ਅਮਰੀਕਾ ਤੋਂ ਮਿਲਣ ਆਏ ਆਪਣੇ ਪਰਿਵਾਰ Canada US Border | Punjabi Travel Couple | Ripan Khushi

Поделиться
HTML-код
  • Опубликовано: 29 окт 2024

Комментарии • 361

  • @GurmeetSingh-k8i
    @GurmeetSingh-k8i 2 месяца назад +19

    ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਲਾਡਲੀਆਂ ਫੌਜਾਂ ਨੂੰ ਗੁਰੂ ਫ਼ਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ।

  • @SotonGeezer
    @SotonGeezer 2 месяца назад +10

    ਕੈਨੇਡਾ ਅਤੇ ਅਮਰੀਕਾ ਇੱਕ ਦੇਸ਼ ਹੁੰਦੇ ਸਨ। ਇਸਨੂੰ ਬ੍ਰਿਟਿਸ਼ ਉੱਤਰੀ ਅਮਰੀਕਾ ਕਿਹਾ ਜਾਂਦਾ ਸੀ। 1783 ਵਿੱਚ, ਜਦੋਂ ਅਮਰੀਕਾ ਬਰਤਾਨੀਆ ਤੋਂ ਵੱਖ ਹੋਇਆ ਤਾਂ ਉਹ ਅਮਰੀਕੀ ਜੋ ਬਰਤਾਨੀਆ ਦੇ ਅਧੀਨ ਰਹਿਣਾ ਚਾਹੁੰਦੇ ਸਨ, ਉੱਤਰੀ ਹਿੱਸਿਆਂ ਵਿੱਚ ਚਲੇ ਗਏ ਅਤੇ ਉਹ ਕੈਨੇਡਾ ਬਣ ਗਿਆ। ਮੂਲ ਅੰਗਰੇਜ਼ੀ ਕੈਨੇਡੀਅਨ ਅਤੇ ਮੂਲ ਅੰਗਰੇਜ਼ੀ ਅਮਰੀਕਨ ਉਹੀ ਲੋਕ ਹਨ।

  • @_Lopon007
    @_Lopon007 2 месяца назад +22

    ਜਿਉਂਦੇ ਵੱਸਦੇ ਰਹੋ ਬਹੁਤ ਖੁਸ਼ੀ ਮਿਲਦੀ ਆ ਜਦੋਂ ਤੁਹਾਡੇ ਬਲੌਗ ਦੀ ਨੋਟੀਫਿਕੇਸ਼ਨ ਆਉਂਦੀ ਹੈ। ਸਾਡਾ ਸਾਰਾ ਟੱਬਰ ਤੁਹਾਡੇ ਬਲੌਗ ਦੇ ਸਮੇਂ ਹੀ ਇਕੱਠਾ ਹੁੰਦਾ। ਪਿਆਰ ਏਦਾਂ ਹੀ ਬਣਿਆ ਰਹੇ ਤੁਹਾਡੇ ਨਾਲ ਸਾਰੇ ਪੰਜਾਬ ਦਾ ਸਾਰੀ ਪੰਜਾਬੀਅਤ ਦਾ... ਜੋ ਮੈ comment ਕਰਦਾ ਬਾਈ ਏ ਸਭ ਘਰ ਦੇ ਬੋਲ ਕੇ ਦੱਸਦੇ ਆ ..ਉਹਨਾਂ ਦੇ ਵਿਚਾਰ ਨੇ ਏ ਤੁਹਾਡੇ ਲਈ ..ਅਸੀਂ ਸਾਰੀ family ਜਦ ਤੁਸੀਂ punjab ਆਏ ਜ਼ਰੂਰ ਮਿਲ ਕੇ jawa ਗੇ ਤੁਹਾਨੂੰ ❤❤❤❤

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 2 месяца назад +12

    ਬਹੁਤ ਵਧੀਆ ਜਾਣਕਾਰੀ ਮਿਲੀ ਅੱਜ ਦੇ ਵਲੌਗ ਵਿੱਚ ਜੀ। ਬਹੁਤ ਵਧੀਆ। ਚੜ੍ਹਦੀ ਕਲਾ ਰਹੇ।

  • @jaskaransinghmann7749
    @jaskaransinghmann7749 2 месяца назад +146

    22 ਜੀ ਮੇਰਾ ਆਪ ਜੀ ਇੱਕ ਸੁਝਾਅ ਹੈ ਕਿ ਜਦੋ ਤੁਸੀ ਬਲੌਗ ਸੁਰੂ ਹੋਣ ਸਮੇ ਦਿਨ ਤਾਰਿਖ ਮਹੀਨਾ ਸਾਲ ਬੋਲ ਕੇ ਜਾ ਲਿਖ ਦਿੱਤਾ ਜਾਵੇ ਜੀ ਤਾ ਕਿ ਜੋ ਬਲੌਗ ਬਾਅਦ ਚ ਵੇਖਦਾ ਹੈ ੳਉਹਨਾ ਨੂੰ ਪਤਾ ਚਲ ਜਾਦਾ ਕਿ ਇਹੇ ਕਿਸ ਸਮੇ ਦਾ ਹੈ ਮੈ ਤੁਹਾਡੇ ਲਗਭਗ ਸਾਰੇ ਬਲੌਗ ਵੇਖ ਲੇ ਪਰ ਮੈਨੂੰ ਇਹੇ ਪਤਾ ਨਹੀਂ ਲੱਗ ਰਿਹਾ ਕਿ ਇਹੇ ਕਦੋ ਦਾ( ਸਾਲ ਮਹੀਨੇ) ਜੀ

