Beti ,ton sewa kr rhi je munda hundee te chhd ke hi bhj janda koi jroori nhi ki sewa krda .waheguru meher krnge. Dhee put vich koi frk nhi.waheguru ji.
Ladki kini sobar and intelligent and nice hai ..kina badyaa boldi hai ..bilkul nahi lagda ki 8th tak padi hai..... willpower bhahut hai ihi sada hosla hai apni willpower low nahi honi chahidi.......koi baat nahi je apne naal nahi tuhadi himmat naal parmatma ne bahut help bheji te bhejde rehnge....mata rani bless you
ਵਾਹ ਓੁੲੇ ਰੱਬ ਦੇਅਾ ਬੰਦਿਅਾ ਧੰਨ ਧੰਨ ਤੇਰੀ ਸੋਚ ਤੇ ਸੇਵਾ ਤੇਰੀ ੳੁਮਰ ਹਜਾਰਾ ਸਾਲ ਹੋਵੇ
ਵਾਹ ਉਏ ਰੱਬ ਦੇਆਂ ਬੰਦਿਆ । ਧੰਨ ਧੰਨ ਤੇਰੀ ਸੋਚ ਤੇ ਸੇਵਾ । ਤੇਰੀ ਉਮਰ ਹਜ਼ਾਰਾ ਸਾਲ ਹੋਵੇ।
ਗੁਰਪ੍ਰੀਤ ਸਿੰਘ ਖਾਲਸਾ ਜੀ ਧਨ ਹੋਂ ਤੁਸੀ ਥੋਡੀ ਸੇਵਾ ਨਿਮਰਤਾ ਸੈਣਸੀਲਤਾ ਧਨ ਥੋਡੇ ਮਾਤਾ ਪਿਤਾ ਜਿਨ੍ਹਾਂ ਦੀ ਕੁੱਖੋਂ ਤੁਸੀ ਜਨਮ ਲਿਆ ਵਾਹਿਗੁਰੂ ਥੋਡੇ ਪ੍ਰਵਾਰ ਨੂੰ ਤੇ ਸੁਪਨਿਆਂ ਦੇ ਘਰ ਤੇ ਮੇਹਰ ਭਰਿਆ ਹੱਥ ਰੱਖੇ 🙏❤️❤️
ਗੁਰਪ੍ਰੀਤ ਸਿੰਘ ਜੀ ਧੰਨ ਹੋ ਤੁਸੀ ਥੋਡੀ ਸੇਵਾ ਨਿਮਰਤਾ ਸੈਣਸੀਲਤਾ ਧਨ ਥੋਡੋ ਮਾਤਾ ਪਿਤਾ ਜਿਨਾ ਦੀ ਕੁੱਖੋ ਤੁਸੀ ਜਨਮ ਲਿਅਾ ਵਾਹਿਗੁਰੂ ਥੋਡੇ ਪਰਵਾਰ ਨੂੰ ਤੇ ਸੁਪਨਿਅਾ ਦੇ ਘਰ ਤੇ ਮੇਹਰ ਭਰਿਅਾ ਹੱਥ ਰੱਖਣਾ
ਇਸ ਪਰੀਵਾਰ ਨੂੰ ਸੱਚੀ ਮਦਦ ਦੀ ਜਰੂਰਤ ਆ🙏🏻ਬਹੁਤ ਹੀ ਗਰੀਬ ਪਰੀਵਾਰ ਆ 🙏🏻 ਵਾਹਿਗੁਰੂ ਮਿਹਰ ਕਰੇ 🙏🏻 ਗੁਰਪੀ੍ਤ ਵੀਰ ਜੀ ਨੂੰ ਵਾਹਿਗੁਰੂ ਚੜਦੀ ਕਲੵਾ ਬੱਖ਼ਸ਼ੇ🙏🏻
