Hahaha mare 3 comments ho gye payar veer bus sub mare bhan sub mare veer gagu veer bus dilo pyar karda athe ho v comments karda te bhana nu v agge karo te maaa nu ohna nu dekhan nu tars gye ohna Bina ronka ni blog ch
Viha diya bohat bohat vadaiya veer ji Thanu thuade sari family nu god bless you merride life thuade vadiya hoye thuapde zindgi vich kushiya leke aye pabhi ji 🎉🎉
Pahla ta veah deya lakh lakh vadayea ... Menu shayad samaj na howe anni niwa ho k kahna gagu veer bapu te veer di milni toadi hi hoyi .. baki yaar pyar hunda aa sare sardar jo tusi proud ho man sardar ni per dilo mare veer vade chote Veera nu pyar te mubaraka dobara
ਮੋਟੇ ਵੀਰ ਅਤੇ ਮਾਤਾ ਅਤੇ ਮੋਟੇ ਦੀਆਂ ਭੈਣਾਂ ਨੂੰ ਬਹੁਤ ਬਹੁਤ ਬਹੁਤ😘💕 ਮੁਬਾਰਕਾਂ ਮੁਬਾਰਕਾਂ ਮੁਬਾਰਕਾਂ ਜੀ🙏
ਬਹੁਤ ਬਹੁਤ ਵਧਾਈਆਂ ਵੀਰ ਨੂੰ ਵਾਹਿਗੁਰੂ ਹਮੇਸ਼ਾ ਚੜਦੀਆਂ ਕਲਾ ਚ ਰੱਖਣ ਪਰ ਵੀਰ ਨੂੰ ਮੋਟੇ ਮੋਟੇ ਨਾ ਕਰੀ ਜਾਉ ਵਿਆਹ ਵਾਲੇ ਦਿਨ
Behat behat bedaae ho aunty ji beyty ke Saadi ke ❤❤❤❤vero god bless you
ਬਹੁਤ ਬਹੁਤ ਮੁਬਾਰਕਾ ਵੀਰ ਜੀ,ਵਾਹਿਗੁਰੂ ਸਦਾ ਖੁਸ਼ ਰੱਖਣ ❤️
😂🤣🤣🤣 ਉਹ ਗੰਜਾ ਜਿਹੜਾ ਬੋਲੀਆਂ ਪਾ ਰਿਹਾ 😂😂😂😜😜😜 ਕਹਿੰਦਾ ਰਿਿਬਨ ਮਾਰ ਦਿਆ ਗੇ ਕਟ ਕੇ ਕਰਪਾਨ 🤣🤣🤣🤣🤣😂😂😂😂 ਦੁਬਾਰਾ ਸੁਣਿਓ... 😆😆😆
Congratulations
ਬਹੁਤ ਵਧੀਆ ਵਿਆਹ ਕੀਤਾ
ਗੁੱਗੂ ਦਾ ਬਹੁਤ ਟੌਹਰ
Congratulations ਵੀਰ ਜੀ ਪਾਰ ਯਾਰ ਆਪਣੀ ਆਪਣੀ ਸੋਚ ਆ ਸਾਡੇ ਕੋਈ ਵੀ 12 ਮਹੀਨੇ ਵਿੱਚ ਕੋਈ ਵਿਆਹ ਨੀ ਕਰਦਾ ਇਹ ਮਹੀਨੇ ਪੁਰਾ ਸਹੀਦੀ ਦਿਹਾੜੇ ਦਾ ਹੁੰਦਾ
Phou ch nhi krde bhra hje 16nu clna phou mhena
Poh mhine wich ni karday ji
Veer ji te huni ene vdia insan h ona be blog pone band kite h tuc viyah Di gal krde
ਹੋਰ ਵੀ ribbon kt de ਦੇਖੇ ਆ ਰਿਬਨ ਕੱਟਦੇ ਦੇਖ ਕੇ ਬਹੁਤ ਮਜ਼ਾ ayea boht hasa ayea 😂😂
ਸਾਲੀ ਬੇਚਾਰੀ ਪਹਿਲਾ ਤਾਂ ਭਾਨ ਨੂੰ ਦੇਖ ਕੇ ਉਦਾਸ ਹੀ ਹੋ ਗਈ ਸੀ ਪੈਸੇ ਮਿਲੇ ਤੋ ਖੁਸ਼ ਹੋਈ ਬਹੁਤ ਮਜ਼ਾ ਆ ਰਿਹਾ ਵੀਰ ਦਾ ਵਿਆਹ ਦੇਖ ਕੇ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ
ਬਹੁਤ ਬਹੁਤ ਮੁਬਾਰਕਾਂ ਵੀਰੇ ਤੁਹਾਡੀ ਸਾਰੀ ਫੈਮਿਲੀ ਨੂੰ🥰🥰🥰 ਖੁਸ਼ ਰਹੋ
Bhot achi video hai bhot bhot mubrak ho apko Allah ap sub ko khuish rakhy
Siraaaaaaaaaaa atttttttttttttt ghaint vlog 😂😂😂😂😂😂😂😂
ਵਧਾਈਆਂ ਸਾਰੇ Sandhu ਪਰਿਵਾਰ ਨੂੰ
ਵਾਹ Gugu ਦੀ ਫੂਲ ਚੜਾਈ ਦੇ ਵਾਰ ਮਿਲਣੀ ਹੋਈ👌👌😆😆😆
ਪ੍ਰਮਾਤਮਾਂ ਤੁਹਾਨੂੰ ਸਾਰੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ ਹੱਸਦੇ ਵਸਦੇ ਰਹੋ ਜੀ 🥰🤗ਭਾਬੀ ਦਾ ਮੂੰਹ ਤਾਂ ਦਿਖਾ ਦਿਓ ਵੀਰ ਜੀ 😏ਬਰਾਤ ਦੀ ਟੋਹਰੀ ਆ 🤗👍👍👍
09:50 ਰਿਬਨ ਮਾਰ ਦਿਆਂਗੇ ਕੱਟ ਕੇ ਕਿਰਪਾਨ 🤣🤣🤣
ਪੁੱਠਾ ਬੋਲ ਗਿਆ 🤣🤣🤣
Congressional paji me delhi to haaa gugu paji bhut vdiya yr
ਬਹੁਤ ਬਹੁਤ ਮੁਬਾਰਕਾਂ ਵੀਰ
ਬਾਈ ਇਹ ਤਾਂ ਬੁਰੀ ਗੱਲ ਏ ਵੀ ਆਪਣੀ ਯੂਟਿਊਬ ਫੈਮਲੀ ਨੂੰ ਵਹੁਟੀ ਨਹੀ ਵਿਖਾਈ
Lakh lakh wadaiya g tuanu sari family nu parmatma bahut sari khushiya de
ਬਹੁਤ ਬਹੁਤ ਵਧਾਈਆ ਹੋਣ ਸਾਰੇ ਪ੍ਰਵਾਰ ਨੂੰ
ਜੋੜੀ ਤੇ ਵਹਿਗੁਰੂ ਹਮੇਸ਼ਾ ਖੁਸ਼ ਰਖੇ
ਦੋਨਾਂ ਪਰਿਵਾਰਾਂ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
Mubarka ji
Tuhade dono brothers da pyar eeda hi bneya rahe🎉
Boht boht vadayian Sandhu family nu. . waheguru mehar bhareya hath rakhn sab te
ਬਹੁਤ ਬਹੁਤ ਮੁਬਾਰਕਾਂ ਵੀਰ ਸਾਰੇ ਪਰਿਵਾਰ ਨੂੰ
ਵਿਆਹ ਦੀਆਂ ਬਹੁਤ- ਬਹੁਤ ਵਧਾਈਆਂ ਤੁਹਾਨੂੰ, but ਇੱਕ ਗੱਲ ਜਮਾ ਚੰਗੀ ਨੀ ਲੱਗੀ ਕੇ ਤੁਸੀਂ ਵਹੁਟੀ ਦਾ ਮੂੰਹ ਨੀ ਦਿਖਾਇਆ, ਦਿਖਾ ਤਾਂ ਦਿੰਦੇ ਇੱਕ ਵਾਰ 😔
Sis je oh dikha dinde tah loka ne troll krna c couple vlogger vangu
@@PANJAB-13 ohhh okkk, chlo phr tan thk aa
@@PANJAB-13 je ehh gl fr maasi de munde di voti kyu dikha diti gl gal gl aa same rkhn
@@PANJAB-13 but eh bnde ene vadia menu ni lgda koi roast krda hou or na main dekhya aj tak ehna da roast
Hor bht news ayi hoi aw utb te news vle ponch gye c uthe dekh lo 😁
Maa da sacrifice asr kr gea jo aa din dekhea una
Congratulations all family ❤️❤️❤️🎉🎉thude papa di milni thude brother ne kiti bhut aukha time hunda ehh😢