  • @SukhwinderSingh-wq5ip
    @SukhwinderSingh-wq5ip 2 месяца назад +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤

  • @TarsemBal-oc3xs
    @TarsemBal-oc3xs 2 месяца назад +14

    ਵਹਿਗੁਰੁ ਤਹਾਨੁ ਹਮੈਸ਼ਾ ਖੁਸ਼ ਰਖੈ ਤੁਸੀ ਬਹੁਤ ਤਰੱਕੀ ਕਰੌ ਰਿਪਨ ਖੁਸ਼ੀ ਅਸੀਂ ਤਹਾਨੁ ਬਹੁਤ ਪਿਆਰ ਕਰਦੈ ਹਾ 🙏🙏❤️❤️

  • @balkarsinghdhaliwal592
    @balkarsinghdhaliwal592 2 месяца назад +7

    ਲਵ ਯੂ ਬਾਈ ripankhuahi ਮਾਸਟਰ ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ

  • @karajsingh1313
    @karajsingh1313 2 месяца назад +2

    ਬਹੁਤ ਵਧੀਆ ਵੀਰੇ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਵੀਰੇ ਅਮਰੀਕਾ ਦਾ ਬੋਰਡਰ ਘੁਮਾਣ ਲਈ

  • @yadwinderbhangu5814
    @yadwinderbhangu5814 2 месяца назад +2

    ਬਹੁਤ ਵਧੀਆ ਵੀਰੇ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਵੀਰੇ ਅਮਰੀਕਾ ਦਾ ਬੋਰਡਰ ਘੁਮਾਣ ਲਈ ❤❤

  • @h.s.gill.4341
    @h.s.gill.4341 2 месяца назад +14

    ਮੇਰੇ ਬਾਪੂ ਜੀ ਵੀ ਨਿਹੰਗ ਸਿੰਘ ਸੀ ਤੇ ਉਨਾਂ ਨੇ ਗੁਰੂ ਘਰ ਨੂੰ ਜ਼ਮੀਨ ਵੀ ਦਾਨ ਕੀਤੀ ਸੀ

    • @sikanderhanda462
      @sikanderhanda462 2 месяца назад

      ਵੀਰ ਭੇਟ ਹੁੰਦਾ ਦਾਨ ਨਹੀ

    • @tejbir-q4t
      @tejbir-q4t 2 месяца назад

      Waheguru ji bheta kitee hai ji daan nahi

  • @DeepSidhu-re6tz
    @DeepSidhu-re6tz 2 месяца назад +3

    ਬਹੁਤ ਵਧੀਆ ਬੜਾ ਅਨੰਦ ਮਾਣਦੇ ਹਾਂ ਤੁਹਾਡਾ ਬਲੋਗ ਦੇਖ ਕੇ ਅੱਜ ਤਾ ਮਜ਼ਾ ਹੀਆ ਗਿਆ

  • @avtarcheema3253
    @avtarcheema3253 2 месяца назад +3

    ਦੋਨਾਂ ਦੇਸ਼ਾਂ ਦਾ ਬਹੁਤ ਹੀ ਸੋਹਣਾ ਬਾਰਡਰ 👌👌🙏🙏

  • @manjeetkaurwaraich1059
    @manjeetkaurwaraich1059 2 месяца назад +1

    ਜੇ ਆਪਣੇ ਲੋਕ ਪੰਜਾਬ ਵਿਚ ਇਸ ਤਰ੍ਹਾਂ ਮਿਹਨਤ ਕਰਨ ਤਾਂ ਐਧਰ ਵੀ ਪਾਰ ਨਿਆਰੇ ਹੋ ਜਾਣ🎉🎉 ਧੰਨਵਾਦ ਜੀ ੍ਰਤੁਹਾਡਾ

  • @DilbagSingh-xh8sd
    @DilbagSingh-xh8sd 2 месяца назад +4

    ਧੰਨਵਾਦ ਬਾਈ ਜੀ ਅਮਰੀਕਾ ਕਨੇਡਾ ਦਾ ਬਾਰਡਰ ਦਿਖਾਉਣ ਲਈ ਬਹੁਤ ਬਹੁਤ ਸ਼ੁਕਰੀਆ ਤੇ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਬਹੁਤ ਸੋਹਣੀ ਜਾਣਕਾਰੀ ਦਿੱਤੀ ਬਾਕੀ ਬਾਬਿਆਂ ਨੇ ਵੀ ਵਧੀਆ ਜਾਣਕਾਰੀ ਦਿੱਤੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੇ ਲੰਬੀਆਂ ਉਮਰਾਂ ਹੋਣ ਧੰਨਵਾਦ❤ ਧਾਲੀਵਾਲ ਭੈਣੀ ਜੱਸਾ ❤🎉😂

