਜ਼ਾ ਨਾਹ ਹੋਵੇ, ਕਹਾਣੀ ਖਤਮ ਹੋ ਜਾਵੇਗੀ।। ਪਰ ਇਹ ਗੱਲ ਕਹਿੰਣਾ ਚਾਹੁੰਦੇ ਹੋਣ ਸੰਪੂਰਨ ਸੱਚ ਖੁਲਦਾ ਨਹੀ। ਕਿਉਂਕਿ ਸੱਚ ਮਨੁੱਖ ਦੇ ਕਹਿਣ ਦੀ ਸ਼ਕਤੀ ਵਿੱਚ ਨਹੀ ਆਉਂਦਾ, ।। ਵਾਹਿਗੁਰੂ ।। ਮੁਆਫ਼ ਕਰਨਾ ਜ਼ਰੂਰੀ ਤੇ ਲਾਜ਼ਮੀ ਹੈ।। ਮੇਰੀ ਸਮਝ ਸੀਮਤ ਹੋ ਉਸ ਅਸੀਮਤ ਹੈ,।।
Salut Dr harsindr ji bahutt uchy soach or sach dy Khoj kar ke dasde ho🌹🌹🌹🌹👍👍
Dr. Sahib has extreme vast knowledge
EXCELLENT EXPLANATION.
Bhut wadhia vichar ate soch doctor sahib dhanwad tuhada
🙏बहुत ही सुलझे विचार डॉक्टर साहिब को कोटि कोटि नमन
बहुत सुलझे हुए विचारों वाली महिला है,मेडिसिन की डॉक्टर होते हुए भी ये मनोचिकित्सक लगती है..
ਡਾਕਟਰ ਹਰਸ਼ਿੰਦਰ ਕੌਰ ਭੈਣ ਜੀ ਇਹ ਕਲਜੁਗ ਦੀ ਨਿਸ਼ਾਨੀ ਹੈ ਪਰਮਾਤਮਾ ਸੁਮੱਤ ਬਖਸ਼ੇ
ਵਧੀਆ ਕਿਹਾ ਡਾਕਟਰ ਸਾਹਿਬ
Dr sab bahut vadiya vichar God bless you
Sukhwinder Singh ji Sat shri Akal ji and very good job 🙏🌹🌹🌹🌹🙏
Boht vadia vichar Dr sahib da
ਅੱਜ ਕੁੜੀਆਂ ਮੁੰਡੇ ਵਾਲਿਆਂ ਨੂੰ ਬਹੁਤ ਪ੍ਰੇਸ਼ਾਨ ਕਰਦੀਆ ਨੇ
Thanks dr..this dr knows everything about Human privacy..
Dr sahib ji bahut dhanvad ji
Ssaji main ik ਆਰਮੀ person hain but doctor shaab main thude bhut ਇੱਜ਼ਤ ਕਰਦੇ hain but ish ਮਸਲੇ ਤੇ ਗੱਲ ਕਰਨ ਦੀ ਕੋਈ ਲੋੜ ਨਹੀ ਕਿਉਕਿ ਤੁਸੀ ਗਲਤ ਤੱਥ ਪੇਸ਼ ਕਰ ਰਹੇ ਹੋ। ਇਸ ਤਰਾ ਕੁਛ ਨਹੀ। please right debite karo
Dr. Sahib Ji u r right 😮😮
You are right ji bilkul sahi gall hai ji
ਸਤਿ ਸ਼੍ਰੀ ਆਕਾਲ ਜੀ
ਬਿਲ ਕੁਲ ਠਿਕ ਆ ਜੇ ਮਾੜੇ ਕਮ ਤੋ ਰੋਕੋ ਤਾ ਅਗਲਾ ਕੇਹੰਦਾ ਤੁ ਕੀ ਲੇਣਾ ਚੁਪ ਕਰਕੇ ਬੇਠ ਕਿਆ ਜਵਾਬ ਆ
Salute dr harsinder kaur sis ji
Drr. Harminder Kaur absulately right 👍
Satsriakal ji
❤❤🙏🙏
I AGREE WITH DR HARJINDER KAUR.
Dr Harshinder Kaur is greatest persnailty
🙏🙏
Absolutely 💯
ਡਾਕਟਰ ਸਾਹਿਬ ਨੂੰ ਕਿਸ ਲਈ ਬੁਲਾਇਆ ਆਪ ਹੀ ਬੋਲੀ ਜਾ ਰਿਹਾ ਏ।
Very invaluable information
She is saying absolutely right 👌 .
