ਯਾਦਾਸ਼ਤ ਵਧਾਉਣ ਲਈ ਕਿਹੜੀ ਖ਼ੁਰਾਕ ਵਧੀਆ ! Which diet for good memory!! copyright property

Поделиться
HTML-код
  • Опубликовано: 25 авг 2024
  • ਯਾਦਾਸ਼ਤ ਵਧਾਉਣ ਲਈ ਕਿਹੜੀ ਖ਼ੁਰਾਕ ਵਧੀਆ ! Which diet for good memory!! copyright property of Dr harshinder Kaur patiala RUclips channel
    #doctor #health #punjabi #doctortips #naturalremedy #diet #memorybooster #memory #brain

Комментарии • 411

  • @ParmatmasinghSingh-oe8iu
    @ParmatmasinghSingh-oe8iu Месяц назад +4

    ਡਾਕਟਰ ਸਾਹਿਬ ਆਪ ਜੀ ਬਹੁਤ ਖੁਸ਼ ਮਿਜਾਜ਼ ਹੋ ਦੋਵੇਂ। ਆਪ ਜੀ ਦੀਆਂ ਕੀਮਤੀ ਗੱਲਾ ਅਸੀਂ ਮੋਰਿੰਡਾ ਵਾਲੇ ਸੁਣਦੇ ਹਾਂ

  • @dr.r.k.lomash516
    @dr.r.k.lomash516 3 дня назад

    ਡਾ ਹਰਸ਼ਿੰਦਰ ਕੌਰ ਅਤੇ ਡਾ ਗੁਰਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਇਹ ਸਾਰਾ ਪ੍ਰੋਗਰਾਮ ਅਤੇ ਪੇਸ਼ਕਾਰੀ ਬਹੁਤ ਰੌਚਿਕ ਅਤੇ ਪ੍ਰਭਾਵਸ਼ਾਲੀ ਹੈ ਇਸ ਤਰ੍ਹਾਂ ਪੇਸ਼ਕਾਰੀ ਇਹ ਦੱਸਦੀ ਹੈ ਜਿਵੇਂ ਤੁਸੀਂ ਲੋਕਾਂ ਨਾਲ ਰਲਮਿਲ ਕੇ ਗੱਲਾਂ ਕਰ ਰਹੇ ਹੋ। ਪ੍ਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਲੋਕ ਸੇਵਾ ਕਰਨ ਲਈ ਸਦਾ ਤੰਦਰੁਸਤ ਰੱਖੇ । ਧੰਨਵਾਦ ਸਹਿਤ।
    ਆਰ ਕੇ ਲੋਮਸ਼

  • @ghotralobanasingh1910
    @ghotralobanasingh1910 2 месяца назад +8

    ਡਾ ਹਰਸ਼ਿੰਦਰ ਕੌਰ ਪਟਿਆਲਾ ਤੁਹਾਡੀ ਪੇਸ਼ ਕਾਰੀ ਦਾ ਕੋਈ ਜੁਆਬ ਨਹੀਂ ਹੈ, ਧੰਨਵਾਦ

  • @charnjitsingh56
    @charnjitsingh56 Месяц назад +7

    Doctor Shaib jiGood Job 🙏🇨🇦🍎📌🌺👌🏾

  • @gurmailsingh5936
    @gurmailsingh5936 2 месяца назад +13

    ਡਾਕਟਰ ਮੈਡਮ ਹਰਸਿੰਦਰ ਕੌਰ ਪਟਿਆਲਾ ਜੀ ਅਤੇ ਡਾਕਟਰ ਸਾਹਿਬ ਗੁਰਪਾਲ ਸਿੰਘ ਜੀ ਸਤਿ ਸੀਰੀ ਅਕਾਲ ਜੀ ਬਹੁਤ ਵਧੀਆ ਲਗਦੇ ਨੇ ਤੁਹਾਡੇ ਬਲੌਗ ਮੈਡਮ ਜੀ ਬਹੁਤ ਸੁਕਰਿਆ ਧੰਨਵਾਦ ਜੀ God bless you my best wishes ji 🙏

