ਦੇਖੋ ਪੈਂਦਾ ਗਿੱਧਾ ਪਿੰਡ "ਸਮਾਓਂ" ਦਾ | Samaon | Mansa | Teeyan Da Mela | Giddha | Bollian | 4 Aug 2024

Поделиться
HTML-код
  • Опубликовано: 6 фев 2025
  • Facebook : / infomalwatv1
    instagram - / malwatv
    Malwa Tv Android App Download
    bit.ly/3oHd16X
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network

Комментарии • 53

  • @RanvirKaur-t9j
    @RanvirKaur-t9j 6 месяцев назад +9

    ਜਿਊਂਦਾ ਰਹਿ ਪਾਲ ਵੀਰ ਰੌਣਕ ਹੀ ਲਗਾ ਦਿੱਤੀ🥰💞💞💝💝👌👌👍👍🥰

  • @balbirsakhon6729
    @balbirsakhon6729 6 месяцев назад +1

    ਪਾਲ ਵੀਰੇ ਜਿਉਂਦਾ ਵੱਸਦਾ ਰਹਿ ਵੀਰਾਸੱਚੀ ਵੀਰਿਆ ਮਾਂ ਯਾਦ ਆ😭ਗਈ ਵੀਰੇ ਭਰਾ
    ਭਰਜਾਈਆ ਵੀ ਬਹੁਤ ਚੰਗੇ ਹਨ ਜੁੱਗ ਜੁੱਗ
    ਜੀਉਣ ਅੰਮੜੀ ਦੇ ਜਾਏ
    ਤੁਹਾਡੇਵਰਗੇ ਵੀਰ ਘਰ ਘਰ ਜੰਮਣ ਵੀਰੇ ਜਿਹੜੇ ਭੈਣਾਂ ਦੀਆਂ ਅੱਖਾਂ ਵਿੱਚ
    ਹੰਝੂ ਨੀ ਦੇਖ ਸਕਦੇ
    ਮੇਰੀ ਹੱਥ ਜੋੜ ਕੇ ਬੇਨਤੀ
    ਆਵੋ ਆਪਾਂ ਨਣਦਾਂ ਭੈਣਾਂਨੂੰ ਘਰ ਆਈਆਂ ਨੂੰ ਮਾਵਾਂ ਯਾਦ ਨਾਂ ਆਉਣ ਦੇਈਏ ਪਰਨ
    ਕਰਕੇ ਜਾਇਉ ਅੱਜ ਜਿੰਨਾਂ ਦੇ ਦਿਲ ਵਿੱਚ ਨਿੱਕਾ ਮੋਟਾ ਗੁੱਸਾ ਹੋਵੇ
    ਅੱਜ ਇੱਥੇ ਹੀ ਛੱਡ ਕੇ ਜਾਣਾਂ👍😊

  • @gurdevkaur1209
    @gurdevkaur1209 6 месяцев назад

    ❤❤ਜੁਗ ਜੁਗ ਜੀਓ ਮੇਰੇ ਪਾਲ ਸਿੰਘ ਵੀਰ ਜੀ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਦੇ ਮਾਲਕ ਹੋ ਜੀ ਤੁਸੀਂ ਬਹੁਤ ਹੀ ਨੇਕ ਇਨਸਾਨ ਤੇ ਬੋਹਤ ਹੀ ਭਾਗਾਂ ਵਾਲੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਵੀਰ ਜੀ ਹੱਸਦੇ ਵੱਸਦੇ ਰਹੋ ਵੀਰੇ

  • @HarmanpreetSingh-l4l
    @HarmanpreetSingh-l4l 6 месяцев назад +10

    😢😢ਬਹੁਤ ਵਧੀਆ ਵੀਰ ਮਾਂ ਪੇਕੇ ਹੁੰਦੇ ਹਨ

  • @BinderSingh-lp5mu
    @BinderSingh-lp5mu 6 месяцев назад +3

    ਬਹੁਤ ਵਧੀਆ ਪਾਲ ਬਾਈ ਅੱਜ ਕੱਲ ਸੱਭਿਆਚਾਰ ਗੁੰਮ ਹੀ ਹੋ ਗਿਆ

  • @royalcollection_11
    @royalcollection_11 6 месяцев назад +26

    Shi a veer ma te ma hundi a but peka ghr ਵੀਰਾਂ ਨਾਲ v hunde a ਭੈਣਾਂ ਵੀਰਾਂ ਦੀ ਸੁੱਖ ਮੰਗਦੀਆਂ ਨੇ