Gays are of two type.. Top nd bottoms
ਸਤਿ ਸ੍ਰੀ ਆਕਾਲ ਭੈਣ ਜੀ
Salute madam. Ba kamaal. Salute your parents specifically your Mother jis di kukhoon tusi janam Lia hei. God bless you.
good DR. Sahib Gooooooooood
Kya bata ji
Very nice ji
Bilkul nai. Fauj vich ess tra da Galt Kam nai hunda
Vidya vichari taan par -upkari. App di khoj te gyan bahut sach hun. 👌👍🙏👏
ਦਾਜ ਵਗੈਰਾ ਨਾਲ ਹੋਣ ਵਾਲੀਆਂ ਘਟਨਾਵਾਂ ਘਟ ਰਹੀਆਂ ਹਨ ।
ਡਾਕਟਰ ਹਰਸਿਦਰ ਕੌਰ ਨੂੰ ਪੁੱਛੋ ਕਿ ਚਾਹ ਪੱਤੀ ਚ ਨਿਕੋਟੀਨ ਕਿਵੇਂ ਮਿਲਾਉਂਦੇ ਹਨ
Bahut vadiaa ji
ਗਰਕ ਰਿਹਾ ਹੈ ਸਮਾਜ
Ok ji
मेजवान अत्यधिक बड़ी भूमिका बना रहे हैं!
VERY GOOD BIBI JI
LISTEN TO OSHO
HE GAVE ALL THE ANSWERS
God bless you mam
Right sir wahyguru kirpa kro ji pury kainat utte🙏
There are stones and stones but every stone is not gem, there are women and women but every woman is not Dr.Harshinder Kaur. Thanks
Salute to doctor sahib
Good
Dr ਸਾਹਿਬ ਦਾ ਮੋਬਾਇਲ ਨੰਬਰ ਮਿਲ ਸਕਦਾ ?
Dr sahib ji Gairkudrati wartaare nu galat kehà ja sakda hai.( par mantàa dena kadaachitt theek nahi) maffi naal keh Raha ha
Very.nice.dr.saaba.u are.great.
ਆਮ ਵਿਚਰਦੇ ਸਮੇਂ ਹੀ ਲੋਕ ਮਿਲਦੇ ਜੋ ਕਿਸੇ ਆਦਮੀ ਨਾਲ ਸਬੰਧ ਬਣਾਉਣ ਦੀ ਇੱਛਾ ਰੱਖਦੇ ਹਨ ਅੌਰਤਾਂ ਵਿੱਚ ਆਮ ਆਦਮੀ ਧਿਆਨ ਨਹੀਂ ਦਿੰਦਾ ਪਰ ਮਰਦ ਲੋਕਾਂ ਵਿੱਚ ਦੇਖੇ ਜਾ ਸਕਦੇ ਹਨ
ਡਾ਼ ਹਰਸਿੰਦਰ ਕੌਰ ਦੀ ਸੋਚ ਬੋਹਤ ਵਧੀਆ ਹੈ
ਪ੍ਰਮਾਤਮਾ ਇਹਨਾਂ ਉਤੇ ਆਪਣਾ ਹੱਥ ਰੱਖਣ
ਬਹੁਤ ਖੁੱਲ ਕੇ ਡਾ. ਸਾਹਿਬ ਹਮੇਸ਼ਾ ਦੀ ਤਰਾਂ ਗੱਲ ਕਰਦੇ ।
@@Eastwestpunjabicooking hnji
@@Eastwestpunjabicooking kaur ji kuria kuria nal be samband banodia ona nu lesbian kehnday a
Bilkul theek hai g sister g tusi theek ho
Very nice both of you
❤❤❤❤❤
U can easily understand by x1.5
Doctor mem 🎉🎉🎉
Doctor sahib jo keh rahe ho sahi hai per is Da hal kee ho sakda hai
Cood
👌👌👌👌👍🙏🙏
Good g
ਜਦ ਇਕ ਦੀ ਮੌਤ ਹੋ ਜਾਣ ਕਾਰਨ ਅਕਸਰ ਅਕਲਪੁਣਾ ਬਹੁਤ ਮੁਸ਼ਕਿਲ ਭਰਿਆ ਹੋ ਜਾਂਦਾ ਏ ਇਸ ਬਾਬਤ ਵੀ ਡਿਬੇਟ ਹੋਣੀ ਚਾਹੀਦੀ ਏ ਧੰਨਵਾਦ
good evening brother
Salute a Dr, saab nu es maslay di jaankari den lai kyonki koi bhi insaan Saxual metter te gal nahi karde na hi new generation nu koi jaankari dende ne jadoki e jaroori hai Samaj lai
Dr Sahiba, Punjab is unfortunate to a have no educational guidance to the Adolescents. Until unless we take it seriously such talks maynot bear any results except for topic of gossips.
Sat Sri akal. Ik swaal da jwab ditta jaave ki aj smaaj vich ho rhe attyachar vekh k girls ne drugs, alcohol and Masti khullam-Khulla karna band kitta ???
Vekh lo smaaj vich survey kar k and newspaper read kar k kive boys and girls open Masti kar k smaaj nu preshaan kar rhe han ?
Bilkul shi kah rhI dr shib ..
Pr ek gal hun asi mahnet karni shad gye jis kare khurak hazem nhi hundi ..jis karke sadey harmone tey b aser pey rha sanu fast food shaden di lod aa
Asal vich Manukh Jaanwar Ban chukàa hai.
ਸਮਲਿੰਗੀ ਦਾ ਮਤਲਬ ਮੁੰਡਾ ਮੁੰਡੇ ਦੀ ਲੈ ਰਿਹਾ😅