  • @sukhrajsingh0004
    @sukhrajsingh0004 2 месяца назад +1

    ਵਾਹਿਗੁਰੂ ਜੀ ਤੋਹਾਡੇ ਤੇ ਆਪਣਾ ਮੇਹਰ ਭਰਇਆ ਹੱਥ ਰੱਖਣ ਬਹੁਤ ਵੱਡਾ ਪਾਜੀ

  • @jaswinderkaur8558
    @jaswinderkaur8558 2 месяца назад +4

    Guru deya foja nu dekh k dil bahut khus hoya wahe guru ji

  • @harbhajansingh8872
    @harbhajansingh8872 2 месяца назад +1

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ❤❤

  • @ParamjitKaur-z1s
    @ParamjitKaur-z1s 2 месяца назад +4

    ਸਾਡੇ ਕੋਲ ਆ ਜਾਉ ਅਮਰੀਕਾ ਤੁਹਾਡਾ ਹਰ ਇੱਕ ਬਲੋਗ ਲਾਇਕ ਕਰਦੀ ਹਾਂ ਤਸੀ ਕਦੇ ਵੀ ਮੇਰਾ ਨਾਮ ਨਹੀ ਲਿਆ

  • @JagiriLal-d4z
    @JagiriLal-d4z 2 месяца назад +3

    ਇਹ ਤਾ ਰਿਪਨ ਜੀ ਮੈ ਵੀ ਤੁਹਾਨੂੰ ਕਹਾ ਗਾ ਦਿਨ ਤੇ ਤਰੀਖ ਜਰੂਰ ਦੱਸੇਆ ਕਰੋ ਬਾਕੀ ਤੂਸੀ ਬਹੁਤ ਵਧੀਆ ਕਰ ਰਹੇ ਹੋ ।

  • @darshangill26
    @darshangill26 2 месяца назад +8

    ਜਿਉਂਦਾ ਰਹੁ। ਰਿਪਨ। ਬੇਟਾ। ਮੈਨੂੰ ਵੀ। ਕਨੇਡਾ। ਅਮਰੀਕਾ। ਦੀ। ਸੈਰ। ਕਰੇਤੀ। ਮੈ। ਕਿਥੇ। ਦੇਖਣਾ। ਸੀ। ਅਮਰੀਕਾ। ਕਨੇਡਾ
    । ਬਾਡਰ। ਬਹੁਤ👍💯👍💯👍💯👍💯👍💯👍💯👍💯👍💯 ੯੯੯

  • @darasran556
    @darasran556 2 месяца назад +9

    ਜੁਗ।ਜੁਗ।ਜੀਉ।ਰਿਪਨ। ਖੁਸ਼ੀ।🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤

  • @kuljitkaur3796
    @kuljitkaur3796 2 месяца назад +4

    ਵਧੀਆ ਉਪਰਾਲਾ ਹੈ l ਪਰ ਵੀਰ ਜੀ ਜਿੰਨੀ excitement ਨਾਲ border ਬਾਰੇ ਦੱਸ ਰਹੇ ਹੋ ਉਹਨੀਂ ਗੱਲ America ਚ ਹੈ ਨ੍ਹੀਂ.ਦੁਨੀਆ ਚ ਕੁਝ ਜ਼ਿਆਦਾ ਹੀ ਪ੍ਰਭਾਵ ਹੈ.ਪਰ ਰਹਿ ਕੇ ਪਤਾ ਲਗਦਾ ਕਿ ਬੋਹਤੇ ਲੋਕਾਂ ਦੀ life ਕਿੰਨੀ stressful ਹੈ.

    • @singhsaab20237
      @singhsaab20237 2 месяца назад +1

      ਸਰਪੰਚ ਮੁੱਲਖ ਬੱਸ ਟਿੱਕਟੋਕ ਵੀਡੀਓ ਤੋ ਹੀ ਸ਼ੁਰੂ ਹੋਇਆ ਉਹ ਵੀ ਪੰਜਾਬੀਆ ਕਦੀ ਗੋਰਿਆ ਮੂੰਹੋ ਸੁਣਿਆ? ਏਹਨਾ ਦੇ ਅਮਰੀਕਾ ਕਨੇਡਾ ਇੰਗਲੈਂਡ ਦੇ ਆਪਨੇ ਗੋਰੇ ਤੇ ਮਜ਼ਦੂਰੀ ਕਰਨ ਆਸਟ੍ਰੇਲੀਆ ਆਂਦੇ ਨੇ 7 ਲੱਖ ਅਮਰੀਕਾ ਸਿਟੀਜਨ ਏਥੈ ਇੰਗਲੈਂਡ ਦੇ 12 ਲੱਖ ਸਿਟੀਜਨ ਨੇ!
      ਬਾਕੀ ਪਾਕਿਸਤਾਨ ਦੇ ਹਾਲਾਤ ਕਰ ਕੇ, ਬਾਹਰਲੇ ਮੁੱਲਕ ਤੋਂ ਕੋਈ ਵੀ ਜਾਂਦਾ ਬੰਦਾ ਓਹਨੂੰ ਸੁਰੱਖਿਆ ਦੇਂਦੇ ਸਭ ਨੂੰ, ਇਹ ਪਹਿਲਾ ਨਾਂ ਖਰਾਬ ਉਹਨਾ ਦਾ ਨਾ ਕੀ ਅਮਰੀਕਾ ਕਰਕੇ 🤦‍♂️🤦