  • @pammiwalia7013
    @pammiwalia7013 6 месяцев назад +5

    ਬਹੁਤ ਵਧੀਆ ਗੀਤ ਬੋਲੀਆਂ ਪਾਲ ਸਿਆਂ

  • @dr.mangalsingh4492
    @dr.mangalsingh4492 6 месяцев назад +2

    ਜੁੱਗ ਜੁੱਗ ਜਿਓਦਾ ਵੱਸਦਾ ਰਹਿ ਵੀਰ ਪਾਲ ਸਿਆ ਮਨ ਖੁਸ਼ ਹੋ ਗਿਆ

  • @paramjitkaur7082
    @paramjitkaur7082 6 месяцев назад +1

    Juge juge jinda raho gbu live happy long life 👍🙏🙏

  • @Silamankhan-cl8zx
    @Silamankhan-cl8zx 5 месяцев назад

    ❤❤❤❤❤ good 👌 Samson Vir ji ❤️❤️🌷🌷

  • @JassSandhu-q6y
    @JassSandhu-q6y 6 месяцев назад

    ਅੱਖਾਂ ਭਰ ਆਈਆਂ vir ji

  • @Krnkaur02
    @Krnkaur02 5 месяцев назад

    very nice ❤❤ 👌🏻👌🏻👍🏻❤🥰

  • @jasvirkaur9279
    @jasvirkaur9279 5 месяцев назад

    Pal da viaa ho gia ❤❤

  • @manoharsinghindian8677
    @manoharsinghindian8677 5 месяцев назад

    ❤❤❤❤ vvvvvv nyc video ❤❤❤

  • @gurdevkaur1209
    @gurdevkaur1209 6 месяцев назад +1

    ❤❤ਮਾਵਾਂ ਠੰਢੀਆਂ ਛਾਵਾਂ ਹੁੰਦੀਆਂ ਨੇ ਜੁਗ ਜੁਗ ਜੀਣ ਜੱਗ ਤੇ ਸਭਨਾਂ ਦੀਆਂ ਮਾਵਾਂ ਠੰਢੀਆਂ ਛਾਵਾਂ ਵਾਹਿਗੁਰੂ ਜੀ ਸਭਨਾਂ ਨੂੰ ਸਦਾ ਖੁਸ਼ੀਆਂ ਤੇ ਤੰਦਰੁਸਤੀ ਬਖਸ਼ਣ ਰੱਬ ਸਭਨਾਂ ਦੀ ਉਮਰ ਲੰਬੀ ਕਰੇ ਜੀ

  • @jaswinderkaurtoor5930
    @jaswinderkaurtoor5930 6 месяцев назад +2

    Bahut sohna veer waheguru tuhanu lambiyan umean bakshan aitki aman bhain ni disde

  • @pammiwalia7013
    @pammiwalia7013 6 месяцев назад +1

    ਮੇਰਾ ਵੀ ਆਉਣ ਨੂੰ ਦਿਲ ਕਰਦਾ ਐ

  • @BaljeetKaur-ei3eb
    @BaljeetKaur-ei3eb 6 месяцев назад +2

    Mayra eh teyan dakhan nu dil krda hai ji

  • @AmrikSingh-h1r3f
    @AmrikSingh-h1r3f 6 месяцев назад +2

    Very nice program 🎉🎉🎉🎉🎉🎉❤❤❤❤

  • @gurvanshrandhawa7869
    @gurvanshrandhawa7869 6 месяцев назад +2

    Bhut nice veere👍👍👍

  • @harvinderdhillon3389
    @harvinderdhillon3389 6 месяцев назад +4

    ਮੇਰੀ ਦਾਦੀ ਦੇ ਪੇਕੇ ਨੇ ਸਮਾੳ ਜਲੂਰੀੲ ਵਜਦੇ ਨੇ

  • @SohanLalBajaj
    @SohanLalBajaj 6 месяцев назад +1

    Sohanlalbajaj❤❤❤❤❤❤❤❤❤❤❤❤❤❤❤❤❤❤❤❤❤❤

  • @karamjeetkaurguddi4284
    @karamjeetkaurguddi4284 6 месяцев назад

    ❤❤❤❤❤❤❤❤❤🎉🎉🎉🎉🎉🎉🎉🎉🎉

  • @KaurSp-l6z
    @KaurSp-l6z 6 месяцев назад

    Sp kaur....🎉🎉🎉🎉🎉🎉🎉 thanks so much.... Ji.... Sab da..... Te channel valea da ji..... 🙏🙏🙏🙏🙏🙏🙏