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਗੁਰਪ੍ਰੀਤ ਪੁਤ ਮਾਂ ਧੀਅ ਦੀ ਵੀਡੀਓ ਵੇਖ ਕੇ ਬਹੁਤ ਮਨ ਭਰ ਆਇਆ ਪੁਤ ਵਾਹਿਗੁਰੂ ਤੁਹਾਨੂੰ ਹਮੇਲਾਂ ਖੁੱਸ ਰੱਖੇ ਚੱੜਦੀ ਕਲਾ ਵਖਸੇ 😭😭😭🙏🙏
🙏👋👍👌😘
@@NavjotKaur-is2zx 24ਸਤੰਬਰ 1ਕ
ਭਾਈ ਸਾਹਿਬ ਲੋਕੀਂ ਗੁਰਦੁਆਰਿਆਂ ਮੰਦਿਰਾਂ ਮੱਠਾ ਧਾਰਮਿਕ ਸਥਾਨਾਂ ਤੇ ਵਿਆਹਾ ਪਾਰਟੀਆਂ ਤੇ ਲੱਖਾ ਰੁਪਏ ਖਰਚੀ ਜਾਂਦੇ ਨੇ ਜਿਹਦੀ ਕੋਈ ਜਰੂਰਤ ਨਹੀਂ ਹੈ ਲੇਕਿਨ ਇਨਸਾਨ, ਇਨਸਾਨੀਅਤ ਦੀ ਸੇਵਾ ਕੋਈ ਨਹੀਂ ਕਰ ਰਿਹਾ ਜੋ ਕਿ ਸਭ ਤੋ ਜਰੂਰੀ ਹੈ।। ਬਾਈ ਜੀ ਅਸੀ ਦੋਵੇ ਭਰਾ ਵੀ ਜਿੰਨਾ ਕੁ ਸਾਡੇ ਕੋਲੋ ਹੋ ਸਕਦਾ ਅਸੀ ਮਦਦ ਕਰਦੇ ਰਹਿੰਦੇ ਹਾਂ, ਤੁਹਾਡੀਆ ਵੀਡੀਓ ਦੇਖ ਕੇ ਸਾਨੂੰ ਬਹੁਤ ਪ੍ਰੇਰਣਾ ਮਿਲਦੀ ਹੈ ਬਹੁਤ ਧੰਨਵਾਦ ਅਤੇ ਸਲਾਮ ਹੈ ਥੋਨੂੰ ਗੁਰਪ੍ਰੀਤ ਸਿੰਘ ਬਾਈ ਜੀ 🙏🙏🙏❤❤❤
ਵਾਹਿਗੂਰੁ ਤੂੰ ਹੀ ਰਾਖਾ ਹਰ ਕਿਸੇ ਦਾ ਭਲਾ ਕਰਨਾ ਵੀਡਿਉ ਵੇਖਕੇ ਮਾਂ ਧੀ ਦਾ ਬਹੁਤ ਦੁੱਖ ਰੌਣਾ ਆਇਆ ਭਾਵੇਂ ਲੱਖ ਦੁਸ਼ਮਣ ਹੋਵੇ ਦੁੱਖ ਵੇਲੇ ਸਾਥ ਦੇਣਾ ਚਾਹੀਦਾ ਹੈ ਗੁਰਪਰੀਤ ਵੀਰੇ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਲੰਬੀ ਉਮਰ ਤੇ ਚੜ੍ਹਦੀ ਕਲਾ ਵਿੱਚ ਰੱਖੇ 🙏🙏
मदूबन खुशबू देता है सागर सावन देता है
जीना उसका जीना है को औरों को जीवन देता है
I salute sir gurpreet singh ji
L
Ek noor te sub jag upja , log parmatma ko bahar dhundhte hei.Gurpreet sahab bilkul sahi hei.