  • @jagdishkaur9755
    @jagdishkaur9755 2 месяца назад +9

    ਮੈਂ ਕੋਈ ਡਾਕਟਰ ਨਹੀਂ ਹਾਂ ਪਰ ਉਮਰ ਦਾ ਤਜਰਬਾ ਦੱਸਦਾ ਹੈ ਕਿ ਚੇਤਾ ਭੁੱਲਣਾ ਕੋਈ ਬਿਮਾਰੀ ਨਹੀਂ ਹੈ।ਜੀਵਨ ਵਿਚੋਂ ਦਿਲਚਸਪੀ ਘਟਣ ਕਾਰਨ ਮਨ ਦੀ ਇਕਾਗਰਤਾ ਘੱਟ ਹੋਣ ਕਾਰਨ ਚੇਤਾ ਭੁੱਲਣ ਲੱਗ ਜਾਂਦਾ ਹੈ ਜਿਸ ਨੂੰ ਯਾਦਾਰਾਸ਼ਤ ਦੀ ਕਮੀ ਦਾ ਨਾਂ ਦਿੱਤਾ ਜਾਂਦਾ ਹੈ। ਡਾਕਟਰੀ ਨੁਕਤੇ ਡਾਕਟਰ ਹੀ ਦੱਸ ਸਕਦੇ ਹਨ।

  • @JaswinderSingh-qh6ss
    @JaswinderSingh-qh6ss 2 месяца назад +8

    ਮੈਡਮ ਹਰਸ਼ਿੰਦਰ ਕੌਰ ਜੀ ਤੁਸੀਂ ਡਾਕਟਰ ਗੁਰਪਾਲ ਸਿੰਘ ਵਰਗਾ ਹੀਰਾ ਸਾਡੇ ਤੋਂ ਐਨਾ ਚਿਰ ਲਕੋ ਕਿ ਕਿਉਂ ਰੱਖਿਆ ਹੋਇਆ ਸੀ

  • @manjeetkaurwaraich1059
    @manjeetkaurwaraich1059 2 месяца назад +5

    ਦੋਨੇ ਡਾਕਟਰ ਸਾਹਿਬ ਜੀ ਨੇ ਬਹੁਤ ਵਧੀਆ ਨੁਕਤੇ ਦੱਸੇ ਜੋਂ ੱਜ ਸੱਭ ਦੀ ਜ਼ਿੰਦਗੀ ਵਿਚ ਕੰਮ ਆਉਣ ਵਾਲੇ ਹਨ ਧੰਨਵਾਦ ਜੀ ੍ਰਤੁਹਾਡਾ

  • @Sutanter509
    @Sutanter509 2 месяца назад +62

    ਡਾਕਟਰ ਸਾਹਿਬ ਤੁਹਾਡਾ ਦਿੱਤਾ ਗਿਆਨ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਬਹੁਤ ਹੀ ਵਡਮੁੱਲਾ ਯੋਗਦਾਨ ਪਾਉਂਦਾ ਹੈ ।ਜਿੱਥੋਂ ਤੱਕ ਨਾਉੰ ਦਾ ਸੰਬੰਧ ਹੈ ਮੇਰਾ ਨਾਮ ਸੁਤੰਤਰ ਕੌਰ ਨੂੰ ਸਰਿੰਦਰ, ਸਤਿੰਦਰ,ਸ਼ਮਿੰਦਰ ਤਾਂ ਆਮ ਹੀ ਬਣਾ ਦਿੰਦੇ ਹਨ।ਵੋਟਰ ਕਾਰਡ ਵਿੱਚ ਤਾਂ ਸਮੁੰਦਰ ਕੌਰ ਹੀ ਬਣਾ ਦਿੱਤਾ ਜੀ। ਹੁਣ ਤਾਂ ਮੈੰ ਸਪੈਲਿੰਗ ਹੀ ਬੋਲਦੀ ਹਾਂ ਜੀ।।ਜਿਉਂਦੇ ਰਹੋ,ਅਬਾਦ ਰਹੋ।

    • @surinderkaur5240
      @surinderkaur5240 2 месяца назад +6

      Very good. God bless both of you.