  • @Pappu624
    @Pappu624 2 месяца назад +8

    Prava tu Aya Ghuman ta tenu vadia lagta peya kam karna painda ta pag pata janda ap tenu social media to aye jande ta tenu Galla aundia Kai bar vad bol Jana ripan tu ve bolda mere to push ke Canada Aya se

    • @singhsaab20237
      @singhsaab20237 2 месяца назад +1

      ਸਰਪੰਚ ਮੁੱਲਖ ਬੱਸ ਟਿੱਕਟੋਕ ਵੀਡੀਓ ਤੋ ਹੀ ਸ਼ੁਰੂ ਹੋਇਆ ਉਹ ਵੀ ਪੰਜਾਬੀਆ ਕਦੀ ਗੋਰਿਆ ਮੂੰਹੋ ਸੁਣਿਆ? ਏਹਨਾ ਦੇ ਅਮਰੀਕਾ ਕਨੇਡਾ ਇੰਗਲੈਂਡ ਦੇ ਆਪਨੇ ਗੋਰੇ ਤੇ ਮਜ਼ਦੂਰੀ ਕਰਨ ਆਸਟ੍ਰੇਲੀਆ ਆਂਦੇ ਨੇ 7 ਲੱਖ ਅਮਰੀਕਾ ਸਿਟੀਜਨ ਏਥੈ ਇੰਗਲੈਂਡ ਦੇ 12 ਲੱਖ ਸਿਟੀਜਨ ਨੇ!
      ਬਾਕੀ ਪਾਕਿਸਤਾਨ ਦੇ ਹਾਲਾਤ ਕਰ ਕੇ, ਬਾਹਰਲੇ ਮੁੱਲਕ ਤੋਂ ਕੋਈ ਵੀ ਜਾਂਦਾ ਬੰਦਾ ਓਹਨੂੰ ਸੁਰੱਖਿਆ ਦੇਂਦੇ ਸਭ ਨੂੰ, ਇਹ ਪਹਿਲਾ ਨਾਂ ਖਰਾਬ ਉਹਨਾ ਦਾ ਨਾ ਕੀ ਅਮਰੀਕਾ ਕਰਕੇ 🤦‍♂️🤦

  • @baljinderbanipal3438
    @baljinderbanipal3438 2 месяца назад +1

    1983 ਵਿੱਚ ਤਾ ਬਾਰਡਰ ਪਾਰ ਕਰਨ ਲਈ ਸਿਰਫ ਡਰਾਈਵਰ ਦਾ ਹੀ ਡਰਾਈਵਿੰਗ ਲਾਇਸੈਂਸ ਦੇਖਦੇ ਸੀ ਨਾਲ ਬੈਠ ਕਿਸੇ ਦਾ ਵੀ ਨਹੀ ਸੀ ਪੁੱਛਦੇ।

  • @kirpal1961
    @kirpal1961 2 месяца назад +5

    ਪਹਿਲਾਂ ਸਰੀ ਪੂਰਾ ਤਾਂ ਦਿਖਾ ਦਿਉਂ
    ਸਰੀ ਦੇ ਕੁੱਝ ਜਗਾਹ ਦੇ ਨਾਂਮ ਹੇਠਾਂ ਲਿਖੇ ਹਨ
    Surrey Central
    Newton
    KingGorge Highway
    Highway 10
    Surrey Hospital
    Newton Market
    Surrey Market
    Bear Creek Park 88Ave KingGorge Highway
    Canadian Super Store 76Ave
    ਬਾਕੀ ਸਰੀ ਦੇ ਗੁਰਦੁਆਰਾ ਸਾਹਿਬ

  • @RajinderKaur-gr1bk
    @RajinderKaur-gr1bk 2 месяца назад

    ਪੁੱਤਰ ਜੀ ਤੁਹਾਡਾ ਵਿਲੋਗ ਬਹੁੱਤ ਵਧਿਆ ਜੀ❤❤❤

  • @PreetDhaliwal-xh6dm
    @PreetDhaliwal-xh6dm 2 месяца назад +1

    Same Border Patrol police 👮‍♂️ Everywhere good and nice Here thanks everyone ❤️🍁💕🌴😍

  • @jasbirsinghgill1512
    @jasbirsinghgill1512 2 месяца назад

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ 🙏♥️♥️🙏

  • @JagtarSingh-wg1wy
    @JagtarSingh-wg1wy 2 месяца назад +2

    ਰਿਪਨ ਜੀ ਤੁਸੀਂ ਸਾਨੂੰ ਅਮਰੀਕਾ 25:54 ਘੁਮਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਵਧੀਆ ਲੱਗਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @jashansingh9933
    @jashansingh9933 2 месяца назад +5