ਗੁਰਪ੍ਰੀਤ ਸਿੰਘ ਵੀਰ ਜੀ ਤੁਸੀਂ ਧੰਨ ਹੋ ਧੰਨ ਹੋ ਤੁਸੀਂ ਧੰਨ ਹੋ
ਗੁਰਪ੍ਰੀਤ ਵੀਰ ਜੀ ਤੁਹਾਡੇ ਅੱਗੇ ਸਿਰ ਝੁਕਦਾ ਸੱਚੀ ਤੁਸੀ ਪ੍ਰਮਾਤਮਾ ਦਾ ਰੂਪ ਉ ਪ੍ਰਮਾਤਮਾ ਲੰਬੀ ਉਮਰ ਬਖਸ਼ੇ
ਜਿਸ ਦੇ ਕੋਲ ਕੋਈ ਪੇਸਾ ਨਹੀ ਹੁੰਦਾ ਗਰੀਬ ਹੋਵੇ ਉਸਦੇ ਨੇੜੇ ਕੋਈ ਨੀ ਆਉਦਾ ਫਿਰ ਤਾ ਆਪਣੇ ਸਾਥ ਛੱਡ ਜਾਦੇ ਆ😭😭😭😭
ਗੁਰਪ੍ਰੀਤ ਵੀਰ ਜੀ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ,ਤੰਦਰੁਸਤੀਆਂ ਬਖ਼ਸ਼ਣ ਜੀ 🙏🙏🙏
Beti ,ton sewa kr rhi je munda hundee te chhd ke hi bhj janda koi jroori nhi ki sewa krda .waheguru meher krnge. Dhee put vich koi frk nhi.waheguru ji.
ਇਹ ਤਾ ਸ਼ੁਕਰ ਆ ਰੱਬ ਦਾ ਫਿਰ ਵੀ ਜਾਨ ਬਚ ਗਈ ਰੱਬ ਰਾਖਾ ਵੀਰ ਜੀ ਤੁਸੀ ਇਹਨਾ ਦਾ ਇਲਾਜ ਕਰਵਾਦੋ
Waheguru ji ka khalsa
Waheguru ji ki fateh
Waheguru ji sarbat da bhala krna ji 🙏🏻
ਘਰਵਾਲਾ ਨਹੀਂ ਕੁੱਤਾ ਓਹ ਜੋ ਐਵੇਂ ਛੱਡਤਾ ਇਨਸਾਨੀਅਤ ਨਹੀਂ ਆ ਦੁਨੀਆਂ ਵਿੱਚ 🙏🙏🙏 ਵਾਹਿਗੁਰੂ ਜੀ ਮੇਹਰ ਕਰੋ ਜੇ ਐਸੇ ਇਨਸਾਨ ਨਾਲ ਵਿਆਹ ਹੋਣਾ ਏਸ ਤੋਂ ਵਧੀਆ ਨਾ ਈ ਹੋਵੇ 🙏🙏🙏
ਵੀਰ ਜੀ ਕੁੱਤਾ ਤਾ ਵਫ਼ਾਦਾਰ ਜਾਨਵਰ ਹੈ ਇਹ ਬੰਦਾ ਤਾ ਕਮੀਨਾ ਹੈ ਦੁੱਖ ਪੈਣ ਤੇ ਭੱਜ ਗਿਆ
waheguru j theek krden bilkul baba j
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਮਾਂ ਧੀ ਦੋਨਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਦੁੱਖ ਤਕਲੀਫ ਤੋਂ ਠੀਕ ਕਰ ਦਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
ਵੀਰ ਜੀ ਸੀਮਾ ਭੈਣ ਦੀ ਪੂਰੀ ਮਦਦ ਹੋਣੀ ਚਾਹੀਦੀ ਆ ! ਤਾਂ ਜੋ ਉਸ ਗੰਦੇ ਬੱਦੇ ਨੂੰ ਪਤਾ ਲੱਗ ਸਕੇ ਦੁੱਖ ਚ ਇਨਸਾਨ ਤਾਂ ਸਾਥ ਛੱਡ ਜਾਂਦਾ ਆ ਪਰ ਵਾਹਿਗੁਰੂ ਕਦੀ ਨੀ ਸਾਥ ਛੱਡਦਾ ! ਗੁਰਪੀ੍ਤ ਵੀਰ ਸਾਡੇ ਲਈ ਤਾ ਤੂੰਹੀ ਰੱਬ ਆ🙏🏻😭
Waheguru mehr krn kise di maa nl dhi nl eda nah hovve bhut dukh di gl hai ...okhe tym sare shad dinde ..