    • @jaswindersahota4059
      @jaswindersahota4059 2 месяца назад +1

      ਡਾਕਟਰ ਸਾਹਿਬ ਜੀਓ ਸਟਰੋਕ ਹੋਣ ਤੇ ਵਧੀਆ ਖਾਣਾ ਦੱਸੋ ਕੀ ਕੀ ਖਾਣਾ ਚਾਹੀਦਾ ਪਲੀਜ ਜ਼ਰੂਰ ਦੱਸੋ ਜੀ ਛੇਤੀ2 ਜੀ❤❤❤ ਕਨੇਡਾ

    • @ramanpreet-sn9iy
      @ramanpreet-sn9iy 2 месяца назад

      ੲੲੋ ੲੲੋ ਕਤਤਸ​@@jaswindersahota4059

    • @kuldipkaur7564
      @kuldipkaur7564 Месяц назад

      bahut vadhia ji

  • @gurindergrewal5450
    @gurindergrewal5450 2 месяца назад +5

    ਕੋਈ ਨਾਂ ਜੀ ਮਿੱਠੀ ਮਿੱਠੀ ਲੜਾਈ ਜਾਇਜ਼ ਹੈ। ਸਵੇਰੇ ਹੀ ਉਡੀਕ ਹੁੰਦੀ ਤੁਹਾਡੀ।🎉🎉

  • @manmohansingh2961
    @manmohansingh2961 12 дней назад +3

    ੴ ਏਕੰਕਾਰੁ ਜੀ ਦੀ ਮਿਹਰ ਹੈ🙏

  • @GurumeetSingh-yj1lp
    @GurumeetSingh-yj1lp Месяц назад +3

    ਡਾਕਟਰ ਸਾਹਿਬ ਜੀ ਵਿਚਾਰ ਤੇ ਤੁਹਾਡੀ ਠੀਕ ਹੈ ਪਰ ਇੱਕ ਬੇਨਤੀ ਹੈ ਬਹੁਤ ਸਾਰੀਆਂ ਗੱਲਾਂ ਜੋ ਆਪ ਜੀ ਨੇ ਪੰਜਾਬੀ ਤੋਂ ਬਾਹਰ ਰਹਿ ਕੇ ਕੀਤੀਆਂ ਦਸੀਆਂ ਹਨ ਜੋ ਆਮ ਬੰਦੇ ਨੂੰ ਸਮਝ ਨਹੀਂ ਆ ਰਹੀਆਂ ਸੋ ਕਿਰਪਾ ਕਰਕੇ ਬੜੇ ਵਿਸਤਾਰ ਦੇ ਨਾਲ ਜੇ ਤੁਸੀਂ ਪਹਿਲਾਂ ਅੰਗਰੇਜ਼ੀ ਦੇ ਵਿੱਚ ਦੱਸਦੇ ਜੇ ਉਸ ਨੂੰ ਠੇਠ ਪੰਜਾਬੀ ਦੇ ਵਿੱਚ ਵੀ ਦੱਸਣ ਦੀ ਕੋਸ਼ਿਸ਼ ਕਰਿਆ ਕਰੋ ਧੰਨਵਾਦ

  • @user-rc2nk5tv2s
    @user-rc2nk5tv2s 18 дней назад +3

    ਡਾਕਟਰ ਹਰਸਿੰਦਰ ਕੌਰ ਪਟਿਆਲਾ, ਡਾਕਟ ਗੁਰਪਾਲ ਸਿੰਘ ਜੀ ਸਤਿਸ੍ਰੀਅਕਾਲ ਜੀ ਤੁਹਾਨੂੰ ਕੌਣ ਨੀ ਜਾਣਦਾ 🙏🙏🙏🙏💖💖

  • @sidhusingh2664
    @sidhusingh2664 2 месяца назад +2

    ਬਹੁਤ ਹੀ ਵਧੀਆ ਗੁਣਕਾਰੀ ਜਾਣਕਾਰੀ ਖੁਸ਼ੀਆਂ ਨਾਲ਼।ਲੰਬੀ ਸਿਹਤਮੰਦ ਮਾਣੋ ।

  • @ajaypalsingh8141
    @ajaypalsingh8141 Месяц назад +3

    ਵਾਹਿਗੁਰੂ ਜੀ ਆਪ ਸਭ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @jaspalkaur4135
    @jaspalkaur4135 2 месяца назад +8

