Amritsar Blast । ਸ੍ਰੀ ਦਰਬਾਰ ਸਾਹਿਬ ਨੇੜੇ ਜ਼ੋਰਦਾਰ ਧਮਾਕਾ! ਕਈ ਸ਼ਰਧਾਲੂ ਜ਼ਖ਼ਮੀ

Поделиться
HTML-код
  • Опубликовано: 25 окт 2024
  • Amritsar Blast । ਸ੍ਰੀ ਦਰਬਾਰ ਸਾਹਿਬ ਨੇੜੇ ਜ਼ੋਰਦਾਰ ਧਮਾਕਾ! ਕਈ ਸ਼ਰਧਾਲੂ ਜ਼ਖ਼ਮੀ
    ਅੰਮ੍ਰਿਤਸਰ ਦੇਰ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਜੋਰਦਾਰ ਧਮਾਕਾ ਹੋਇਆ,,,ਇਸ ਧਮਾਕੇ ਦੇ ਕਾਰਨ ਕੁਝ ਲੋਕ ਮਾਮੂਲੀ ਜਖਮੀ ਹੋਏ ਨੇ ਜਿਨ੍ਹਾਂ ਦਾ ਤਰੁੰਤ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲੀਸ ਅਧਿਕਾਰੀ ਨੇ ਬੰਬ ਧਮਾਕੇ ਦੀ ਗੱਲ ਨੂੰ ਸਿਰੇ ਤੋਂ ਖਾਰਜ ਕੀਤਾ ਹੈ,,, ਮੌਕੇ ਤੇ ਪੁਹੁੰਚੇ ਪੁਲਿਸ ਦੇ ਉਚ ਅਧਿਕਾਰੀਆਂ ਵਲੋਂ ਤੇ ਜਾੰਚ ਸ਼ੁਰੂ ਕੀਤੀ ਗਈ।ਸ਼ਰਧਾਲੂਆਂ ਮੁਤਾਬਕ ਧਮਾਕਾ ਹੋਣ ਤੋਂ ਬਾਅਦ ਇੱਕ ਦੱਮ ਅੱਗ ਦੀਆਂ ਤੇਜ ਲਪਟਾਂ ਤੇ ਧੂਆਂ ਉੱਠਣ ਲੱਗ ਪਿਆ। ਮੌਕੇ ਪੁੱਜੇ ਏਸੀਪੀ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਕੋਈ ਬੰਬ1ਧਮਾਕਾ ਨਹੀਂ ਹੈ ਸਗੋਂ ਦਰਬਾਰ ਸਾਹਿਬ ਦੇ ਬਾਹਰ ਪਾਰਕਿੰਗ ਵਿੱਚ ਬਹੁਤ ਵੱਡਾ ਸ਼ੀਸ਼ਾ ਲੱਗਾ ਹੋਇਆ ਸੀ ਜਿਸਦਾ ਇਹ ਧਮਾਕਾ ਹੋਇਆ ਹੈ ਉਨ੍ਹਾਂ ਕਿਹਾ ਕਿ ਪਾਰਕਿੰਗ ਦੇ ਨਾਲ ਰੈਸਟੂਰੈਂਟ ਹੈ ਉਸਦੀ ਚਿਮਨੀ ਦੇ ਜ਼ਿਆਦਾ ਗਰਮ ਹੋਣ ਕਰਕੇ ਉਸ ਵਿਚ ਗੈਸ ਬਨ ਗਈ ,,ਜਿਸ ਤੋਂ ਬਾਅਦ ਧਮਾਕਾ ਹੋ ਗਿਆ ਹੈ,,,
    #amritsarblast #punjabpolice #goldentempleblast
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    RUclips: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

Комментарии • 15

  • @gurmeetbalian3212
    @gurmeetbalian3212 Год назад +1

    ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰੋ ਜੀ 💖🙏

  • @MalkitSingh-iy3uq
    @MalkitSingh-iy3uq Год назад +1

    Dhan dhan Guru Ramdas ji mehar karan 🙏🏻🙏🏻🙏🏻🙏🏻🙏🏻

  • @HarjeetSingh-og7bx
    @HarjeetSingh-og7bx Год назад

    Dhan Dhan Baba Deep Singh ji 🙏🙏

  • @HarjeetSingh-og7bx
    @HarjeetSingh-og7bx Год назад

    Dhan Dhan GurRam Das Ji kirpa karo sb te

  • @newtribune
    @newtribune Год назад

    Waheguru ji

  • @oscar0759
    @oscar0759 Год назад

    WAHEGURU ji 🙏

  • @jobanpreetsingh4758
    @jobanpreetsingh4758 Год назад +1

    ਇਹ ਕੋਈ ਜਾਣ ਬੁਜ ਕੇ ਪਜਾਬੀਆ ਵਿਚ ਡਰ ਦਾ ਮਹੌਲ ਬਣਾਉਣ ਲਈ ਕਰ ਰਿਹਾ

  • @PalaDriver-m3m
    @PalaDriver-m3m Год назад

    Ki bnu dunia da

  • @bindogarjito
    @bindogarjito Год назад

    ਫਫ੍ਰਫਫਫਫਫਫਫਫਫਫਫਫਫਫਫਫਫ੍ਰਫ੍ਫ੍ਰਫਫਫਫਫਫਫਫਫਫਫਫਫਫਫਫਫ੍ਰਫ੍ਫ੍ਫ੍ਫ੍ਰਫਫ੍ਰ

  • @zorawarsunnder9327
    @zorawarsunnder9327 Год назад

    Election bombs

  • @Cajuevsbkecsnks
    @Cajuevsbkecsnks Год назад

    Indian wrestler d khaber b awe hi chalao ❤partiality nA karo

  • @mandeepparmar7020
    @mandeepparmar7020 Год назад +3

    rss ya bjp di sajish honi aa 😂😂😂😂

    • @bikrampreet8327
      @bikrampreet8327 Год назад

      ehi kutteya di tn fatdi aa sikha ton hor kon hona

  • @jagdeepsingh-bv1dz
    @jagdeepsingh-bv1dz Год назад +1

    Radical Hindu extremists creating tense in Punjab. Defaming Sikhs and attacking Shri Harimandir Sahib ji.

    • @HKG432
      @HKG432 Год назад

      bruhh,
      u Punjabis love conspiracy theories - this is clearly babbar terrorists grps