ਗੁਰਪ੍ਰੀਤ ਸਿੰਘ ਵੀਰ ਜੀ ਤੁਸੀਂ ਬਹੁਤ ਸੇਵਾ ਕਰਦੇ ਜੇ ਜੀ ਪਰ ਵੀਰ ਜੀ ਇਸ ਭੈਣ ਸੀਮਾ ਵੀਰ ਦੀ ਤੁਸੀਂ ਆਪਣੀ ਭੈਣ ਵਾਗੂ ਮਦਦ ਕਰੋ ਜੀ
🙏🙏🙏🙏🙏😥😥😥😥😥😥ਪੀੜਤ ਪਰਿਵਾਰ ਦੀ ਆਰਥਿਕ ਮੱਦਦ ਹੋਣੀਂ ਚਾਹੀਦੀ ਹੈ।
Mother and sister are in good hands now.
Brother is there now
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ।🙏
Good 👍 jobs brother good 👍 god bless you brother TQ u and ur team
Waheguru ji waheguru ji mahar karn sister ji ta daughter ji ta 🙏🙏🙏🙏God bless you brother ji and all team members da thanks ji 👍👍👍👍👍
ਵਾਹਿਗੁਰੂ ਜੀ 🙏🙏🙏🌹🌹🌹🌹
ਬਹੁਤ ਖੂਬ ਸੂਰਤ ਸੇਵਾ ਮੇਰੇ ਵੀਰ 🙏🙏
ਪੁਤ ਸਾਥ ਛੱਡ ਦਿੰਦੇ ਪਰ ਧੀਆ ਨੀ
Achi bat ki bhi gi Kisi ko asra Dena bhot bri bat h ghi greebi sy bri bimari koi ni g Allah pak ap lambi Zindagi dy ameen gi
God always bless you paaji.... Waheguru ji🙏🙏🙏🙏🙏🙏🙏
🙏🌹🙏ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਹਿਗੁਰੂ ਮੇਹਰ ਕਰੇ ਤੁਹਾਨੂੰ ਲੰਬੀਆ ਉਮਰਾ ਬਖਸ਼ਿਸ਼ ਕਰਨ ਮੇਰੇ ਰੱਬ ਵਰਗੇ ਵੀਰ ਜੀ ਨੂੰ
Hey Raja Sahib ji mavaan nu kadi kuch na hove sache patshah ji ardaas kabool kareyo rabb ji
Satnam waheguru ji
❤ Baba ji sote the hamesha Baba Nanak Di kripa Bani rahe
Waheguru ji kirpa bhen te mata ji oper so oh thik ho ke apna agla jeevan sahi tang naal jee sakan
Waheguru ji sarbat da bhla karnaji
Waheguru meaher rakhe sarbet te ji
ਮੈਂ ਵੀਡਿਉ ਦੇਖ ਕੇ ਪ੍ਰੇਸ਼ਾਨ ਹਾਂ, ਇਹ ਸਾਡਾ ਮੁਹੱਲਾ ਹੈ ਤੇ ਮੈਨੂੰ ਪਤਾ ਵੀ ਨਹੀਂ ਕਿ ਮੇਰੇ ਆਪਣੇ ਮੁਹੱਲੇ ਵਿਚ ਵੀ ਇੰਨਾ ਦੁਖੀ ਪਰਿਵਾਰ ਰਹਿ ਰਿਹਾ ਹੈ।