    ਦੇਖਿਆ ਕਰੋ ਜੀ ਇਕ ਦੂਜੇ ਵੱਲ ਬਹੁਤ ਵਧੀਆ ਲੱਗਦੇ ਹੋ

  • @sidhualbumsphotos769
    @sidhualbumsphotos769 Месяц назад +1

    Congratulations to Dr Harshinder Kaur of Patiala and her Husband for giving medical Information for all in Punjabi. You are True Daughter of Punjab. WAHEGURU BLESS YOU AND YOUR FAMILY AND CHILDREN. Jarnail Singh

  • @bakhtavarkullar5566
    @bakhtavarkullar5566 2 месяца назад +2

    Dr Harshinder kour Patiala ji🙏🏽
    Dr Gurpal Singh ji 🙏
    Panth te smaj noo bhut wadian Sewawan tuhadian ji
    Sada sir jhukda ji❤👍🏼

  • @ministories_narinder_kaur
    @ministories_narinder_kaur 2 месяца назад +2

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ
    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਯਾਦਦਾਸ਼ਤ ਵਧਾਉਣ ਲਈ ਤੇ ਇਸ ਨੂੰ ਕਾਇਮ ਰੱਖਣ ਲਈ

  • @gurmitkaur4402
    @gurmitkaur4402 Месяц назад +1

    ਸਤਿ ਸ਼੍ਰੀ ਅਕਾਲ ਡਾਕਟਰ ਭੈਣ ਜੀ,ਡਾਕਟਰ ਵੀਰ ਜੀ ਭੈਣ ਜੀ ਤੁਹਾਡੀਆ ਕੰਮ ਦੀਆ ਗੱਲਾ ਬਹੁਤ ਵਧੀਆ ਤੇ ਪਿਆਰੀਆ ਲੱਗਦੀਆ ਬਹੁਤ ਬਹੁਤ ਧੰਨਵਾਦ ਤੁਹਾਡਾ 🙏💖🌷🌷

  • @JasvirKaur-lc5mr
    @JasvirKaur-lc5mr 2 месяца назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾ.ਸਾਹਿਬ ਜੀ

  • @surjitkaur9964
    @surjitkaur9964 Месяц назад +3

    ਵਾਹਿਗੁਰੂ ਜੀ ਮਿ,ਮਿਹਰ, ਰਖਣਾ ਜੀ

  • @Gurshan1313
    @Gurshan1313 2 месяца назад +1

    ਡਾਕਟਰ ਸਾਹਬ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੋ ਹੋ ਜੀ ਰੱਬ ਨੂੰ ਤੁਹਡੀ ਨਿਰਸਵਾਰਥ ਭਾਵਨਾ ਵਾਲੀ ਜਰੂਰ ਮਨਜ਼ੂਰ ਹੋਵੇਗੀ।

  • @KuldeepSingh-xv4mx
    @KuldeepSingh-xv4mx 2 месяца назад +3

    ਡਾਕਟਰ ਸਾਹਿਬ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ ❤❤

  • @virsasingh6859
    @virsasingh6859 Месяц назад +3

    ਮੈਡਮ ਡਾਕਟਰ ਅਤੇ ਭਾਜੀ ਨੂੰ ਦਿਲੋ ਸਤਿ ਸੀ੍ ਅਕਾਲ 🙏🙏

  • @palkaur8622
    @palkaur8622 2 месяца назад +1

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ very thanks ਇਸ ਖੁਸ਼ ਜੋੜੀ ਨੂੰ ਲਖ ਵਾਰੀ ਸਲਾਮ ਸ਼ਾਇਦ ਤੁਹਾਡੀ ਖੁਸ਼ੀ ਵੇਖ ਕੇ ਹੋਰ ਕਿਸੇ ਦੇ ਘਰ ਦੀ ਖੁਸ਼ੀ ਜਾਗ ਪਵੇ ❤❤