    Kuldeep ta vlog nu char chan lga dindi hai

  • @JagdeepSingh-jo2dm
    @JagdeepSingh-jo2dm 2 месяца назад

    ਬੋਰਡਰ ਦਾ ਏਰਿਆ ਬਹੁਤ ਸੋਹਣਾ ਧੰਨਵਾਦ ਜੀ
    ਦਾਤੇਵਾਸ

  • @MrMrsKhangura01
    @MrMrsKhangura01 2 месяца назад

    ਧੰਨਵਾਦ ਜੀ ਸਾਰਿਆਂ ਦਾ For 95 Subscribers Saade V Vlog Dekho Ji Jaa K 🙏🏻

  • @KuldeepSingh-xe5mr
    @KuldeepSingh-xe5mr 2 месяца назад +1

    ਬਹੁਤ ਵਧੀਆ👍💯👍💯👍💯

  • @manjindersinghbhullar8221
    @manjindersinghbhullar8221 2 месяца назад +2

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @jatinderpalsingh9170
    @jatinderpalsingh9170 2 месяца назад

    ਖਾਲਸਾ ਫੌਜਾਂ ਤੇ ਕਿਰਪਾ ਵਾਹਿਗੁਰੂ ਦੀ

  • @muhammadsaleemgill9779
    @muhammadsaleemgill9779 2 месяца назад

    Very good today I watch the American and Canda border through out Ripan and Khushi.From Pakistan Kasur.

  • @ParamjitSingh-i1h
    @ParamjitSingh-i1h 2 месяца назад +1

    Mz ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ

  • @JaswinderKaur-iu2vc
    @JaswinderKaur-iu2vc 2 месяца назад +1

    America Caneda da border dekhan leyi tuhada sb da bahot bahot dhanbad ji

  • @MajorSingh-po6xd
    @MajorSingh-po6xd 2 месяца назад

    ਧੰਨਵਾਦ ਜੀ ਰਿਪਨ ਤੇ ਖੁਸ਼ੀ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ

  • @chamkaur_sher_gill
    @chamkaur_sher_gill 2 месяца назад +2

    ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @sarjitsinghgill3649
    @sarjitsinghgill3649 2 месяца назад

    ਧੰਨਵਾਦ ਪਿੰਡ ਬੁੱਕਣ ਵਾਲਾ ਮੋਗਾ

  • @satdevsharma7039
    @satdevsharma7039 2 месяца назад

    ਰਿਪਨ ਖੁਸ਼ੀ, ਖੁਸ਼ ਰਹੋ ਬੇਟਾ। ਮੈਂ ਵੀ ਜੂਨ ਵਿਚ ਇਹੀ ਜ਼ੀਰੋ ਲਾਈਨ ਵੇਖ ਕੇ ਗਿਆ ਹਾਂ ਜੀ, ਇਸ ਤੋਂ ਬਾਅਦ ਸੀਅੈਟਲ ਵੀ ਗਏ ਸੀ।ਅੈਬਟਸਫੋਰਡ ਵਿਚ ਇਕ ਹਾਈਡਰੋ Watch ਵੀ ਹੈ ਜੀ।।ਸਤਿ ਸ੍ਰੀ ਆਕਾਲ ਜੀ। 🌹❤🙏🇺🇸

  • @singhsaab20237
    @singhsaab20237 2 месяца назад +3

    ਸਰਪੰਚ ਮੁੱਲਖ ਬੱਸ ਟਿੱਕਟੋਕ ਵੀਡੀਓ ਤੋ ਹੀ ਸ਼ੁਰੂ ਹੋਇਆ ਉਹ ਵੀ ਪੰਜਾਬੀਆ ਕਦੀ ਗੋਰਿਆ ਮੂੰਹੋ ਸੁਣਿਆ? ਏਹਨਾ ਦੇ ਅਮਰੀਕਾ ਕਨੇਡਾ ਇੰਗਲੈਂਡ ਦੇ ਆਪਨੇ ਗੋਰੇ ਤੇ ਮਜ਼ਦੂਰੀ ਕਰਨ ਆਸਟ੍ਰੇਲੀਆ ਆਂਦੇ ਨੇ 7 ਲੱਖ ਅਮਰੀਕਾ ਸਿਟੀਜਨ ਏਥੈ ਇੰਗਲੈਂਡ ਦੇ 12 ਲੱਖ ਸਿਟੀਜਨ ਨੇ!
    ਬਾਕੀ ਪਾਕਿਸਤਾਨ ਦੇ ਹਾਲਾਤ ਕਰ ਕੇ, ਬਾਹਰਲੇ ਮੁੱਲਕ ਤੋਂ ਕੋਈ ਵੀ ਜਾਂਦਾ ਬੰਦਾ ਓਹਨੂੰ ਸੁਰੱਖਿਆ ਦੇਂਦੇ ਸਭ ਨੂੰ, ਇਹ ਪਹਿਲਾ ਨਾਂ ਖਰਾਬ ਉਹਨਾ ਦਾ ਨਾ ਕੀ ਅਮਰੀਕਾ ਕਰਕੇ 🤦‍♂️🤦

  • @gurpindersingh8405
    @gurpindersingh8405 2 месяца назад +1

    ਰਿਪਣ ਜਿਦਾੰ ਪਾਕਿਸਤਾਨ ਬਾਡਰ ਤੇ ਭਾਰਤ ਨੇ ਲਾਈ ਸਕੋਰਟੀ

  • @mangalsingh8905
    @mangalsingh8905 2 месяца назад +1

    Kye baat he Puttar Ripan khusi
    Very Beautiful
    Rab Lambi Umar kare

  • @GurlalSingh-ms4ci
    @GurlalSingh-ms4ci 2 месяца назад

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @harmeshsingh7028
    @harmeshsingh7028 2 месяца назад +1