Tusi ehna da phn num de skde plzz
🙏🌾 ਵਾਹਿਗੁਰੂ ਜੀ 🌾🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all
ਬਾਈ ਗੱਲ ਧਿਆਨ ਨਾਲ ਸੂਣ ਲਿਊ ਦਵਾਈ ਦਸੂਗਾ ਅੱਗ ਵਾਲੀ 2015 ਵਿੱਚ ਮੈਨੂੰ ਵੀ ਅੱਗ ਗਈ ਸੀ ਚਾਰ ਸਾਲ ਤੱਕ ਇਲਾਜ ਕਰਿਆ ਨਹੀ ਠੀਕ ਹੋਇਆ ਪੂਰੇ ਜਖਮਾ ਵਿੱਚ ਪਾਕ ਪੈ ਗਈ ਸੀ ਬਚਨ ਦੀ ਕੋਈ ਊਮੀਦ ਨਹੀ ਸੀ ਕਿਸੇ ਦੱਸ ਪਾਈ ਸੀ ਦੇਸੀ ਦਵਾਈ ਦੀ ਊਬ ਮਹਗੀ ਤਾ ਹੈ ਥੋੜੀ ਪਰ ਚਾਰ ਬਚਾ ਤੀ ਮੇਰੀ ਸੂਕਾ ਪਾਊਡਰ ਵਰਗੀ ਹੈ ਊਹ ਦਵਾਈ ਜਖਮ ਨੂੰ ਖੂੱਲਾ ਛੱਡਨਾ ਪੈਦਾ ਊਹ ਦਵਾਈ ਦਾ ਕਮਾਲ ਇਹੋ ਜਿਹਾ ਕੰਮ ਕਰਦਾ ਦਵਾਈ ਜਖਮ ਤੇ ਛਿੜਕਨ ਤੋ ਬਾਦ ਹੋ ਜਖਮ ਵਿਚੋ ਪਾਣੀ ਕੱਡਨ ਲੱਗ ਜਾਦੀ ਅੱਗ ਵਾਲੇ ਬੰਦੇ ਦੀ.ਇਹੀ ਵੱਡੀ problem ਹੁੰਦੀ ਹੈ ਜਖਮਾ ਵਿੱਚ ਚਿੱਟਾ ਪਾਣੀ ਪੈ ਜਾਦਾ ਤੇ ਊਹ ਦਵਾਈ ਜਖਮ ਵਿਚੋ ਪਾਣੀ ਹੀ ਕੱਡਦੀ ਹੈ ਸੱਚੀ ਬਾਈ ਮੈ ਕੋਈ ਸੂਣੀ ਸੂਣਾਈ ਗੱਲ ਨਹੀ ਕਰਦਾ ਮੇਰੀ ਜਾਨ ਊਸੇ ਦਵਾਈ ਨਾਲ ਬਚੀ ਹੈ ਡਾਕਟਰਾ ਕੋਲ ਅੱਗ ਵਾਲੇ ਦਾ ਇਲਾਜ ਨਹੀ ਹੈਗਾ ਮੈਨੂੰ ਵੀ ਸਬ ਪਾਸਪਤਾਲਾ ਤੋ ਲੈ ਜਾਕੇ ਥੱਕ ਕੇ ਘਰ ਬੈਠ ਗਿਆ ਸੀ
ਉਹ ਬੱਚੇ ਦਾ ਕੋਈ ਨਹੀਂ ਕੋਈ ਨਹੀਂ
Wahaguru ji Wahaguru ji🙏🙏🙏🙏🙏❣️
ਵਾਹਿਗੁਰੂ ਜੀ ਮਾਤਾ ਜੀ ਮੇਹਰ ਕਰੋ 🙏🙏
Vaheguroo ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Dhan Dhan guru ram das ji mehar kro 🙏🙏🙏🤲🏻🤲🏻🤲🏻🤲🏻
Really Veer ji😢😢😢❤
MashAllah she is better Allah wahegura Bless them
Waheguru g tahanu bal bakhsan gurpreet vir god bless you bro dilo salute a g 🙏🙏💕
Gurpreet putter meri v umar tenu lag jave dhan ho tusi putter
ਵਿਚਾਰੀ ਜਵਾਨ ਧੀ😭😭😭😭😭😭
Waheguru ji 🙏 mawa dheya nu jaldi theek kardo 😭🙏🙏
Sister is good daughter Allah wahegura will bless you
Dhan Teri sikhi .....