  • @bhupinderbrar2060
    @bhupinderbrar2060 Месяц назад +5

    Good job

  • @surindersinghchohka8085
    @surindersinghchohka8085 15 дней назад +3

    ਡਾਕਟਰ ਸਾਹਿਬ, ਮੇਰੀ ਯਾਦਸ਼ਕਤੀ ਬਹੁਤ ਹੀ ਘੱਟ ਹੈ। ਮੈਂ ਡਿਪਰੈੱਸ਼ਨ ਦਾ ਮਰੀਜ਼ ਹਾਂ।ਬਾਈ ਪੋਲਰ ਡਿਪਰੈੱਸ਼ਨ। ਡਾਕਟਰ ਸਾਹਿਬ ਕਹਿੰਦੇ ਹਨ ਕਿ ਮੇਰੀ ਯਾਦਸ਼ਕਤੀ ਡਿਪਰੈਸ਼ਨ ਕਰਕੇ ਘੱਟ ਹੈ,ਇਹ ਠੀਕ ਨਹੀਂ ਹੋ ਸਕਦੀ। ਕੀ ਇਸ ਖੁਰਾਕ ਨਾਲ ਮੇਰੀ ਯਾਦਸ਼ਕਤੀ ਠੀਕ ਹੋ ਜਾਵੇਗੀ। ਮੈਂ ਬਹੁਤ ਉਦਾਸ ਹਾਂ।

  • @iqbaljitkaur191
    @iqbaljitkaur191 Месяц назад +2

    ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਜੀ

  • @dr.paramjitsinghsumra179
    @dr.paramjitsinghsumra179 2 месяца назад +1

    ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਬੱਚਿਆਂ ਦੇ ਮਾਹਰ ਦਾ ਯਾਦਾਸ਼ਤ ਵਧਾਉਣ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ

  • @jaswindersingh-bz6dz
    @jaswindersingh-bz6dz Месяц назад +3

    Excellent Dr Sahib. Your efforts to impart health education is appreciable. Please keep it up.

  • @jaspalkaur4135
    @jaspalkaur4135 2 месяца назад +1

    ਧੰਨਵਾਦ ਡਾਕਟਰ ਸਾਬ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਕੱਢਣ ਲਈ ਜਸਪਾਲ ਕੌਰ ਮਲੇਰਕੋਟਲਾ

  • @HarminderSingh-tb9ym
    @HarminderSingh-tb9ym Месяц назад +2

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @AmarjitSingh-we3xz
    @AmarjitSingh-we3xz 2 месяца назад +2

    ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ।

  • @sukhjinderkaurtiwana2388
    @sukhjinderkaurtiwana2388 Месяц назад +3

    Waheguru Ji mehar rakhn ❤

  • @sandeepkaura1013
    @sandeepkaura1013 2 месяца назад +2

    Sat Shri akal ji mam tuhada boot boot tanwaad ena jagrukk kron li

  • @ManmohanSingh-bd2jn
    @ManmohanSingh-bd2jn 28 дней назад

    Dr ਮੈਡਮ ਸਾਹਿਬਾ ਔਰ dr ਸਿੰਘ ਸਾਹਿਬ ਜੀ ਤੁਹਾਡੀ ਦਿੱਤੀ ਜਾਣਕਾਰੀ ਵਧੀਆ ਢੰਗ ਨਾਲ ਸਮਜਾਦੇ ਹੋ ਉਸ ਦੇ ਬਾਰੇ ਤੁਹਾਡਾ ਧੰਨਵਾਦ ਕਰਨ ਲਈ ਸਾਡੇ ਕੋਲ ਓਹ ਅਲਫਾਜ ਹੀ ਨਹੀਂ ਹਨ ਵਾਹਿਗੁਰੂ ਜੀ ਤੁਹਾਨੂੰ ਸੱਭ ਨੂੰ ਖੁਸ਼ ਰੱਖਣ

  • @roopsingj3722
    @roopsingj3722 2 дня назад

    Dr harshinder kaur & Dr gurpal Singh ji sat Sri akal ji bahut vadia jankari

  • @punjabistudypoint6344
    @punjabistudypoint6344 2 месяца назад

    ਬਹੁਤ ਵਧੀਆ ਜਾਣਕਾਰੀ ਹੈ,ਡਾਕਟਰ ਮੈਡਮ। ਮੈਂ ਤੁਹਾਡੀ ਫੈਨ ਹਾਂ। ਮੈਂ ਤੁਹਾਡੀਆਂ ਕਈ ਕਿਤਾਬਾਂ ਪੜ੍ਹ ਚੁੱਕੀ ਹਾਂ।🎉🎉