  • @SarbjeetkaurMaan-e7x
    @SarbjeetkaurMaan-e7x 6 месяцев назад

    Yery nice🎉🎉🎉

  • @hrmans6118
    @hrmans6118 6 месяцев назад +1

    ❤❤❤❤❤

  • @AmandeepDhillon-h1s
    @AmandeepDhillon-h1s 6 месяцев назад

    Very nice veer g

  • @GoldySingh-mg6xp
    @GoldySingh-mg6xp 6 месяцев назад

    Right❤

  • @sukhvirkaur2569
    @sukhvirkaur2569 6 месяцев назад

    ਇਹ ਸਿੱਖ ਕੌਮ ਦੇ ਤਿਉਹਾਰ ਨਹੀਂ ਇਹ ਮੁਸਲਮਾਨ ਕੌਮ ਦੇ ਨਾਲ ਸਬੰਧਤ ਨੇ ਇਨ੍ਹਾਂ ਨਚਾਰਾਂ ਨੇ ਸਿੱਖ ਕੌਮ ਨੂੰ ਕੁਰਾਹੇ ਪਾਇਆ ਹੋਇਆ।

  • @karmjeetkaur5929
    @karmjeetkaur5929 6 месяцев назад

    Very nice 👌 👍 😊😊

  • @manoharsinghindian8677
    @manoharsinghindian8677 5 месяцев назад

    ❤❤❤❤ Amandeep gill nhi dekh rahi

  • @karamjeetkaur3972
    @karamjeetkaur3972 6 месяцев назад +1

    ❤❤

  • @karanbaraich2300
    @karanbaraich2300 6 месяцев назад +1

    Nyc

  • @ravinderdhillon9174
    @ravinderdhillon9174 6 месяцев назад

    Very nice ❤

  • @narinderkaur5447
    @narinderkaur5447 6 месяцев назад

    Nice

  • @MalkeetKaur-cb3bp
    @MalkeetKaur-cb3bp 6 месяцев назад

    👌👌

  • @karanbeersingh1132
    @karanbeersingh1132 6 месяцев назад

    Very nice veerg❤❤

  • @GursharanDeep-pi3uk
    @GursharanDeep-pi3uk 6 месяцев назад

    Very nice ji

  • @hundalsaab3706
    @hundalsaab3706 6 месяцев назад

    sidhu moosewala bai di bebe di photo view line vaste layia channel wale ne

  • @jagdev5863
    @jagdev5863 6 месяцев назад

    ❤️❤️👌👍

  • @manjotvlogs.3712
    @manjotvlogs.3712 6 месяцев назад

    ਵੀਰ ਜੀ ਦਾ ਨੰਬਰ ਦੇ ਦੋ ਕੋਈ ਮੈਂ ਗੱਲ ਕਰਨੀ ਆ ਮੇਰੇ ਵੀ ਭਰਾ ਨਹੀ ਹੈਗਾ 😢

  • @sundersingh4610
    @sundersingh4610 6 месяцев назад