    ਨਵਾਂਸ਼ਹਿਰੀਏ ਕੁੱਕੜ੍ਹਾਂ ਵਾਲੇ ਸਰਦਾਰਾ ਵਲੋਂ ਰਿਪਨ ਤੇ ਖੁਸ਼ੀ ਨੂੰ ਸਤਿ ਸ੍ਰੀ ਅਕਾਲ 🙏🙏🙏🙏🙏🙏🙏🙏🌹🌹🌹🌹🌹🌹🌹🐪🐪🧙‍♀️

  • @JasbirSingh-y8p
    @JasbirSingh-y8p 2 месяца назад

    ਸਤਿ ਸ੍ਰੀ ਅਕਾਲ ਰਿਪਨ ਖੁਸ਼ੀ🙏❤

  • @KiranKalsi-eg9qn
    @KiranKalsi-eg9qn 2 месяца назад +2

    Ripan and Khushi
    Apana Panjab vi bahut sohna ha
    Je sadia sarkara ( political people) loka vare kam Karan

  • @sushilgarggarg1478
    @sushilgarggarg1478 2 месяца назад +3

    Iam always first looking daily vlog 8P.M.on you tube and 7A.M on face book daily and

  • @baljitkaur691
    @baljitkaur691 2 месяца назад

    ਬਹੁਤ ਵਧੀਆ ਸਾਝਾ ਬਾਰਡਰ

  • @KuldeepSingh-zq8zn
    @KuldeepSingh-zq8zn 2 месяца назад

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 👍👍👍👍👍

  • @sonudhilwan37
    @sonudhilwan37 2 месяца назад +3

    Swarg na keha karo veer g Canadian punjabian nu dar lagan lag janda kite koi veer bhrra aa na jave

  • @balwantsinghmann2129
    @balwantsinghmann2129 2 месяца назад

    धन्यवाद सर आपजी ने कैनेडा अमरीका दोनों का बॉर्डर भी दिखा दिया।

  • @KulwinderSingh-dc6be
    @KulwinderSingh-dc6be 2 месяца назад

    Iam very happy to see nihang singh in khalsa uniform at Canada America border very verythanks Ripan Khush

  • @Harjeetsinghbrar-e3z
    @Harjeetsinghbrar-e3z Месяц назад

    6ਬਾਈ ਜੀ ਵੀਡੳ ਦੇਖ ਹਾ ਅਸੀ ਫਰੀਦਕੋਟ ਹਾ 60 ਬੱਚੇ ਹਨ ਬਰੇਟਨ ਵਿਚ ਵੀਡੳ

  • @ranjitdeol1799
    @ranjitdeol1799 2 месяца назад +2

    ਸਤਿ ਸ੍ਰੀ ਆਕਾਲ ਜੀ 🙏

  • @BalwinderKaur-qu9ls
    @BalwinderKaur-qu9ls 2 месяца назад +2

    Ripon do u write ur journeys as “ mera safarnama “

  • @THEGAMECHANGER-j8u
    @THEGAMECHANGER-j8u 2 месяца назад

    ਰਿਪਨ ਬਾਈ ਜੀ, ਖੁਸ਼ੀ ਭੈਣ ਜੀ,
    ਸਤਿ ਸ੍ਰੀ ਆਕਾਲ।
    ਧੰਨਵਾਦ ਜੋ ਆਪ ਨੇ ਕੈਨੇਡਾ ਅਤੇ ਅਮਰੀਕਾ ਦਾ ਬਾਰਡਰ ਦਿਖਾਇਆ। ਖ਼ਾਲਸਾ ਜੀ ਦਾ ਵੀ ਧੰਨਵਾਦ ਜਿਨ੍ਹਾਂ ਆਪਣਾ ਸਮਾਂ ਕੱਢ ਕੇ ਤੁਹਾਨੂੰ ਤੇ ਸਾਨੂੰ ਇਹ ਦਿਖਾਉਣ ਲਈ ਯਤਨਸ਼ੀਲ ਰਹੇ।
    ਪੰਜਾਬ ਤੋਂ ਪਿਆਰ.....

  • @ManpreetKaur-hp2br
    @ManpreetKaur-hp2br 2 месяца назад +1

    Waheguru ji bless u 🙏 Punjabi travel Cauple ji ❤

  • @singhhardeep5843
    @singhhardeep5843 2 месяца назад

    Ssa chote veer. Bahout vadhia zankari de rehe ho. Best platform to know about canada and amricka. Sikh kom bahut eatha wasde ha.