  • @baljindersinghdhaliwal3078
    @baljindersinghdhaliwal3078 2 месяца назад +2

    ਬਹੁਤ ਬਹੁਤ ਧੰਨਵਾਦ ਚੰਗੀ ਸੇਵਾ ਕਰੀਏ

  • @manjeetkaurwaraich1059
    @manjeetkaurwaraich1059 24 дня назад

    ਦੋਨਾਂ ਡਾਕਟਰ ਸਾਹਿਬਾ ਦਾ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਬਹੁਤ ਵਧੀਆ ਗੱਲਾਂ ਦੱਸੀਆਂ ਯਾਦਾਸ਼ਤ ਬਾਰੇ

  • @rupinder5621
    @rupinder5621 2 месяца назад +2

    Good job, great knowledge, thanks🙏

  • @JaswinderJhinjer
    @JaswinderJhinjer Месяц назад +3

    VV good channel ji

  • @sarbjitdhillon9160
    @sarbjitdhillon9160 2 месяца назад +1

    Bahut hee vadhia ਜਾਣਕਾਰੀ ❤

  • @surjitkaur3131
    @surjitkaur3131 21 день назад +1

    ਆਪ ਜੀ ਦਾ ਤਹਿਦਿਲੋਂ ਧੰਨਵਾਦ ਜੀ 🙏🏻❤️🙏🏻

  • @harbanssingh4523
    @harbanssingh4523 2 месяца назад +2

    Mai na subscribe ta ke ditta c
    But mai kehnda c aj ki kra
    Phir mai like krn lag gia roz
    Share krn lag gia
    Ta k mai apne piaiyan nu hor respect de ska
    Nice vedio g

  • @bhagwantsingh4073
    @bhagwantsingh4073 2 месяца назад +1

    Very good sport for our ਸੋਸਾਇਟੀ thanks ਜੀ ਸਤਗੁਰੂ ਕਿਰਪਾ ਕਰਨ ਆਪ ਉਪਰ

  • @BhupinderKahlon1958
    @BhupinderKahlon1958 2 месяца назад +2

    ਬਹੁਤ ਵਧੀਆ ਜਾਣਕਾਰੀ ਜੀ

  • @randeepkaur9068
    @randeepkaur9068 2 месяца назад +1

    ਸਤਿ ਸ੍ਰੀ ਅਕਾਲ ਡਾ ਸਾਹਿਬ ਧੰਨਵਾਦ ਬਹੁਤ ਵਧੀਆ ਜਾਣਕਾਰੀ ਦੇਣ ਲਈ

  • @surinderkumar2125
    @surinderkumar2125 19 дней назад +1

    Very good ji ,dr. Sahib

  • @JaswinderJhinjer
    @JaswinderJhinjer Месяц назад +2

    I am admitted at rajindera hospital patiala year 2016 and half head pain so sir treatment v good by you but today memory very week my age 58 year

  • @vijaysinghsran1185
    @vijaysinghsran1185 Месяц назад +2

    ਧੰਨਵਾਦ ਜੀ 🙏

  • @arwankumar3353
    @arwankumar3353 13 дней назад +2

    Dr sahab you both are The Great 🎉🎉

  • @doctorsmom
    @doctorsmom 2 месяца назад +2

    GOOD MORNING Dr.sahib. Thanks for sharing this very informative video. I daily wait your video. ❤❤

  • @balvirsinghsnehi_
    @balvirsinghsnehi_ 2 месяца назад +1

    ਵਾਹਿਗੁਰੂ ਕਿਰਪਾ ਕਰਨ।ਆਪ ਜੀ ਦੇ ਵਿਚਾਰ ਸਾਡੇ ਲਈ ਬਹੁਤ ਹੀ ਲੋੜੀਂਦੀ ਹੈ।

  • @manoharsingh469
    @manoharsingh469 Месяц назад +1

    Today is lucky day mubarka Bhut Bhut you madam great and great speech good for good health