Congraltions ver ji
ਰੱਬ ਹਮੇਸ਼ਾ ਚੜਦੀਕਲਾ ਰੱਖੈ
Hahaha mare 3 comments ho gye payar veer bus sub mare bhan sub mare veer gagu veer bus dilo pyar karda athe ho v comments karda te bhana nu v agge karo te maaa nu ohna nu dekhan nu tars gye ohna Bina ronka ni blog ch
Veer ji sirra krva dita bhan da sagun de ke very good bro🎉🥳🤗
ਬਹੁਤ ਬਹੁਤ ਵਧਾਈਆਂ ਪੂਰੇ ਪਰਿਵਾਰ ਨੂੰ
ਵਿਆਹ ਦੀਆਂ ਬਹੁਤ- ਬਹੁਤ ਵਧਾਈਆਂ ਵੀਰ ਜੀ ਤੁਹਾਨੂੰ
Bahut bahut mubaraka
Kamal krti sandhua ne
Congratulations 🎊 veere... gaggu bai aunti ji..bhena all look amazing....
Viyah jasmine palace sidhwan bet c
You tube ਫੈਮਲੀ ਨੂੰ ਭਰਜਾਈ ਦਿਖਾਈ ਨੀ ਪਰ ਫੇਰ ਕਹਿਣ ਕੇ ਅਸੀਂ ਤੁਹਾਡੇ ਕਰਕੇ ਹਾ
ਮੁਬਾਰਕਾ ਬਾਈ ਜੀ
Mataji vyadhiyan बहुत-बहुत Mubarak chardi Kala which rakhan Baba ji hamha Khush rakhna do nanu 🙏🙏🙏🙏🙏🙏🙏👍🌹🌹🌹🌹🌹👍👍👍♥️
Gugu main emoshnal ho gae milne dekh ke putt tu hun vada jimevaar ho gea
Bhra nu mota mota keh k bhut ijaaat bna diti loka saamne pehli vaar EDA de lok dekhe 🤣🤣🤣🤣🤣🤣🤣
ਮੋਟਾ ਤਾਂ ਅਪਣੀ ਘਰਵਾਲੀ ਐਵੇਂ ਲੁਕਾ ਰਿਹਾ ਜਿਵੇਂ ਕੋਈ ਹੇਮਾ ਮਾਲਿਨੀ ਹੋਵੇ ਉਮਰ ਵਿਚ ਤਾਂ ਆਂਟੀ ਲੱਗਦੀ ਹੈ ਉਹ ਏਥੇ ਪਤਾ lgda ਕੈਨੇਡਾ ਜ਼ਿੰਦਾਬਾਦ ਹੈ hhahaha
ਬਹੁਤ ਬਹੁਤ ਮੁਬਾਰਕਾਂ ਹੋਣ ਸਾਰੇ ਪਰਿਵਾਰ ਨੂੰ 🥰🥰
Congratulations wahaguru Maher Karen wahaguru wahaguru wahaguru wahaguru wahaguru wahaguru wahaguru wahaguru wahaguru wahaguru
Bai maa nu khush dekh kr bhut Khushi hoi waheguru maa nu hamesha ide khush rakhio maa sab jo Jada Aaj khush dikhe love you maa
MASHALLAH 🌹
MUBARAK HO BUHT ZEADA AP KO BHAI 😍😍😍😍😍😍😍😍😍💐💐💐💐💐🌹🌹🌹🌹🌹🌹🌹🌹🌹♥️♥️♥️♥️🥰🍁🍁🍁🥰🥰🥰🎇🎇🎇🎇🎇🎇🎇🎇🎇🎇🎇🎇🎇🌹🌹🌹🌹🌹🌹
Mainu lgda Eh next vlog ch dekhonge Bhabi cause Trendy Alert te ja K dekh skde o veere di wife
mashallah Allah zendgi de apko brother love you form Pakistan pnjab Lahor hmesha khosh rho