  • @daljeetjhutty6521
    @daljeetjhutty6521 2 месяца назад

    ਨਿਊਟਨ ਪਾਰਕ ਵਿੱਚ ਟੈਨਿਸ ਕੋਰਟ ਕ੍ਰਿਕਟ ਗਰਾਉਂਡ ਵਾਕਿੰਗ ਟਰੈਕ ਸੌਕਰ ਲਈ ਟੈਰਿਫ ਗਰਾਉਂਡ ਹਨ

  • @KulwinderKaur-us9jy
    @KulwinderKaur-us9jy 2 месяца назад +1

    Waheguru chardi kala ch rakhan hamesha 🤗🤗🤗🤗

  • @Balbirsinghusa
    @Balbirsinghusa 2 месяца назад

    ਸਵਰਗ ਤੁਸੀਂ ਐਂ ਕਹਿ ਦਿੰਦੇ ਓ ਜਿਵੇਂ ਸਵਰਗ ਵਿੱਚੋਂ ਵਲੋਗ ਬਣਾਕੇ ਆਏ ਹੋਵੋ।ਖੁਸ਼ ਰਹੋ ਭਾਈ ਧੰਨਵਾਦ।

  • @hardeeps67
    @hardeeps67 2 месяца назад

    canada jana koi badi baat nahi hey behalf of youtube. Great INDIA

  • @shawindersingh6931
    @shawindersingh6931 2 месяца назад

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @सट्टेकीदावेई
    @सट्टेकीदावेई 2 месяца назад

    Mari ❤wallo❤❤ jodi 🎉🎉🎉 No love ❤❤❤ Buath sari🎉🎉🎉🎉

  • @SatnamSingh-fe3tg
    @SatnamSingh-fe3tg 2 месяца назад +1

    Dhan Guru Nanak Dev g Chadikala Rakhna 🙏

  • @Bhurasinghchahal
    @Bhurasinghchahal 2 месяца назад +1

    ਰਿਪਨ😂ਪੁਤਰ ਤੇ ਖੁਸ਼ੀ ਪੁਤਰ ਜੀ ਤੁਸੀਂ ਸਹੀ ਕੰਮ😂ਕਰ😂 ਰਹੇ ਹੋ

  • @amarjitrajpal9640
    @amarjitrajpal9640 2 месяца назад

    ਐਬਟਫੋਰਡ ਵਿੱਚ ਆਪਣੇ ਲੋਕ ਅਫ਼ੀਮ ਦੇ ਬੂਟੇ ਵੀ ਲਾਉਂਦੇ ਨੇ

  • @GurmeetSingh-beer
    @GurmeetSingh-beer 2 месяца назад +1

    🎉🎉🎉❤❤❤🎉🎉🎉
    ❤❤❤ Georgia ❤❤❤

  • @harjitpandher6416
    @harjitpandher6416 2 месяца назад

    ਵੀਰ ਬੈਰੀ ਦੇ ਕੰਮ ਤੇ ਸਾਨੂੰ ਰਖ ਲੈਣਗੇ ਸਾਨੂੰ ਕੰਮ ਨਹੀਂ ਮਿਲ ਰਿਹਾ

  • @swaran5454
    @swaran5454 2 месяца назад +1

    Punjbian di Shan wakhri❤

  • @entertainmentpetsanimal
    @entertainmentpetsanimal 2 месяца назад

    ਸੰਤ ਸ਼ੀ ਆਕਲ ਬਾੲਈ ਜੀ

  • @GurpreetSingh-os4gn
    @GurpreetSingh-os4gn Месяц назад

    ਬਹੁਤ ਵਧੀਆ ਲੱਗਿਆ ਵੀਰ ਜੀ

  • @sukhmansanghavlogs6617
    @sukhmansanghavlogs6617 2 месяца назад

    ਖੇਤਾਂ ਵਿਚ ਦੀ ਕਿਵੇਂ ਲੰਘ ਜਾਊ ਕੋਈ ਰਿਪਨ ਬਾਈ ਜਦੋਂ ਸਕਿਉਰਟੀ ਅਲਾਰਮ ਵੱਜਿਆ ਉਦੋਂ ਹੀ ਬਾਰਡਰ ਪੁਲਿਸ ਨੇ ਖਿੱਚ ਦੇਣੀਆਂ ਗੱਡੀਆਂ

  • @AmrikSingh-xp9px
    @AmrikSingh-xp9px 2 месяца назад +1

    life is really stressful in US CANADA but India also has no scope corruption pollution

    • @singhsaab20237
      @singhsaab20237 2 месяца назад

      ਸਰਪੰਚ ਮੁੱਲਖ ਬੱਸ ਟਿੱਕਟੋਕ ਵੀਡੀਓ ਤੋ ਹੀ ਸ਼ੁਰੂ ਹੋਇਆ ਉਹ ਵੀ ਪੰਜਾਬੀਆ ਕਦੀ ਗੋਰਿਆ ਮੂੰਹੋ ਸੁਣਿਆ? ਏਹਨਾ ਦੇ ਅਮਰੀਕਾ ਕਨੇਡਾ ਇੰਗਲੈਂਡ ਦੇ ਆਪਨੇ ਗੋਰੇ ਤੇ ਮਜ਼ਦੂਰੀ ਕਰਨ ਆਸਟ੍ਰੇਲੀਆ ਆਂਦੇ ਨੇ 7 ਲੱਖ ਅਮਰੀਕਾ ਸਿਟੀਜਨ ਏਥੈ ਇੰਗਲੈਂਡ ਦੇ 12 ਲੱਖ ਸਿਟੀਜਨ ਨੇ!
      ਬਾਕੀ ਪਾਕਿਸਤਾਨ ਦੇ ਹਾਲਾਤ ਕਰ ਕੇ, ਬਾਹਰਲੇ ਮੁੱਲਕ ਤੋਂ ਕੋਈ ਵੀ ਜਾਂਦਾ ਬੰਦਾ ਓਹਨੂੰ ਸੁਰੱਖਿਆ ਦੇਂਦੇ ਸਭ ਨੂੰ, ਇਹ ਪਹਿਲਾ ਨਾਂ ਖਰਾਬ ਉਹਨਾ ਦਾ ਨਾ ਕੀ ਅਮਰੀਕਾ ਕਰਕੇ 🤦‍♂️🤦