  • @kamaldeepsingh6524
    @kamaldeepsingh6524 2 месяца назад +1

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਤੁਹਾਡੇ ਵਿਚਾਰ ਬਹੁਤ ਵਧੀਆ ਨੇ

  • @rupinder5621
    @rupinder5621 2 месяца назад +2

    Aap bhi khush rho aabad rho, knowledge dasde rho

  • @amarjitgill5385
    @amarjitgill5385 2 месяца назад +2

    Thanks dr behnji Dr Veerji SsA God bless u both ur so nice 🙏🙏❤️

  • @meghrajsharma5513
    @meghrajsharma5513 18 дней назад +2

    Good knowledge. Live long, Dr. Couple

  • @paramjitkaur7082
    @paramjitkaur7082 5 дней назад

    Dr sahib ji sat shri akal ji good Infermation ji gbu

  • @beehunjan
    @beehunjan 2 месяца назад +2

    Thanks for sharing crucial video with smiling faces😊

  • @balbirhundal1956
    @balbirhundal1956 2 месяца назад +2

    Great couple
    doctor sahib
    ❤🎉
    The best health knowledge you
    share with public

  • @randhir4600
    @randhir4600 Месяц назад +2

    Decent Dr s jori God bless you long life

  • @gurtejsingh6417
    @gurtejsingh6417 2 месяца назад +1

    Sat shri akal dono dr. Sahib g nu.jiionde rho dil nu bhot khushi hundi as tuhanu sware sware dekh k.

  • @nawazahmad1496
    @nawazahmad1496 2 месяца назад +3

    🎉Thanks so much for guidance.

  • @gurpalsidhu3598
    @gurpalsidhu3598 2 месяца назад +1

    ❤Thank you so much for valuable advise yug yug geeo live long with good health God bless you both have a wonderful life

  • @gianchand4743
    @gianchand4743 2 месяца назад +2

    Good Morning both you always give good information

  • @tajsamar
    @tajsamar Месяц назад +3

    ❤❤❤❤nice information mam

  • @anandpursahib4806
    @anandpursahib4806 2 месяца назад +3

    ਹਾਜੀਂ ਅਖੀਰ ਤੱਕ ਦੇਖਦੀ ਹਾਂ ।

  • @reshamsandhu668
    @reshamsandhu668 2 месяца назад

    Dr Hershinder Kaur ji main tuhadi bahut vaddi fan han te main tuhadi har ikk video delhdi han te Waheguru tuhade sir te hameshan mehran bharia hath rakhe. Dhanwad ji

  • @swaransingh8398
    @swaransingh8398 2 месяца назад +1

    Dr sahab Ssa ji .tuhadi video di bahut wait kridi aa .Tusi bahut vadia tips de rahe ho .Tuhada bahut bahut Thanks

  • @ravindersingh-bs4hz
    @ravindersingh-bs4hz 2 месяца назад +1

    Best wishes to both of you God bless you stay healthy and happy

  • @SurinderKaur-iq8de
    @SurinderKaur-iq8de 2 месяца назад +1

    Dr Harshinder kaur ji &my sis ji aap dono bhut hi vdhia glan dsde ho so very very Thanks g &piyar bhri Sat Shri Aakal ji❤💕👌🙏🙏🙏🙏

  • @narindermohansharma2250
    @narindermohansharma2250 2 месяца назад +1

    YOUR PRESENTATION IS EXCELLENT AND YOUR VOICE IS SWEET. GOD BLESS YOU. THANK YOU PLEASE.