Wahaguru ji Gurpreet veer tusi sachi Raab ho rabb kisa na nai vekiya pr veer tusi rabb ho sonu jarror vekhiya ha 🙏🙏🙏🙏
Waheguru ji kirpa krni is parivaar oper
Jo apni jindgi vadia tareka naal jee sakan
Keep it up veer ji bahut vdeea kam kr rhe ho waheguru mehar krn
Baba ji lambiya umra bksheo Gurpreet veer nu🙏
ਵਾਹਿਗੁਰੂ ਮੇਹੇਰ ਕਰਨਾ
Wahegrur ji
ਜਦੋ ਲਾਵਾ ਲਈਆਂ ਜਾਂਦੀਆਂ ਨੇ ਪਾਠੀ ਸਾਹਿਬ ਕਹਿੰਦੇ ਨੇ ਕੇ ਹਰ ਹਾਲਤ ਵਿੱਚ ਪਤੀ ਪਤਨੀ ਇਕ ਦੂਜੇ ਦਾ ਸਾਥ ਦੇਣ ਗੇ
ਪਰ ਯਾਰ ਇਹ ਕਿਵੇਂ ਦਾ ਪਤੀ ਆ ਆਪਣੀ ਪਤਨੀ ਦਾ ਸਾਥ ਹੀ ਸ਼ਡ ਗਿਆ ਲੋੜ ਪੈਣ ਤੇ
Ladki kini sobar and intelligent and nice hai ..kina badyaa boldi hai ..bilkul nahi lagda ki 8th tak padi hai..... willpower bhahut hai ihi sada hosla hai apni willpower low nahi honi chahidi.......koi baat nahi je apne naal nahi tuhadi himmat naal parmatma ne bahut help bheji te bhejde rehnge....mata rani bless you
Paji bhut mada hoea
Satnam Shri Waheguru ji Waheguru ji Waheguru ji Waheguru ji Waheguru ji 🙏🏻
Waheguru ji kirpa karo maa te bhen oper jo Thik ho ke apna agla jevan bateet kar sakan
So sad 😭
Ishwar kripa krein 🙏🚩
ਵਾਹਿਗੁਰੂ ਜੀ ਮੇਹਰ ਕਰਨ
Gurpreet veer second face of blood
🙏ਵਾਹਿਗੁਰੂ ਜੀ 🙏
Waheguru Ji Ka Khalsa
Waheguru Ji Ki Fateh
🙏🌹🙏
Hai waheguru jiii
Jai Raja sahib ji de
Waheguru help karega..
Waheguru ji❤️🙏
Jug jug jiyo gurpreet Veer g
ਬਾਈ ਜੀ ਮਾੜੇ ਟਾਈਮ ਕੋਈ ਨੀਂ ਬਾਂਹ ਫੜਦਾਂ 😭😭😭😭😭😭😭😭 ਮੇਰੀ ਹੱਡ ਬੀਤੀ ਆਂ ਲ਼ਹੂ ਚਿੱਟਾਂ ਹੋਗਿਆ ਜੀ 😭
Waheguru ji🙏🙏 kirpa karna maa beti ta 🙏🙏🙏🙏 Gurpreet veer ji rab thodi v lambi umar kare 🙏🙏🙏🙏🙏🙏
waheguru ji ka khalsa waheguru ji ki fathe waheguru ji sab de dukh door kareo
Waheguru ji Mehar karyo es family ta
ਵਾਹਿਗੁਰੂ ਜੀ🙏
WMK 🙏😥😭
Gurpreet vere waheguru ji chardikala kere aap noo waheguru ji hamesha khush t tandarusti den ese tere aap sewa kerde reho
Waheguru ji tandrusti bakhshna sb nu
Waheguru ji wmk 🙏
waheguru ji sukh rakheyo ❤🙏🙏🙏🙏🙏❤
Satnam Waheguru Ji
Waheguru ji mehr kro mata ji te. Waheguru waheguru ji 🙏🙏
Waheguru Ji mehar kero Ji 🙏🙏🙏🌷🌷🌷🌷
Waheguru ji Maher kario as parwar te
🙏🙏
Wheguru ji mehar karna ji ma beti tay 🙏🙏
Waheguru ji thik karo aunty nu waheguru ada da time'kesa ta na ava waheguru ji Maher karo
Wahegruo ji 👏👏
Waheguru Ji Da Khalsa waheguru Ji Di Fateh
Waheguru waheguru 😭😭🙏🙏 gurpreet veere bhut vada jigra tera
Waheguru Ji is beti aur aunty ji No tandurust baksho
Waheguru ji 🙏🏻 meher karo sab te
Waheguru ji mehar kryo sab te 🙏🙏🙏🙏