    🙏🙏🙏❤️❤️❤️❤️❤️

  • @JaskaranSingh-zl5yb
    @JaskaranSingh-zl5yb 6 месяцев назад

    ਪੂਰਾ Rang।bania

  • @pinderkaur3418
    @pinderkaur3418 6 месяцев назад

    👏👏👏🥲🥲🥲😭😭😭

  • @PumoBrar
    @PumoBrar 6 месяцев назад +1

    ਕੀਸੇ ਵੀ ਕੁੜੀ ਦੇ ਸਿਰ ਤੇ ਚੁਨੀ ਨਹੀ ਹੈ

    • @shivcharndhaliwal1702
      @shivcharndhaliwal1702 6 месяцев назад

      ਨਮਰਦਾ ਦਾ ,,ਜਨਾਨੜਿਆ ਦਾ ਕੰਮ,, ਕੁੱੜੀਆਂ ਚਿੜੀਆਂ ਵਿੱਚ ਜਨਾਨੜਿਆ ਦਾ ਕੀ ਕੰਮ,,,ਰੱਬ ਨੂੰ ਇੱਕ ਬੇਨਤੀ ਹੋਰ ਕਰ ਕਰ ਲੈਣੀ ਚਾਹੀਦੀ ਸੀ ਪ੍ਰੋਗਰਾਮ ਪੇਸ਼ ਕਰਨ ਵਾਲੇ,,,,,,,,,😢😢😮😮

    • @shivcharndhaliwal1702
      @shivcharndhaliwal1702 6 месяцев назад

      ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੀਆਂ ਮੁਟਿਆਰ ਧੀਆਂ ਨੂੰ ਜਣਖਣੇ ਦੇ ਪ੍ਰੋਗਰਾਮ ਵਿੱਚ ਨੱਚਣ ਟੱਪਣ ਤੋਂ ਭੇਜਣ ਤੋਂ ਗ਼ੁਰੇਜ਼ ਕਰਨ ,,,, ਸ਼ੁਰੂ ਆਤ ਇਸ ਤਰ੍ਹਾਂ ਹੀ ਹੁੰਦੀ ਹੈ ਬੱਸ ਫੇਰ ਚਲ ਸੋ ਚਲ ,,,,,, ਮਾਫ ਕਰਨਾ ਜੀ 🙏🏿🙏🏿 ਦਿਲ ਦੇ ਉਬਾਲ ਰੋਕ ਨਹੀਂ ਹੋਏ ,,,ਤੇਤੀ ਸਾਲ ਅਧਿਆਪਨ ਦਾ ਤਜ਼ਰਬਾ ਹੈ,,😢😢

  • @balbirsakhon6729
    @balbirsakhon6729 6 месяцев назад +1

    ਪਾਲ ਵੀਰੇ ਜਿਉਂਦਾ ਵੱਸਦਾ ਰਹਿ ਵੀਰਾਸੱਚੀ ਵੀਰਿਆ ਮਾਂ ਯਾਦ ਆ😭ਗਈ ਵੀਰੇ ਭਰਾ
    ਭਰਜਾਈਆ ਵੀ ਬਹੁਤ ਚੰਗੇ ਹਨ ਜੁੱਗ ਜੁੱਗ
    ਜੀਉਣ ਅੰਮੜੀ ਦੇ ਜਾਏ
    ਤੁਹਾਡੇਵਰਗੇ ਵੀਰ ਘਰ ਘਰ ਜੰਮਣ ਵੀਰੇ ਜਿਹੜੇ ਭੈਣਾਂ ਦੀਆਂ ਅੱਖਾਂ ਵਿੱਚ
    ਹੰਝੂ ਨੀ ਦੇਖ ਸਕਦੇ
    ਮੇਰੀ ਹੱਥ ਜੋੜ ਕੇ ਬੇਨਤੀ
    ਆਵੋ ਆਪਾਂ ਨਣਦਾਂ ਭੈਣਾਂਨੂੰ ਘਰ ਆਈਆਂ ਨੂੰ ਮਾਵਾਂ ਯਾਦ ਨਾਂ ਆਉਣ ਦੇਈਏ ਪਰਨ
    ਕਰਕੇ ਜਾਇਉ ਅੱਜ ਜਿੰਨਾਂ ਦੇ ਦਿਲ ਵਿੱਚ ਨਿੱਕਾ ਮੋਟਾ ਗੁੱਸਾ ਹੋਵੇ
    ਅੱਜ ਇੱਥੇ ਹੀ ਛੱਡ ਕੇ ਜਾਣਾਂ👍😊

  • @manpritmannu7377
    @manpritmannu7377 6 месяцев назад +1

    ❤❤❤❤❤

  • @naibgill8100
    @naibgill8100 6 месяцев назад

    ❤❤

  • @deepBoutiqueBathinda
    @deepBoutiqueBathinda 6 месяцев назад

    Very nice 👍👍👍👍

  • @Gurpinderingh5540
    @Gurpinderingh5540 6 месяцев назад +1

    Very nice 🎉🎉🎉