  • @ShinderpalKaur-lt8ge
    @ShinderpalKaur-lt8ge Месяц назад +4

    👌👌👍

  • @narindersinghsaggu7813
    @narindersinghsaggu7813 2 месяца назад +3

    Excellent video s for ever

  • @eknoorkaur6685
    @eknoorkaur6685 2 месяца назад +1

    ਬਹੁਤ ਸੋਹਣਾ ਪ੍ਰੋਗਰਾਮ

  • @baljitkaur7442
    @baljitkaur7442 Месяц назад +2

    Jahan pyar bahan takrar...pyar lyee takrar jrooi ae ji gorgeous couple ❤

  • @KGSinghSF
    @KGSinghSF 2 месяца назад +1

    Great information and thanks for discussing, taking care of our own health is a big job

  • @surjitsidhu823
    @surjitsidhu823 2 месяца назад +4

    Excellent 👍

  • @baljitshergill6809
    @baljitshergill6809 2 месяца назад +1

    Good job sister & brother God bless both of you

  • @user-dm1ft2nq6o
    @user-dm1ft2nq6o 2 месяца назад +3

    ਸਤਿ ਸ੍ਰੀ ਅਕਾਲ ਜੀ 🙏🙏

  • @jasvinderkaur6290
    @jasvinderkaur6290 2 месяца назад +2

    Vahut vadiya jankari 😍

  • @paramjitkaur7082
    @paramjitkaur7082 2 месяца назад +1

    Great couple gbu Dr sahib khush raho hamesha live happy healthy long life 👍🙏

  • @harminderkaur6762
    @harminderkaur6762 2 месяца назад +2

    Very good things both of u tell.God bless u.

  • @user-mq4mg9lw3i
    @user-mq4mg9lw3i Месяц назад +1

    Doctor Bain ji ate veer ji thanks for cervical exercise esa karne se .muje relex Mila thanks for this

  • @harmeetkour3844
    @harmeetkour3844 2 месяца назад +4

    ਇਕ ਦੂਜੇ ਵੱਲ ਦੇਖਦੇ ਚੰਗੇ ਲਗਦੇ ਹੋ ❤❤❤❤❤❤❤❤

  • @amarjitkaur990
    @amarjitkaur990 2 месяца назад +2

    ਇਨ੍ਹਾ ਚੀਜਾਂ ਤੇ ਰੋਕ ਲਗਣੀ ਚਾਹੀਦੀ ਹੈ ਜੋ ਦ
    ਯਾਦ ਦਾਸਤ ਘਟਾਉਦੀਆਂ ਹਨ ਅਸੀਂ ਤਾਂ ਸਿਰਫ ਮੂੰਹ ਦਾ ਸਵਾਦ ਦੇਖਦੇ ਹਾਂ

  • @harinkaur6900
    @harinkaur6900 2 месяца назад +2

    At the end thanks a lot for your good wishes and advices.🙏🏻❤️🙏🏻❤️

  • @sukhwindersidhu7942
    @sukhwindersidhu7942 2 месяца назад +2

    Sat Shri Akal ji good knowledge thank you both of you 🙏🙏🙏🙏Thanks USA 🇺🇸

  • @Gill-56-6k
    @Gill-56-6k 2 месяца назад +1

    ਡਾਕਟਰ ਭੈਣ ਹਰਸ਼ਿੰਦਰ ਅਤੇ ਡਾਕਟਰ ਭਾਅ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਆਸਟ੍ਰੇਲੀਆ ਤੋਂ

  • @arshuppal64
    @arshuppal64 2 месяца назад +1

    Great knowledge thanks

  • @radhikatiwari9443
    @radhikatiwari9443 Месяц назад +1

    Aapka video sunn kar bahut acsha lagta, sweet voice

  • @hardeepsinghbrar2713
    @hardeepsinghbrar2713 Месяц назад +1

    ਬਿਲਕੁਲ ਸਹੀ ਬਹੁਤ ਹੀ ਵਧੀਆ ਜਾਣਕਾਰੀ 🎉

  • @raghvirs545
    @raghvirs545 Месяц назад +2

    Thanks 🙏🏻 ji

  • @user-wx2qm5xv5d
    @user-wx2qm5xv5d 15 дней назад +1

    Teri hr ik aada hai Haseen.isay nazar na lg jay kahin. 🎉❤.very Very nice information. God bless to noori jorhi

  • @angrajsingh6896
    @angrajsingh6896 2 месяца назад +2

    Thanks dr. Sahib ji

  • @bhajanjitk
    @bhajanjitk Месяц назад +1

    Very nice.God bless you both Syd

  • @NarinderMalhi-h9u
    @NarinderMalhi-h9u Месяц назад +2

    So cout doctor sahibcupple