ਬਹੁਤ ਬਹੁਤ ਮੁਬਾਰਕਾਂ ਜੀ
Pehla comment ,,god bless you veere Gursharn veera gaint ada hi Khush rho
Motte bai sirraaa ,,vlog de bot asha lg reha sare vlog pai jao ada hi waheguru ji hmesha mehr rakhn
ਜਸਕਰਨ ਟੋਹਰ ਆ ਪੂਰੀ lovr your🥰🥰
Bht bht mubarka bro god bless u
Congratulations bro, 🙏 sare veera ne bhot ronka layia bhot sohne lag re ne sare.
True friends they are, lovely vlog, how supportive, really enjoyed
Bhut bhut mubaraka sandhu family nu ji 🙏🙏🙏🙏🎉🎉🎉🎉🎉🎂🎂🎂
ਵਾਹਿਗੁਰੂ ਜੀ ਮੇਹਰ ਕਰੀ 🙏🙏👌👌👌👌🌹🌹🌹🌹
Mota veer sohna lg rea va👌👌👌👌👌👌👌👌👌Bai viah wale din ta Pura Name le lo plzzzzzz mota mota na kho
red pag wala mundaaa❤❤❤ hyeeeeeee
Dono family nu bhuth bhuth Mubaraka a ji ,,wahegure ji navi vivahyi jodi nu hamesha chardikla ch rakhye gbu🙏😍🥰🥰🥰
Viha diya bohat bohat vadaiya veer ji Thanu thuade sari family nu god bless you merride life thuade vadiya hoye thuapde zindgi vich kushiya leke aye pabhi ji 🎉🎉
Mata g bohut sohne lagde. Mubaraka sari family nu
hahaha boli ki payi samj kinu kinu ayi 😂😂😂
Haye milni time Guggu bhai de smile 😃 👍💪👌
Congratulations to you and your family God bless you ❣️❣️ both 👍🏻👍🏻👍🏻be happy and live in unity
Bhut vadia veer Hara nal milni kiti ah gal bhut vadia lggi👌👌
ਲੱਖ ਲੱਖ ਵਧਾਈਆਂ ਹੋਣ ਜੀ ਸਾਰੇ ਪਰਿਵਾਰ ਨੂੰ ਜੀ ਪਰ ਤੁਸੀਂ ਵਿਆਹ ਵਾਲੀ ਕੁੜੀ ਦਾ ਮੂੰਹ ਨਹੀਂ ਦਖਾਇਆ
Congratulations 👏👏🎉🎉🎉🎉 bhi
ਆਹ ਮਿਲਣੀਆ ਨਾ ਕਰੋ ਨਾ ਕਰਵਾਉ ਜਿੰਨੇ ਧੀ ਦੇ ਦਿੱਤੀ ਮਗਰ ਚ ਬਚਿਆ ਪਰ ਲਾਲਚੀ ਲੋਕ ਕਿਥੇ ਹਟਦੇ ਨੇ ਗੁੱਸਾ ਨਹੀ ਕਰਨਾ ਭਰਾ।
Mubaraka Bai je all Famley Nu Wahe guru Chardikala wich rakhe je
Mubarkan bai ji bht bht viah diyaan ji 🙏❤️❤️
Bhabi ji bhut sohne aa❤️❤️❤️❤️ jodi bhut sohni lgdi ❤️❤️❤️❤️gud bless u bro nd bhabi g🌹🌹🌹🌹🌹sari family nu v bhut bhut vdiyaaa g🍫🍫🍫love u all