  • @jasbirkaur8274
    @jasbirkaur8274 2 месяца назад

    Very nice amicable efforts...to spread love nd harmony...pl.stay blessed nd keep it up❤

  • @zahoorahmad456
    @zahoorahmad456 2 месяца назад

    Parmatma chardi kalah vich rakhay

  • @harpreetsinghchopra4184
    @harpreetsinghchopra4184 2 месяца назад +1

    God bless you both of you

  • @NXT_APEX-69
    @NXT_APEX-69 2 месяца назад

    Bahut vadia veer rab chardi kalah c rekhan

  • @kamaljitrangi5202
    @kamaljitrangi5202 2 месяца назад

    When you are near to any USA border, your movement are watched from sky along with ground sensors.

  • @amitthakur8569
    @amitthakur8569 2 месяца назад +1

    Sat Shri Akal ji 🙏🙏

  • @ramjoshi771
    @ramjoshi771 2 месяца назад

    Very nice vlog of farming and US border. Thanks.

  • @MandeepNotta-d9q
    @MandeepNotta-d9q 2 месяца назад

    Hlo Ripen khushi bhut vadia lagda thanu dekh k sare desh asi ghr bathe dekhi jande thude kr k
    God bless you 💖

  • @SortedChandigarhia
    @SortedChandigarhia 2 месяца назад +1

    Pakistan mooh chakey ehdi teemi kali chali jandi aa nasaar waqar huna kol , othe lahore hotel laike dinde agle saheli nu ❤

  • @HardeepSingh-tr5qb
    @HardeepSingh-tr5qb 2 месяца назад

    Ripan bhut vadia vlog bnia h ji.bhut chaga lagia ji. Tuhada dhanwad ji.deepa bathinda to.❤❤

  • @GagandeepSingh-sj9mm
    @GagandeepSingh-sj9mm 2 месяца назад

    Waheguru Ji Khalsa Ripan and Khushi Waheguru Ji Fateh

  • @sushilgarggarg1478
    @sushilgarggarg1478 2 месяца назад

    THANKS FOR SEE CANADA 🇨🇦-AMERICA 🇨🇦 BOAERDER AREA IN CANADA 🇨🇦 🙏 😀 👍 🙌 😊 🇨🇦 🙏

  • @sushilgarggarg1478
    @sushilgarggarg1478 2 месяца назад

    THANKS FOR SEE ABBOTSFORD CITY IN CANADA 🇨🇦 😀 👍 😊 🙏 🙂 🇨🇦 😀 👍 😊 🙏 🙂 🇨🇦 😀 👍 😊 🙏 🙂 🇨🇦 😀 👍 😊 🙏

  • @zahoorahmad456
    @zahoorahmad456 2 месяца назад

    Love 💕💕 you work bro thanks Love ❤ from Pakistan

  • @surinderbajaj4381
    @surinderbajaj4381 2 месяца назад

    So nice view of both borders and very very beautiful video

  • @karamjeetsingh319
    @karamjeetsingh319 2 месяца назад

    Very good explanation abut Canada gou and khuse are very good social person bata ji and bate ji

  • @Preet45266
    @Preet45266 2 месяца назад

    Waheguru ji ka Khalsa waheguru ji ki Fateh 🎉🎉🎉🎉🎉🎉🎉🎉🎉🎉🎉

  • @surindersondhi-u3c
    @surindersondhi-u3c Месяц назад

    Alberta ch Lake Luise jarror dekhnA😢😢😢beja beja hojane boat ch ser v karna

  • @MandeepKaur-td4fo
    @MandeepKaur-td4fo 2 месяца назад

    ਸਾਡਾ ਬੇਟਾ ਆ।4ਮਹੀਨੇ ਦਾ ਟੀ ਵੀ ਤੇ ਤੁਹਾਨੂੰ ਵੇਖਦਾ ਹੈ ।ਉਹ ਨੂੰ ਇਸਤਰਾ ਲਗਦਾ ਹੈ ਕਿ ਜਿਵੇਂ ਤੁਸੀਂ ਉਹ ਦੇ ਗਲਾਂ ਕਰਦੇ ਹੋ।

  • @ConfusedFoliage-oy3gf
    @ConfusedFoliage-oy3gf 2 месяца назад

    WaheGuru Ji ka Khalsa WaheGuru Ji ki Fateh 🙏❤️

  • @JashanSingh-y2j
    @JashanSingh-y2j 2 месяца назад

    Good bai ji from moga punjab Ajit pal singh thanks very much

  • @ParamjitKaur-zy5cm
    @ParamjitKaur-zy5cm 2 месяца назад

    Kaly veer da rol bhut bdeagood acting kaly veer de