Pahla ta veah deya lakh lakh vadayea ... Menu shayad samaj na howe anni niwa ho k kahna gagu veer bapu te veer di milni toadi hi hoyi .. baki yaar pyar hunda aa sare sardar jo tusi proud ho man sardar ni per dilo mare veer vade chote Veera nu pyar te mubaraka dobara
Congratulations Balkaran Veer ji And Mata ji . Please hun Mota na keha kro. Hun Veer da viah ho gea.
Yr tahde viah vich peerd bht aa 😅❤️❤️
Many many congratulations Y G GBU always keep smiling 🎊🎊🎊
Guggu bhai att lgda
ਵਿਆਹ ਦੀਆਂ ਬੁਹਤ-ਬੁਹਤ ਵਧਾਈਆਂ ਜੀ
ਵਾਹਿਗੁਰੂ ਜੀ ਮੇਹਰ ਕਰੇ ਸਬ ਤੇ ੴ
Bahut vadia vlog hunde tuhade udas dil khush ho janda
ਵੀਰ ਵਿਆਹ ਵਾਲੇ ਮੁੰਡੇ ਦੇ ਸੇਹਰਾ ਕਿਉਂ ਨਹੀਂ ਬੰਨਿਆਂ
ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਪਰ ਤੁਸੀਂ bhabi ਦਾ ਮੂੰਹ ਨੀ ਦਿਖਾਇਆ
Hyee vichra nu ...shorya smna v Motta Motta khyi jnda na 😂😂
बहुत-बहुत badhaiyan do bar aana
Waheguru ji chardikala ch rakhe all members ❤️❤️
ਵਿਆਹ ਦਿਆਂ ਬਹੂਤ ਬਹੂਤ ਮੁਬਾਰਕਾਂ ਬੇਬੇ ਜੀ ਨੂੰ
Sara set hoya a 🤪🤪🤪
End karti Motta yaars 😂😂
Congratulations bro and family members
Congratulations , bless you newly couple Waheguru angsung hoven ji chardikala bhakhshan 🎉🙏🏻👍🌷🎈🎂🎊
Congratulations all family member
ਬਲਕਰਨ ਵੀਰੇ ਬਹੁਤ ਬਹੁਤ ਮੁਬਾਰਕਾਂ
Gursharan you are daa best bro.❤️❤️
ਵਧਾਈਆ ਜੀ ਸਾਰਿਆ ਨੂੰ ਮਜਾ ਆ ਗਿਆ
ਵਿਆਹ ਦੀਆਂ ਲੱਖ ਲੱਖ ਵਧਾਈਆਂ ਵੀਰ ਜੀ
ਵਿਆਹ ਦੀਆਂ ਵਧਾਈਆਂ ਸਾਰੀ ਫੈਮਲੀ ਨੂੰ
Congratulations 👏🎉 waheguru ji mehar krn 🙏🙏
Very nice.. you guys are all so full of life and generate so much positive energy. Always be happy. Love you all ❤❤
Congratulations veerjj badhaiya bebe tenu badhaiya ji
बहुत-बहुत mubarka veer ji 🥰🥰❤️❤️🌹🌹
Veere plz locatiion dssdo jithe tuc preshoot krwaya c please